Tearful tale | ਦਰਬਾਰਾ ਡਾਕੂ ਨੇ ਸਾਡੇ ਪਿੰਡ ਦੇ 85 ਜੀਅ ਬਚਾੲ |Nangal, Nihal Singh Wala to Pir Mahal

Поділитися
Вставка
  • Опубліковано 2 лис 2024

КОМЕНТАРІ • 1,1 тис.

  • @AndhBhaktoKeJijaG
    @AndhBhaktoKeJijaG 4 роки тому +38

    Ena Azadiya Hatho Barbad yaaro,
    Hoye tusi vi aa, te hoye assi vi aa,
    Lalli akhiyan Di payi dasdi ei,
    Roye tusi vi aa te Roye assi vi aa!

  • @baldevsingh9391
    @baldevsingh9391 2 роки тому +7

    ਅੱਜ ਵੀ ਨਾਮ ਚਲਦਾ ਹੈ ਦਿਲਭਾਰਾ ਸਿੰਘ ਦਾ ਚੰਗੇ ਕੰਮ ਕਰਨ ਵਾਲੇ ਕਦੋਂ ਮਰਦੇ ਨਹੀਂ ਹੁੰਦੇ ਯੋਦਾ ਰਹੇ ਬਾਬਾ ਜੀ ਬਹੁਤ ਦੁਖ ਭਰੀ ਕਹਾਣੀ ਹੈ

  • @harjeetsinghmavi6370
    @harjeetsinghmavi6370 3 роки тому +3

    ਅਸੀਂ ਤਾਂ ਸਾਰੇ ਇਕ ਰਹਿੰਦੇ ਪਰ ਸਾਡੇ ਦੇਸ਼ ਦੇ ਹਾਕਮਾਂ ਨੇ ਸਾਡੀ ਏਕਤਾ ਨੂੰ ਵੰਡਣ ਦੀ ਹੱਦ ਤੱਕ ਗਏ ਦਰਦਨਾਕ ਦਾਸਤਾਨ ਹੈ

  • @gurmeetmangat279
    @gurmeetmangat279 2 роки тому +8

    ਬਾਬਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਰੋਣ ਆਉਂਦਾ ਹੈ ਜੀ ਬਾਬਾ ਜੀ ਨੇ ਬਹੁਤ ਦੁੱਖ ਹਡਾਇਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੇ

  • @chetramsaini9562
    @chetramsaini9562 2 роки тому +4

    ਬਜ਼ੁਰਗਾਂ ਦੀਆਂ ਪੁਰਾਣੀਆਂ ਗੱਲਾਂ ਸੁਣਨ ਨੂੰ ਬਹੁਤ ਦਿਲ ਕਰਦਾ ਹੈ ਅਤੇ ਬਹੁਤ ਚੰਗੀਆਂ ਲਗਦੀਆਂ ਹਨ

  • @avtarsinghsandhu9338
    @avtarsinghsandhu9338 2 роки тому +5

    ਧੰਨ ਬਾਬਾ ਜੀ, ਸਵਰਗ ਜਿੰਦਗੀ ਸੀ ਵੰਡ ਤੋਂ ਪਹਿਲਾ ਪੰਜਾਬ ਦੀ,

  • @suchasingh8589
    @suchasingh8589 5 років тому +70

    ਧੰਨ ਬਾਬਾ ਜੀ ਤੇਰੀਆਂ ਗੱਲਾਂ ਸੁਣ ਕੇ ਰੋਣ ਆਉਂਦਾ ਏ ਬਹੁਤ ਦੁੱਖ ਦੀ ਗੱਲ ਆ

  • @gianigurpindersingh7127
    @gianigurpindersingh7127 5 років тому +10

    ਬਹੁਤ ਚੰਗੇ ਲੋਕ ਸਨ ਮੇਰੇ ਪਿਅਾਰੇ ਦੇਸ ਪੰਜਾਬ ਦੇ ੲਿਜਤਾ ਦੇ ਰਾਖੇ ਸਨ ਸਾਡੇ ਵੱਡ ਵਡੇਰੇ ਵਾਹਿਗੁਰੂ ਕਿਰਪਾ ਕਰਨ ਮੇਰੇ ਦੇਸ ਪੰਜਾਬ ਨੂੰ ਫਿਰ ਕੱਠਾ ਕਰਦੇ ਟੁਟੀਅਾ ਬਾਹਾ ਗਲਾ ਨਾਲ ਮਿਲਾਦੇ ਰੱਬਾ

