ਤੇਰੇ ਬਿਨਾ ਕੋਈ ਨਾ ਸਹਾਰਾ ਬਾਬਾ ਨਾਨਕਾ || KAMAL KHAN , MASHA ALI & BABA SUKDEV SINGH JI BHUCHO KALAN WALE

Поділитися
Вставка
  • Опубліковано 25 гру 2024

КОМЕНТАРІ • 796

  • @sukkh9559
    @sukkh9559 3 роки тому +78

    ਬਹੁਤ ਵੱਡਾ ਉਪਰਾਲਾ ਇਸ ਤਰਾਂ ਹੀ ਕੱਟੜਤਾ ਖਤਮ ਹੁਣੀ ਆ 👌💐💐

  • @sardarreaction
    @sardarreaction 3 роки тому +324

    ਕਦੇ ਸੋਚਿਆ ਵੀ ਨਹੀ ਸੀ ਵੀ ਕਮਾਲ ਖਾਨ ਤੇ ਮਾਸ਼ਾ ਅਲੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਪਣੀ ਆਵਾਜ਼ ਨੂੰ ਬਲੁੰਦ ਕਰਨ ਗੇ ਬੁਹਤ ਵਧੀਆ ਲਗਿਆ

  • @baljitsidhu8912
    @baljitsidhu8912 3 роки тому

    ਧੰਨ ਧੰਨ ਭਾਈ ਮਰਦਾਨਾ ਜੀ ਪਤਾ ਨਹੀਂ ਕਿੰਨੇ ਕੂ ਵੱਡੇ ਭਾਗ ਹਨ ਭਾਈ ਮਰਦਾਨਾ ਜੀ ਦੇ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿਚ 54ਸਾਲ ਕੀਰਤਨ ਦੀ ਸੇਵਾ ਨਿਭਾਈ। ਵਾਹ ਵਾਹ ਧੰਨ ਕਮਾਈ।

  • @satnamkalsi9532
    @satnamkalsi9532 3 роки тому +89

    ਗੁਰੂ ਨਾਨਕ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ
    ਇਹ ਹੈ ਇੱਕ ਦੂਜੇ ਦਾ ਅਸਲੀ ਸਤਿਕਾਰ

  • @LakhwinderSingh-fn8co
    @LakhwinderSingh-fn8co 3 роки тому +89

    ਧੰਨ ਗੁਰੂ ਨਾਨਕ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਸੀਂ ਉਸ ਰਾਤ ਓਥੇ ਹੀ ਸੀ ਜੀ ਬਹੁਤ ਖੂਬ

  • @kashmirsingh7710
    @kashmirsingh7710 3 роки тому +116

    ਬਹੁਤ ਖੂਬ ਅਵਾਜ਼ ਦੇ ਮਾਲਕ ਹਨ। ਬਾਬਾ ਮਰਦਾਨਾ ਜੀ ਦੀ ਅੰਸ਼ ਬੰਸ ਨੂੰ ਬਾਬਾਜੀ ਨੇ ਬਹੁਤ ਵੱਡਾ ਮਾਣ ਬਖਸ਼ ਦੇ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਣ ਕਰਕੇ ਸੰਗਤਾਂ ਨੂੰ ਸਰਬਣ ਕਰਾ ਰਿਹਾ ਹੈ।। ਕਸ਼ਮੀਰ ਸਿੰਘ ਮੋਠਾਪੁਰ

