Life in Canada: ਆਓ ਦਿਖਾਈਏ ਕੈਨੇਡਾ ਦੇ ਖੇਤ..... ਕੈਨੇਡਾ ਦੀ ਮੋਟਰ ਦੇ ਨਜ਼ਾਰੇ | Canada Farms

Поділитися
Вставка
  • Опубліковано 3 жов 2024
  • Life in Canada: ਆਓ ਦਿਖਾਈਏ ਕੈਨੇਡਾ ਦੇ ਖੇਤ..... ਕੈਨੇਡਾ ਦੀ ਮੋਟਰ ਦੇ ਨਜ਼ਾਰੇ.......
    Thank you for watching ! Have fun
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 131

  • @Hamdardmediagroup
    @Hamdardmediagroup  4 роки тому +4

    Newcomers life in CANADA:
    ua-cam.com/video/YOQfHLl232g/v-deo.html

  • @sahajdhillon4009
    @sahajdhillon4009 4 роки тому +10

    ਪੰਜਾਬ ਵਿੱਚ ਓਤਮ ਖੇਤੀ ਦੇ ਧੰਦੇ ਨੂੰ ਮੰਦਮ ਧੰਦਾ ਵਣਾਂ ਦਿੱਤਾ ਸਰਕਾਰਾਂ ਨੇ ਨਾਂ ਮੰਡੀ ਕਰਨ ਹੈ ਨਾ ਰੇਟ ਦਿੱਤਾ ਜਾਂਦਾ ਹੈ ਜੀ।

  • @JasvirSingh-ol6ie
    @JasvirSingh-ol6ie 5 років тому +29

    ਪਾਣੀ ਨੂੰ ਪੁੱਤਾਂ ਤੋ ਵੀ ਜਿਆਦਾ ਪਿਆਰ ਕਰਦੇ ਨੇ ਕਨੇਡਾ ਵਾਲੇ ਵੀਡੀਓ ਦੇਖ ਕੇ। ਸਾਡੇ ਗਰੂ ਸਹਿਬਾਨ ਤਾ ਪਿਤਾ ਦਾ ਦਰਜਾ ਦੇ ਕੇ ਗਏ ਨੇ ਫਿਰ ਹੁਣ ਸਾਨੂੰ ਲੋੜ ਆਪਣੇ ਅੰਦਰ ਝਾਕਣ ਦੀ ਹੈ ਪਾਣੀ ਨੂੰ ਬਰਬਾਦ ਨਾ ਕਰੀਏ।

  • @g.s.dgomnaam9007
    @g.s.dgomnaam9007 4 роки тому +5

    ਵੀਡੀਓ ਬਣਾਉਣ ਹੀ ਹੁੰਦੀ ਆ ਤਾਂ ਕਿਸੇ ਢੰਗ ਤਰੀਕੇ ਦੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਜੀ ਇਹ ਪੌਲੀਹਾਉਸ ਤਾਂ ਹੁਣ ਪੰਜਾਬ ਵਿੱਚ ਵੀ ਹੈਗੇ ਨੇ ਚਾਹੇ ਘੱਟ ਹਨ ਮੇਰੀ ਸਲਾਹ ਨੂੰ ਗਲਤ ਨਾ ਸਮਝਿਆ ਜੀ God bless you

  • @gagan7atla
    @gagan7atla 5 років тому +39

    ਪੰਜਾਬ ਦਾ ਕਿਸਾਨ ਲੀਡਰਾ ਦੀ ਬੇਈਮਾਨੀ ਕਰਕੇ ਤਰੱਕੀ ਨਹੀ ਕਰ ਸਕਿਆ

  • @bluepen215
    @bluepen215 2 роки тому +1

    God bless 🙌

  • @baljindersingh9340
    @baljindersingh9340 3 роки тому +2

    Good video

  • @shamshersharma6439
    @shamshersharma6439 3 роки тому +2

    Good video

  • @ramandullat444
    @ramandullat444 4 роки тому +3

    Chennel walio veero ek request a canada de ford tractors waare ekk video bnaao please

  • @JagjeetSingh-vy3iq
    @JagjeetSingh-vy3iq Рік тому

    ਸ਼ੁਕਰੀਆ ਜੀ। ਅਹਿਮ ਜਾਣਕਾਰੀ ਏ, ਖਾਸ ਤੌਰ ਤੇ ਪਾਣੀ ਬਾਰੇ

  • @balvirlandra7727
    @balvirlandra7727 4 роки тому +10

    ਪੰਜਾਬ ਦੇ ਗਰੀਬ ਜੱਟ ਲੈਦੇ ਨੇ ਫਾਹੇ

  • @baldevsinghjagde.2698
    @baldevsinghjagde.2698 5 років тому +6

    Very good job, thanks. Keep it up, and try more again. Madam s voice very nice.