  • @naibsinghdhillon2699
    @naibsinghdhillon2699 5 років тому +79

    Ik pind Punjab da di team te baba ji nu salam

  • @mejorsingh1189
    @mejorsingh1189 3 роки тому +6

    ਬਾਪੂ ਦੀ ਦੁਖ ਭਰੀ ਜਿਂਦਗੀ ਬਾਰੇ ਸੁਣਕੇ ਮਨ ਬਹੁਤ ਰੋਇਆ ਨਿਹਾਲ ਸਿੰਘ ਵਾਲਾ ਤੇ ਬੱਧਨੀ ਸਾਡੇ ਨੇੜੇ ਹੈ

  • @HarpreetSingh-cd7hy
    @HarpreetSingh-cd7hy 5 років тому +73

    ਪੰਜਾਬ ਦੀ ਵੰਡ ਦਾ ਫਾਈਦਾ ਹੋਰ ਲੈ ਗਏ ਪੰਜਾਬੀ ਦੁਖ ਝਲਣ ਯੋਗੇ ਰਹੇ

  • @sohnapindchohlasahib5718
    @sohnapindchohlasahib5718 5 років тому +41

    Bapu g tusi manu v rula Ditta,. Lambi Umar kare rabb teri bapu g,,,,,sat Sri akal ji

  • @bakhshishsingh6674
    @bakhshishsingh6674 3 роки тому +1

    WAH JI WAH BABA JI DIAN GALAN SUN KE MAN BHAR AEA

  • @sukhwindersinghkakakandila3814
    @sukhwindersinghkakakandila3814 5 років тому +8

    ਖੋਏ ਅਸੀ ਵੀ ਸੀ ਖੋਏ ਤੁਸੀਂ ਵੀ ਸੀ ਅੱਖਾਂ ਦੀ ਲਾਲੀ ਦੱਸ ਦੀ ਰੋਏ ਅਸੀ ਵੀ ਸੀ ਰੋਏ ਤੁਸੀਂ ਵੀ ਸੀ 🇮🇳ਦਰਦ 🇵🇰

  • @surjitkaddu5136
    @surjitkaddu5136 5 років тому +45

    ਬਾਬਾ ਜੀ ਦੀ ਸਾਰੀ ਉਮਰ ਦੁੱਖਾਂ ਦੇ ਵਿੱਚ ਹੀ ਲੰਘੀ ਹੈ । ਗੱਲਾਂ ਸੁਣਨ ਤੋਂ ਬਾਅਦ ਵੀ ਰੋਣਾ ਨਹੀਂ ਰੁਕਦਾ

  • @balveerdhillon6269
    @balveerdhillon6269 5 років тому +51

    ਦਿਲ ਵਿੱਚ ਅੱਜ ਵੀ ਪਿਅਾਰ ਅਾਂ ਸਲਾਮ ਬਾਬਾ ਜੀ

  • @j.b4291
    @j.b4291 5 років тому +5

    ਬਹੁਤ ਦੁੱਖ ਲਗਿਆ ਬਾਪੂ ਦੀਆਂ ਗੱਲਾਂ ਸੁਣ ਕੇ

  • @abrarahmed-ll2wc
    @abrarahmed-ll2wc 5 років тому +12

    Great man Darbara sing , man of honour perhaps he may not have alive today but his name and goodwill is still alive and will remain alive.

