There are still many Hindu temples and Gurdwaras which are converted to madrasas. In India there is only one Mosque which is converted to a temple. This mosque was originally a Hindu temple and when Mugals Muslims came they converted it to a mosque. In India there are thousands of historical Muslim buildings and mosques which are not destroyed and no one has touched them. Destroying any religious building is bad, it doesn't matter if it is a mosque, gurdwara or temple.
Paaji , Assi Pakistan aale paase te nafrat khatam kar diti ai aam bande de dil-o-dimagh ichon. Sikhaan naal te aam aadmi baqayeda muhabbat karda ai. Hun tuadi side aalyan da kam ai k nafrat mukaan Pakistan te Pakistanian baare 😊
thanks for showing us the historical places, living in gujranwala from the last 35 years but came to know about these places and history for the very first tme. stay blessed desr brother, love from pakistan
Barar sahib sat sri akal ji bahut hi vdhia vlog bna rhe o itne dharmik te itihask sthana de kise v utuber ne darshan nhi krvae jine tuc karvae hn bahut hi khushiyal panjab c Maharaja Ranjit singh ji da ankha bhr jandia ne vishdi hoi haweli tuti hoi banh vekh ke dona yodiya de ghr vikhae bahut hi acha lga ji brara sahib lehnda punjab vekh te eho jahr hunda hai k punjabi kafi amir virse de malik sn te os hisab nal hun te bahut frk ho gya amir panjabi te amir virsa.
I'm from Gujranwala and im happy you came here but sad too that you didn't visit the whole city, hopefully next time you'll come you'll see a lot more things ❤
Bhai ji main koi sakhi nahi hu or na hi mujhe panjabi aati hai par aap ki video dekh na mujhe bhot acchi lagti hai or bada maan hota hai apne itihaas ko dekh kar bhai ji aap ka bhot bhot dhanyawad ye sab dekhne k liye bhagwan aap ko hamesha chadi dii kala de wich rakhe❤❤
मैं हरिपुर हजारा का रहने वाला हूं और हरिपुर अभी भी सिख सरदार हरि सिंह नलोह के नाम पर है, अब यह एक जिला बन गया है और यह हसन अब्दाल पंचा साहिब से केवल 30 किमी दूर है, अभी भी वहां हरि सिंह का घर और किले की दीवारें हैं
Wese pehle kisi b video may hmne ye historical places nahi deki. Es video may jo 2 last hvelia buri haalat may hay govt ko chahiye k onki b renovation karay. Love from Peshawar Pakistan
Navdeep paaji, tussi te jammaa hi aish karatte...Gujraanwaala mere Naanke da shsir hai. Mere Nana-Nani aothhon hi aaye sann...twaaddaa Vlog vekh ke mera din shuru hunda Paaji.te roz aa hi Kahan nu dil karda, paaji. ..Dil Khush HO GAYA, PAAJI. RABB BHALA KARE. MAIN TWAADDA PRA, AMIT, -LUCKNOW. 🙏👍🙏
@priyanka...sharma Hor kine kita si Indian govt ne hi Chahe oh Koi vi govt hove nhi chonde ke sikh apni history naal judan Punjab ku pakistan ch dita majority punjab jad ke os time Sikh hi rende si pak punjab ch ku ni Kashmir ya hor koi State da batwara kita ku ni dita pakistan nu Kashmir
200 saal jab puraani hogi tab buri halat to hogi. Tumaray endia may to muslims ki historical places aor masjido ko destroy kiya jaraha hay. Ab taj mahal k peechay b lagay hay Lekin odar se dollors aarahay hay esliye rss bjp govt khamosh hay. Lekin aane waalay zamanay may ex*tremust lndoos Taj mahal ko b destroy kardenge. 109% sure.