  • @gurwindermaan711
    @gurwindermaan711 5 років тому +7

    FORD tractor,s😍💘

  • @kakaparminder4477
    @kakaparminder4477 3 роки тому +2

    good canada

  • @bluepen215
    @bluepen215 2 роки тому +1

    Good a g

  • @jaswantsingh1815
    @jaswantsingh1815 4 роки тому +1

    Very good

  • @balkarsingh4612
    @balkarsingh4612 4 роки тому +5


    ਭਿਡੀਆ ਦਾ ਤੇ ਮਾੜਾ ਹੀ ਹਾਲ ਹੈ।ਇੰਨੀ ਦੂਰ ਦੂਰ ਲਾਈਆਂ ਹਨ।

  • @LovepreetSingh-ky1ol
    @LovepreetSingh-ky1ol 5 років тому +22

    mam tusi bahut sohnee laggde oo

    • @resham779
      @resham779 4 роки тому +1

      Hahaha

    • @Taranjot2016
      @Taranjot2016 4 роки тому

      MADAM NE JE COMMENT READ KAR LIYA TERA Y CANADA DA VISA SURE

    • @simermaan254
      @simermaan254 4 роки тому

      Sachi yr sohni ta bht a ❤️

  • @angrejsandhu321
    @angrejsandhu321 5 років тому +8

    ਬਹੁਤ ਵਧੀਆ ਸਾਰਾ ਪ੍ਰੋਗਰਾਮ,
    ਕਿਹੜੀ ਜਗ੍ਹਾ,ਖੇਤ ਦਾ ਸਾਇਜ,ਖੇਤ ਦੀ ਕੀਮਤ, ਵੀ ਜ਼ਰੂਰ ਦਸੀਆ ਕਰੋ ਜੀ

  • @ramandullat444
    @ramandullat444 4 роки тому +1

    Tractor saare e ford a ehna kol well done jatta👍👍

  • @sonynehal9524
    @sonynehal9524 4 роки тому +1

    madom canada vich pani dharti ch kine ft. te aa bore v lag janda je launa hove

  • @singhpalsinghpal1699
    @singhpalsinghpal1699 4 роки тому +1

    Nice ji

  • @sunnysingh-vs5fw
    @sunnysingh-vs5fw 4 роки тому +2

    nice paji

  • @amandeol674
    @amandeol674 5 років тому +12

    ਮੈਡਮ ਜੀ ਸਾਡੇ ਪਿੰਡ ਆਉ ਅਸੀ ਭਿੰਡੀ ਖੇਤ ਚੌ ਤੌੜ ਕੇ ਖੇਤ ਵਿਚ ਹੀ ਸਬਜੀ ਬਣਾ ਕੇ ਮੰਡੀ ਵੇਚ ਦੇ ਆ