  • @sukhdevrahon4314
    @sukhdevrahon4314 2 роки тому +3

    ਬਜ਼ੁਰਗੋ ਤੁਹਾਡੀ ਗੱਲ ਸੁਣ ਦਿਲ ਬਾਗੋਬਾਗ ਹੋ ਜਾਂਦਾ ਪਰਜੋ 1947ਚ ਹੋਇਆ ਗਲਤ ਹੋਇਆ ਸਬ ਲੋਕਾਂ ਚ ਬੋਹਾਤ ਪਿਆਰ ਹੁੰਦਾ ਸੀ ਸਾਡੇ ਬਜ਼ੁਰਗ ਵੀ ਤੁਹਾਡੀ ਗੱਲ ਕਰਦੇ ਹੁੰਦੇ c ਜਿਉਂਦੇ ਬਸਦੇ ਰਹੋ ਪੰਜਾਬੀਓ ਪਰਮਾਤਮਾ ਸਬ ਤੇ ਦੀ ਮੇਹਰ ਭਰਿਆ ਹੱਥ ਰੱਖੇ ਸਲਾਮ ਸਤਿ ਸ੍ਰੀ ਆਕਾਲ ਜੀ

  • @safdarbaig1814
    @safdarbaig1814 5 років тому +10

    salute hay sikh logoon ku jinhoon nay muslims womens girls mans kids ki hifazat kiii
    salute
    yeh video daikhi aur
    yeh maloom hua k partition sey pehley bhi sikh aur muslmano main bohat piyar tha aur abb bhi hay

    • @jasbirdhillon6460
      @jasbirdhillon6460 5 років тому +1

      LOVE FROM INDIAN JATT SIKH. 👍

    • @0bajwa0
      @0bajwa0 5 років тому

      what about muslims who killed sikhs and hindus

    • @safdarbaig1814
      @safdarbaig1814 5 років тому +1

      bali bajwa read my above coment

  • @mohinderpal5293
    @mohinderpal5293 4 роки тому +2

    Babaji ankkhaan raundiyan ne tuhadi Zindagi di dard bhari sachhayee suun ke. Azaadi nahi ji eaho te quatel ae aam cee begunahan daa .Big Salute to Sardar Darbara Singh Ji.

  • @dhaliwal96
    @dhaliwal96 10 місяців тому +3

    Asi nangal pind tu hee aya baba ji hun nangal Moga dist ch aunda ga ji miss you 😢😊

  • @hardeepsingh-dc2zw
    @hardeepsingh-dc2zw 2 роки тому +4

    ਧੰਨਵਾਦ ਪਿਆਰੇ ਬਾਬਾ ਜੀ ਸਚ ਬੋਲਣ ਤੇ

  • @raghbirsharma4940
    @raghbirsharma4940 5 років тому +28

    Bahut vadia time si...1947 ton pehlan...Pyar muhaabat zindabad.

  • @ghulamhaider8588
    @ghulamhaider8588 4 роки тому +1

    Untni bar apnay 5 behn,bhai,maan jehray shaheed ho gaey san ka nam nahi pukara,jitni bar Darbara Singh ki naiki aur uskay ahla zaraf ki baat ki hay....zindabad baba jee aur painda bad Darbar Singh ...taira nam ammar ho Gia aey Jithay tu apni Jan di parwah na kardian hoyan inn 65 muslimanan di Jan bachai.. tairi naiki ko salam,tairay ahla kirdar aur zaraf ko salam..haider chatha Toronto.

  • @sarvjitdeol9622
    @sarvjitdeol9622 4 роки тому +4

    🙏💐🌹ੴ 🌹💐🙏
    ਸੱਚੇਪਾਤਸ਼ਾਹ ਰਹਿਮ
    🍃🍃🍃🍃🍃🍃🍃
    💐💐💐💐💐💐💐

  • @tarsemsinghsingh6002
    @tarsemsinghsingh6002 2 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhwantsingh5761
    @sukhwantsingh5761 5 років тому +72

    Veer tera dhanwad to ruha nu ਜੋੜਦਾ kadi punjab avo ta ਪਟਿਆਲਾ grur ana

    • @TarsemSingh-xh3ko
      @TarsemSingh-xh3ko 5 років тому +1

      Bapu ji asi guru nanak sahib de sikh ha jehna vaste sade gurua ne apne ses dite sanu os Com ne marea

  • @tejinderchopraclasses
    @tejinderchopraclasses 5 років тому +7

    ਬਾਪੂ ਜੀ ਨੂੰ ਬਹੁਤ ਬਹੁਤ ਸਤਿਕਾਰ

  • @sahabkhan8712
    @sahabkhan8712 5 років тому +42

    I love you Pakistan Punjab.and.Sikh punjab

    • @shamshercheema6244
      @shamshercheema6244 5 років тому +1

      Khan sahib punjab is one of well known state in the world .lahinde punjab wale0 hasday wasday nachday raho .47 da time bada kharab se .love all of you from charda pb. Now in l.a. u.s.a.

