ਵੱਜਗੇ ਢੋਲ ! ਵਧਾਤੀ ਹਿੱਲਜੁੱਲ ਗੁਪਤ ਮੀਟਿੰਗਾਂ ਨੇ ! ਬੋਲਣਗੇ ਤਤਕਾਲੀ ਜਥੇਦਾਰ, ਸੁਖਦੇਵ ਸਿੰਘ ਭੌਰ ਅਤੇ ਪੰਜੋਲੀ…

Поділитися
Вставка
  • Опубліковано 25 лис 2024

КОМЕНТАРІ • 157

  • @baljitsingh6957
    @baljitsingh6957 2 години тому +12

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਚਿੰਤਨ ਕੀਤਾ ਗਿਆ ਹੈ ਜੀ।

    • @harjinderbajwa8095
      @harjinderbajwa8095 2 години тому +2

      S S A ਜੀ ਸਾਰਿਆਂ ਨੂੰ 🙏#ਬਿਲਕੁਲ ਜੀ ਸੱਚ ਹੈ

    • @pritpalsingh1997
      @pritpalsingh1997 50 хвилин тому

      Jadtak khatriz sikhi nu nahi samdaee sikhi vich sudhar nahi hoe sakdaee. Khatria nu agaaee anna pehgeea.

  • @deepbrar.
    @deepbrar. 3 години тому +18

    ਪਵਿੱਤਰ ਬਣਨ ਲਈ ਖੁਦ ਦੇ ਪਾਪ ਛੱਡਣੇ ਜ਼ਰੂਰੀ ਹਨ
    *ਦੂਜਿਆਂ ਦੇ ਪਾਪ ਗਿਣਨ ਨਾਲ ਅਸੀਂ ਪਵਿੱਤਰ ਨਹੀਂ ਹੋ ਜਾਂਦੇ*

  • @gurugobindsinghmodernschoo1527
    @gurugobindsinghmodernschoo1527 47 хвилин тому +2

    ਇਹਨਾਂ ਦੁਸਟਾਂ ਨੂੰ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਸਜ਼ਾ ਵੀ ਮਿਲਣੀ ਚਾਹੀਦੀ ਹੈਂ ਕਿਉਂਕਿ ਇਹਨਾਂ ਨੇ ਸਿਆਸੀ ਲਾਹਾ ਲੈਣ ਲਈ ਹੀ ਇਹ ਸਭ ਕੀਤਾ ਸੀ

  • @BhajanSingh-co8ot
    @BhajanSingh-co8ot Годину тому +3

    ਪ੍ਰਕਾਸ਼ ਸਿੰਘ ਬਾਦਲ ਨੂੰ ਬਚਾਉਣ ਦੀ ਸਾਰੀ ਕਵਾਇਦ ਹੈ।ਪੂਰਾ ਦੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਠਹਿਰਾਕੇ ਬੁਢੇ ਬਾਦਲ ਨੂੰ ਹਰ ਦੋਸ਼ ਤੋਂ ਬਚਾਉਣ ਦੀ ਕੋਸ਼ਿਸ਼ ਹੈ। ਗੁਰਬਚਨੇ ਨਿਰੰਕਾਰੀ ਨਿਰੰਕਾਰੀ ਨੂੰ ਦਿੱਲੀ ਕਿਹਨੇ ਪੁਚਾਇਆ। ਨਕਸਲਬਾੜੀ ਯੋਧਿਆਂ ਨੂੰ ਕਤਲ ਕਰਾਉਣ ਲਈ ਕੌਣ ਜ਼ਿੰਮੇਵਾਰ ਹੈ। ਡੇਰਾ ਵਾਦ ਨੂੰ ਫੈਲਾਉਣ ਲਈ ਕੌਣ ਜ਼ਿੰਮੇਵਾਰ ਹੈ। ਬੀਜੇਪੀ ਨਾਲ ਗੱਠਜੋੜ ਲਈ ਕੌਣ ਜ਼ਿੰਮੇਵਾਰ ਹੈ। ਹਰਮੰਦਿਰ ਸਾਹਿਬ ਤੇ ਹਮਲੇ ਦਾ ਜ਼ਿੰਮੇਵਾਰ ਕੌਣ ਹੈ। ਇੰਨਾ ਸਵਾਲਾਂ ਦੇ ਜਵਾਬ ਕੌਣ ਦੇਵੇਗਾ। ਖੇਤਰੀ ਪਾਰਟੀ ਬਚਾਉਣ ਦੇ ਨਾਂ ਹੇਠ ਸੁਖਬੀਰ ਨੂੰ ਬਚਾਉਣ ਦੀ ਚਾਲ ਕੰਮ ਕਰ ਰਹੀ ਹੈ।

  • @bahadursingh2006
    @bahadursingh2006 50 хвилин тому +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹਨਾਂ ਕਿਸਾਨਾਂ ਨੂੰ ਕੱਲੇ ਕੱਲੇ ਕਰਕੇ ਇਹਨਾ ਦੇ ਜੁੱਤੀ ਫੇਰਨੀ ਸਰਕਾਰ ਨੇ ਬਾਕੀ ਸਭ ਦੇ ਸਾਹਮਣੇ ਹੈ ਮਾਨ ਸਰਕਾਰ ਨੇ ਇਹਨਾ ਦੇ ਜੁੱਤੀ ਫੇਰਨੀ ਚਾਲੂ ਕਰ ਦਿੱਤੀ ਹੈ ਹਾਲੇ ਵੀ ਇਹਨਾਂ ਇਕੱਠੇ ਹੋ ਕੇ ਇਹਨਾਂ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਲੋਕਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ

  • @JarnailSinghParmar
    @JarnailSinghParmar 3 години тому +10

    ਫਿਰ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਸਿਖ ਧਰਮ ਚਲਾਇਆ ਸੀ
    ਸਾਰਿਆ ਹਿੰਦੂਆ ਨੂੰ ਸਿਖ ਬਣ ਜਾਣਾ ਚਾਹੀਦਾ ਹੈ
    ਮੂੰਦਾ ਖਤਮ
    ਮਸਲਾ ਹਲ
    ਕਿਉ ਕਿ ਦਸ ਗੁਰੂ ਸਾਹਿਬਾਨ ਨੇ ਇਸ ਦੇਸ਼ ਲਈ ਸਭ ਕੁਝ ਵਾਰ ਦਿਤਾ
    ਇਹ ਦੇਸ ਦੇਸ ਨ ਹੁੰਦਾ ਜੇ ਪਿਤਾ ਦਸਮੇਸ਼ ਨ ਹੁੰਦਾ
    ਲੋਕ ਭੁੱਲ ਗਿਐ
    ਕੁਰਬਾਨੀ ਨੂੰ