  • @parmindersinghsivia9888
    @parmindersinghsivia9888 5 років тому +5

    Wah ji Wah vvvvvv nice vvvvvv good

  • @gurdeepdhaliwal8182
    @gurdeepdhaliwal8182 5 років тому +3

    Very good thx mam

  • @KulwinderSingh-qu2jm
    @KulwinderSingh-qu2jm 4 роки тому +1

    Super video je

  • @JagdishSingh-fo8yx
    @JagdishSingh-fo8yx 5 років тому +5

    Nice

  • @AvtarSingh-vt1lr
    @AvtarSingh-vt1lr 3 роки тому +2

    Lagda ta jmma punjab hoyi aaa😂

  • @jassabrarbrar2751
    @jassabrarbrar2751 5 років тому +6

    Good job madem g

  • @sadhusingh6171
    @sadhusingh6171 5 років тому +7

    ਪੰਜਾਬ ਦੀ ਕਿਸਾਨੀ ਨੂੰ ਆਪਣੇ ਹੀ ਖਾ ਗਏ ?ਪੰਜਾਬ ਦੇ ਕਿਸਾਨ ਨੂੰ ਕਿਸੇ ਹੋਰ ਨੇ ਨਹੀ ਮਾਰਿਆਂ ਆਪਣਿਆਂ ਨੇ ਹੀ ਮਾਰਿਆਂ ?ਜਦੋ ਕਿਸਾਨ ਨੂੰ ਨਕਲੀ ਬੀਜ ਨਕਲੀ ਖਾਦਾ ਦੇਣ ਵਾਲੇ ਵੀ ਕਿਸਾਨੀ ਦੇ ਰਾਖੇ ਅਖਵਾਉਂਦੇ ਸਨ ? ਮੈਡਮ ਨਾ ਮਾਕਿੰਟਗ ਦੀ ਕੋਈ ਸਮੱਸਿਆ ਸੀ ਨਾ ਕਿਸਾਨ ਦੀ ਮਹਿਨਤ ਵਿੱਚ ਕੋਈ ਕਮੀ ਹੈ ? ਜੇ ਕਮੀ ਸੀ ਤਾ ਸਰਕਾਰਾ ਦੀ ਸਾਫ ਨੀਤ ਦੀ ਕਮੀ ਸੀ ? ਕਿਸਾਨ ਵੀ ਉਹੀ ਖਾਦ ਪਾਉਂਦਾ ,ਉਹੀ ਬੀਜ ਪਾਉਂਦਾ ,ਕਿਸਾਨ ਕਿਉਂ ਘਾਟੇ ਵਿੱਚ ਹੈ ? ਸਿਆਸੀ ਨੇਤਾ ਵੀ ਉਹੀ ਬੀਜ,ਉਹੀ ਖਾਦਾ ਪਾਉਂਦੇ ਹਨ ਉਹ ਹਰ ਸਾਲ ਮੁਨਾਫ਼ੇ ਵਿੱਚ ਜਾਦੇ ਹਨ ? 🌹 ਤੁਸੀ ਕਿਹੜੇ ਜੱਟ ਦੀ ਗੱਲ ਕਰਦੇ ਨਿੱਤ ਫਿਲਮਾਂ ਵਿੱਚ ਦਿਖਾਉਂਦੇ ਹੋ, ਕਦੇ ਗਾਣਿਆਂ ਵਿੱਚ ਕਦੇ। ਠਾਣਿਆ ਵਿੱਚ,ਕਦੇ ਜੇਲਾਂ ਵਿੱਚ ਦਿਖਾਉਂਦੇ ਹੋ ,ਉਹਨੂੰ ਧੀ ਦੇ ਵਿਆਹ ਦਾ ਫਿਕਰ ਪਿਆ,ਉਤੋ ਕਰਜਾ ਸਾਹੂੂਕਾਰਾ ਦਾ,ਉਹਨੂੰ ਸਮਝ ਨੀ ਲਗਦੀ ਕਿ ਕਰਨਾ,ਉਹ ਤਾ ਝੰਬਿਆ ਪਿਆਂ ਸਰਕਾਰਾਂ ਦਾ,

