Kardi Ki (Official Video) Sabba Ft. Gurlez Akhtar | Pranjal Dahiya | Punjabi Songs 2023

Поділитися
Вставка
  • Опубліковано 15 вер 2023
  • Singer & Lyrics: Sabba Ft Gurlez Akhtar
    Female Lead: Pranjal Dahiya
    Music: Beatcop
    Presentation: Meeru
    Producer: Raymon Saroya
    Mix & Master : Arron
    Video by: The ogzs
    Director: Sahil Baghra & Jerry Batra
    Creative Director: The Sandeep
    MD: Manoj Rajput
    DOP: Gavy khaira
    Edit/Grade: Raj Ghumaan
    Creative Editor: Amrinder Singh Gill
    Line Producer: Karann film production
    Production Manager: Aditya Sharma
    Production astt: Billa Sandhu
    Hair: Aman Hairstylist & Harry
    Makeup: Talib Ansari
    Still/making: Arsh
    Casting: MH Casting ( Monika Hans)
    Costume: Arzoo creations
    Camera: Saya film ( Vishal sharma)
    Spot: Team Jeetu & Amar
    Special thanks to Tanveer singh swaitch & Gagan benipal ( bachi)
    #KardiKi #Sabba #GurlezAkhtar
    M- Ni Mere jehe ashqan nu dooriya ne maareya, F-Ve kudiya nu 100-100 mazbooriya ne maareya,M- Hye Pyaar Paake adh vich shdi da ni hunda ,F-Tu ki jaane jagg diya ghooriya ne maareya , F-Hye maapeya di hi chalni c mai kithe malak marzi di , F- Hye Krdi Ki ve krdi ki mai hor bhla dss krdi ki ,M- Hye Jehdi gall to mai darda si hye ohi gall tu kargi ni ,
    2.M- Hye uccheya de gharaan de naal laale tu zraane chandriye dekh tu greeb dobya, F- Ve mere naal dass kehda ghatt hoyi aa mainu mere apne e naseeb dobeya , M- Ni Akhiya ta chauhn tainu vekhna a ik vaari manda ni par mera dil chandra, F- Ve oddan di lagataar royi janni aa hoye ne vyah nu jatta din Pandraan (15), F - Ghare Tere Baare Dasna Si ve waaj na nikli dardi di , F- Hye krdi ki ….
    3.M - Ni Tereya hathan cho kaahda hath shuttya ni pair ik v na agge metho pattya gya, F- kise kol dekhi mainu bewafa na kahi maan baapu vaali pagg da ve rakhna peya , M- Laggiya te jinni khushi hundi aa rkaane jdo tuttdi ta ohto vaddh dukh maardey , F- Ve kihda dil krey door sajjna to hove banda rabb diya likhiya de moohre haardey,F- Hye meri ta ve jaan nikal ju naal halataan larhdi di , F- Hye krdi ki ….
    4.M - Ni zindgi langhalu tainu chete krke ni rakhu saambh ke rkaane ni mai yaadan teriyaa, F- Mrar kalan walya ve haunsla rakhdi da awe baitha kyu jwaakaan waangu dhaah ke dheriyaa, M- Sabba Sabba kardi ni thakkdi hundi c hun kanna nu awaaj teri suni ni kde, F- Ve nwe siro zindgi di kari shuruaat hun tainu v ptaa mai teri honi ni kde , F- Hye katthe ta ve fer ni hoye mai bhut duawaan krdi si,F- Hye krdi ki ve krdi ki mai hor bhlaa dass krdi ki, M- Hye jehdi gall to mai darda si hye ohi gall tu krgi ni ,

КОМЕНТАРІ • 3,1 тис.

  • @kuldeepsidhu4696
    @kuldeepsidhu4696 8 місяців тому +81

    ਕਿਹਦਾ ਦਿਲ ਕਰੇ ਬੰਦਾ ਸੱਜਣਾ ਤੋਂ ਦੂਰ ਹੋਵੇ
    ਬੰਦਾ ਰੱਬ ਦੀਆਂ ਲਿਖੀਆਂ ਦੇ ਅੱਗੇ ਹਾਰਦਾ💔💔💔

  • @honeyphotographymks7620
    @honeyphotographymks7620 8 місяців тому +142

    ਹਾਏ ਓਏ ਵੀਰੇ ਰਵਾ ਤਾਂ ਤੇਰੇ ਗੀਤ ਨੇ 😢❤

  • @surindersingh1236
    @surindersingh1236 8 місяців тому +253

    ਸਭ ਪਤਾ ਹੁੰਦਾ ਵੀ ਅਸੀਂ ਇਕ ਨਹੀਂ ਹੋਣਾ ਫਿਰ ਵੀ ਇਹ ਪਿਆਰ ਵੱਧ ਦਾ ਹੀ ਜਾਂਦਾ ਹੁੰਦਾ ਏ।

  • @user-bp3by7wq8r
    @user-bp3by7wq8r 8 місяців тому +118

    8 ਸਾਲਾਂ ਬਾਅਦ ਯਾਦ ਆਗੀ ਗਾਣਾ ਸੁਣ ਕੇ

  • @gurgill3693
    @gurgill3693 8 місяців тому +195

    ਜਿਉਂਦਾ ਰਹਿ ਚੋਬਰਾਂ, ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ ਵੀਰ ਨੂੰ ❤