    • @inderjitrandhawa3731
      @inderjitrandhawa3731 5 років тому +1

      Nice bro

  • @sitalsingh7724
    @sitalsingh7724 Рік тому +1

    Ik pind Punjab da salute ji 🙏

  • @shksingh3107
    @shksingh3107 Рік тому +4

    ਬਾਬਾ ਜੀ ਦਿਆ ਗੱਲਾ ਸੁਣ ਕੇ ਰੋਣਾ ਆਉਂਦਾ ਬੜਾ ਦੁਖ ਹੰਡਿਆਇਆ ਮਰ ਜਾਣ ਏਹੋ ਜਹੀਆਂ ਸਰਕਾਰਾਂ ਜਿਨ੍ਹਾਂ ਨੇ ਵਿਛੋੜੇ ਪਾਏ ਮੇਰਾ ਤੇ ਬਾਬਾ ਜੀ ਨੂੰ ਮਿਲਣ ਨੂੰ ਦਿੱਲ ਕਰਦਾਂ ਉਹਨਾਂ ਲੋਕਾਂ ਦਾਂ ਕੀ ਕਸੂਰ ਸੀ ਮੈਂ ਹੁਣ ਵੀ ਰੋ ਰੋ ਕੇ ਲਿਖ ਰਹੀ ਹਾ

  • @s.p.singhsidhubrar599
    @s.p.singhsidhubrar599 5 років тому +26

    Nasir veer ji.....
    Salam Satsriakal.....
    Baba ji dia gallan bhut hi vadia...veer ji Dil nu shoh gaiya...
    Baba ji Sikh muslim da pyar ajj vi nhi ghatiya...Ajj v sikh muslim bharava vang rehnde h...
    Baba ji vakya hi tussi sikh muslim bhaichare de rehbar ho...baba ji ajj tussa varge nek bandiya di lodh h....
    Waheguru allah tuhadia umra lameeiya kre,Sehta bakhshe....
    Rabb rakha.....

  • @jassi.tv6860
    @jassi.tv6860 2 роки тому +3

    Emotional heart touching story God blessing🙏🙏🙏🙏 baba ji big heart man kasana ji salaam

  • @sabtv7
    @sabtv7 4 роки тому +5

    V heart touching story long live baba g love from Punjab

  • @sdashmesh
    @sdashmesh 4 роки тому +5

    True sentiments of punjabis on both side of partitioned Punjab who had suffered from pain of 1947. No one can forget the birth place.

  • @balwinderballi9338
    @balwinderballi9338 2 роки тому +3

    ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ

  • @ahmedabbasi9622
    @ahmedabbasi9622 5 років тому +8

    Sikh are lovely nation we love and respect them by heart ❤❤

  • @rishigodara8263
    @rishigodara8263 3 роки тому +5

    Love u bappu ji. Waheguru ji tuhadi umar lambi kare.

  • @Dosanjh84
    @Dosanjh84 5 років тому +25

    ਬਾਬਾ ਜੀ ਸਾਨੂੰ ਆਪਣੇ ਸਮਝੋ ਇਹ ਪੰਜਾਬ ਅੱਜ ਵੀ ਤੁਹਾਡਾ ਏ
    ਜਦ ਦਿਲ ਕਰਦਾ ਆਵੋ ਹਿੰਦੁਸਤਾਨ ਪਾਕਿਸਤਾਨ ਨੀ ਵੰਡਿਆ
    ਵੰਡਿਆ ਤਾਂ ਪੰਜਾਬ ਗਿਆ ਕਾਸ਼ ਵਾਹਿਗੁਰੂ ਫਿਰ ਇੱਕੱਠੇ ਕਰ ਦਵੇ
    😢😢Punjab India