    • @bhaghansra6024
      @bhaghansra6024 4 роки тому

      Harjit. harjit.kaur

    • @samarveersingh1244
      @samarveersingh1244 4 роки тому +1

      ਜਦ ਵੋਟ ਪਾਨੇ ਦਾ ਟਾਈਮ ਹੁੰਦਾ ਬੋਤਲ ਦਿਸਦੀ ਤੇਰੇ ਵਰਗੇ ਨੂੰ

  • @jasdeepsingh5538
    @jasdeepsingh5538 4 роки тому +2

    Irrigation di koi proper gal ni kiti

  • @princevats8191
    @princevats8191 3 роки тому +2

    My dream

  • @streettrader371
    @streettrader371 4 роки тому +4

    ਸਾਡੇ ਬੇੰਗਣਾ ਦੀ ਸੁੰਡੀ ਨਹੀਂ ਮਰਦੀ
    ਇਹ ਕੈਨਡਾ ਵਾਲੇ ਪਤਾ ਨਹੀਂ ਕਿ ਕਰਦੇ ਆ

    • @JaggaDaaku94
      @JaggaDaaku94 4 роки тому

      Mausam thnda ethe

    • @gurvindersingh9154
      @gurvindersingh9154 3 роки тому

      ਉਹ ਆਪਣੇ ਵਾਗ ਪੋਦਿਆ ਨੂ ਪਾਣੀ ਵਿਚ ਡਬੋ ਕੇ ਨਹੀ ਰਖਦੇ ਤੇ ਨਾ ਹੀ ਇਨੀ ਸੰਘਣੇ ਪੋਦੇ ਲਾਉਦੇ ਆ

  • @bhagwantbawa1578
    @bhagwantbawa1578 5 років тому +4

    Lovely mam and good knowledge

  • @arshmander6867
    @arshmander6867 4 роки тому +2

    Yr kudi bhut sohni aa

  • @g.s.dgomnaam9007
    @g.s.dgomnaam9007 4 роки тому +1

    ਵਾਹ ਬੀਬਾ ਜੀ ਪਾਲਕ ਨੂੰ ਹੀ ਸਾਗ ਬਣਾਈ ਜਾਂਦੇ ਹੋ ਮੁਆਫ ਕਰਨਾ ਉਹ ਪਾਲਕ ਸੀ ਸਰੋਂ ਨਹੀਂ

  • @bluepen215
    @bluepen215 2 роки тому +1

    Hor v video bnao g

  • @RavinderSingh-bl7or
    @RavinderSingh-bl7or 3 роки тому +2

    Punjab di Rees ni g j sarkar Changi hove

  • @harvindersingh3876
    @harvindersingh3876 5 років тому +2

    Awesome video you made, it was really appreciateable. Anchor is so much talented and have so sweet voice. Keep it up 👍

  • @darshansidhu3019
    @darshansidhu3019 4 роки тому +1

    Nice👍👍👍

  • @waheguru8294
    @waheguru8294 4 роки тому +1

    Nice

  • @Tajindersingh-ox2yu
    @Tajindersingh-ox2yu 4 роки тому +1

    ✌✌✌ v nice ghoman g

  • @sukhwindersingh-uj2nq
    @sukhwindersingh-uj2nq 4 роки тому +1

    Madam ji sat shri akal ji asi v kheti de mahir a ji sanu v canada da visa deo ji asi v kheti karni canada vich

  • @gurmeetkaur85
    @gurmeetkaur85 5 років тому +6

    Punjabi lok mehnti hunde ne jithe jande ne uthe banjar bhumi nu vi harali vali bana dinde ne. Khan peen dian reesa vi punjabian di koi nahi kr sakda.

  • @davindergillgill4490
    @davindergillgill4490 5 років тому +4

    majaaa

  • @vijitmaglani8544
    @vijitmaglani8544 4 роки тому +2

    MAM TUHANU SAAMNE BITHA KE BAS DEKHI JAWAN HOR KUCH NI MANGDA....

  • @KulwantSingh-fy7kt
    @KulwantSingh-fy7kt 4 роки тому +1

    Good

  • @kalapannu9866
    @kalapannu9866 4 роки тому +1

    Att

  • @kulwantsingh4045
    @kulwantsingh4045 4 роки тому +1

    Mam bamb ah

  • @AvtarSingh-bu9kc
    @AvtarSingh-bu9kc 5 років тому +5

    Pr koi khas ni dsea,

  • @suzibal8502
    @suzibal8502 4 роки тому

    music is very loud

  • @kamaljit2806
    @kamaljit2806 5 років тому +4

    ਸਾਨੂੰ ਪਤਾ ਤੇਰੇ ਕੋਲ ਅੈਪਲ ਦਾ ਫੋਨ ਆ, ਜੇਬ ਚ ਪਾ ਲੈ ਇਹਨੂੰ

  • @kulvirsingh8608
    @kulvirsingh8608 5 років тому +2

    purchase b Karla ge dso ta c

  • @mohindersingh2069
    @mohindersingh2069 4 роки тому +2

    Hi

  • @Hardeepsingh-bj3hy
    @Hardeepsingh-bj3hy 4 роки тому

    ਅਸੀ ਜਮੀਨ ਖਰੀਦਣ ਲਈ ਕੈਨੇਡਾ ਵਿੱਚ ਕਿਸ ਰੈਟ ਵਿੱਚ ਮਿਲ ਜਾਉ ਤੈ ਕਿਸ ਨਾਲ ਗੱਲਬਾਤ ਕਰਨੀ ਪੳਉ

  • @rambawa6629
    @rambawa6629 4 роки тому +1

    Jo .marji Ye ji. Punjab ta Punjab hi ye. Payesa hi sab kus ni hunda.., 250 kile wala ta Punjab ch v. Krodpati ye