  • @akbaldhillon3344
    @akbaldhillon3344 8 місяців тому +158

    ਜਦੋ ਦਿਲ ਟੁਟਦਾ ਉਦੋ ਅਵਾਜ ਨੀ ਆਉਦੀ ਪਰ ਦਰਦ ਬਹੁਤ ਹੁੰਦਾ ਬੰਦਾ ਅੰਦਰੋ ਟੁਟ ਜਾਦਾ 😢😢😢😢

  • @official_gursewak_22
    @official_gursewak_22 8 місяців тому +664

    ਮੁੰਡਿਆ ਨੂੰ ਗਰੀਬੀ ਨੇ ਮਾਰਿਆ ਹੈ ਤੇ ਕੁੜੀਆ ਨੂੰ ਘਰ ਦੀ ਇੱਜ਼ਤ ਨੇ ਮਾਰਿਆ 😢❤️‍🩹

  • @Gursewak_968
    @Gursewak_968 4 місяці тому +27

    ਲੱਗੀਆਂ ਤੇ ਜਿੰਨੀ ਖੁਸ਼ੀ ਹੁੰਦੀ ਆ ਰਕਾਨੇ ❣️
    ਜਦੋਂ ਟੁੱਟ ਦੀ ਤਾਂ ਉਤੋਂ ਵੱਧ ਦੁੱਖ ਮਾਰਦੈ💔💔

    • @SukhdeepSingh-fv1sj
      @SukhdeepSingh-fv1sj 4 місяці тому +1

      Keda Dil kre door sajana to hove ,Banda rabb deyea likhyea de mhure harr da

  • @itztufankhokhar
    @itztufankhokhar 8 місяців тому +123

    ਲੱਗੀਆਂ ਤੇ ਜਿੰਨੀ ਖ਼ੁਸ਼ੀ ਹੁੰਦੀ ਆ ਰਕਾਨੇ ,
    ਜਦੋਂ ਟੁੱਟਦੀ ਆ ਤਾਂ ਓਦੋਂ ਵੱਧ ਦੁੱਖ ਮਾਰਦਾ .......💔💔💔

  • @pb22_Music
    @pb22_Music 8 місяців тому +131

    ਕੁਝ ਗੱਲਾਂ ਯਾਦ ਰੱਖੀ......❤‍🩹
    ਕੁਝ ਯਾਦਾਂ ਯਾਦ ਰੱਖੀ......🌸
    ਆਪਾਂ ਕਦੇ ਕੱਠੇ ਹੋਏ ਸੀ.....💫
    ਬਸ ਉਹ ਸਮਾਂ ਤੇ ਉਹ ਪਲ ਯਾਦ ਰੱਖੀ.....🤍🌸
    💔💔💔

  • @santokhsingh9054
    @santokhsingh9054 2 місяці тому +34

    ਸੱਚੀ ਬਹੁਤ ਦਰਦ ਹੁੰਦਾ ਜਦੋ ਅਾਪਣੇ ਬਣ ਕੇ ਛੱਡ ਜਾਦੇ 😢😢😢😢😢

  • @vickybains6278
    @vickybains6278 8 місяців тому +23

    ਗਾਣਾ ਸੁਣ ਕੇ ਟੈਂਨਸਨ ਬਹੁਤ ਹੋਗੀ ਸੀ ਚੰਦਰੀ ਯਾਦ ਅਗੀ ਸੀ 😢😢

  • @idhub6263
    @idhub6263 8 місяців тому +225

    ਜਿਹੜੀ ਗੱਲ ਤੋ ਸਿੱਧੂ ਡਰਦਾ ਸੀ।ਉਹੀ ਗੱਲ ਤੂੰ ਕਰਗੀ ਨੀ।ਇਹ ਗਾਣਾ ਸੁਣਕੇ ਬਹੁਤ ਦਿਲ ਨਮ ਹੋਣਗੇ ।ਬਹੁਤ ਸੋਹਣੀ ਆਵਾਜ ❤

  • @sunnykhan8710
    @sunnykhan8710 8 місяців тому +36

    ਸੱਬਾ ਯਰ ਸੱਬਾ ਈ ਆ
    ਪਤਾ ਨੀ ਪੱਟੂ ਕਿਥੋ ਖੱਟੀ ਬੈਠਾ ਐਂਨਾ ਦਰਦ ਦਿਲ ਚ❤❤❤❤

  • @DjremixbyLahoriaproduction
    @DjremixbyLahoriaproduction 8 місяців тому +43

    ਸਾਢੇ ਤਿੰਨ ਮਹੀਨੇ ਹੋ ਗਏ ਆ ਦੂਰ ਹੋਏ ਨੂੰ 😭😭😭 ਇੰਜ ਲਗਦਾ ਜਿਵੇਂ ਸਾਰੀ ਦੁਨੀਆਂ ਲੁੱਟੀ ਗਈ ਹੋਵੇ ਮਰ v ni ਸਕਦਾ ਮੈਂ ਉਹਨੇ ਸੋਹੰ ਦਿੱਤੀ ਹੋਈ ਆ ਆਵਦੀ ਕੀ ਤੂੰ ਅਪਣੇ ਆਪ ਨੂੰ ਕੁਝ ਵੀ ਕਰਨਾ ਖਿਆਲ ਰੱਖੀਂ ਆਵਦਾ😭😭😭😭😭

