ਭਾਰਤ ਦਾ ਸਭ ਤੋਂ ਪਹਿਲਾ ਹਾਈਡ੍ਰੌਲਿਕ ਮੋਟਰ ਵਾਲਾ ਸੁਪਰ ਸੀਡਰ , ਤੇਲ ਦੀ ਕਰੇਗਾ ਬਹੁਤ ਬੱਚਤ | Daimond Super Seeder

Поділитися
Вставка
  • Опубліковано 2 лис 2024
  • #diamondSuperSeeder #Diamond #Sunam #SuperSeeder2022

КОМЕНТАРІ • 28

  • @maan5794
    @maan5794 2 роки тому +3

    ਬਾੲਈ ਕੋਈ ਫਰਕ ਨਹੀ ਪੈਦਾ ਪਹਿਲਾ ਚੈਨ ਤੇ ਵੀ ੳਹੀ ਟਰੈਕਟਰ ੳਨੀ ਹਾਰਸਪਾਵਰ ਲੈਦਾ ਸੀ ਇਸਤੇ ਵੀ ੳਹੀ ਟਰੈਕਟਰ ੳਨੀ ਹੀ ਹਾਰਸਪਾਵਰ ਲਵੇਗਾ ਰੂਲਾ ਤਾ ੳਵੇ ਹੀ ਘਮਾੳਣੇ ਉਸੇ ਟਰੈਕਟਰ ਨੇ ਇਹ ਤਾ ਹੈਣੀ ਵੀ ਆਪਾ ਰੂਲੇ ਲਈ ਹੋਰ ਇੰਜਨ ਤੋ ਪਾਵਰ ਲੈਦੇ ਹਾ ਇਹ ਨਵੇ ਢੰਗ ਤਰੀਕੇ ਹਨ ਕਿਸਾਨਾ ਨੂੰ ਲੁੱਟਣ ਦੇ ਦੋ ਤਿੰਨ ਗੁਣਾ ਰੇਟ ਰਖਦੇ ਹਨ ਜਦੋ ਐਸ ਮੈਸ ਆਇਆ ਲਖ ਤੋ ਡੇਢ ਲੱਖ ਲੲਏ ਸਰਕਾਰਾ ਵੀ ਸੁਤੀਅਆ ਪਤਾ ਨਹੀ ਸਬਸਿਡੀ ਦੇ ਨਾ ਤੇ ਰਲ ਕੇ ਖਾਦੇ ਹਨ ੳਹੀ ਐਸ ਮੈਸ ਹੁਣ ਬਿਨਾ ਸਬਸਿਡੀ ਤੋ 70 ਤੋ 80 ਹਜਾਰ ਵਿੱਚ ਲਾਉਂਦੇ ਹਨ ਸਰਕਾਰਾ ਦਾ ਵੀ ਹਕ ਬਣਦਾ ਵੀ ਪਹਿਲਾ ਇਹਨਾ ਨੇ ਐਨੇ ਰੇਟ ਕਿੳ ਲੲਏ ਕਿੳ ਸਬਸਿਡੀ ਆਲੇ ਸੰਦਾ ਦੇ ਰੇਟ ਰਾਤੋ ਰਾਤ ਦੋ ਤਿੰਨ ਗੁਣਾ ਹੋ ਜਾਦੇ ਹਨ ਬਾੲਈ ਪੜੇ ਲਿਖੇ ਬਰਾ ਸੋਚ ਕੇ ਜਰੂਰ ਦੇਖੀਏ ਕੀ ਮੈ ਕੁਝ ਗਲਤ ਕਿਹਾ ਆਪਣੇ ਹੀ ਭੋਲੇ ਭਾਲੇ ਭਰਾ ਸਬਸਿਡੀ ਦੇ ਮਗਰ ਲਗ ਲਗ ਠੱਗੇ ਜਾ ਰਹੇ ਹਨ

    • @Harmang-wc2fe
      @Harmang-wc2fe 2 роки тому

      ਸਹੀ ਗੱਲ ਬਾਰੀ ਮਿਸਤਰੀ ਨਾਜਾਇਜ਼ ਹੀ ਰੇਟ ਰੱਖਦੇ ਨੇ ਬਹੁਤ ਜ਼ਿਆਦਾ

  • @psinfotainment4925
    @psinfotainment4925 2 роки тому +3

    Lift pump da kam hoju cheti

  • @randeep3972
    @randeep3972 2 роки тому +1

    ਕਿੱਧਰ ਨੂੰ ਜਾਣ ਜੱਟ

  • @KuldeepSingh-wt2eg
    @KuldeepSingh-wt2eg 2 роки тому +1

    भाई साहाब ये सुपर सीडर तीनों रोल में कामयाब है 1 सुपर सीडर
    2 रुटावेटर
    3 जीरो टायल
    मैंने मेरे जिला रोहतक ऐग्रिकल्चरल हैड ओफिस मे सब्सिडी के लिए मेरे कागज जमा करा दिए है 07.09.2022 को