Pakistan nankana sahib 1.Gurudwara Patti Sahib, 2.Gurudwara Bal Lila Sahib 3.Gurudwara Janam Asthan Nankana Sahib 4.Gurudwara Tambu Sahib 5,6. gurudwara 5 6 patshahi pakistan 7.Gurudwara Manji Sahib 8.Gurudwara Kiara Sahib
ਮਹਾਰਾਜੇ ਦੀ ਹਵੇਲੀ ਨੂੰ ਤੇ ਸੰਭਾਲ ਰਹੇ ਨੇ, ਬਹੁਤ ਵਧੀਆ ਜੀ, ਲੱਖਾਂ ਡਾਲਰ, ਰੁਪਈਏ, ਏਧਰ ਓਧਰ ਲਾਉਣ ਨਾਲੋਂ, ਸਰਦਾਰ ਸਾਬ ਜੀ ਦੀ ਸਮਾਧ ਨੂੰ ਵੀ ਬਚਾਉਣ ਦੀ ਲੋੜ ਹੈ,,, ਬਹੁਤ ਵਧੀਆ ਪੇਸ਼ਕਾਰੀ ਜੀ,,
Thanks pak govt, sade maharaje di yaadgar sabalan li🙏
He was not ur maharaja. He was maharaja of Punjab. Our king
Thanks Navdeep pa G 🙏🙏🙏🙏 always welcome in Gujranwala to all Punjabi Veer ❤❤❤ Punjabi Punjabi zinabad
Pakistan🇵🇰 zindabad
ਵਾਹਿਗੁਰੂ ਦੀ ਕਿਰਪਾ ਨਾਲ ਪਾਕਿਸਤਾਨ ਵਿੱਚ ਹਿਸਟਰੀ ਸਾਭੀ ਹੋਈ ਹੈ
Gurughar aglea me dha ke masita bna lia ttu heostry sambhi aa gandu
ਜਿਉਂਦਾ ਵਸਦਾ ਰਹਿ ਜੱਟਾ 💐🙏🏼
ਸਾਡੇ ਮਾਣ-ਮੱਤੇ ਖਾਲਸਾ ਰਾਜ ਦੇ ਹਿੱਸੇ ਅਤੇ ਇਤਿਹਾਸ ਨਾਲ ਜੁੜੀਆਂ ਵਿਰਾਸਤੀ ਇਮਾਰਤਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਕਰੀਆ 🙏🏼
ਨਵਦੀਪ ਵੀਰੇ ਵੀਡਿਓ ਦਾ Tital ਇੰਗਲਿਸ਼ ਵਿੱਚ ਪਾਇਆ ਕਰੋ ਤਾਂ ਜੋ ਹਰ ਭਾਸ਼ਾ ਵਾਲੇ ਨੂੰ ਸਮਝ ਆ ਜਾਵੇ ਕਿ ਵੀਡਿਓ ਦੇ ਅੰਦਰ ਕੀ ਹੈ।
ਲੈ ਦਸੋ 😏
ਵੀਰ ਜੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੁਰਾਣੀਆਂ ਇਤਿਹਾਸਿਕ ਜਗਹਾ ਸਾਨੂੰ ਵਿਖਾਈਆਂ ਨਵੀਂ ਜਨਰੇਸ਼ਨ ਨੂੰ ਤੇ ਕੁਝ ਵੀ ਨਹੀਂ ਪਤਾ❤❤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ
ਪਾਕਿਸਤਾਨ ਇਸ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਨ੍ਹਾਂ ਸਾਰੀਆਂ ਇਤਿਹਾਸਕ ਥਾਵਾਂ 'ਤੇ ਜਾਣ ਲਈ ਵਧੇਰੇ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਆਰਟ ਦਾ ਕੰਮ ਕਰ ਰਹੇ ਨੇ, ਕਨਸਟਰੱਕਸ਼ਨ ਨਹੀ,,ਬਹੁਤ ਸੋਹਣਾ ਕੰਮ ਕਰ ਰਹੇ ਮਿਸਤਰੀ ਵੀਰ,,
ਬਹੁਤ ਕੁਝ ਵੇਖਣ ਨੂੰ ਮਿਲਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਸਲੁਟ ਹੈ ❤❤❤
Mean while in India ۔۔Muslim Heritage is Been Demolished and In Pakistan we are Preserving Sikh and Hindu Heritage
There are still many Hindu temples and Gurdwaras which are converted to madrasas.