    • @rajeshmoudgil9440
      @rajeshmoudgil9440 20 хвилин тому

      ਜੇ ਤੁਸੀਂ ਭੁੱਲ ਗਏ ਹੋ, 1980 ਤੋਂ ਪਹਿਲਾਂ, ਖੱਤਰੀ ਹਿੰਦੂਆਂ ਦੇ ਵੱਡੇ ਪੁੱਤਰ ਨੂੰ ਸਿੱਖ - ਕੇਸਧਾਰੀ ਵਜੋਂ ਪਾਲਿਆ ਜਾਂਦਾ ਸੀ। ਬਾਕੀ ਪਰਿਵਾਰ ਸਹਿਜਧਾਰੀ ਸਿੱਖ ਬਣ ਕੇ ਆਪਣਾ ਜੀਵਨ ਬਤੀਤ ਕਰ ਰਹੇ ਸਨ। ਪਰ ਸਿੱਖ ਅੱਤਵਾਦੀਆਂ ਦੁਆਰਾ ਨਿਰਦੋਸ਼ ਸਿੱਖਾਂ ਦੇ ਕਤਲ ਨੇ ਸਭ ਕੁਝ ਬਦਲ ਦਿੱਤਾ। ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਸਹਿਜਧਾਰੀ ਸਿੱਖਾਂ ਨੂੰ ਤਿਆਗ ਦਿੱਤਾ।ਕਿਰਪਾ ਕਰਕੇ ਚੈਟ ਵਿੱਚ ਪੂਰੀ ਸਪਸ਼ਟਤਾ ਨਾਲ ਟਿੱਪਣੀ ਕਰੋ

  • @angrejmaan1864
    @angrejmaan1864 3 години тому +6

    ਅਕਾਲੀਦਲ ਬਾਦਲ ਦੀ ਲਗਭਗ ਸਾਰੀ ਲੀਡਰਸ਼ਿਪ ਗੁਨਾਹ ਦਾਰ ਸੀ ਅਕਾਲ ਤਖਤ ਸਾਹਿਬ ਜੀ ਏਨਾ ਨੂੰ ਮੁਆਫ ਨਹੀ ਕਰਨਗੇ । ਅਕਾਲੀਦਲ ਲੀਡਰਸ਼ਿਪ ਏਨੀ ਸੁਆਰਥੀ ਅਤੇ ਪਰਿਵਾਰ ਵਾਦੀ ਹੋ ਗਏ ਸੀ ਅਕਾਲ ਤਖਤ ਸਾਹਿਬ ਦੀ ਵੀ ਪ੍ਰਵਾਹ ਨਹੀ ਸੀ।

  • @Ranjeetdaliwal-kz2nc
    @Ranjeetdaliwal-kz2nc 3 години тому +12

    ਸ. ਚੰਦੂਮਾਜਰਾ ਦਾ ਰਾਮ ਰਹੀਮ ਦੇ ਹੱਕ ਵਿੱਚ ਬਿਆਨ ਅਕਸਰ ਸੋਸਿਲ ਮੀਡਿਆ ਉੱਪਰ ਚਲਦਾ ਰਹਿੰਦਾ ਹੈ।
    ਬਾਦਲ ਸਰਕਾਰ ਵਕਤ ਸ਼ਕਤੀਸ਼ਾਲੀ ਨੇਤਾ ਸੱਭ ਇੱਕੋ ਹਮਾਮ ਵਿੱਚ ਖੁੱਸ ਸਨ।
    ਜੋਂ ਨਹੀਂ ਤਾਂ ਉਦੋ ਬਗਾਵਤ ਕਿਉਂ ਨਹੀਂ ਕੀਤੀ।
    ਸਿਰੇ ਦੀ ਖੁਦਗਰਜੀ ਸਾਹਮਣੇਂ ਆ ਰਹੀ ਹੈ।
    ਨਿੱਜੀ ਜਾਇਦਾਦ ਦੇ ਵਾਧੇ ਨੂੰ ਧਾਰਮਿਕ ਹੋਣ ਦੇ ਬਾਵਜੂਦ ਇਹ ਲ਼ੋਕ ਨਾਸਤਿਕ ਸ੍ਰੇਣੀ ਵਿੱਚ ਖੜ ਜਾਂਦੇ ਹਨ।
    ਨਿੱਜੀ ਜਾਇਦਾਦ ਦੇ ਵਾਧੇ ਦੀ ਮਣਕਿਸਤਾ ਜਦੋਂ ਸੱਤਾ ਵਿਚ ਹੁੰਦੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ।

  • @babachahal9381
    @babachahal9381 3 години тому +10

    ਵਾਹਿਗੁਰੂ ਜੀ ਬਾਦਲ ਕੈਬਨਿਟ ਦੀ ਮੀਟਿੰਗ ਸੱਦ ਕੇ ਫੈਂਸਲਾ ਥੋੜਾ ਕਰਦੇ ਸਨ ਓਦੋਂ ਤਾਂ ਜੋ ਕਹਿ ਦਿੱਤਾ ਓਹੀ ਹੁੰਦਾ ਸੀ ਚਾਹੇ ਓਹ ਜਥੇਦਾਰ ਸਾਹਿਬ ਨੇ ਚਾਹੇ ਲੀਡਰ

  • @deepbrar.
    @deepbrar. 3 години тому +19

    ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਾਡੀ ਰੂਹ ਨੂੰ ਬਲਵਾਨ ਬਣਾਉਂਦੀ ਹੈ ਅਤੇ
    *ਸਾਨੂੰ ਸੱਚ ਦੇ ਰਸਤੇ 'ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ*

    • @daljitsingh-xb6bg
      @daljitsingh-xb6bg 2 години тому +1

      ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ।🙏

  • @sukhdevgill4184
    @sukhdevgill4184 2 години тому +4

    ਇਨ੍ਹਾਂ ਜਥੇਦਾਰਾਂ ਨੂੰ ਸੱਚ ਬੋਲਣ ਤੇ ਹਿੰਮਤ ਕਰਨੀ ਚਾਹੀਦੀ ਹੈ ਤੇ ਸੱਚ ਹੀ ਬੋਲਣਾ ਚਾਹੀਦਾ

  • @manjitsinghmatharu
    @manjitsinghmatharu 3 години тому +3

    🙏🙏🙏
    ਸਮਾਂ ਸਭ ਨੂੰ ਦੇਖ ਰਿਹਾ ਹੈ!, ਸਮਾਂ ਕਿਸੇ ਨਾਲ ਲਿਹਾਜ ਨਹੀਂ ਕਰਦਾ!ਸਮਾਂ ਵੀ ਆਪਣਾ ਫੈਸਲਾ ਕਰ ਦੇਵੇਗਾ !