  • @GurjantSingh-yx1gk
    @GurjantSingh-yx1gk 7 місяців тому +9

    5 ਸਾਲ ਪੁਰਾਣੀ ਯਾਦ ਨੁੰ ਤਾਜ਼ਾ ਕਰਵਾਤਾ

  • @SandeepSingh-me2bc
    @SandeepSingh-me2bc 8 місяців тому +140

    ਇਹ song ਨਹੀ ਜਿਸ ਨਾਲ ਹੋਇਆ ਇਸ ਤਰਾ ਉਸ ਦੀ ਸਚਾਈ ਆ 😢😢😢

  • @ranveersingh7838
    @ranveersingh7838 8 місяців тому +44

    5year ho gye pyar nu bas waheguru kde door na ਹੋਈਏ ❤😊

  • @RanjitSingh-yw5kh
    @RanjitSingh-yw5kh 7 місяців тому +15

    ਧਰਮ ਸਭੇ ਵੀਰ ਤੇਰੇ ਗੀਤ ਨੇ ਮੋਹ ਰੱਖ ਤਾਂ
    ਗਰੀਬੀ ਜ਼ਿੰਦਾਬਾਦ

  • @dilpreetsidhu0273
    @dilpreetsidhu0273 8 місяців тому +80

    ਕਿੱਦਾਂ ਦਿੱਲ ਕਰਦਾ ਸੱਜਣਾ ਤੂੰ ਦੂਰ ਹੋਣ ਦਾ ਕਿਸਮਤ ਵਿੱਚ ਜਦੋਂ ਵਿਛੋੜਾ ਲਿਖਿਆ ਹੋਵੇ ਫਿਰ ਹੋਣਾ ਪੈਂਦਾ ਏ ਤੇਰੇ ਵਿਆਹ ਵਾਲ਼ੇ ਦਿਨ ਕਿ ਬੀਤੀ ਜੱਟ ਤੇ ਜਾ ਮੈਂ ਜਾਣਦਾ ਜਾ ਮੇਰੀ ਮਾਂ ਜਾਣਦੀ ਅੱਜ ਫਿਰ ਤੂੰ ਯਾਦ ਆ ਗਈ ਇਹ ਗੀਤ ਜੀਅ ਸੁਣ ਕੇ ਸਾਬੇ ਦਾ 😢😢😢😢😢

    • @GuriGurjass-gu1qs
      @GuriGurjass-gu1qs 3 місяці тому +3

      Mery ve bf da vhia eus Jado da manu phta lagiya Rona ayi janda

    • @Junejadeepharji
      @Junejadeepharji 2 місяці тому

      ​​​​@@GuriGurjass-gu1qs😢😢😢😢😢😢😢😢😢😢😢😢😢😢😢😢😢😢😢😢😢😢😢

    • @user-yq8ym9pe1f
      @user-yq8ym9pe1f Місяць тому +1

  • @JagtarSingh-carpainter954
    @JagtarSingh-carpainter954 8 місяців тому +218

    ਵਾਹਿਗੁਰੂ ਵੀਰ ਦੀ ਮੇਹਨਤ ਨੂੰ ਰੰਗ ਭਾਗ ਲਾਵੇ 🙏💐💐💐 ਵੀਰ ਜੀ ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਨੇ ✍️ 💥✌️🤘🎊🎊🎊

  • @ParamaniMani-wi2lr
    @ParamaniMani-wi2lr 2 місяці тому +7

    ਵੀਰ ਅਣ ਗਿਣਤ ਵਾਰੀ ਗਾਣਾ ਸੁਣ ਰਿਹਾ ਰੂਹ ਨੂੰ ਲੱਗ ਗਿਆ

  • @Ankit__shekhawat02
    @Ankit__shekhawat02 2 місяці тому +6

    Kis kis ke sath aisa hua hai 😢😢

  • @gurjasssingh0466
    @gurjasssingh0466 8 місяців тому +1631

    29ਦਿਨ ਹੀ ਹੋਏ ਆ ਸਾਡੇ ਵਿਛੋੜੇ ਪਏ ਨੂੰ 🥺🥺🥺🥺😢😢ਐਵੇ ਲੱਗਦਾ ਓਹਦੇ ਬਿਨਾਂ ਕੁਝ ਵੀ ਨਹੀਂ ਪੱਲੇ ਰਿਹਾ, ਘਰ ਦਿਆ ਮਜਬੂਰੀਆਂ ਕਰਕੇ ਮਰ ਵੀ ਨਹੀਂ ਸਕਦੇ ਤੇ ਜਿਉਂਦਾ ਰਿਹਾ ਵੀ ਨਹੀਂ ਜਾ ਰਿਹਾ 😢

    • @heeravaltohewala7499
      @heeravaltohewala7499 8 місяців тому +35

      😢😢

    • @Jassar725
      @Jassar725 8 місяців тому +53

      Bht okha hunda veere mera v ahi Hal aw

    • @jorawarsingh3799
      @jorawarsingh3799 8 місяців тому +45

      Mre nal v Ada Hoya mehnt kro agge vado future dekho apna jo krda raab chnga he krda

    • @dheerajsharma3941
      @dheerajsharma3941 8 місяців тому +18

      Chitta lalo tussi saare

    • @gurjasssingh0466
      @gurjasssingh0466 8 місяців тому

      @@dheerajsharma3941 ਕਰਤੀ ਨਾ ਮੂਤ ਪੀਣੀ ਜਾਤ ਵਾਲੀ ਗੱਲ.. ਤੇਰੀ ਭੈਣ ਨੂੰ ਭੇਜ ਮੇਰੇ ਕੋਲ ਨਾਲ਼ੇ ਓ ਲਾ ਲਊਗੀ ਸਾਲਾ ਕਤੀੜ ਬੁੰਡ ਵਰਗੇ ਮੂੰਹ ਵਾਲਾ

  • @ramanlove2152
    @ramanlove2152 8 місяців тому +153

    ਬਹੁਤ ਸੋਹਣਾ ਗੀਤ ਆ ਵੀਰੇ, ਜਿਉਂਦੇ ਵਸਦੇ ਰਹੋ

    • @sajandeep5568
      @sajandeep5568 8 місяців тому +3

      ❤❤❤❤❤❤❤❤

    • @sukhraman1412
      @sukhraman1412 8 місяців тому +1

      Hi

    • @Subto_crispy
      @Subto_crispy 8 місяців тому +1

      Translate❤! ကျွန်ုပ်အား စာရင်းသွင်းသူတိုင်းကို ဦးစားပေး၍ ကျွန်ုပ်၏မှတ်ချက်ကို ကြိုက်နှစ်သက်ပါမည်။