In India there is only one Mosque which is converted to a temple. This mosque was originally a Hindu temple and when Mugals Muslims came they converted it to a mosque. In India there are thousands of historical Muslim buildings and mosques which are not destroyed and no one has touched them. Destroying any religious building is bad, it doesn't matter if it is a mosque, gurdwara or temple.
ਬਰਾੜ ਵਧੀਆ ਲੱਗ ਰਿਹਾ ਹੈ ਬਾਈ ਜੋ ਨਾਲ ਹਨ ਬਹੁਤ ਗੂੜੀ ਜਾਣਕਾਰੀ ਦੇ ਰਹੇ ਹਨ ਪਕਿਸਤਾਨ ਸਰਕਾਰ ਦਾ ਧੰਨਵਾਦ ਜੋ ਵਿਰਾਸਤਾਂ ਨੂੰ ਸੰਭਾਲ ਰਹੀ ਹੈ। ਧੰਨਵਾਦ।
ਵਾਹਿਗੁਰੂ ਜੀ
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
ਪਿਆਰੇ ਬੇਟੇ ਨਵਦੀਪ ਸਿੰਘ ਜੀ।, ਮੇਰਾ ਇੱਕ ਸੁਝਾਅ ਹੈ ਉਹ ਸੰਬੰਧਿਤ ਮਹਿਕਮੇ ਤੱਕ ਜਰੂਰ ਪੁੱਜਦਾ ਕਰਨਾ ਕਿ ਜਦੋਂ ਮਾਹਰਾਜਾ ਸਾਹਿਬ ਦੀ ਹਵੇਲੀ ਤਿਆਰ ਹੋ ਜਾਵੇ ਤਾਂ ਹਰ ਕਮਰੇ ਦੇ ਸਾਹਮਣੇ ਇਹ ਜਰੂਰ ਲਿਖ ਦੇਣ ਕਿ ਇਹ ਕਮਰਾ ਉਸ ਸਮੇਂ ਕਿਸ ਕੰਮ ਲਈ ਵਰਤਿਆ ਜਾਂਦਾ ਸੀ। ਜਿਵੇਂ ਸੌਣ ਬਹਿਣ ਖਾਣ ਪੀਣ ਰਸੋਈ ਤੇ ਨੌਕਰਾਂ ਚਾਕਰਾਂ ਦੇ ਵਾਸਤੇ ਵਰਤੇ ਜਾਂਦੇ ਸਨ। ਬਹੁਤ ਸਾਰੀਆਂ ਹਵੇਲੀਆਂ ਤੇ ਕਿਲਿਆਂ ਵਿੱਚ ਘੱਟ ਹੀ ਪਤਾ ਚਲਦਾ ਹੈ ਕਿ ਕਿਹੜਾ ਕਮਰਾ ਉਸ ਵਕਤ ਕਿਸਦੀ ਵਰਤੋਂ ਵਿੱਚ ਆ ਰਿਹਾ ਸੀ। ਉਸ ਸਮੇਂ ਨਿੱਤ ਕਰਮ ਤੇ ਇਸਨਾਨ ਕਰਨ ਦਾ ਕੀ ਪਰਬੰਧ ਸੀ, ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲਦੀ। ਇਸ ਬਾਰੇ ਜਰੂਰ ਸੁਨੇਹਾ ਦੇਣਾ। ਧੰਨਵਾਦ ਸਹਿਤ।
Agreed
ਸਰਦਾਰ ਨਵਦੀਪ ਸਿੰਘ ਜੀ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
Dil tu saluat maharaja Ranjeet Singh ji nu ❤❤❤❤❤❤
ਬਹੁਤ ਸੋਹਣੀ ਮਿਹਨਣ ਕੀਤੀ ਪਹਿਲਵਾਨਾਂ ਜਵਾਨਾਂ ਨੇ,❤❤❤
ਸਤਿ ਸ੍ਰੀ ਆਕਾਲ ਵੀਰ ਜੀ, ਤੁਹਾਡੀ ਵੀ ਡੀ ਓ ਦੀ ਬਹੁਤ ਉਡੀਕ ਰਹਿੰਦੀ ਐ ਜੀ
Wah Paji, I was waiting for you to visit Gujranwala. That was my grandfathers place.