  • @Punjabicouple3
    @Punjabicouple3 2 роки тому +2

    Vdiya jankari

  • @manpreetsinghsekhon5310
    @manpreetsinghsekhon5310 2 роки тому

    ਲਿਫਟ ਚੱਕਣ ਲਈ ਰੋਲਰ ਨੂੰ ਵਾਰ ਵਾਰ ਬੰਦ ਕਰਨਾ ਪੈਣਾ

  • @bhupindergi
    @bhupindergi 2 роки тому

    ਇਸ ਰੁਲੇ ਨੂੰ ਚਲਾਉਣ ਵਾਸਤੇ ਕੋਈ ਜਾਦਾ ਲੋੜ ਨੀ ਹੁੰਦਾ
    ਜਿਨੀ ਪਾਵਰ ਨਾਲ ਇਹ ਚਲਣਾ ਓੰਨੀ ਪਾਵਰ ਲਉ ਗਾ hidrolic ਰਾਹੀਂ
    ਐਮੇ ਲੋਕਾਂ ਨੂੰ ਗੁੰਮਰਾਹ ਨਾ ਕਰੋ

    • @vishalgarg6675
      @vishalgarg6675 Рік тому

      Ws vich koi gumrah ni..jis jis ne chalye ne ohna toe ruc pata kar sakde ho

  • @lakhwindernavugill4275
    @lakhwindernavugill4275 2 роки тому

    5 power ghat jandi tractor di hydrolic pump di supersedder te tractor kitho leo bnda 75 powere da 60 hp tractor 5 hp ta power steering udd jandi ah 55 rreh gyi 5 power ah kaho piche 50 ho reh gia nalle lift 2 saal ih chlu

    • @agridiamond5104
      @agridiamond5104 2 роки тому

      Lift da oil apan use krn d jrurat nahi..na he pump te kise trah da koi v load hai....na he oil garam hona....esda system vekh hai ...

  • @anishnayak272
    @anishnayak272 2 роки тому +1

    Price

  • @KuldeepSingh-wt2eg
    @KuldeepSingh-wt2eg 2 роки тому

    Prime tractor Chanel आपकी तरफ से बढिया सुपर सीडर कौन सी है है हमे लेनी डायमंड और मेकर की मशीन की डिस्क बदलनी पड़े तो अकेली बदली हो सकती है या सारा बेलन बदलना पड़ेगा

    • @agridiamond5104
      @agridiamond5104 2 роки тому +1

      सारा बेलन बदलने की जरूरत नहीं ....अकेली डिस्क बदली जाएगी

    • @KuldeepSingh-wt2eg
      @KuldeepSingh-wt2eg 2 роки тому

      @@agridiamond5104 Best h

  • @yadwindergill2391
    @yadwindergill2391 2 роки тому

    Pump te ta load vaduga bro

    • @agridiamond5104
      @agridiamond5104 2 роки тому

      Koi load nahi pump te...esda system alag hai

  • @kuldeepsidhu1149
    @kuldeepsidhu1149 2 роки тому +1

    ❤️❤️❤️

  • @jasdevsingh7802
    @jasdevsingh7802 2 роки тому

    Very good Y G

  • @diljotlocham3040
    @diljotlocham3040 2 роки тому +1

    Rs

  • @Punjabicouple3
    @Punjabicouple3 2 роки тому

    Nice

  • @gursewakchahal5559
    @gursewakchahal5559 2 роки тому

    ਕੋਈ ਕੋਈ ਟਰੈਕਟਰ ਮੋਟਰ ਚਲਦੀ ਤੇ ਲੀਫਟ
    ਨਹੀ ਚੱਕਦਾ

  • @jaswindergill3978
    @jaswindergill3978 2 роки тому

    👍👍👍

  • @abhishekpau1981
    @abhishekpau1981 2 роки тому

    Cost kinni zyada ho gyi honi.

  • @RajinderSIngh-eo9sj
    @RajinderSIngh-eo9sj 2 роки тому

    Super seeder chalde performance te kina load tractor panda video bnao

    • @agridiamond5104
      @agridiamond5104 2 роки тому

      5 to 6 ltr diesel Lainda 50hp tractor te...es nu chlayun lyi 50hp tractor bot hai

  • @Lakhwinderchatha1595
    @Lakhwinderchatha1595 2 роки тому

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰੋਜੀ

  • @HarjeetSingh-ks8rw
    @HarjeetSingh-ks8rw 2 роки тому

    Price