  • @deepbrar.
    @deepbrar. 3 години тому +11

    ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
    *ਕਿਸੇ ਦੇ ਦਾਏਂ ਬਾਏਂ ਖੜ੍ਹੇ ਹੋਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ*

    • @kanwaljitsingh3248
      @kanwaljitsingh3248 55 хвилин тому

      ਦਾਏ ਬਾਏ ਅਗਰ ਬਾਡੀ ਗਾਰਡ ਖੜੇ ਨਾ ਹੋਣ ਤਾਂ ਵੀਆਈਪੀ ਦੀ ਜੀਭ ਬਾਹਰ ਆਣ ਦਾ ਖਤਰਾ ਵੀ ਹੁੰਦਾ ਹੈ

    • @khalsafreefire9273
      @khalsafreefire9273 45 хвилин тому

      ਸੱਜੇ ਖੱਬੇ ਠੀਕ ਨ੍ਹੀ ਭਲਾ। 😂​@@kanwaljitsingh3248

  • @deepbrar.
    @deepbrar. 3 години тому +9

    ਸਾਡੇ ਤੇ ਉਹਨਾਂ ਦੀਆਂ ਨਜ਼ਰਾਂ ਵੀ ਨੇ…
    *ਜਿੰਨਾ ਨਾਲ ਸਾਡੇ ਨਜ਼ਰੀਏ ਮੇਲ ਨਹੀਂ ਖਾਂਦੇ*

  • @baljitsingh6957
    @baljitsingh6957 3 години тому +3

    ਲੋਕਾਂ ਨੂੰ ਜਥੇਦਾਰਾਂ ਬਾਰੇ ਸੱਚ ਪਹਿਲਾਂ ਹੀ ਪਤਾ ਹੈ, ਫ਼ਰਕ ਸਿਰਫ਼ ਇਹੀ ਹੈ ਕਿ ਪੰਥ ਅਤੇ ਪੰਜਾਬ ਦੇ ਲੋਕ ਸੱਚ ਇਹਨਾਂ ਸਾਬਕਾ ਜਥੇਦਾਰਾਂ ਦੇ ਮੁੱਖ ਤੋਂ ਸੁਣਨਾ ਚਾਹੁੰਦੇ ਹਨ।

  • @virindersinghvirindersingh4655
    @virindersinghvirindersingh4655 2 години тому +4

    ਰੰਧਾਵਾ ਸਾਹਿਬ ਜੀ ਜਦੋਂ ਕੋਈ ਵੀ ਐਜੀਟੇਸ਼ਨ ਲੰਬੀ ਹੋ ਜਾਵੇ ਤਾਂ ਉਹ ਵਿਚ ਕੁਰੀਤੀਆਂ ਆ ਜਾਂਦਿਆਂ ਹਨ ਸੋ ਇਹੀ ਵਰਤਾਰਾ ਕਿਸਾਨਾਂ ਵਿਚ ਵੀ ਵਰਤ ਰਿਹਾ ਹੈ ਧੰਨਵਾਦ

  • @ksbrar4893
    @ksbrar4893 2 години тому +3

    ਹੋਰ ਜ਼ਿਆਦਾ ਦੀ ਤਾਂ ‌ਉਮੀਦ ਨਹੀਂ ਪਰ ਘੱਟੋ ਘੱਟ ਇਹ ਤਾਂ ਹੋ ਜਾਵੇ ਕਿ ਇੱਕ ਵਾਰ ਲਾਇਆ ਹੋਇਆ ਜਥੇਦਾਰ ਸਮੇਂ ਤੋਂ ਪਹਿਲਾਂ ਹਟਾਉਣ ਦੀ ਤਾਕਤ ਕਿਸੇ ਕੋਲ ਨਾ ਹੋਵੇ।

  • @dhaliwaldaljit9375
    @dhaliwaldaljit9375 3 години тому +4

    ਗੁਰਮੁਖ ਸਿੰਘ ਦੇ ਘਰ ਪਾਣੀ ਦਾ ਕਨੈਕਸ਼ਨ ਵੀ ਬੰਦ ਕਰ ਦਿੱਤਾ ਸੀ।

  • @GurnekSingh-l6c
    @GurnekSingh-l6c 3 години тому +4

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਭੱਟੀ ਸਾਹਿਬ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯

  • @gurwindernarla
    @gurwindernarla 2 години тому +1

    ਆਪਣੇ ਆਪਣੇ ਮਨਾਂ ਦਾ ਬੋਝ ਲਾਹੁਣ ਦੀ ਆਫਰ ਚਲ ਰਹੀ ਹੈ,ਇਸ ਦਾ ਲਾਭ ਗੁਰਬਚਨ ਸਿੰਘ, ਗੁਰਮੁੱਖ ਸਿੰਘ, ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਹੋਰਾਂ ਨੂੰ ਲੈ ਲੈਣਾ ਚਾਹੀਦਾ ਹੈ ।

  • @Nanak-rc1go
    @Nanak-rc1go 7 хвилин тому

    ਜੇ ਨੈਤਿਕਤਾ ਹੁੰਦੀ ਤਾਂ ਸੁਖਬੀਰ ਦਾ ਅਸਤੀਫਾ ਬਣਦਾ ਸੀ। ਚੀਮਾ ਸਾਹਿਬ ਜੀ ਨੂੰ ਰੱਬ ਯਾਦ ਰੱਖਣਾ ਚਾਹੀਦਾ ਜੀ

  • @kuldeepsinghkuldeepsingh3468
    @kuldeepsinghkuldeepsingh3468 3 години тому +3

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ

  • @rajeshmoudgil9440
    @rajeshmoudgil9440 15 хвилин тому

    1966 ਤੋਂ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਏ। ਜਾਪਦਾ ਹੈ ਕਿ ਅਕਾਲੀ ਅਤੇ ਹੋਰ ਪੰਥਕ ਆਗੂ ਸਿੱਖ ਮਸਲਿਆਂ ਨੂੰ ਹੱਲ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ। ਅਜਿਹਾ ਜਾਪਦਾ ਹੈ ਕਿ ਸਿੱਖ ਬੁੱਧੀਜੀਵੀਆਂ ਵਿੱਚ ਆਪਣੇ ਮੁੱਦਿਆਂ ਨੂੰ ਸੁਲਝਾਉਣ ਲਈ ਭਰੋਸੇਯੋਗ ਸਪੱਸ਼ਟਤਾ ਦੇਣ ਲਈ ਅਕਲ ਦੀ ਅਪ੍ਰਚਲਤਾ ਹੈ। ਸਿੱਖ ਕੌਮ ਵਿੱਚ ਹਮੇਸ਼ਾਂ ਆਪਣੀਆਂ ਸਾਰੀਆਂ ਸਮੱਸਿਆਵਾਂ ਦੀ ਸਾਰੀ ਜ਼ਿੰਮੇਵਾਰੀ ਕਿਸੇ ਅਣਜਾਣ ਤੀਜੀ ਧਿਰ 'ਤੇ ਪਾਉਣ ਦੀ ਪ੍ਰਵਿਰਤੀ ਹੁੰਦੀ ਹੈ।