    • @HarpalSingh-xp7ds
      @HarpalSingh-xp7ds 8 місяців тому

      Tusi v

    • @gurpreetsharma6630
      @gurpreetsharma6630 8 місяців тому

      Bahut wdiaa song bro

  • @deepsingh8979
    @deepsingh8979 8 місяців тому +18

    ਯਾਦਾਂ ਹੀ ਰੀਹ ਗਈਆਂ 😢😢😢

  • @user-qq1jc3yz2n
    @user-qq1jc3yz2n 8 місяців тому +39

    ਬਾਈ 7 ਸਾਲ ਦੀ ਮੁਹੱਬਤ ਉਸਦੇ ਸੁਪਨੇ ਮੂਹਰੇ ਹਾਰ ਦਿੱਤੀ ਉਸਦਾ ਸੁਪਨਾ ਸੀ ਬਾਹਰ ਸੈਟ ਹੋਣਾ ਉਸਦਾ ਸੁਪਨਾ ਪੂਰਾ ਹੋ ਚੁੱਕਾ love you UK ਵਾਲਿਏ ਰੱਬ ਤੈਨੂੰ ਖੁੱਸ ਰੱਖੇ ਹਮੇਸਾ

    • @wwefaninindia2917
      @wwefaninindia2917 8 місяців тому +1

      Hye jaan 😊😊 mera nl v evi hoyo 😢

    • @karamsingh4188
      @karamsingh4188 7 місяців тому

      Love you vero rab tuhanu Kush rkhe

    • @user-ib4lm2sb9c
      @user-ib4lm2sb9c 6 місяців тому +1

      oh pyar ni c fr jine tohade to upr carrier nu chuniya tohade nal v carrier BN skda c

    • @jassashuashu8365
      @jassashuashu8365 2 місяці тому

      Same to you

  • @ferozpuriye0543
    @ferozpuriye0543 8 місяців тому +66

    ਘੈਂਟ ਗਾਣਾ ਭਰਾ❤❤❤ਕੋਈ ਵੀ ਕਮੀ ਨਹੀਂ ਛੱਡੀ❤❤❤

  • @kindakuldeepsidhu6033
    @kindakuldeepsidhu6033 8 місяців тому +18

    ਜਮਾਂ ਹੀ ਗੱਲ ਸਿਰੇ ਲਾ ਦਿੱਤੀ ਵੀਰ ਮੇਰਿਆਂ 😢😢😢😢😢😢😢😢😢
    ਬਹੁਤ ਲੋਕਾਂ ਨਾਲ ਜਮਾਂ ਐਵੇਂ ਹੀ ਹੋਈ ਐ 😢😢😢😢😢😢

  • @KiranKadiya-ft2lz
    @KiranKadiya-ft2lz 5 місяців тому +32

    ਲਗੀਆ ਤੇ ਜਿੰਨੀ ਖੁਸ਼ੀ ਹੁੰਦੀ ਆ ਰਕਾਨੇ... ਜਦੋਂ ਟੁੱਟਦੀ ਤਾਂ ਓਦੋ ਵਦ ਦੁੱਖ ਮਾਰਦਾ 💯

    • @NishakalwaKalwasaab-qy7zd
      @NishakalwaKalwasaab-qy7zd 5 місяців тому +1

      Right😢

    • @Thejaspal44
      @Thejaspal44 4 місяці тому +2

      Right

    • @gopigill3344
      @gopigill3344 2 місяці тому

      ਬਸ ਕਰ ਜ਼ਾਲਮਾਂ ਮਾਰੇਗਾ ਮੈਨੂੰ ਵਿਆਹ ਹੋ ਗਿਆ ਮੇਰਾ ਹੁਣ ਯਾਰ 😢😢😢

  • @user-pg4wr1ui5w
    @user-pg4wr1ui5w 5 місяців тому +17

    ਬਹੁਤ ਸੋਨਾ ਗੀਤ ਆ ਮੈ ਬਹੁਤ ਸੁਣਦੀ ਆ 😢😢

  • @harshcreation5911
    @harshcreation5911 8 місяців тому +86

    ਇਹ ਗੀਤ ਤਾ ਸਾਡੇ ਵਰਗੇ ਗਰੀਬ ਮੁੰਡੇ ਆ ਲਈ ਹੈ ਕਿ ਅਸੀ ਵੀ ਉਹੀ ਚੀਜ਼ ਪਸੰਦ ਕਰਦੇ ਆ ਜਿਹੜੀ ਸਾਨੂੰ ਕਦੇ ਮਿਲਣੀ ਨਹੀ ਹੁੰਦੀ ✍️👌❤️

    • @Geja
      @Geja 8 місяців тому +5

      Riyt

    • @sandeepjanegal7605
      @sandeepjanegal7605 8 місяців тому +1

      Hanji bai❤❤

    • @ekamchaudhary8378
      @ekamchaudhary8378 7 місяців тому +1

      Kismat to bina kuj v nahi

    • @gopigill3344
      @gopigill3344 2 місяці тому

      Mare ta banda yr ma v kise time ch greeb c jado tutgi yr

    • @855Warga
      @855Warga 2 місяці тому

      Hanji Bai apne warge lyi aa , jo jwan hunde saar kabildari de kamma vich pe jande ne 😢

  • @ksHard
    @ksHard 8 місяців тому +25

    ਬਹੁਤ ਘੈਂਟ ਗੀਤ ਆ ਸੱਬੇ ਪਰਾ ਨਜ਼ਾਰਾ ਆ ਗਿਆ ਸੁਨ ਕੇ ❤❤

  • @GurdeepSingh-pv6di
    @GurdeepSingh-pv6di 3 місяці тому +5

    ਜਿਹੜੀ ਗੱਲ ਤੋ ਡਰਦਾ ਸੀ ਓਹੀ ਹੋਇਆ 😢😢😢 ਜਮਾ ਦਿਲ ਨੂੰ ਸਕੂਨ ਮਿਲਦਾ 😢😢

  • @gurjeetsingh-fw1bh
    @gurjeetsingh-fw1bh 8 місяців тому +1

    27,9,2023 6 din ho gya shd ka.challi.gyi meet 💔

  • @deepagya100te
    @deepagya100te 8 місяців тому +186

    ਮੈਨੂੰ ਆਮ ਤੋਂ ਖਾਸ ਬਣਾਇਆ ਤੂੰ, ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
    ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ..
    ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
    ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ...