  • @beantsingh8791
    @beantsingh8791 3 роки тому

    ਬਾਬਾ ਜੀ ਦਾ ਬਹੁਤ ਪਿਆਰ ਸਤਿਕਾਰ ਆ ਨਹੀਂ ਤਾਂ ਮੈ ਨਾਮ ਨੀ ਲਵਾਂਗਾ ਬਹੁਤ ਸਾਰੇ ਅਜਿਹੇ ਸਥਾਨਾਂ ਉੱਤੇ ਮਰਦਾਨੇ ਕਯਾ ਦਾ ਨਿਰਾਦਰ ਹੁੰਦਾ ਪਰ ਬਾਬਾ ਨੰਦ ਸਿੰਘ ਜੀ ਦੇ ਦਰਬਾਰ ਤੇ ਏਨਾ ਸਤਿਕਾਰ ਦੇਖ ਦਿਲ ਬਹੁਤ ਖੁਸ਼ ਹੋ ਗਿਆ ਬਾਬਾ ਜੀ ਸਦਾ ਪਿਆਰ ਬਣਾਈ ਰੱਖਣ

  • @JasveerSingh-jf3du
    @JasveerSingh-jf3du 3 роки тому +1

    ਤੇਰੇ ਬਿਨਾ ਕੋਈ ਨਾ ਸਹਾਰਾ ਬਾਬਾ ਨਾਨਕਾ ਡੁਬਦਿਆਂ ਨੂੰ ਦੇਈਂ ਤੂੰ ਕਿਨਾਰਾ ਬਾਬਾ ਨਾਨਕਾ

  • @Singh-hl9zq
    @Singh-hl9zq 3 роки тому +16

    ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ
    ਇਹੀ ਗੱਲ ਸੱਚ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @jaspalsingh-jc4my
    @jaspalsingh-jc4my 3 роки тому +61

    ਜੀੳ ਜੁਗ ਜੁਗ ਮੇਰੇ ਬਾਬੇ ਮਰਦਾਨੇ ਦੇ ਬੱਚਿੳ ਵਾਹਿਗੁਰੂ ਤੁਹਾਨੂੰ ਬਹੁਤ ਲੰਮੀਆਂ ਉਮਰਾ ਬਖ਼ਸ਼ੇ

  • @rajveerbrar5110
    @rajveerbrar5110 3 роки тому +43

    ਧੰਨ ਗੁਰੂ ਨਾਨਕ 🙏🏻 ਮਾਸ਼ਾ ਅਲੀ ਅਤੇ ਕਮਲ ਖਾਨ ਤੁਹਾਡਾ ਧੰਨਵਾਦ ਵੀਰੋ 😊

  • @preetkaur6054
    @preetkaur6054 Рік тому

    ਧੰਨ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਮੈਨੂੰ ਵੀ ਘਰ ਹਾਜਰੀ ਲਗਵਾਲਵੋ ਮੇਰੇ ਭਾਗਾਂ ਵਿੱਚ ਵੀ ਲਿਖ ਦੇਵੋ ਅਪਣੇ ਦਰਸ਼ਨ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @paramjitsinghdaulatpurpunj1435
    @paramjitsinghdaulatpurpunj1435 3 роки тому +13

    ਜੀਓ ਜੀਓ ਜੀਓ ਜੀਓਸਤਿਗੁਰ ਸੱਚੇ ਪਾਤਸ਼ਾਹ ਬਰਕਤ ਪਾਵੇ

  • @Fit-Singh
    @Fit-Singh 3 роки тому +64

    ਇਹੋ ਆ ਪੰਜਾਬ ❤️ਜਦੋਂ ਇਥੇ ਸਿੱਖ ਘਟ ਗਿਣਤੀ ਚ ਸੀ ਤੇ ਮੁਸਲਮਾਨ ਤੇ ਹਿੰਦੂ ਵੀਰ ਵੱਧ ਗਿਣਤੀ ਵਿਚ ਸੀ ਪਰ ਫਿਰ ਵੀ ਪੰਜਾਬ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਾਰੇ ਮਿਲਕੇ ਰਹਿੰਦੇ ਸੀ । ਬਹੁਤ ਸਾਰਾ ਪਿਆਰ ਸਾਰੇ ਹਿੰਦੂ ਮੁਸਲਿਮ ਵੀਰਾ ਨੂੰ । ਬਾਬਾ ਨਾਨਕਾ ਪੰਜਾਬ ਪਹਿਲਾਂ ਵਰਗਾ ਬਣਾਦੇ