  • @karamjitsingh4548
    @karamjitsingh4548 3 години тому +2

    Randhawa sahib saluat ਹੈ ਵੱਡੀ ਪੰਥਕ ਸੇਵਾ ਕਰ ਰਹੇ ਹੋ ਵੱਡੀ ਚੇਤਨਾ ਤੁਹਾਡੇ ਮਨ ਵਿੱਚ ਹੈ

  • @Kiranpal-Singh
    @Kiranpal-Singh 3 години тому +2

    *ਤਾਨਾਸ਼ਾਹ ਵੱਡਾ ਤੇ ਛੋਟਾ ਬਾਦਲ ਮੁੱਖ ਦੋਸ਼ੀ ਹਨ* …..
    ਉਸ ਸਮੇਂ ਗਲਤ ਫੈਸਲਿਆਂ ਦਾ ਵਿਰੋਧ ਨਾ ਕਰਨ ਕਰਕੇ, ਵੱਡੇ ਆਗੂ ਵੀ ਸਭ ਗੁਨਾਹਗਾਰ ਹਨ !

  • @jaswantrauke5149
    @jaswantrauke5149 2 години тому +2

    ਰੰਧਾਵਾ ਸਾਹਬ ਤੁਸੀਂ ਲਾਈਵ ਕਿਉਂ ਨਹੀਂ ਹੋ ਰਹੇ, ਕੀ ਤੁਹਾਡੇ ਲਾਈਵ ਹੋਣ ਤੇ ਖਰਚਾ ਵੱਧ ਆਉਂਦਾ ਹੈ ।
    ਇਹ ਗੱਲ ਬਹੁਤ ਅੱਖਰ ਦੀ ਹੈ ।
    ਜਦੋਂ ਮੁੱਖ ਮਹਿਮਾਨ ਜਾਂ ਵਿਸ਼ੇਸ਼ਗਯਾ ਸਿਧੇ ਰੂਪ ਵਿੱਚ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ ,ਤਾਂ ਤੁਸੀਂ ਕਿਉਂ ਨਹੀਂ । ਮੈਂ ਇਹ ਪ੍ਰੋਗਰਾਮ ਹਰ ਰੋਜ਼ ਬਿਨਾਨਾਗਾ ਦੇਖਦਾ ਹਾਂ ਪਰ ਤੁਹਾਡੀ ਗੈਰਹਾਜ਼ਰੀ ਬਰਦਾਸ਼ਤ ਨਹੀਂ ਹੋ ਰਹੀ । ਪਿਛੇ ਰਹਿਕੇ ਸਵਾਲ ਪੁੱਛਣ ਦਾ ਕੀ ਕਾਰਨ ਹੈ ।

    • @sardoolsinghmaan903
      @sardoolsinghmaan903 Годину тому +1

      ਸ਼ਾਇਦ ਓਨਾ ਨੂੰ ਸੁਰਵਾਈਕਲ ਦੀ ਪ੍ਰੋਬਲੇਮ ਹੈ 🙏

  • @BalkarSingh-og4xb
    @BalkarSingh-og4xb Годину тому

    ਅਕਾਲੀ ਦਲ ਨੇ ਆਪ ਨੂੰ ਜਤਾਉਣ ਲਈ ਬਹੁਤ ਜਿਆਦਾ ਯੋਗਦਾਨ ਦਿੱਤਾ, ਦੋ ਸੀਟਾਂ ਦਿੱਤਾ ਦਿੱਤੀਆਂ, ਦਾ ਸ਼ੁਕਰਾਨਾ ਕਰਨ ਲਈ ਕਿਸ ਦਿਨ ਜਾਣਾ।

  • @Parmjitsingh-t3w4k
    @Parmjitsingh-t3w4k 3 години тому +2

    ਸਭ ਕੁੱਝ ਨਿਰਧਾਰਤ ਹੋ ਗਿਆ ਸੁਖਬੀਰ ਨੂੰ ਪਤਲੀ ਗਲੀ ਬਚਾ ਦਿੱਤਾ ਜਾਵੇਗਾ। ਗੋਗੰਲੀਆ ਤੋਂ ਮਿਟੀ ਝਾੜ ਦਿਤੀ ਜਾਵੇਗੀ

  • @JaswantSingh-du6yf
    @JaswantSingh-du6yf 2 години тому +2

    ਬਾਗੀ ਦਾਗੀ ੧੯੭੮ ਤੋ ਲੈਕੇ ਸਾਰੀਆਂ ਘਟਨਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਸਨ। ਪਰ ਬਿੱਲੀ ਦੇ ਪੈਰ ਮੱਚਣ ਲੱਗੇ ਤਾਂ ਬੱਚੇ ਪੈਰਾਂ ਹੇਠ ਲੈ ਲਏ।

  • @jagtarsinghbassi395
    @jagtarsinghbassi395 3 години тому +2

    Bahut badia jankari thank you

  • @BhajanSingh-co8ot
    @BhajanSingh-co8ot Годину тому

    ਮਸਲਾ ਪ੍ਰੀਵਾਰ, ਰਿਸ਼ਤੇਦਾਰਾਂ ਤੇ ਸੰਗੀ ਸਾਥੀਆਂ ਨੂੰ ਬਚਾਉਣ ਦਾ ਹੈ।ਕੀ ਸਿੰਘ ਸਾਹਿਬ ਜੀ ਇਸ ਸਵਾਰਥਿ ਤੋਂ ਖਹਿੜਾ ਛੁਡਾਉਣ ਲਈ ਤਿਆਰ ਹੋ ਚੁੱਕੇ ਹਨ।

  • @Nanak-rc1go
    @Nanak-rc1go Годину тому

    ਨਾਨਕਸ਼ਾਹੀ ਕਲ਼ੰਡਰ ਦੋਬਾਰਾ ਲਾਗੂ ਕੀਤਾ ਜਾਵੇ ਜੀ।

  • @dhindsababbu1992
    @dhindsababbu1992 Годину тому

    ਪ੍ਰੋਫੈਸਰ ਭੱਟੀ ਸਾਹਿਬ,, ਨੂੰ ਸਦਾ ਵਾਸਤੇ ਜਰੂਰ ਲੈ ਕੇ ਆਇਆ ਕਰੋ ਰੰਧਾਵਾ ਸਾਹਿਬ ਜੀ,,ਸ ਜਗਤਾਰ ਸਿੰਘ ਪੰਥਕ ਇਤਿਹਾਸ ਦੇ ਪੁਰਾਣੇ ਗਵਾਹ ਹਨ