    • @rdsc.455
      @rdsc.455 5 років тому +1

      🙏🙏👍👍

  • @NirmalSingh-qj9wm
    @NirmalSingh-qj9wm 2 роки тому +1

    Baba ji Bahut vadhia vichar ji

  • @Sabtain468
    @Sabtain468 2 роки тому +3

    بہت درد بھری داستان ہے بابا جی کی

  • @ajindersingj591
    @ajindersingj591 5 років тому +2

    ਵਾਈ ਜੀ ਤੁਹਾਡੀ ਬਹੁਤ ਵਧੀਆ ਕੋਸਿਸ਼ ਹੈ
    ਇੱਕ ਪਿੰਡ ਪੰਜਾਬ ਦਾ 👍👍👍

  • @ehsanrana1232
    @ehsanrana1232 5 років тому +18

    A true story Darbara Singh was great man Rana Ehsanulhaq Pakistan sadiq abad

  • @GurpreetSingh-wf7vh
    @GurpreetSingh-wf7vh 5 років тому +1

    ਸਰਕਾਰਾ ਦੇ ਐਸੇ ਫੈਸਲੇ ਕਦੀ ਨਹੀ ਮੰਨਨੇ ਚਹੀਦੇ ਜੋ ਲੋਕਾ ਦੀ ਮੋਤ ਦਾ ਕਾਰਨ ਬਣ ਜਾਣ

  • @jassisingh838
    @jassisingh838 5 років тому +21

    ਰਬ ਵਸਦਾ ਪਰਤੱਖ ਦਿਸਦਾ ਪਰਾਣੇ ਬਾਬਿਅਾ ਚੱ ,

  • @DaljitSingh-bt6ss
    @DaljitSingh-bt6ss 5 років тому +38

    Baba ji sharp memory hert touching story thx to full team

  • @surindersohi3842
    @surindersohi3842 5 років тому +6

    Jo hoeya bhot gult hoeya Bapu ji dia gala sun ke Rona Aa gya oh time bhot mada c Waheguru mehar kri sb te 🙏

  • @LakhwinderKaur-f2p
    @LakhwinderKaur-f2p 9 місяців тому +3

    ਬਾਬਾ ਜੀ ਬਹੁਤ ਦੁਖੀ ਨੇ ਦਰਦ ਹਰੇ ਹੌ ਗਏ

  • @jaspalrai534
    @jaspalrai534 5 років тому +7

    Only tears tears and tears 1947 partition. My father and all familis survived. Dil Ronda kuchh aHath Nahin Aunda. Rabb Tuhanu Sehat Baxe.

  • @RanjitSingh-fd6in
    @RanjitSingh-fd6in 5 років тому +23

    ਬਾਪੂ ਜੀ ਤੁਸੀ ਬਹੁਤ ਦਰਦ ਹੰਢਾਇਆ
    ਨਾਲ ਏ ਵੀ ਦਸਤਾ ਅਕਾਲੀ ਪਹਿਲਾ ਤੋਂ ਪੈਸੇ ਦੇ ਯਾਰ ਨੇ

    • @shamsersingh8738
      @shamsersingh8738 5 років тому

      Akali loka punjab da berha gark krta

    • @jagmeetsuppal5770
      @jagmeetsuppal5770 Рік тому

      ਬਾਪੂ ਜੀ ਅਕਾਲੀ ਕਹਿਣ ਤੋਂ ਭਾਵ ਨਿਹੰਗ ਸਿੰਘਾਂ ਤੋਂ ਐਂ।

  • @AmarjitSingh-yh9bk
    @AmarjitSingh-yh9bk 5 років тому +3

    Babaji da bahut Sarkar Karde haan baba ji da bahut Shikar Karde haan

  • @hardeepsingh-jp2ck
    @hardeepsingh-jp2ck 5 років тому +31

    Wah ji wah..
    Kini uchi sakhshiyat ne eh bjurag..
    Ujade de dard, pariwar di kurbani, te umer de safar ne v ehna kolon chnge sme diyan yaadan nu dur nhi hon ditta...

  • @sdashmesh
    @sdashmesh 4 роки тому +7

    Punjabis on both side are attached emotionally even they divided by partition. We love our mother language irrespective of any religion.