    • @tirathsingh6539
      @tirathsingh6539 3 роки тому +2

      ਬਿਲਕੁਲ ਸਹੀ
      ਸੱਚੀ ਰੂਹ ਖੁਸ਼ ਹੋ ਗਈ

    • @jaspalsinghgill6620
      @jaspalsinghgill6620 3 роки тому +2

      Nice g🙏🙏🙏🙏🙏🙏👌👌👌

    • @ashkeepunjabi4925
      @ashkeepunjabi4925 2 роки тому

      ਬਿਲਕੁਲ ਸਹੀ ਕਿਹਾ ਵੀਰ

  • @jsb4737
    @jsb4737 3 роки тому +177

    ਧੰਨ-ਧੰਨ ਭਾਈ ਮਰਦਾਨਾ ਜੀ ਧੰਨ ਉਹਨਾਂ ਦੀ ਵੰਸ਼ ❤️

  • @master__blaster2508
    @master__blaster2508 3 роки тому +3

    ਕੋਟ ਕੋਟ ਪ੍ਰਣਾਮ ਏ ਇਹੋ ਜਿਹੇ ਮਹਾਂ ਪੁਰਖਾਂ ਨੂੰ ਜਿਹੜੇ ਹਰ ਇੱਕ ਨੂੰ ਮਾਣ ਬਖ਼ਸਦੇ ਨੇ ਅੱਜ ਇਹ ਗੱਲ ਸਾਬਤ ਹੋਈ ਏ ਮਾਨਸ ਕੀ ਜਾਤ ਏਕੋ ਪਹਚਾਨਬੋ ਗੁਰੂ ਨਾਨਕ ਪਾਤਸ਼ਾਹ ਜੀ ਸਭ ਦਾ ਭਲਾ ਕਰਨ

  • @deepperdesi5503
    @deepperdesi5503 3 роки тому +12

    ਇਸੇ ਤਰਾਂ ਬਾਬਾ ਨਾਨਕ ਜੀ ਸੱਬਣਾ ਤੇ ਆਪਣੀ ਮੇਹਰ ਰੱਖਣ ਅਤੇ ਸਾਰੇ ਰਲ ਮਿਲ ਰਹਿਣ... ਵਾ ਕਮਾਲ ਸੁਰੀਲੇ ਦੋਨੋ ਫੰਕਾਰ 🙏🙏🙏

  • @bestmotivationforyourlife2234
    @bestmotivationforyourlife2234 3 роки тому +2

    ਸੁਰ ਸੰਗੀਤ ਦਾ ਕੋਈ ਧਰਮ ਨਹੀਂ ਹੁੰਦਾ ।। ਬਹੁਤ ਵਧੀਆ ਦੋਂਨੇ ਵੀਰ।

  • @khalsaforever531
    @khalsaforever531 2 роки тому +1

    🙏🌹ਮੇਹਰਾ ਬਾਬਾ ਨੰਦ ਸਿੰਘ ਜੀ ਦੀਆਂ 🌹🙏💘❤💘

  • @mastermalookchandkirtanjat5191
    @mastermalookchandkirtanjat5191 3 роки тому +83

    ਗਾਉਣਾ ਬਾਅਦ ‘ਚ ਬਾਬਾ ਜੀ ਦੇ ਬੋਲ ਹੀ ਨਿਹਾਲ ਕਰ ਗਏ ਮਾਸ਼ਾ ਜੀ ਕਮਲ ਵੀਰ ਬਹੁਤ ਸੁਰੀਲੇ ਵੀਰ 🙏🏻

  • @manpreet6711
    @manpreet6711 3 роки тому +1

    Sabna de dilan d janda mera baba nanak

  • @jscheema5191
    @jscheema5191 3 роки тому +3

    Baba Sukhdev Singh ji day sachch bol.... Kinna sohna gaya Masha Ali & Kamal Khan nay....veerji ji Babe Nanak di ustat sunkar akhon mere neer jaroor vagya...Dhan Guru Nanak