  • @gurmeetgill1898
    @gurmeetgill1898 2 години тому

    ਰੰਧਾਵਾ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਵਿਰਸਾ ਸਿੰਘ ਵਲਟੋਹਾ ਨੂੰ ਬੜਾ ਗੁਸਾ ਚੜ੍ਹਦਾ ਜੇ ਸਿੰਘ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪੇ ਸੱਚ ਬਲਵਾ ਲੈਣਾ ਹੈ ਜੀ।।

  • @Bhurasinghchahal
    @Bhurasinghchahal 2 години тому +2

    ਦੁਧ ਦਾ ਦੁਧ ਤੇ ਪਾਣੀਂ ਦਾ ਪਾਣੀਂ ਹੁਣ ਸਾਹਮਣੇ ਆ ਜਾਵੈਗਾ ਜੀ ਉਮੀਦ ਪੂਰੀ ਹੈ ਜੀ 😊

  • @kanwaljitsingh3248
    @kanwaljitsingh3248 Годину тому

    ਬੜੇ ਸੋਹਣੇ ਵਕਤੇ ਨੇ ਤੁਹਾਡੇ ਕੋਲੋਂ ਰੰਧਾਵਾ ਸਾਹਿਬ

  • @jasvindersinghaulakh3162
    @jasvindersinghaulakh3162 2 години тому

    ਰੰਧਾਵਾ ਸਾਹਿਬ ਤਿੰਨੋਂ ਵਿਦਵਾਨਾਂ ਦੀਆਂ ਸਟੀਕ, ਸੱਚੀਆਂ ਅਤੇ ਨਿਧੜਕ ਟਿੱਪਣੀਆਂ ਦਾ ਕੋਈ ਤੋੜ ਨਹੀਂ

  • @rajindercheema4985
    @rajindercheema4985 Годину тому

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਡਾ ਸ੍ਹਾਬ ਸ੍ਰ ਜਗਤਾਰ ਸਿੰਘ ਸ੍ਹਾਬ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @beingbrar4084
    @beingbrar4084 27 хвилин тому

    ਜਿੰਨੇ ਵੀ SGPC ਮੁਲਾਜਮ ਐ ਐਨਾ ਨੂ ਹਟਾ ਕੇ ਨਵੇਂ ਭਰਤੀ ਹੋਣੇ ਚਾਹੀਦੇ ਐ ਜੋ ਸਿਆਸੀ ਦਖ਼ਲਅੰਦਾਜ਼ੀ ਤੋਂ ਦੂਰ ਰੱਖੇ ਜਾਣ
    ਗਿੱਦੜਬਾਹਾ ਇਲੈਕਸ਼ਨ ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸ਼ਰੇਆਮ ਆਮ ਆਦਮੀ ਪਾਰਟੀ ਦੀ ਮੱਦਦ ਕੀਤੀ ਐ

  • @MewaSingh-g7s
    @MewaSingh-g7s 3 години тому +2

    ਧੰਨ ਧੰਨ ਸੀ੍ਗੁਰੂਹਰਗੋਬਿੰਦ ਸਾਹਿਬ ਜੀ ਜਰੂਰ ਇਨਸਾਫ਼ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਬਾਦ ਜੀ

  • @BalkarSingh-og4xb
    @BalkarSingh-og4xb Годину тому

    ਰਾਮ ਰਹੀਮ ਦੀ ਪੁਸ਼ਾਕ ਕਿਸ ਨੇ ਬਣਾ ਕੇ ਭੇਜੀ ਸੀ ਤੇ ਕੌਣ ਲੈ ਕੇ ਗਿਆ ਸੀ, ਤੇ ਜੋ ਲੈ ਕੇ ਗਿਆ ਸੀ ਉਹ ਕਿਵੇ ਕਹਿ ਸਕਦਾ ਹੈ ਕਿ ਸਾਡੇ ਕੋਲੋਂ ਸਲਾਹ ਨਹੀਂ ਸੀ ਲਈ ਜਾਂਦੀ।

  • @gurjeetnagra1104
    @gurjeetnagra1104 3 години тому +3

    ਰੰਧਾਵਾ ਸਾਹਿਬ ਤੁਹਾਡੀ ਤਸਵੀਰ ਰੁਕ ਚੁਕੀ ਹੈ ਡਵੇਡ ਦਾ ਸਵਾਦ ਨਹੀ ਉਣਦਾ ਠੀਕ ਕਰੋ

  • @harjinderkaur3978
    @harjinderkaur3978 3 години тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @BalwinderKaur-qu9ls
    @BalwinderKaur-qu9ls Годину тому +1

    Decisions were coming from sardarniya

  • @Takdir-Singh_Gill
    @Takdir-Singh_Gill 2 години тому +1

    Excellent discussion.

  • @jatindersingh3877
    @jatindersingh3877 2 години тому +1

    15:22 ❤❤

  • @BhajanSingh-co8ot
    @BhajanSingh-co8ot Годину тому +1

    ਤਨਖਾਹ ਨੂੰ ਭਾਂਵੇ ਅਨਰੇਰੀਅਮ ਕਹਿ ਲਵੋ ਭਾਂਵੇ ਮਾਨ ਭੱਤਾ ਤੇ ਭਾਂਵੇ ਦਿਹਾੜੀ ਕਹੀ ਜਾਓ ਪਰ ਮਸਲਾ ਤਾਂ ਆਰਥਿਕ ਲਾਭ ਲੈਣ ਦਾ ਹੈ। ਕੀ ਉਹ ਨਿਰਸਵਾਰਥ ਸੇਵਾ ਕਰ ਰਹੇ ਹਨ।

    • @Nanakpanthi
      @Nanakpanthi Годину тому

      Aarthik labh lai hi ehna hazara naujawan ..........kar laye.
      Kash ohna masooma lai vi koi aawaz chuk sakda. Hai ta oh vi kise Maa de putt. Kise de sir suhag.