Love from UK ❤
ਪੁਰਾਤਨ ਵੇਲੇ ਗੁਰਮੁਖੀ ਦੇ ਹਰੇਕ ਸ਼ਬਦ ਨੂੰ ਨਾਲ ਜੋੜ ਜੋੜ ਕੇ ਹੀ ਲਿਖਿਆ ਜਾਂਦਾ ਸੀ ਜਿਹਨੂੰ ਲੜੀਵਾਰ ਕਿਹਾ ਜਾਂਦਾ ਹੈ ਬਹੁਤ ਹੀ ਪੁਰਾਤਨ ਵੇਲੇ ਦੇ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲੜੀਵਾਰ ਵਿੱਚ ਲਿਖੇ ਗਏ ਨੇ ਆਮ ਪਾਠੀ ਵੀ ਉਹਨਾਂ ਨੂੰ ਪੜ੍ ਨਹੀਂ ਸਕਦਾ ਉਹਦੇ ਲਈ ਪੂਰਾ ਟਕਸਾਲੀ ਤੇ ਸੂਝਵਾਨ ਸੰਥਿਆ ਕੀਤਾ ਹੋਇਆ ਸਿੰਘ ਹੀ ਉਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ ਸਕਦੇ ਹਨ ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਸ਼ਬਦਾਂ ਨੂੰ ਅਲੱਗ ਅਲੱਗ ਕਰਕੇ ਛਾਪਿਆ ਗਿਆ / ਛਪਾਈ ਕੀਤੀ ਗਈ ਕੀਤੀ ਤਾਂ ਜੋ ਹਰ ਕੋਈ ਸੌਖਿਆ ਹੀ ਪੜ ਸਕੇ।
॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
My city Gujranwala
Paaji , Assi Pakistan aale paase te nafrat khatam kar diti ai aam bande de dil-o-dimagh ichon. Sikhaan naal te aam aadmi baqayeda muhabbat karda ai.
Hun tuadi side aalyan da kam ai k nafrat mukaan Pakistan te Pakistanian baare 😊
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਲੱਖ ਲੱਖ ਵਾਰੀ ਪ੍ਰਣਾਮ
How many people respect Navdeep Brar from India ❤❤
Pakistan🇵🇰 zindabad ALLHAMDHULILAH from sindh Karachi Summiya Soomro proud to be a pakistani 🇵🇰
Proud on our sindhi brothers from punjab pak
@Storrysworlds-mf8pq jazakALLAH from sindh Karachi Sindhi Soomro kutchi
Good and jabardast program hai Jasbir Singh dera baba nanak gurdaspur pb
Dhanwad sari pakistan kom da jinna itihas sanb ke rakhia
Rustam E Hind :- Gama Pehlwan Zindabad
Rana saab doing great care of you Navdeep ji. Rana saab really appreciateable guy.
thanks for showing us the historical places, living in gujranwala from the last 35 years but came to know about these places and history for the very first tme. stay blessed desr brother, love from pakistan
You live in gujrawala wow my grandfather place. Amazing., what you do over there., I wish I could visit and know someone
Barar sahib sat sri akal ji bahut hi vdhia vlog bna rhe o itne dharmik te itihask sthana de kise v utuber ne darshan nhi krvae jine tuc karvae hn bahut hi khushiyal panjab c Maharaja Ranjit singh ji da ankha bhr jandia ne vishdi hoi haweli tuti hoi banh vekh ke dona yodiya de ghr vikhae bahut hi acha lga ji brara sahib lehnda punjab vekh te eho jahr hunda hai k punjabi kafi amir virse de malik sn te os hisab nal hun te bahut frk ho gya amir panjabi te amir virsa.