  • @HarwinderSingh-gx7lx
    @HarwinderSingh-gx7lx 3 роки тому +10

    ਬਹੁਤ ਵਧੀਆ ਉਪਰਾਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਹਰ ਕਰਨ

  • @StarDust99122
    @StarDust99122 3 роки тому +25

    ਧੰਨ ਧੰਨ ਬਾਬਾ ਨੰਦ ਸਿੰਘ ਜੀ।।
    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ।।

  • @lovenoorsinghgill1700
    @lovenoorsinghgill1700 3 роки тому +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੂ ਹੀ ਨਿਰਕਾਰ 🙏🙏
    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ 🙏🙏❤❤
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏❤❤

  • @sandeepriargermany3075
    @sandeepriargermany3075 3 роки тому +77

    ਏਕ ਨੂਰ ਤੇ ਸਭਿ ਜਗਿ ਉਪਜਿਆ ਕੋਣ ਭਲੇ ਕੋ ਮੰਦੇ। 🙏 🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l

  • @JasveerSingh-jf3du
    @JasveerSingh-jf3du 3 роки тому

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @amritajlodjaffikabbadijaff3653
    @amritajlodjaffikabbadijaff3653 3 роки тому +7

    ਮਰਦਾਨਾ ਜੀ ਦੇ ਪਰਿਵਾਰ ਦੇ ਵਾਰਿਸੋ ਸਿਰ ਝੁਕ ਜਾਂਦਾ ਹੈ
    Speechless

  • @rani1067
    @rani1067 3 роки тому +8

    Dhan Dhan Guru Nanak Dev Ji Maharaj....
    Beautifully sang...Guru ji bless them..

  • @harbhajansinghji8703
    @harbhajansinghji8703 3 роки тому

    ਮੇਰਾ ਕਮੇਟ ਤਬਲੇ ਵਾਲੇ ਵਾਸਤੇ ਬਹੁਤ ਵਧੀਆ ਇਸ ਦੇ ਉਸਤਾਦ ਦੇ ਚਰਨਾਂ ਵਿੱਚ ਨਮਸਕਾਰ ਬਹੁਤ ਵਧੀਆ ਬਾਬਾ ਜੀ ਨੂੰ ਤਾਲ ਬਾਰੇ ਦਸਣਾ ਚਾਹੀਦਾ ਸੀ

  • @satnamsingh-oo5ch
    @satnamsingh-oo5ch 3 роки тому

    ਉਹ ਬਾਣੀ ਜਿਹਦੇ ਸਦਕਾ ਰੱਬ ਦਾ ਨਾਮ ਚੇਤੇ ਆਂਉਦਾ ਹੋਵੇ ਉਹ ਬਾਣੀ ਕਿਵੇਂ ਕੱਚੀ ਹੋ ਸਕਦੀ ਹੈ।

  • @jagjitbada4177
    @jagjitbada4177 3 роки тому +49

    ਬਹੁਤ ਖੂਬ ਕਮਲ ਖਾਨ ਅਤੇ ਮਾ ਸ ਅਲੀ 'ਵਾਹਿਗੁਰੂ' ਆਪ ਜੀ ਦੇ ਸਿਰ ਉੱਤੇ ਹੋਰ ਵੀ ਦੂਣੀਆ ਚੌਣੀਆਂ ਮੇਹਰਾ ਕਰਨ