  • @iitiannobita6822
    @iitiannobita6822 8 місяців тому +21

    Real love is:-
    Hath Tang Song (by sabba) To this song 🥀❤️😂

    • @harmitsingh3688
      @harmitsingh3688 8 місяців тому

      ਮੇਰੇ ਦਿਲ ਦੇ ਬਹੁਤ ਹੀ ਗਰੀਬ ਆ ਇਹ ਗੀਤ।

  • @ManpreetSingh-rd2jv
    @ManpreetSingh-rd2jv 8 місяців тому +9

    ਇੱਕ ਮਹੀਨਾਂ ਤੇ 10 ਦਿਨ ਹੋਗੇ ਗੱਲ ਹੋਈ ਨੂੰ ਉਹਦੇ ਨਾਲ ਵੇਖਿਆ ਵੀ ਨਹੀਂ ਸਾਹ ਆਉਂਦਾ ਪਰ ਲੈਣ ਨੂੰ ਦਿਲ ਨਹੀਂ ਕਰਦਾ ਮਜ਼ਬੂਰੀ ਅੱਗੇ ਸਾਰੇ ਸੁਪਨੇ ਹਾਰ ਗਏ 😢😢😢

  • @dilpreetsidhu0273
    @dilpreetsidhu0273 6 місяців тому +4

    ਦਿੱਲ ਟੁੱਟਿਆ ਅਵਾਜ ਨਹੀ ਆਉਂਦੀ ਸੱਜਣਾ ਅੱਖਾਂ ਨੂੰ ਬਹੁਤ ਰਵਾਉਂਦੀ ਆ ਅੱਜ ਵੀ ਜਦੋਂ ਤੇਰੀ ਯਾਦ ਆ ਜਾਵੇ ਜੱਟ ਨੂੰ ਬਹੁਤ ਤੜਫਾਉਂਦੀ ਆ ਵਿਆਹ ਤੇਰੇ ਨੂੰ ਅਜੇ ਹੋਇਆ ਮਹੀਨਾ ਇੰਝ ਲੱਗਦਾ ਹੋਇਆ ਅਰਸਾ ਮੇਲਿਆਂ ਨੂੰ ਜਿਸ ਦਿਨ ਦਾ ਸਿੱਧੂ ਨੂੰ ਗਈ ਰਿਵਾ ਕੇ ਉਸ ਤੋਂ ਬਾਅਦ ਕਦੇ ਹੱਸਿਆ ਨਹੀਂ ਬੇਬੇ ਆਖੇ ਸੁੱਕਦਾ ਜਾਨਾ ਕੀ ਦੱਸਾਂ ਦੱਸ ਬੇਬੇ ਨੂੰ ਯਾਦ ਜਦੋਂ ਤੇਰੀ ਆਉਂਦੀ ਸੱਚੀ ਬਹੁਤ ਰਵਾਉਂਦੀ ਰਾਤਾਂ ਨੂੰ ਬਹੁਤ ਰਵਾਉਂਦੀ ਰਾਤਾਂ ਨੂੰ

  • @pirthikamana8231
    @pirthikamana8231 8 місяців тому +39

    ਹਾਏ ਓਏ ਸਾਬਾ ਵੀਰ ਜਾਣ ਹੀ ਕੱਢ ਲਈ ਆ ਪਤੰਦਰਾ,ਜਿੰਨਾ ਵੀ ਸੁਣੀਏ ਗਾਣੇ ਨੂੰ ਓਨਾ ਹੀ ਥੋੜਾ ਹੀ ਆ ,❤❤❤❤❤❤ਐਂਡ ਗੱਲ ਬਾਤ ਵੀਰ ਸਾਬੇ🎉🎉🎉❤❤❤

  • @sukhjeevanjot7202
    @sukhjeevanjot7202 8 місяців тому +71

    God bless u Gurlez mam, awaaz buland aa❤❤

  • @vikasllb8663
    @vikasllb8663 8 місяців тому +24

    Sabba! Never disappointed us ❤❤

  • @roopigill6808
    @roopigill6808 5 місяців тому +3

    Waheguru ji please har insaan ohda pyar mile 😢

  • @sukhikaurrr2272
    @sukhikaurrr2272 8 місяців тому +75

    😢😢😢😢 ਸੱਚੀ ਵੀਰੇ ਰੋਣਾ ਏ ਗਿਆ ਬਹੁਤ ਬਹੁਤ ਹੀ ਸੋਹਣਾ ਲਿਖਿਆ ਉਸ ਤੋਂ ਵੀ ਸੋਹਣਾ ਗਾਇਆ ❤❤❤❤❤❤ ਬਸ sirra kra veere love uhh veere 🤗😢😢😢 bhut kaint song full to support aa