    • @mannsaab9161
      @mannsaab9161 4 роки тому

      Ram Bawa punjab ch 250 kila lna sokha ni veer cnda ch 3/4 lkh da kila

  • @AmarjitSingh-hr1kh
    @AmarjitSingh-hr1kh 4 роки тому

    ਤੁਸੀ ਪੰਜਾਬ ਆ ਕੇ ਖੇਤੀ ਕਰੋ ਤੁਹਾਡਾ ਹਾਲ ਵੀ ਏਥੋ ਦੇ ਕਿਸਾਨਾ ਵਾਲਾ ਹੋਣਾ ਹੈ

  • @kulvirsingh8608
    @kulvirsingh8608 5 років тому +4

    location ki hi mam ji te farm da size b dso ji

    • @GURMEETSiNGH-bj2jh
      @GURMEETSiNGH-bj2jh 5 років тому

      ਅਾਹੋ ਤੁਸੀ ਖਰੀਦਣਾ ਹੋਣਾ

    • @shergilltv316
      @shergilltv316 4 роки тому +1

      @@GURMEETSiNGH-bj2jh 😂😂😂😂😂😂😂😂😂😂😂😂😂😂😂😂😂😂😂😂😂😂😂😂nhi chakbandi karni aww

  • @hoodmusic3296
    @hoodmusic3296 5 років тому +4

    Australia kheti ch nzaara but canada heni kuj khaas

  • @ranajisrgusdinbatekithase7337
    @ranajisrgusdinbatekithase7337 5 років тому

    Voice da koe hall kro ta k voice recorder ho

  • @mandeepgrewal964
    @mandeepgrewal964 5 років тому +4

    Madam very nice

  • @akwantdhaliwal2555
    @akwantdhaliwal2555 4 роки тому

    Gamed

  • @rajveetso9437
    @rajveetso9437 4 роки тому

    rehnda Kuch host ne music naal video da julus kadh dita

  • @pawanswaich4023
    @pawanswaich4023 4 роки тому

    Mere kol ta pinda bhut mota mere kol ah ke dekho ik bar

  • @jimmytoor2712
    @jimmytoor2712 4 роки тому

    lagda motor te gye lagde o...🤫😄🤔

  • @jagjitsidhu3354
    @jagjitsidhu3354 4 роки тому +1

    Back music di ki lorh ai

  • @ਖੇਤੀਬਾੜੀਧੂਰਤੌ

    ਸ਼ਤ ਸ਼੍ ਆਕਾਲ ਜੀ ਚੇਨਲ ਅਤੇ ਵਿਡੀਊ ਦੇ ਸਭ ਮੇਮਬਰ ਨੁੰ
    ਕਿਰਪਾ ਕਰਕੇ ਮੇਡਮ ਦੀ ਜਗਹ ਬੰਦੇ ਨੂੰ ਅੇਂਕਰ ਬਣਾਊ ਜੋ ਫਾਰਮ ਚ ਹਰ ਮਸ਼ਿਨਰੀ ਦੀ ਅਤੇ ਫਸਲ ਬਾਰੇ ਜਾਣਕਾਰੀ ਪੁਰੀ ਊਪਯੁਕਤ ਦਵੇ
    ਹੋਰ ਬਾਕੀ ਸਾਰੇ ਕਮ ਸਹੀ ਨੇ

  • @surindersinghsekhon5167
    @surindersinghsekhon5167 5 років тому +3

    ford ch phich 3 tyre

  • @kuldeepsidhu4696
    @kuldeepsidhu4696 4 роки тому +1

    Oye hoye....mar javan
    Maza aa geya dekh ke.