I'm from Gujranwala and im happy you came here but sad too that you didn't visit the whole city, hopefully next time you'll come you'll see a lot more things ❤
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਇਹਨਾਂ ਵਰਗਾ ਰਾਜਾ ਨ ਕੋਈ ਹੋਣਾ ਨ ਹੋਇਆ
ਜਦੋਂ ਭਾਈ ਨਿਸਾਨ ਸਿੰਘ ਜੀ ਅਪਣੀ ਪਾਕਿਸਤਾਨ ਦੀ ਗੂਰੂਘਰ ਦੀ ਯਾਤਰਾ ਤੇ ਸੀ ਊਸ ਵੇਲੇ ਵੀ ਇਸ ਜਗਹ ਤੇ ਆਏ ਸੀ ਬਟ ਊਨਾ ਨੂੰ ਇਸ ਜਗਹ ਦੇ ਨਹੀ ਸੀ ਜਾਣ ਦਿਤਾ ਊਸ ਵੇਲੇ ਵੀ ਤਾਲਾ ਲਗਾ ਸੀ ਇਕ ਬੇਨਤੀ ਹੈ ਪਾਕਿਸਤਾਨ ਦੀ ਸਰਕਾਰ ਨੂੰ ਕੀ ਜਿਥੇ ਕਈ ਜਗਹ ਦੀ ਸਾਭ ਸੰਭਾਲ ਕਰ ਰਹੀ ਹੈ ਓਥੇ ਹੀ ਇਨਾ ਦੀ ਵੀ ਸਾਭ ਸੰਭਾਲ ਕੀਤੀ ਜਾਵੇ ਤਾ ਕੀ ਕੋਈ ਵੀ ਯਾਤਰੀ ਇਨਾ ਜਗਹ ਨੂੰ ਦੇਖ ਸਕੇ 🙏🙏
Bhai ji main koi sakhi nahi hu or na hi mujhe panjabi aati hai par aap ki video dekh na mujhe bhot acchi lagti hai or bada maan hota hai apne itihaas ko dekh kar bhai ji aap ka bhot bhot dhanyawad ye sab dekhne k liye bhagwan aap ko hamesha chadi dii kala de wich rakhe❤❤
Good knowledge sairing for us.Thanking
.
Waheguru ji 🙏 tuhanu hamesha khush rakhe
Lovely 🌹 Pakistani people ❤
❤❤❤love you brother. Boht vadia vlog Pakistan wale thode ❤❤
Navdeep beta good job nasser veer nu jaldi India.blao Esa Tra man Sankar.deo
मैं हरिपुर हजारा का रहने वाला हूं और हरिपुर अभी भी सिख सरदार हरि सिंह नलोह के नाम पर है, अब यह एक जिला बन गया है और यह हसन अब्दाल पंचा साहिब से केवल 30 किमी दूर है, अभी भी वहां हरि सिंह का घर और किले की दीवारें हैं
Wese pehle kisi b video may hmne ye historical places nahi deki. Es video may jo 2 last hvelia buri haalat may hay govt ko chahiye k onki b renovation karay.
Love from Peshawar Pakistan
Ap aay bohat Khushi hue. Dua hai ap khriyat say jao or dibara zrur aaiay ga.
Boht sohna ji waheguru 🌺🙏🏻
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹🌹🌹
ਸਤਿ ਸ੍ਰੀ ਅਕਾਲ ਨਵਦੀਪ ਵੀਰ ਜੀ ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Siyasta te sannu veechora kar taa varna sarrey bande oss rabb de hi han Waheguru mehr karey te langa khule sab layi
Ameen dua karo sady wasty vi khulay asi Punjab ghumna sara 😢 koi khasa jagha Chardy Punjab mery wsty othy 1 war jana
Navdeep paaji, tussi te jammaa hi aish karatte...Gujraanwaala mere Naanke da shsir hai. Mere Nana-Nani aothhon hi aaye sann...twaaddaa Vlog vekh ke mera din shuru hunda Paaji.te roz aa hi Kahan nu dil karda, paaji. ..Dil Khush HO GAYA, PAAJI. RABB BHALA KARE. MAIN TWAADDA PRA, AMIT, -LUCKNOW. 🙏👍🙏
ਬਹੁਤ ਹੀ ਵਧੀਆ ਵੀਡੀਉ
❤❤❤ ❤Dil tu saluat hari singh nalwa ji nu ❤❤❤❤
Gujranwala my Dada ji’s birth place ❤
This building should be turned into a museum!