  • @deepsingh4409
    @deepsingh4409 2 роки тому +1

    Pyr hun ve phla wagu he hai ase Sikh ha te sade koi ve program howe sade Muslim ghar bot hai ase ohna nu bulane hai te oh sanu bulande haui ❤️❤️🙏🙏

  • @angels1158
    @angels1158 5 років тому +4

    Long live Sikh muslman friendship Baba ji tuhadi umar 200 saal howe.Allah tuhanu khushian bakhshe..

  • @santokhsingh1112
    @santokhsingh1112 2 роки тому +2

    ਮੇਰੇ ਪਿਤਾ ਜੀ ਤੇ ਚਾਚਾ ਜੀ ਲਾਹੌਰ ਤੋਂ ਲੁਕਦੇ ਲੁਕਾਂਉਦੇ ਇਧਰ ਪਹੁੰਚ ਗਏ ਪਰ ਉਹਨਾ ਦਾ ਸਾਈਕਲ ਉਥੇ ਹੀ ਰਹਿ ਗਿਆ ਜਿਸਨੂੰ ਬਾਪੂ ਜੀ ਹਮੇਸ਼ਾ ਯਾਦ ਕਰਦੇ ਰਹੇ । ਸ਼ਾਇਦ ਉਸ ਵਕਤ ਸਾਈਕਲ ਕਰੇਟਾ ਕਾਰ ਵਰਗਾ ਸੀ

  • @bazkhan1134
    @bazkhan1134 5 років тому +30

    Darbara Singh Daaku Nai balki Rehmaat ka Fareeshata tha. 🌺💐🌺🌸💖 🇵🇰Darbara Singh 🇵🇰💖🌺🌺🌺🌹💐🌸

  • @santokhsingh1112
    @santokhsingh1112 2 роки тому +2

    Baba ji dukh Bharia Gallan sun ky Ron nikal gia
    Jundy vasdy Raho Baba ji

  • @gujjarkaka4282
    @gujjarkaka4282 5 років тому +6

    bohat dard nak dastan h .salam h sikh ko

  • @KuldeepSingh-ww7nl
    @KuldeepSingh-ww7nl 5 місяців тому +1

    Baba ji great ho tusi, May God bless you

  • @punjabistatus7688
    @punjabistatus7688 2 роки тому +3

    ਵਾਹਿਗੁਰੂ ਜੀ ਵਾਹਿਗੁਰੂ

  • @satveendersinghkala
    @satveendersinghkala 5 років тому +1

    Baba ji nu salam Punjabi log di shaan wakhri hai. Ek malek da bache na ki sardar ki Muhammad.

  • @AkmalGill-te6pp
    @AkmalGill-te6pp 3 роки тому +6

    salute to Darbara singh a real human being

  • @AdeelAhmad-ly7jp
    @AdeelAhmad-ly7jp 5 років тому

    Jis ny aik insan ki zindgi bachae os ny pori insaniet bachai zida abad drbara singh

  • @jagdeepboparai5034
    @jagdeepboparai5034 5 років тому +23

    Baba ji Waheguru lambi umar bakshe tuhanu, buhat he Dard wala waqt c, alfaaz nahi mere kol, aaj v tuhanu oona he pyar karde aa.. Love❤from India Punjab Ludhiana (Jagraon)

    • @idreesbutt5488
      @idreesbutt5488 4 роки тому

      Ludhan dist main pind chamtaa drya ky pas hy maloom hy

  • @emanjeekhan3679
    @emanjeekhan3679 2 роки тому +1

    Darbara sing was great character of respect we really respect him and all others persons wo did good deeds

  • @jagmeetbrar1404
    @jagmeetbrar1404 5 років тому +6

    very emotional story
    baba g rabb sode te naale sode parivaar te mehar rakhe

  • @Nasirkasanavlogs
    @Nasirkasanavlogs 5 років тому +27

    Pyar, Muhabbat or zulam di sachi dastaan

  • @GursewakSinghPadhrigurmattv
    @GursewakSinghPadhrigurmattv 5 років тому +6

    ਬਹੁਤ ਦਰਦ ਭਰੀ ਦਾਸਤਾਨ ਹੈ ਜੀ

  • @shaukatmalik2538
    @shaukatmalik2538 2 роки тому +1

    Thanyou for this program very sad .God bless you

  • @mazhariqbal4663
    @mazhariqbal4663 5 років тому +27

    Nice talk Slam to Darbara Singh

  • @dhaliwal96
    @dhaliwal96 10 місяців тому +1

    Buat Dil karda thonu milan tusi sada pind da ayoo sachi buat proud feel hunda tusi sada pind da see waheguru mehar kare tuda ta baba ji milya deva tuda nal ji jaldi ❤😢