  • @Loveboparai1313
    @Loveboparai1313 3 роки тому +17

    ਵਾਹ ਵਾਹ ਦਿਲ ਖੁਸ਼ ਹੋ ਗਿਆ ਬਾਬਾ ਨਾਨਕ ਜੀ ਦੀ ਸਿਫਤ ਸੁਣ ਕੇ

  • @SatnamSingh-dn1og
    @SatnamSingh-dn1og 3 роки тому +4

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਭਾਈ ਮਰਦਾਨਾ ਜੀ

  • @balvinderkaur5509
    @balvinderkaur5509 3 роки тому +22

    Rab de pyare da koi rang nahi oh har rang ch Sohan hai Dhan Nanak tuhi Nirankar

  • @vishalrajput4340
    @vishalrajput4340 3 роки тому +3

    ਬਹੁਤ ਸੋਹਣੀ ਆਵਾਜ਼ ਦੇ ਮਾਲਕ,, ਵਾਹਿਗੁਰੂ ਮੇਹਰ ਕਰੇ ਸਭ ਤੇ,,,,

  • @rubanivienna2342
    @rubanivienna2342 3 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ

  • @navdeepbrarpb0227
    @navdeepbrarpb0227 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ

  • @sharanjitsinghshergill3873
    @sharanjitsinghshergill3873 3 роки тому

    ਮਾਸ਼ਾ ਅਲੀ ਤੇ ਕਮਲ ਖਾਨ ਤੁਹਾਡਾ ਬਹੁਤ ਧੰਨਵਾਦ ।ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ

  • @Elfsimmuoffical
    @Elfsimmuoffical 3 роки тому +28

    ਧਨ ਧਨ ਬਾਬਾ ਨੰਦ ਸਿੰਘ ਜੀ ਰਬ ਦਾ ਰੂਪ

  • @wahegurug2475
    @wahegurug2475 3 роки тому +1

    ਨਾਨਕਸਰ ਵਾਲੇ ਵੀ ਜਿਨੂੰ ਮਰਜ਼ੀ ਜਿਵੇਂ ਮਰਜ਼ੀ ਗਾਣੇ ਘੋਨਮੋਨ ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮਾਂ ਦਿੰਦੇ ਹਨ ।। ਏ ਗ਼ਲਤ ਹੈ ਬਾਬਾ ਨੰਦ ਸਿੰਘ ਸਾਹਿਬ ਜੀ ਦੀ ਮਰਯਾਦਾ ਦੀ ਤਚੀਆ ਉਡੋਦੇ ਏ ਬਾਬੇ

  • @dialsingh9692
    @dialsingh9692 3 роки тому +1

    ਧੁਰੋ।ਦਿਲੋ।ਗਾਉਦੇ।ਨੇ।ਕਮਾਲ।ਵਾ।ਜੀ।ਵਾ।ਕਮਲ।ਖਾਨ।ਜੀ।ਮਾਸ਼ਾ।ਅਲੀ।ਜੀ।

  • @sukhsingh-gg9bh
    @sukhsingh-gg9bh 2 роки тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਜੀ

  • @mandeepsingh1513
    @mandeepsingh1513 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @atindervirk7680
    @atindervirk7680 2 роки тому