  • @kulwantlegha3964
    @kulwantlegha3964 4 роки тому

    India to bula lao bnde Kheti wale km vich bahut mahir h

  • @varindersharma334
    @varindersharma334 5 років тому

    hello bhen main bhut dukhi aa gharo main bhut greeb family wicho haan te shop te job krda meri sellery ve bhut ghat hai 6500 rupe te sade sirr 6 lakh da karza mere dad ji bimar c bhut time pehla te ohna de ilazz te pasie lage c asi apne ghar di regestri dharke pasie laye c te hun 5 sall hoge aa sade kolo pasie wapis nhi hoye te meri sellery nal ghar da kharcha ve badi mushkil nal chalda te dad ve bimar rehnde ne tension karke meri ehi requst hai ki koi bhen mainu bahar foran wich bula lave te main sare pasie sellery wicho katwaaa diya karoga te nale kam kar kar sara karzaa utaar devaga ji plz ehte rehke kujni hona mere kolo es sall de wich 6 lakh rupe karza dena jai na ditta te sada ghar chla jana main pasie di help nhi leni bhene sirf koi bhen mainu bahar bula lave jithe rehke mai vadiya pasie kmake apna karzaa utaar ska plz meri help karo rabb tubanu hamesha khush rakhoga 🙏🙏

  • @manjitsidhu9753
    @manjitsidhu9753 4 роки тому +1

    Punjab ch koi kamm karke raaji ni bahr ja ke vekho kive kamm karde a.....

    • @mannsaab9161
      @mannsaab9161 4 роки тому

      Manjit Sidhu Punjab ch mehnt da mull ni veer ta ni krk raji sbji di khti asi v krda aa mndi ch 5 nu la k bjar ch 30/35 nu vkda

    • @prabhjeetsingh5056
      @prabhjeetsingh5056 4 роки тому

      Tu koi sad da Vekh ke

  • @GurcharanSingh-sp3sx
    @GurcharanSingh-sp3sx 4 роки тому

    Punjab nahi ban sakda punjab World vich sirf ik he a

  • @ranajisrgusdinbatekithase7337
    @ranajisrgusdinbatekithase7337 5 років тому +1

    Na nata na insan emandar ne ha

  • @constructionkida4091
    @constructionkida4091 4 роки тому

    This is in Ontario or BC ??

  • @brarbrar3138
    @brarbrar3138 3 роки тому

    Not. Canda

  • @sidhu1533
    @sidhu1533 4 роки тому +1

  • @pardeepgarg7242
    @pardeepgarg7242 4 роки тому

    Punjabi Canada bitch kmm kr skda India bitch nahi kyu?

  • @pawanswaich4023
    @pawanswaich4023 4 роки тому +1

    Ajja fer mosam ta hor v vadiya kardu jado vich gya ta 10 inch da tu ta karegi hyeeee ufffff bhut maja aunda

  • @godblessyou2720
    @godblessyou2720 5 років тому +2

    🤣🤣😅👎👎

  • @gurpindersingh8419
    @gurpindersingh8419 4 роки тому

    Cow

  • @gurpindersingh8419
    @gurpindersingh8419 4 роки тому

    Cow

  • @netrajasthan6433
    @netrajasthan6433 5 років тому

    रिपोर्ट में कोई खास नया नही

  • @ajmanderaulakh6376
    @ajmanderaulakh6376 4 роки тому

    ਕਦੇ ਮੋਟਰ ਵਾਲੇ ਮੰਜੇ ਤੇ ਪੈ ਕੇ ਦੇਖਿਆ

  • @bsingh3400
    @bsingh3400 4 роки тому

    ਫੁਕਰੀ ਜ਼ਨਾਨੀ ਿੲਸ ਨੂੰ ਕੁਝ ਨਹੀਂ ਪਤਾ

  • @bsingh3400
    @bsingh3400 4 роки тому

    ਬੀਬੀ ਗੋਰੀ ਦੀ ਰੀਸ ਕਰਦੀ ਸਮੋਸੇ ਖਾ ਕੇ ਊਗਲਾਂ ਚੱਟਦੀ

  • @GaganSingh-cf4tq
    @GaganSingh-cf4tq 5 років тому

    ਵੱਡੀਅਾ ਵੱਡੀਅਾ ਗੱਲਾ ਕਰ ਕੇ ਪੁੱਛੀਅਾ ਕੱਖ ਨੀ ਪਤਰਕਾਰ ਬੀਬੀ ਨੇ , ਗੱਲ ਨੀ ਬਣੀ ਲੈਣਾ ਅਾੲਿਅਾ ਨੀ ੲਿੰਟਰਵਿੳੂ ,ਬਹੁਤ ਘਟੀਅਾ ਅੈਡੀਟਿੰਗ ਅਾ ਧਿਅਾਨ ਦਿੳੁ, ਬਕਵਾਸ

  • @rajveetso9437
    @rajveetso9437 4 роки тому

    Kash may 4k dislike Kar sakda