  • @gurjeetsingh7452
    @gurjeetsingh7452 8 місяців тому +81

    ਬਹੁਤ ਸੋਹਣੀ ਆਵਾਜ਼ ਤੇ ਕਲਮ sabbe ਵੀਰ 🎉 god bless you brother

  • @makhanbachhoana9763
    @makhanbachhoana9763 8 місяців тому +18

    ਬਹੁਤ ਹੀ ਸੋਹਣਾ ਗੀਤ, ਰੂਹ ਨੂੰ ਸਕੂਨ ਦੇਣ ਵਾਲੇ, ਬਹੁਤ ਹੀ ਪਿਆਰੀ ਆਵਾਜ਼ ਅਤੇ ਸੁੰਦਰ ਅਲਫਾਜ਼

  • @user-oc4gr5so1n
    @user-oc4gr5so1n 7 місяців тому +5

    ਜੇ ਘਰ ਵਿੱਚ ਗ਼ਰੀਬ ਏ ਤਾਂ ਪਿਆਰ ਨਾ ਕਰਿਓ 🥺💔

  • @bootasmagh2765
    @bootasmagh2765 8 місяців тому +17

    ਲੱਗੀ ਆ ਤੋ ਜਿੰਨੀ ਖੁਸੀ ਹੁੰਦੀ ਆ ਰਕਾਨੇ ਜਦੋ ਟੁੱਟਦੀ ਤਾਂ ਓਹਤੋ ਵੱਧ ਦੁੱਖ ਮਾਰਦਾ 💔💔💔💔💔

  • @Baljeet26
    @Baljeet26 8 місяців тому +73

    ਬਹੁਤ ਸੋਹਣਾ ਗੀਤ ਆ ਭਰਾ,ਜਿਉਂਦੇ ਵਸਦੇ ਰਹੋ ਭਰਾ❤

  • @anuvrma5784
    @anuvrma5784 7 місяців тому +7

    5 ਸਾਲ ਬਾਅਦ ਯਾਦ ਆ ਗਈ ਗਾਣਾ ਸੁਣ ਕੇ ❤❤❤❤

  • @SatnamSingh-ny6sp
    @SatnamSingh-ny6sp 7 місяців тому +3

    Dil ronda bohut song sun k koi lafas ni 😢😢😢😢😢

  • @jasmelsingh9607
    @jasmelsingh9607 8 місяців тому +9

    ਲੱਗੀ ਆ ਤੇ ਜਿੰਨੀ ਖੁਸ਼ੀ ਹੁੰਦੀ ਆ ,
    ਰੱਕਾਨੇ ਜਦੋਂ ਟੁੱਟਦੀ ਤਾਂ ਓਹਤੋ ਵਦ ਦੁੱਖ ਮਰਦਾ 💔💔💔💔💔💯💯💯

  • @adhurakhwab7322
    @adhurakhwab7322 8 місяців тому +33

    ਦਿਲ ਕਰਦਾ ਵਾਰ-ਵਾਰ ਸੁਣਾ

  • @arvindsheokand1741
    @arvindsheokand1741 7 місяців тому +5

    Listening for pranjal ❤️🌹

  • @gurlalsharma5335
    @gurlalsharma5335 8 місяців тому +2

    😭😭😭bhut madee krdee a schi mohabbat yr 😭😭😭😭😭😭

  • @BALWINDERSINGH-pb7cv
    @BALWINDERSINGH-pb7cv 8 місяців тому +27

    ਬਹੁਤ ਸੋਹਣੀ ਅਵਾਜ਼ ਆ ਛੋਟੇ ਵੀਰ ਤੇ ਬਹੁਤ ਸੋਹਣਾ ਲਿਖਦੇ ਓ ਰੱਬ ਦਿਨ ਦੁੱਗਣੀ ਤੇ ਰਾਤ ਚੁਗਣੀ ਤਰੱਕੀ ਦੇਵੇ 🙏🙏ਬਾਕੀ ਸਰੁਸ਼ਟੀ ਮਾਨ ਵਾਲੀ ਇਸ ਆਰਟਿਸਟ ਕੋਲ਼ੋਂ ਗੱਲ ਨਹੀਂ ਬਣੀ ਉਸ ਨਾਲ ਤੇਰੀ ਵੀਡਿਓ ਬਹੁਤ ਘੈਂਟ ਲੱਗਦੀ ਆ

  • @AnwarMohammad1
    @AnwarMohammad1 8 місяців тому +19

    ਵਾਹ ਉਹ ਸੱਬਿਆ, ਜਿਊਂਦਾ ਰਹਿ. ਪੂਰਾ ਠੋਕ ਕੇ ਲਿਖਿਆ ਗੀਤ।

  • @user-uv2kd8di6t
    @user-uv2kd8di6t 8 місяців тому +8

    Sabba ver v sira karda aa bhoot sona song composition nice 💯

  • @tarsemsingh5760
    @tarsemsingh5760 11 днів тому

    ਸੱਚੀ ਅੱਖਾਂ ਵਿੱਚੋ ਹੰਜੂ ਆ ਜਾਂਦੈ ਨੇ ਇਹ song ਸੁਣ ਕੇ😅😭😘🥰🥰💗

  • @Lachhmanfateh
    @Lachhmanfateh 8 місяців тому +68

    ਤੇਰਾ ਹੱਕ ਨਹੀਂ ਸੀ ਬਣਦਾ ਸਾਨੂੰ ਦੁੱਖ ਦੇਣ ਦਾ, ਅਸੀਂ ਤੈਨੂੰ ਜ਼ਿੰਦਗ਼ੀ ਦੇ ਸਾਰੇ ਦੁੱਖ ਦੱਸੇ ਸੀ ❤
    ਜੁੱਗ ਜੁੱਗ ਜੀਓ,, ਜ਼ਿੰਦਗੀ ਜ਼ਿੰਦਾਬਾਦ ❤

    • @Manpeertsingh-ck3tt
      @Manpeertsingh-ck3tt 7 місяців тому

      😅🎉😅😂

    • @Manpeertsingh-ck3tt
      @Manpeertsingh-ck3tt 7 місяців тому

      😢😢😢😢😢😢😢😢😢😢😢😢😢😢😢

    • @gopigill3344
      @gopigill3344 2 місяці тому

      😂😂😂

    • @gopigill3344
      @gopigill3344 2 місяці тому

      Sharm kar tari ghr wali nu pata lag gya ja comints da bai 😂😂😂

    • @Lachhmanfateh
      @Lachhmanfateh 2 місяці тому

      @@gopigill3344 ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਮੈਂਨੂੰ ਵਿਹਾਇਆ ਸਮਝਿਆ, ਬਾਕੀ ਵੀਰੇ ਜਿਆਦਾ ਡੂੰਘਾ ਨਾਂ ਸੋਚੋ, ਆਨੰਦ ਲਓ ਤੇ ਲੈਣ ਦਿਉ,, ਸ਼ੁਕਰੀਆ ਬਾਈ ਜੀ 🙏