    Waheguru 🙏 ਸ਼੍ਰੀ ਗੁਰੂ ਨਾਨਕ ਦੇਵ ਜੀ”, 🙏 waheguru

  • @gurwinderbatth821
    @gurwinderbatth821 3 роки тому +24

    ਕਿਆ ਬਾਤ ਆ ਵੀਰੋ ਜਿਉਂਦੇ ਵਸਦੇ ਰਹੋ ਰੂਹ ਖੁਸ਼ ਹੋਗੀ,ਤੁਹਾਡੀ ਗਾਇਕੀ ਸੁਣ ਕੇ

  • @KamalSingh-bh5oo
    @KamalSingh-bh5oo 3 роки тому

    ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਅਲਹਾ ।। ਤੂੰ ਜਿਹਨੂੰ ਚਾਵੈ ਦੇਵੈ ਇਹ ਮਰਜੀ ਤੇਰੀ ਅਲਹਾ।। ਨਸੀਬਾ ਖੋਲ ਦੇ ਮੇਰਾ ਖਰੀ ਕਰ ਕਿਸਮਤ ਖੋਟੀ ,,ਤੂੰ ਏਨੇ ਜੋਗੇ ਕਰਦੇ ਮੈ ਖਾਵਾ ਇੱਜਤ ਦੀ ਰੋਟੀ,,,,,ਨਸੀਬਾ ਖੋਲ ਦੇ ਮੇਰਾ ਯਾ ਅਲਹਾ ਸੁਣ ਲੈ ਦੁਹਾਈ ,, ਬੈਠੀਏ ਰਲਕੇ ਸਾਰੇ ਮਾ ਪਿਉ ਭੈਣ ਤੇ ਭਾਈ,,

  • @shankarchouhan976
    @shankarchouhan976 2 роки тому +1

    Is vedio se pta chlta h ki sbka maalik ek hi h ,sb ek hi malik k bnde h 😊❤️❤️😌😌

  • @balluklairballuklair332
    @balluklairballuklair332 3 роки тому +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏
    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰਨਾ ਸਭਨਾਂ ਜੀਆਂ ਤੇ ਜੀ ਇੱਕ ਤੇਰਾ ਆਸਰਾ ਜੀ 🙏🙏

  • @jagjitbada4177
    @jagjitbada4177 3 роки тому +3

    ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ,

  • @Shaanepunjablive
    @Shaanepunjablive 3 роки тому +3

    ਮਸਜਿਦ ਮੇਰੀ ਤੂੰ ਕਿਉਂ ਢਾਹ ਵੇਂ
    ਮੈਂ ਕਿਉਂ ਤੋਡ਼ਾਂ ਮੰਦਰ ਨੂੰ,
    ਆਜਾ ਆਪਾਂ ਬਹਿ ਕੇ ਪੜ੍ਹੀਏ
    ਇਕ ਦੂਜੇ ਦੇ ਅੰਦਰ ਨੂੰ "

  • @ravinderkaur6376
    @ravinderkaur6376 Рік тому

    Bhai Mardana Jee nu koti koti naman

  • @dalbirvirk2524
    @dalbirvirk2524 3 роки тому

    ਧੰਨ ਧੰਨ ਸਾਹਿਬ ਸਰੀ ਗੁਰੂ ਨਾਨਕ ਦੇਵ ਜੀ

  • @SurjeetSingh-pb6uz
    @SurjeetSingh-pb6uz 3 роки тому +1

    O mere sai.speechless no word.ehe aa babe mardane deasli viris daata ji ena te mehar bharya hath rakhyo.

  • @rajdeepbagha3609
    @rajdeepbagha3609 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @deejaydeejay7073
    @deejaydeejay7073 3 роки тому

    Waheguru ji hamesa chaddikla rkhe tahanu Kamal khan te masha Ali ji nu

  • @GaganSingh-tk6hh
    @GaganSingh-tk6hh 3 роки тому +4

    🙏Dhan Dhan Sri Guru Nanak Dav ji waheguru ji waheguru ji waheguru ji waheguru ji waheguru ji 🙏

  • @AjeetSingh-tg3us
    @AjeetSingh-tg3us 3 роки тому

    Ati khubsurat jeonde raho putro alla tuhanu khushiyaan hi khushiyaan deve.