  • @thindmandeep1
    @thindmandeep1 2 роки тому +2

    Very heart touching story, there was no need of partition Muslims could have autonomous state and people would not have suffered and dislocated from home. It was unplanned devision of Punjab there was no arrangements of security food and medication people had to move and struggle at their own. Punjabis suffered a lot lost their beloved on both side.

  • @lakhvindersingh-lz6kp
    @lakhvindersingh-lz6kp 3 роки тому +3

    असली दुख क्या होता है इस बाबा जी जुबान से सुना जा सकता है जो दुख उन्होंने देखे है वह कोई नहीं देख सकता

  • @gurmeetgill5911
    @gurmeetgill5911 5 років тому +5

    Pehlan wale log kine imaan wale c baba ji tusi bade sacche insaan ho ji Allah tohnu achhi seht bakshe love u from Amritsar Punjab.

  • @tejinderchopraclasses
    @tejinderchopraclasses 5 років тому +3

    ਬਹੁਤ ਹੀ ਇਮੋਸ਼ਨਲ ਕਹਾਣੀ

  • @SandeepGillSultaniyaJatt
    @SandeepGillSultaniyaJatt 5 років тому +5

    baba g di kahani bot dard bhari hai.sun k or baba g nu dekh k rona aa riha.bot zinda dil insan ne baba g jo sb kuj sehn kr k v apni zubani suna rhe ne.salaam hai baba g nu.

  • @nabeeljutt5829
    @nabeeljutt5829 5 років тому +13

    Very Painful, Heart touching & Real story.. from Lylpur Pakistan.🇵🇰

  • @bilal-is2ez
    @bilal-is2ez 4 роки тому

    Sarey dekh layo jihre RAB dey nazdiq hunde oh sachi gl krde. Baba ji tuhanu sadi v umar lagg javey.

  • @awaisahmedhashmi2886
    @awaisahmedhashmi2886 5 років тому +3

    Great hat's of to you darbara Singh j tussi hayat aa ty rab twanu tandrusti ty lambi umar de ty tussi hero oh sady tussi muslmana d izat nu apni izat samjhya rab twady ty rehmat kry

  • @masternangran1898
    @masternangran1898 2 роки тому +2

    Very sad and very emotional

  • @hardeepsinghcheema429
    @hardeepsinghcheema429 3 роки тому +3

    ਵੀਰ ਪੱਤਰਕਾਰ ਸਾਹਬ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ।

  • @sukhwindersinghgill6234
    @sukhwindersinghgill6234 4 роки тому +2

    Kahdi azadi veere bapu ji dian gallan sun k rouna aa geya keni vad tuk hoi us vale dona paseya de..🙏

  • @harbanssinghgill184
    @harbanssinghgill184 5 років тому +5

    Kasana Saab very nice story. Baba ji ne sachia gallan kitia ne ji.
    Thanks kasana saab ji.
    Baba ji dia gallan sun k rona aa gia.

  • @KulwantSingh-es3lz
    @KulwantSingh-es3lz 2 роки тому +2

    Very.painful.story.bapuji.di.umar.lambi.hova

  • @mohsaleem9814
    @mohsaleem9814 5 років тому +31

    Darbara seon ko salam

  • @aliyanahmed2084
    @aliyanahmed2084 5 років тому +2

    Waah Darbara Daku k charcter py ik movie banni chaiye .... what a story and rspct for darbara who said my sisters my doughters and my mothers Dil khush kita e

  • @balvirsidhu3087
    @balvirsidhu3087 5 років тому +21

    baba ji bilkul sahi kiha a nank nam chardi kalah tere bhane sarbat da bhala

  • @dharmindersinghsinghdhatmi8377
    @dharmindersinghsinghdhatmi8377 5 років тому +102

    Dono mulkan De lok 14,15 August nu jashan mnoude ne.. Fitte muhh aisi Azadi de

    • @muhammadshoaib5923
      @muhammadshoaib5923 5 років тому +1

      Great thinking .love frome kashmire pok....