  • @AmritsarSaab
    @AmritsarSaab 3 години тому +1

    ਸਤਿ ਸ਼੍ਰੀ ਅਕਾਲ ਜੀ 🙏

  • @GurmeetSingh-wc6rb
    @GurmeetSingh-wc6rb 2 години тому +1

    Excellent discussion

  • @harjitsinghkalra6780
    @harjitsinghkalra6780 2 години тому

    ਜਿਸਨੇ ਜਥੇਦਾਰਾਂ ਨੂੰ ਸੀਐਮ ਹਾਊਸ ਵਿਚ ਸੰਮਣ ਕੀਤਾ, ਕੁਦਰਤੀ ਹੈ ਕਿ ਸ਼੍ਰੋਮਨੀ ਕਮੇਟੀ ਦੇ ਮਤੇ ਆਦਿ ਵੀ ਤਾਂ ਉਸੇ ਸ਼ਕਤੀ ਨੇ ਹੀ ਪਾਸ ਕਰਵਾਏ।

  • @dilbaghsinghpannu8429
    @dilbaghsinghpannu8429 3 години тому +1

    ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਗਿਆਨੀ ਗੁਰਬਚਨ ਸਿੰਘ ਨੂੰ ਮੰਜੀ ਸਾਹਿਬ ਦੀਵਾਨ ਹਾਲ ਬੋ

  • @MrJagjeet007
    @MrJagjeet007 2 години тому

    ਸਰਦਾਰ ਜਗਤਾਰ ਸਿੰਘ ਜੀ, ਚੰਦੂਮਾਜਰਾ ਸਾਬ ਨਾਲ ਭਾਵੇਂ ਉਸ ਵੇਲੇ ਨਾ ਦਸਿਆ ਗਿਆ ਹੋਵੇ, ਪਰ ਉਹਨਾਂ ਨੂੰ ਚਾਹੀਦਾ ਸੀ ਕਿ ਇਸ ਬਾਰੇ ਪਤਾ ਲੱਗਣ ਤੋ ਬਾਅਦ ਪਾਰਟੀ ਛੱਡ ਦੇਣੀ ਚਾਹੀਦੀ ਸੀ। ਪਰ ਇਹਨਾਂ ਨੇ ਰਾਜ ਭਾਗ ਮਾਨਣ ਦਾ ਫੈਸਲਾ ਲਿਆ। ਅੱਜ ਜੱਦੋ ਪਾਰਟੀ ਹਕੂਮਤ ਵਿਚ ਨਹੀਂ ਹੈ ਤਾਂ ਇਸ ਗੱਲ ਨੂੰ ਕਿਹਣਾ ਓਹਨਾ ਦੀ ਕਮਜ਼ੋਰ ਮਾਨਸਿਕਤਾ ਦਰਸਾਉਂਦੀ ਹੈ।

  • @RaviSharma-kk7lp
    @RaviSharma-kk7lp 2 години тому

    ਭੱਟੀ ਸਾਹਿਬ ਤੁਹਾਡੀ ਸੋਚ ਨੂੰ ਸਲਾਮ

  • @paramjitdhamrait5185
    @paramjitdhamrait5185 2 години тому +1

    Waheguru ji bless you all.

  • @baljindersingh7802
    @baljindersingh7802 3 години тому +1

    Waheguru ji Waheguru ji Waheguru ji Waheguru ji Waheguru ji

  • @Nanak-rc1go
    @Nanak-rc1go Годину тому

    ਬਾਦਲ ਪ੍ਰੀਵਾਰ ਤੇ ਮਜੀਠਾ ਪ੍ਰੀਵਾਰ ਦੇ ਚੋਕੀਦਾਰ ਜਾਂ ਸਕਿੳਰਿਟੀ ਗਾਰਡ ਬਣਾਕੇ ਰੱਖੇ ਨੇ ਜੀ।
    ਹੁਕਮ ਤਾਂ ਬਾਦਲ ਪਰੀਵਾਰਾ ਦਾ ਹੀ ਚੱਲਦਾ ਸੀ ।

  • @JasvirDhaliwal-y2n
    @JasvirDhaliwal-y2n Годину тому

    ਪੁਰਾਣੇ ਜਥੇਦਾਰ ਮੁੱਕਰ ਜਾਣਗੇ।

  • @chamkaursingh5425
    @chamkaursingh5425 Годину тому

    ਰੰਧਾਵਾ ਸਾਬ ਦਾਸ ਚਮਕੌਰ ਸਿੰਘ ਸਰਪੰਚ ਤੁਸੀਂ ਕਿਹਾ ਕੇ ਲੋਕਾਂ ਨੇ ਕਿਹਾ ਅਸੀਂ ਵੇਖਣਾ ਚਾਹੁੰਦੇ ਹਾਂ ਕਿਹੜੀ ਕਿਹੜੀ ਗੱਲ ਹੁੰਦੀ ਤੁਹਾਡਾ ਨੰਬਰ ਤੇ ਕੋਲ ਨਹੀਂ ਪਰ ਬੇਨਤੀ ਤੁਹਾਨੂੰ ਤੁਸੀਂ ਕੱਲ ਸਵੇਰ ਵਾਲੇ ਪ੍ਰੋਗਰਾਮ ਵਿੱਚ ਸਾਡਾ ਸੁਝਾਅ ਬੋਲ ਦਿਓ
    P T C ਚੈਨਲ ਤੇ ਲਾਈਵ ਚਲਾ ਦਿਓ ਗੱਲ ਤੁਸੀਂ

  • @gurdeepsinghkalkat3710
    @gurdeepsinghkalkat3710 2 години тому

    ਪੰਜੌਲੀ ਅਤੇ ਭੌਰ ਸਾਹਿਬ ਤੇ ਇਕ ਬੀਬੀ ਹਰਿਆਣਾ ਤੋਂ ਇਹਨਾਂ ਨੇ ਕੈਲੰਡਰ ਮਾਮਲੇ ਤੇ ਮਾਫ਼ੀ ਦਾ ਵਿਰੋਧ ਕੀਤਾ ਅਤੇ ਕਾਰਵਾਈ ਤੇ ਬਕਾਇਦਾ ਵਿਰੋਧੀ ਨੋਟ ਲਿਖਿਆ ਸੀ।

  • @gurcharansinghbasiala8790
    @gurcharansinghbasiala8790 2 хвилини тому

    ਕੀ ਗੈਰ ਪੰਥਕ ਸੂਬਾ ਅਤੇ ਕੇਂਦਰ ਸਰਕਾਰਾਂ 2 ਦਸੰਬਰ ਨੂੰ ਕੌਮ ਦੇ ਹਿੱਤ ਵਿੱਚ ਹੋ ਰਹੇ ਇਸ ਗੰਭੀਰ ਪੰਥਕ ਮਸਲੇ ਦੇ ਹਲ ਦੀਆਂ ਕੋਸ਼ਿਸ਼ਾਂ ਵਿੱਚ ਗਲਤ ਦਖਲ ਤਾਂ ਨਹੀਂ ਦੇਣਗੀਆਂ, ਜੋ ਕਿ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ?