  • @prittpalsingh1265
    @prittpalsingh1265 3 роки тому +1

    Awal allah noor upaya kudrat te sab bande ek noor te sab Jag upjeya kon bhale kon mande 💕🙏🙏

  • @SarbjeetSingh-yn9eh
    @SarbjeetSingh-yn9eh 3 роки тому

    waheguruji
    ਵਾਹਿਗੁਰੂ ਜੀ

  • @ravinderkaur6376
    @ravinderkaur6376 Рік тому

    Dhan Dhan Baba Nand Singh Jee Maharaj. Waheguru Jee

  • @GurpreetSingh-tp8bc
    @GurpreetSingh-tp8bc 3 роки тому

    Waah jio rooh khus ho gayi bhbaravo

  • @gurbhejbanger2421
    @gurbhejbanger2421 3 роки тому +2

    ਧੰਨ ਧੰਨ ਬਾਬਾ ਮਰਦਾਨਾ ਜੀ

  • @harvirsinghmaan7033
    @harvirsinghmaan7033 Рік тому

    ਸਤਿਨਾਮ ਵਾਹਿਗੁਰੂ ਜੀ ❤🙏

  • @karanveer1667
    @karanveer1667 3 роки тому +1

    Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @sonysingh2989
    @sonysingh2989 3 роки тому +3

    ਬਾਕਮਾਲ ਗਾਇਕੀ ਵਾਹਿਗੁਰੂ ਮੇਹਰ ਕਰੁ ਤੁਹਾਡੇ ਤੇ

  • @satwinderkaur6011
    @satwinderkaur6011 3 роки тому +2

    ਧੰਨ ਗੁਰੂ ਨਾਨਕ ਜੀ 🙏 ਧੰਨ ਬਾਬਾ ਜੀ 🙏

  • @kuldipnijjar7104
    @kuldipnijjar7104 3 роки тому +13

    Wonderful .. may Baba Guru Nanak bless you all.

  • @singhgurpreetkamboj
    @singhgurpreetkamboj 3 роки тому

    Waah ji waah bahut changa gya....

  • @sukhevsingh8299
    @sukhevsingh8299 2 роки тому

    Vah ji Anand ah gya sachi ba Kamal ah avaj

  • @RoopSingh-j1t
    @RoopSingh-j1t Рік тому

    Dhan Dhan BaBa Nand singh ji Maharaj ji ❤❤❤❤❤❤

  • @baljindersingh6341
    @baljindersingh6341 3 роки тому +10

    Dhan Dhan baba NAND singh ji Maharaj kirpa rakho ji 🙏🙏

  • @srkhan9234
    @srkhan9234 3 роки тому +1

    Wah ji wah
    Allah de pyare hunde sant sadhu peer fakeer 🙏🙏🙏🙏

  • @gurwindersingh-lp6jl
    @gurwindersingh-lp6jl 3 роки тому +9

    Dhan Dhan Bhai Mardana Ji

  • @sunilangural5872
    @sunilangural5872 3 роки тому

    Is vedio to eh te sabit ho gya asi sb ik han. Hindu sikh muslim sb. 1 v bad comment nhi. Hats off to you. Asal vich,sunan wale log ehi ne jina ne comments kite. Wow

  • @amanjotsaggi5675
    @amanjotsaggi5675 3 роки тому +4

    bot vdya 👏👏👏👏👏 kamal khann and masha ali bot vdya ......kirpa krn baba ji tode te

  • @anandpalsingh4209
    @anandpalsingh4209 3 роки тому

    Tanu Guru Nanak Tuhi Nirankar Tu Hi Nirankar Darshan Dev Prabhu Khol Kumar

  • @karanveer1667
    @karanveer1667 3 роки тому +1

    Wahaguru ji

  • @yadwindersingh6092
    @yadwindersingh6092 3 роки тому +24

    ਧੰਨ ਗੁਰ ਨਾਨਕ ਸਾਹਿਬ ਜੀ 💖💖🙏ਮੇਹਰ ਕਰਿਆ ਜੇ🙏🙏😔

  • @rajinderbrar6593
    @rajinderbrar6593 3 роки тому

    Dhan Dhan Baba Maha Harnam Singh Ji Maharaj Dhan Dhan Baba Nand Singh Ji Maharaj kirpa kro ji

  • @KaranSingh-zc8rz
    @KaranSingh-zc8rz 3 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹🌹🙏🙏