    • @saqibmanzoor7860
      @saqibmanzoor7860 5 років тому +1

      Bilkul sahi kehya bai

    • @masoodrehman9534
      @masoodrehman9534 5 років тому +2

      @Ranjit Tyagi Veer G Aj we angrez laga A K khoon kharaba fer hova...Rabb kher karay.

    • @ravigodara887
      @ravigodara887 5 років тому

      Sahi kehya veer ji

    • @jamegujjar7447
      @jamegujjar7447 5 років тому +5

      Veery mein bachpan to kehna ah azaadi ni c.
      Bhot wadi barbadi c per menu lok kehndy tu Pakistan nal nafrat karda

  • @kamaal1070
    @kamaal1070 5 років тому +3

    Thank you darbar Singh for saving our bapu ji

  • @sukhnoorkaur6594
    @sukhnoorkaur6594 3 місяці тому +1

    ਵਾਹਿਗੁਰੂ ਜੀ 😢😢😢

  • @HarpreetKaur-uv1ks
    @HarpreetKaur-uv1ks 5 років тому +7

    Sadde pind da baba kini Khushi hoi sunn ke

    • @Ali-zz8yl
      @Ali-zz8yl 5 років тому

      I love charda panjab

    • @Ali-zz8yl
      @Ali-zz8yl 5 років тому

      00923130744048

    • @jobanpreetsingh8774
      @jobanpreetsingh8774 5 років тому

      Ah Daku hai aje ya ohda koi member

    • @dhaliwal96
      @dhaliwal96 10 місяців тому

      ​@@jobanpreetsingh8774hnji ohna dee family Canada gyi vee aya

  • @ravindersaini3747
    @ravindersaini3747 5 років тому +1

    Bajurg babaji de dastaan sunn ke bahot rona aaya. Bahot dukh hunda hai kyun lok ikk dujje de jaani dushman ban gaye cee.
    Rab sohna inn bajurgaan nu sehatyaab hayati bakshe.

  • @afroozdaood7534
    @afroozdaood7534 5 років тому +7

    I'm daood Ahmad from qadian tehsil batala gurdaspur Punjab India very painful story love for all hatred for non my father sehkhpur warichan zilla gujrat Pakistan I from Indian Punjab gurdaspur

  • @pushwinderkumar1045
    @pushwinderkumar1045 5 років тому +13

    Sara ilaka Mera jania pehchania sary ghumy fery,very painfull story ji
    NEKI TERE SATH CHALE GI BABA
    Nihal Singh wala

  • @sikandersidhu8881
    @sikandersidhu8881 5 років тому +8

    Very good job Kasana Saheb zindabad punjabiyat

  • @lalgurmit3553
    @lalgurmit3553 5 років тому +1

    ਵੀਰ ਜੀ ਐਹੋ ਜਿਹੀ ਵੀਡੀਓ ਦੇਖ ਦਿੱਲ ਬਹੁਤ ਦੁੱਖੀ ਹੁੰਦਾ ਸੋ ਪਤਾ ਨਹੀਂ ਉਹ ਕਿਹੋ ਜਿਹੇ ਕੰਮਜਰਫ ਲੋਕ ਸੀ ਇਹ ਚਹੁਦੇ ਬਾਬਾ ਜੀ ਬਹੁਤ ਦਿਲ ਦੁਖੀ ਹੋਇਆ

  • @ramanjitgill2381
    @ramanjitgill2381 5 років тому +7

    Very nice man very respectful. It’s very sad what happened. I wish we can reunite the two punjabs into one country’s.

    • @shangill8107
      @shangill8107 2 роки тому

      Gill naam vekh ke bhut dil khush hunda. Rab tumahon khush rakhe.

  • @gurbirsingh982
    @gurbirsingh982 2 роки тому

    1000 salutes to Nasir bhaaji... Chahe Punjab koi v aa... Prr dukh dowe paase = rya aa.