  • @dilpreetsingh3529
    @dilpreetsingh3529 8 місяців тому +5

    ਚੇਹਰਿਆਂ ਤੇ ਮਰਨ ਵਾਲੇ ਕਿ ਜਾਨਣ ਦਿਲ ਦੀ ਖੂਬਸੂਰਤੀ ਕਿ ਹੁੰਦੀ ਏ

  • @lakhalakha805
    @lakhalakha805 14 днів тому

    ਸਾਡੇ ਨਾਲ਼ ਤਾਂ ਰਾਝੇ ਵਾਲੀ ਹੋਈ

  • @drsukh9696
    @drsukh9696 Місяць тому +1

    ਜਿਹੜੀ ਗੱਲ ਤੋਂ ਮੈਂ ਡਰਦਾ ਸੀ ਹਾਏ ਉਹੀ ਗੱਲ ਤੂੰ ਕਰ ਗਈ ਨੀ❤❤😢

  • @raman9019
    @raman9019 8 місяців тому +8

    Sade pind ch song de shooting hoye c... Bhut vdia song aw... Most wlc jo sabba veer g aye and song shot karia

  • @gaggandeep7381
    @gaggandeep7381 8 місяців тому +4

    ਕਿੱਥੋਂ ਲਿਖਦਾ ਬਾਈ। ਇਕ ਵਾਰ ਫੇਰ ਸਿਰਾ ਕਰਵਾ ਦਿੱਤਾ । ਜਮਾ ਐਵੇਂ ਹੀ ਹੋਇਆ ਮੇਰੇ ਨਾਲ ਵੀ 😢😢😢

  • @sukhbirsingh5979
    @sukhbirsingh5979 6 місяців тому +5

    True love never dies 😢😢 Suchi dil ronda si songs sunke 😢😢

  • @NaviChahal-vj2re
    @NaviChahal-vj2re 4 місяці тому +2

    ਜਮਾ end ਕਰਤਾ ਬਾਈ ਜਿਉਦਾ ਰਹਿ

  • @love2thinks977
    @love2thinks977 8 місяців тому +10

    दे तसल्ली जो कोई आँखें झलक उठती है कोई समझाए तो दिल ओर भी भर आता है तु कैसा शख़्स है sabba जितना भुलऊ उतना ही याद आता है 💯👌❣️

  • @BittuSingh-vt7lk
    @BittuSingh-vt7lk 8 місяців тому +11

    ਪਹਿਲਾ ਕੇਹਂਦੀ ਸੀ ਹੱਥ ਫੜਿਆ ਨੀ ਛੱਡਣ ਲਈ ਹੁਣ ਕੇਹਂਦੀ ਕਰਦੀ ਕਿ ਸਾਬੇ ਵੀਰੇ ਓਹੀ ਗੱਲ ਹੋਗੀ ਗਰੀਬ ਦਾ ਪਿਆਰ ਨਾ ਸਿਰੇ ਚੜਿਆ

  • @user-ex8yi1dn8c
    @user-ex8yi1dn8c 8 місяців тому +4

    ਟੁੱਟਿਆ ਦਿਲ💔ਤੇ ਟੁੱਟਿਆ ਤਾਰਾ ਕਦੇ ਵਾਪਿਸ ਨਹੀਂ ਜੁੜਦੇ

  • @Allgaming-xm5ds
    @Allgaming-xm5ds Місяць тому +1

    Kya combination aa yr voice di ❤

  • @sukhjindersingh5205
    @sukhjindersingh5205 8 місяців тому +8

    ਬਹੁਤ ਹੀ ਸੋਹਣਾ ਗਾਇਆ ਤੇ ਲਿਖਿਆ ਵੀਰ ਜੀ ❤

  • @SonuKumar-ij6vr
    @SonuKumar-ij6vr 8 місяців тому +5

    ਸਹੀ ਆ ਬਾਈ ਅੱਜ ਕੱਲ ਮੱਤਲਬ ਦਾ ਪਿਆਰ ਹੁੰਦਾ ਆਪਣੇ ਵਰਗੇ ਗਰੀਬਾ ਨਾਲ😢😢😢

  • @Gurvinder865
    @Gurvinder865 8 місяців тому +1

    Ba kmaaall😢😢😢😢😢😢❤❤

  • @Gorasidhu79
    @Gorasidhu79 4 місяці тому +2

    ਮੇਰਾ ਵੀ 8 ਸਾਲ ਦਾ ਪਿਆਰ ਮਜਬੂਰ ਹੋਗਿਆ ਤੇ ਮੈਥੋਂ ਵੱਖ ਹੋਗਿਆ 2024 ਨਵੇਂ ਸਾਲ ਤੇ ਆਕੇ ਮੈਥੋਂ ਵੱਖ ਹੋਕੇ ਕਿਸੇ ਹੋਰ ਦਾ ਹੋਗਿਆ 😢😢😢

  • @guri__biddu
    @guri__biddu 8 місяців тому +4

    ਸਹੀ ਗੱਲ ਆ ਵੀਰ ਦਿਲ ਨੂੰ ਲੱਗ ਗਿਆ ਗੀਤ😢😢😢😢

  • @baljindersingh7864
    @baljindersingh7864 8 місяців тому +17

    ਬੁਹਤ ਸੋਨਾ ਗਾਣਾ ਸੱਬੇ ਵੀਰ God bless you

  • @paramgill2539
    @paramgill2539 8 місяців тому +3

    ਮੇਰੀ ਸੇਮ ਕਹਾਣੀ ਹੈ ਬਾਈ ਜੀ ❤

  • @gagandeepgill756
    @gagandeepgill756 Місяць тому

    Sahi gall veer Garib bande da koi ni banda💔💔💔💔💔💔💔💔💔💔💔💔💔💔💔💔💔💔💔💔💔💔

  • @HooD_Records
    @HooD_Records 8 місяців тому +24

    Congratulations 🎉 sabba veer boht sohna song aaa ❤❤❤

  • @studiobhullar9797
    @studiobhullar9797 8 місяців тому +12

    ਹਾਏ ਲੱਗੀਆਂ ਤੇ ਜਿੰਨੀ ਖੁਸੀ ਹੁੰਦੀ ਆ ਰਕਾਣੇ ..ਜਦੋ ਟੁੱਟਦੀ ਤਾਂ ਓਹਤੋ ਵੱਧ ਦੁੱਖ ਮਾਰਦਾ…💔👌🏻👌🏻👌🏻