  • @Yours12589
    @Yours12589 2 години тому +1

    Bhatti ji best analysis

  • @daljitsingh-xb6bg
    @daljitsingh-xb6bg 2 години тому +1

    0:53
    ਚੰਦੂਮਾਜਰਾ ਤਾਂ ਟੌਹੜਾ ਸਾਬ੍ਹ ਨੂੰ ਵੀ ਨਿਰੰਕਾਰੀ ਭਵਨ ਪਟਿਆਲਾ ਨਹੀਂ ਲਹਿ ਕੇ ਗਏ ਸੀ।
    ਇਹਨਾ ਨੂੰ ਤਾਂ ਕੁਝ ਵੀ ਪਤਾ ਨਹੀਂ ਹੁੰਦਾ।

  • @gurmailsingh994
    @gurmailsingh994 3 години тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @randhawagobindgarh6501
    @randhawagobindgarh6501 Годину тому

    Very good panel brother

  • @psjassowal3060
    @psjassowal3060 Годину тому

    ਰੰਧਾਵਾ ਸਾਬ੍ਹ,ਤੁਸੀਂ ਗਰੇਟ ਓ,
    ਬਾਕੀ ਵੀ not least.

  • @Manjit-u6v
    @Manjit-u6v Годину тому

    Very Good discussion Awareness

  • @LakhwinderSingh-tp8oy
    @LakhwinderSingh-tp8oy 3 години тому +1

    ਸਤਿ ਸ੍ਰੀ ਆਕਾਲ ਜੀ।

  • @Gurmukhsingh-ji6od
    @Gurmukhsingh-ji6od 2 години тому +1

    Guiding Star discussion. Salute to Mr Randhawa nd learned penelists.

  • @ArvinderRandhawa-q9t
    @ArvinderRandhawa-q9t Годину тому

    🙏🏻🙏🏻

  • @Nanak-rc1go
    @Nanak-rc1go Годину тому

    ਸਿੱਖ ਕੋਮ ਲਈ , ਪੰਥ ਲਈ , ਪੰਜਾਬ ਲਈ , ਇਕ ਰਾਜਧਾਨੀ ਨੀ ਲੈ ਸਕੇ। ਸੈਂਟਰ ਚ ਕੁਰਸੀ ਠੋਕਕੇ ਲੈਦੇ ਰਹੇ, ਨੂੰਹ ਪੁੱਤ ਲਈ ।
    ਪੰਥ ਰਤਨ ਕਿਹੜੀ, ਕਿਹੜੀ ਗੱਲ ਦਾ ਲਿਆ, ਕੀ ਸਿੱਖ ਕੋਮ ਤੇ ਪੰਥ ਨੂੰ RSS ਦੀ ਝੋਲੀ ਚ ਸੁੱਟਣ ਲਈ ਲਿਆ ਸੀ ਜੀ, ਆਪਣੀ ਜੇਬ ਚੋ ਕੱਢੇ ਜਥੇਦਾਰ ਗੁਰਬਚਨ ਸਿੰਘ ਤੋ ਜੀ।

  • @LakhwinderSingh-kf4jc
    @LakhwinderSingh-kf4jc 2 години тому

    Lots of thanks

  • @butasingh3821
    @butasingh3821 2 години тому

    ਰੰਧਾਵਾ ਜੀ, ਸੁਖਬੀਰ ਬਾਦਲ ਜੀ, ਨੇ, ਇੱਕ ਸਮੇਂ ਗੋਆ, ਰਾਜ ਦਾ ਗੇੜਾ ਵੀ, ਅਕਾਲੀ ਲੀਡਰਾਂ ਦਾ ਲਵਾਇਆ ਸੀ

  • @balbirsidhu9475
    @balbirsidhu9475 2 години тому +1

    ਕੀ ਕੌੜੇ ਮਾਰਨਾ ਧਾਰਮਿਕ ਸਜਾ

  • @Nanak-rc1go
    @Nanak-rc1go 2 години тому

    Ssa ji🙏🙏🙏

  • @ajaibsinghpanesarCanada
    @ajaibsinghpanesarCanada Годину тому

    S S A 🙏🙏🙏 Randhawa Sahib ji Professor Harvinder Singh Bhatti ji and S.Jagtar Singh ji

  • @Sher.singhpress
    @Sher.singhpress 3 години тому +1

    Brilliant Anchor Randhawa ji zindabad..
    Be blessed ❤️
    Hence guests are very honest.
    Please keep professor Bhatti in the future episodes...
    Glory my punjab ❤
    Sher Singh Grewal

  • @AvtarSinghBaidwan-mq2vs
    @AvtarSinghBaidwan-mq2vs 3 години тому +1

    ❤🙏🏻🙏🏻🙏🏻❤️

  • @balvirsingh1344
    @balvirsingh1344 2 години тому

    ਰੰਧਾਵਾ ਜੀ ਤੁਸੀਂ ਹਰ ਰੋਜ਼ ਬਾਦਲਾਂ ਨੂੰ ਲੈ ਬੈਠਦੇ ਹੋਂ। ਇਹਨਾਂ ਨੇ 1978 ਤੋਂ ਕੀ ਕੁਝ ਨਹੀਂ ਕੀਤਾ। ਇਹ ਮਾਫ਼ ਕਰਨਾ ਦੇ ਯੋਗ ਨਹੀਂ। ਉਹਨਾਂ ਮਾਵਾਂ ਦੇ ਪੁੱਤ ਕੌਣ ਵਾਪਸ ਲਿਆਉ ।ਜੋ ਇਹਨਾਂ ਦੀਆਂ ਗ਼ਲਤ ਨੀਤੀਆਂ ਦੀ ਭੇਂਟ ਚੜ੍ਹੇ। 28:47

  • @gamdoorsingh7975
    @gamdoorsingh7975 2 години тому

    🙏🙏🙏🙏🙏

  • @surindersidhu1051
    @surindersidhu1051 58 хвилин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਪੰਧ ਰਤਨ ਬਾਰੇ ਵੀ ਗੱਲ ਕਰੋ ਕਿਸ ਕਮੇਟੀ ਨੇ ਦਿੱਤਾ? ਉਹ ਕੀ ਇਸ ਦੇ ਹੱਕਦਾਰ ਸਨ? ਬਾਕੀ ੯੨ ਲੱਖ ਕੌਣ ਭਰੂਗਾ?