  • @goldysingh4547
    @goldysingh4547 3 роки тому

    Je sare singar eda de ho jan te duniya swarag jave

  • @kartiktalwar2176
    @kartiktalwar2176 3 роки тому

    Ho rhi ae ji thudi jai jai kaar dhan baba nand Singh ji

  • @babajwellervickymasson2205
    @babajwellervickymasson2205 2 роки тому +1

    ਸਰਕਾਰਾਂ ਜਿੰਨੀਆਂ ਮਰਜ਼ੀ ਦੂਰੀਆਂ ਪਾ ਲੈਣ 🙄🙏 ਪਰ ਪਿਆਰ ਨਹੀਂ ਘਟਣਾ

  • @gurukirpa2877
    @gurukirpa2877 3 роки тому

    Waheguru waheguru wah wah mashallah Ali and kmaal khaan kmaaal d gayki ..guru nanak d mehar full kirpa🙏🙏bakhshish hi bakhshisha

  • @endjatt3272
    @endjatt3272 3 роки тому +11

    🙏🏼ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ🙏🏼

  • @sandeepdeepi138
    @sandeepdeepi138 3 роки тому +25

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @bhawandeep9404
    @bhawandeep9404 3 роки тому +19

    Masha ali +kamal khan =🔥🔥💥

  • @BaljitKaur-dm4pr
    @BaljitKaur-dm4pr 3 роки тому +13

    Dhan dhan baba nand singh ji

  • @tirathsingh6539
    @tirathsingh6539 3 роки тому +1

    ਸੱਚੀ ਦਿਲ ਜਿੱਤ ਲਿਆ
    ਵਹਿਗੁਰੂ 🙏🙏

  • @BhajanMan
    @BhajanMan 3 роки тому +11

    Love how Sikhism making God being inclusive for all. Dhan dhan Guru Nanak Dev Ji.

  • @amandeepsingh207
    @amandeepsingh207 3 роки тому +2

    Waheguru ji 🙏🙏🙏🙏 Dhan Dhan baba nand Singh ji thodi jai Jai kar howe🙏🙏🙏🙏🙏

  • @ravisanam1049
    @ravisanam1049 3 роки тому

    ਧੰਨ ਗੁਰੂ ਨਾਨਕ ਦੇਵ ਜੀ

  • @rangaofficial82
    @rangaofficial82 3 роки тому +1

    Waheguru ji Love u Masha Ali ,kamal khan

  • @gurwindersingh-lp6jl
    @gurwindersingh-lp6jl 3 роки тому +10

    Dhan Dhan Bhai Kamal Khan Ji te Masha Ali Ji

  • @JaiSingh-gi4gz
    @JaiSingh-gi4gz 3 роки тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਬ ਤੇ ਮੇਹਰ ਕਰਿਓ ਜੀ

  • @Dj4Beats
    @Dj4Beats 3 роки тому +8

    ਧੰਨ ਗੁਰੂ ਨਾਨਕ ਜੀ 🙏ਸੱਚਿਆ ਪਾਤਸ਼ਾਹ ਤੁਸੀ ਆਪਣੇ ਚਰਨਾਂ ਦੀ ਧੂੜ ਹੀ ਮੰਨ ਲਓ, ਮੇਰਾ ਜੀਵਨ ਸਫਲਾ ਹੋ ਜੇ😥😥

  • @ravinderkaur6376
    @ravinderkaur6376 Рік тому

    Boht mithi rasna. Waheguru Jee

  • @lakhabhinder1224
    @lakhabhinder1224 3 роки тому

    ਜਬ ਸੇ ਊਠ ਗਿਆ ਭਰਮ ਉਰਕਾ।
    ਉਸ ਕੇ ਆਗੇ ਹਿੰਦੂ ਕਿਆ ਤੁਰਕਾ।।

  • @paramjitmalhi6543
    @paramjitmalhi6543 3 роки тому +3

    Bhouth he hurt touching sabad he ji dhanbad ji