  • @user-fq8ic5br1i
    @user-fq8ic5br1i Місяць тому

    Aa song puraa mere te lagda waheguru ji

  • @user-he5yk2kd2l
    @user-he5yk2kd2l 2 місяці тому

    Waah oye chotte veer aa taa hdd beeti sunaa ditti

  • @gurdaspuriye_pb0675
    @gurdaspuriye_pb0675 8 місяців тому +4

    rona aww gya Veera song sun k 😢😢😢😢😢😢😢😢😢😢😢😭😭😭😭😭😭😭😭😭😭😭🥺🥺🥺🥺🥺🥺🥺🥺🥺🥺🥺🥺🥺🥺

  • @jashanlasoi-uc8wi
    @jashanlasoi-uc8wi 8 місяців тому +14

    Ver g bhut ji kmal di likht a Teri ❤ waheguru ji kirpa rakheo ver g te ❤

  • @VarinderKumar-hz9uy
    @VarinderKumar-hz9uy Місяць тому +1

    Ahhhhhhhhhhh ber ke bola ma bas roo sakda ha good song

  • @sukhipnb3002
    @sukhipnb3002 7 місяців тому +1

    Sirraa veer ji

  • @avnirana06
    @avnirana06 8 місяців тому +14

    Such a heart touching song 🎧 😢 every line is very hearttouching ❤❤❤❤❤❤❤❤

  • @KakuChiyacha420
    @KakuChiyacha420 8 місяців тому +5

    ਏਕ ਗੱਲ ਦਸੋ , ਜਦੋਂ ਵਿਆਹ ਨਹੀਂ ਕਰੋਂਦੀਆ ਓਦੋਂ ਕਹਿ ਦੇਂਦਿਆ ਕਿ ਬਾਪੂ ਦੀ ਪੱਗ ਦੀ ਲਾਜ ਰੱਖੀ ਏ , ਘਰ ਵਾਲਿਆਂ ਦੀ ਮਰਜੀ ਮੰਨਣੀ ਪਈ , ਜਦੋਂ ਕਿਸੇ ਗਰੀਬ ਨਾਲ ਪਿਆਰ ਚ ਪੈਰ ਧਰ ਦੀਆਂ ਹੋ ਓਦੋਂ ਵੀ ਘਰ ਵਾਲਿਆਂ ਨੂੰ ਬਾਪੂ ਨੂੰ ਪੁੱਛ ਕੇ ਪਿਆਰ ਕਰੇਆ ਕਰੋ , ਓਦੋਂ ਪੱਗ ਨੀ ਦਿਸਦੀ ਬਾਪੂ ਦੀ

  • @JagjeetSingh-sf3qn
    @JagjeetSingh-sf3qn 2 місяці тому +1

    Dil te lagg gea song y da mai har Roj sun da e rehna

  • @user-eu5ow7do4m
    @user-eu5ow7do4m 6 місяців тому +1

    Shi gl aa bai jma

  • @dangersaroha9009
    @dangersaroha9009 8 місяців тому +22

    Gurlez Akhatr voice mind blowing 🔥🔥🔥🔥

    • @itztufankhokhar
      @itztufankhokhar 8 місяців тому +1

      Sabbe Di Keda Ghat Sohni Aa ❤❤

  • @PreetKaur-jb2sn
    @PreetKaur-jb2sn 8 місяців тому +4

    Suristi jyada vdyia lgdi aa veere thode nal 👏👏👏

  • @Jashan_._.kaur._.06
    @Jashan_._.kaur._.06 11 днів тому

    ਬਹੁਤ ਸੋਹਣਾ ਗੀਤ ❤
    ਇਸ਼ਕ ਰੂਹਾਨੀ ❤️

  • @everythingisfake157
    @everythingisfake157 8 місяців тому +1

    ਵਾਹ ਉਹ ਯਾਰਾ ਦਿਲੋ ਪਿਆਰ ਵਾਈ

  • @vishavfaridkotia1170
    @vishavfaridkotia1170 8 місяців тому +3

    Pranjal dehiya ta Mari jaan aa❤️😅

  • @HardeepSingh-pm6ip
    @HardeepSingh-pm6ip 8 місяців тому +4

    ਬਈ ਸੱਭਾ ਸਿਰਾਕਰਦਾ ਯਾਰ ਗੀਤ ਸੁਣਕੇ ਦੁੱਖ ਯਾਦਆ ਜਾਂਦੇ ਆ ਬਾਕੀ ਰੱਬ ਮੇਰੀ ਉਮਰ ਤੈਨੂੰ ਬਖਸੇ ਜਿਊਂਦਾ ਰਹਿ ਬਈ ਸਾਨੂੰ ਇੱਕ ਤੌਂ ਗ਼ੀਤ ਵਾਦਿਆ ਸੁਣਾ ਬੇਸਟਆਫ਼ਲਕ

  • @sukhchansingh4692
    @sukhchansingh4692 29 днів тому

    Sira ❤❤❤

  • @ramanrai5635
    @ramanrai5635 3 місяці тому +1

    ਬੋਤ ਵਧੀਆ ਸੋਂਗ ਹੈ ਹੋਰ ਬਨਾ ਦੋ ਵਧੀਆ ਜਾਂ

  • @pb31ala75.
    @pb31ala75. 8 місяців тому +5

    Sabbe veer boht sohna lgya song ❤ .......congratulations 🎉