  • @hsgoraya8300
    @hsgoraya8300 2 години тому +1

    With badal

  • @randhawagobindgarh6501
    @randhawagobindgarh6501 Годину тому

    Very good job Randhawa Saab

  • @jagjitsingh5212
    @jagjitsingh5212 43 хвилини тому

    Good news and views thanks Randhawa saab Dr Bhatti saab and jagtar saab ❤️ 🙏🙏🙏

  • @amriksinghsingh3142
    @amriksinghsingh3142 2 години тому

    SSA ji
    Sir All is crystal clear
    So culprits can not befool the Sikh Sangat
    Thanks

  • @SwarnSidhu-l2r
    @SwarnSidhu-l2r 45 хвилин тому

    Good job. Good discussion and suggestions.
    Please keep up. You are doing service to the community

  • @jiwansinghazrot7567
    @jiwansinghazrot7567 2 години тому

    JAGTAR SINGH. .AND PROF.BHATTI SAHAB AND RANDHAWA SAHAB. ( VERY VERY INTELLIGENT PERSONS) LOVE YOU MY ELDER BROTHERS❤❤❤❤

  • @HarbansSingh-zs7vz
    @HarbansSingh-zs7vz 37 хвилин тому

    Good ji

  • @SukhmanSingh-sv6sm
    @SukhmanSingh-sv6sm Годину тому

    ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਸਮੇਂ ਸਮੇਂ 'ਤੇ ਸਿੱਖ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਹਨ ਅਤੇ ਸਿੱਖ ਲੀਡਰਾਂ ਵੱਲੋਂ ਮੁਆਫੀ ਮੰਗੇ ਜਾਣ 'ਤੇ ਪੰਥ ਨੇ ਮੁਆਫ਼ ਕੀਤਾ ਹੈ।

    • @SurjitsinghSandhu-k8j
      @SurjitsinghSandhu-k8j 57 хвилин тому

      ਬਿਲਕੁਲ ਗਲਤੀਆਂ ਹੋਇਆ ਪਰ ਗੁਨਾਹ ਨਹੀਂ

  • @balrajsandhu6161
    @balrajsandhu6161 3 години тому +1

    🌷💟🌷🙏🌷🌷

  • @hsgoraya8300
    @hsgoraya8300 2 години тому +1

    These jadhedars were coward not Sikh.They were victims

  • @DevinderSamra
    @DevinderSamra 3 години тому +1

    On the stage Akali Leaders general give the example of Saturday Gobind Singh Ji who sacrificed whole Parivar for Sikh Kaum.But they not feal ashamed when they stick to their power and can sacrifice the Sikh Kaum

  • @MrSidhu005
    @MrSidhu005 2 години тому +1

    Dallewal nu arest karna totally darama

  • @bsguram5390
    @bsguram5390 2 години тому

    Appreciate you, Randhawa ji for inviting a great sholar and rationalist S. H S Bhatti ji as a panelist along with a great journalist and impartial historian S. Jagtar Singh ji

  • @BalwinderKaur-qu9ls
    @BalwinderKaur-qu9ls 2 години тому +1

    Manukh taa mardei jiondei rehndei nei Badal baba bhee taa mitti ho gets asli shakti taa Shri Akal Takhat tei koi rabbi takat hei ohnei rosi roti deni hei SGPC or sukhei & co nei nahi deni eh asli sach hei

  • @jarnailsinghbhullar8023
    @jarnailsinghbhullar8023 2 години тому

    SSAkal

  • @ajaibsinghpanesarCanada
    @ajaibsinghpanesarCanada Годину тому

    S S A 🙏🙏🙏🙏🙏🙏🙏🙏🙏 to all members present in program at this time

  • @CaptBrar
    @CaptBrar 58 хвилин тому

    ਮੈਨੂੰ ਅੱਜ ਤੁਹਾਡੀ ਸਮਝ ਨਹੀਂ ਆ ਰਹੀ!!! ਇੰਨੇ ਸਿਆਣੇ, ਸਮਝਦਾਰ ਅਤੇ ਸੂਝਵਾਨ ਹੋਣ ਦੇ ਬਾਵਜੂਦ ਵੀ ਤੁਸੀਂ ਕਿਹੜੇ ਸਵਾਲਾਂ ਦੇ ਉੱਤੇ ਚਰਚਾ ਕਰ ਰਹੇ ਹੋ? ਪਹਿਲਾਂ ਸਵਾਲ ਨੂੰ ਆਪ ਹੀ ਘੜ ਰਹੇ ਹੋ, ਆਪ ਹੀ ਬਣਾ ਰਹੇ ਹੋ! ਫਿਰ ਉਹਦਾ ਜਵਾਬ ਕਿਸੇ ਤੀਜੇ ਵਿਅਕਤੀ ਵਿਸ਼ੇਸ਼ ਕੋਲੋਂ ਮੰਗ ਰਹੇ ਅਤੇ ਉਹ ਵੀ ਇੱਕ ਮਨੋਘੜਤ ਵਿਚਾਰ ਅਤੇ ਭਵਿੱਖ ਦੀਆਂ ਕਿਆਸ ਆਰੀਆ ਲਾ ਰਹੇ ਹਨ!!! ਹੋ ਸਕਦਾ ਇਹੋ ਜਿਹਾ ਕੁਝ ਹੋਵੇ ਹੀ ਨਾ.... ਜਦ ਕਿ ਅਸਲ ਗੱਲ ਤੁਹਾਨੂੰ ਵੀ ਪਤਾ ਹੈ, ਸਾਰੀ ਕੌਮ ਨੂੰ ਵੀ ਪਤਾ ਹੈ, ਸਾਰੇ ਜਗਤ ਨੂੰ ਪਤਾ ਹੈ!!! ਇਸ ਅਪਰਾਧ ਦੀ ਸਜ਼ਾ ਕੀ ਦਿੱਤੀ ਜਾਵੇ ਸੋ ਗੱਲ ਨੂੰ ਗੋਲ ਕਰਨ ਦੀ ਵਜਾਏ ਸਪਸ਼ਟ ਕਰਨ ਦਾ ਸਮਾਂ ਹੈ ਜੀ!!! ਤੁਸੀਂ ਅਸੀਂ ਵੀਂ ਸਿੱਖ ਹਾਂ, ਸਰਦਾਰ ਹਾਂ ਸੋ ਇਹ ਮੌਕਾ ਸਾਡੇ ਵੀ ਖੁੱਲ ਕੇ ਬੋਲਣ ਦਾ ਹੈ..... ਹੋਰ ਕੌਮ ਲਈ ਬੋਲਣ ਲਈ ਆਪਾਂ ਕਿਸ ਦੀਂ ਉਡੀਕ ਕਰ ਰਹੇ ਹਾਂ ਜੀ। 🙏🙏

  • @BalwinderKaur-qu9ls
    @BalwinderKaur-qu9ls 2 години тому +1

    SGPC daa role bhee Nolan’s reha 2015 ch jei members hee dharma las dindei beadbi daa justice mil Jana c

  • @BalwinderKaur-qu9ls
    @BalwinderKaur-qu9ls 2 години тому +1

    Bai ji Roop Singh chappal chatt of Sukha is residing in Canada ohnu bhee inquire karna chahidaa

  • @jagwantsingh8245
    @jagwantsingh8245 2 години тому +1

    Kyon sikha nu badnaam karde o, ju kush karna singh sab la lain ge faisla,