Brar saab ....twadi video wich mere shehr Ali Pur Chattha di gall hoi...swaad aa gyaa 15:07
ਰਾਜ ਕਰੇਗਾ ਖਾਲਸਾ ਪੰਥ
Waheguru ji 🙏 ੴ kirpa kare
ਵਾਹਿਗੁਰੂ ਜੀ ਵੀਰ ਜੀ
ਮਹਾਰਾਜਾ ਰਣਜੀਤ ਸਿੰਘ ਜੀ ਦੀ ਹਵੇਲੀ ਵੇਖ ਕੇ ਮਨ ਖ਼ੁਸ਼ ਹੋ ਗਿਆ ਸ਼ੁਕਰੀਆ ਮਿਹਰਬਾਨੀ ਐ❤❤❤❤❤❤❤
Thank you Pakistan for trying to save memories of Maharaja Ranjit Singh Ji.
Welcome to my city Gujranwala ❤
God bless you beta ji
Veere tussi KARACHI de vichh
RANA IJAZ nu jroor mill ke aayeo || RANA IJAZ ikk bahut famous youtuber ne jo KARACHI jaa FAISLABAD de vich rehnde ne
Bhai ji love u from India 🇮🇳 Rajasthan Hanumangarh ❤❤
The Gujranwala city is also birth place ofamous actor Hrithik Roshan's paternal grand father
Gujranwala is famous for wrestlers and Punjabi comedy as well.Amanullah, Sohail Ahmed, Albela SB babbu baral, Akram udas all are from Gujranwala..
Very good sir ji 🇮🇳🇮🇳🇮🇳🇮🇳
India Punjab nlo ta duja Punjab chga ga apna ਇਤਹਾਸ ਨੂੰ sab k rkhya ga sda etha ta kuj ne shdya sb kita ਸੰਗਮਰ la te 😢
Saari history sikha di punjab ch ch bhej diti tan jo sikh apni history baare naa jaan skan Lakh lahnat aa saadi govts te
Kisne ni Kia …..Indian Government ne ?
@priyanka...sharma Hor kine kita si Indian govt ne hi Chahe oh Koi vi govt hove nhi chonde ke sikh apni history naal judan Punjab ku pakistan ch dita majority punjab jad ke os time Sikh hi rende si pak punjab ch ku ni Kashmir ya hor koi State da batwara kita ku ni dita pakistan nu Kashmir
Nice video vrr ji
🙏ਸਤਿ ਸ੍ਰੀ ਆਕਾਲ ਵੀਰ ਜੀ
Very Nice Vlog Navdeep Brar ❤❤
ਇਤਿਹਾਸਕ ਥਾਵਾਂ ਦੀ ਤਰਸਯੋਗ ਹਾਲਤ ਦੇਖਕੇ ਬਹੁਤ ਦੁੱਖ ਹੁੰਦਾ ਹੈ।
Brother Re construct be toh ki ja rhi hai.Dekh nhi rhy kya ap.
You couldn’t see restoration work?
200 saal jab puraani hogi tab buri halat to hogi. Tumaray endia may to muslims ki historical places aor masjido ko destroy kiya jaraha hay. Ab taj mahal k peechay b lagay hay Lekin odar se dollors aarahay hay esliye rss bjp govt khamosh hay. Lekin aane waalay zamanay may ex*tremust lndoos Taj mahal ko b destroy kardenge. 109% sure.
Thanks ❤❤
ਇਹ ਕੋਠੜੀਆਂ ਹੁੰਦੀਆਂ ਹਨ ਸਮਾਨ ਰੱਖਣ ਵਾਸਤੇ ਸਾਡੇ ਪੁਰਾਣੇ ਘਰ ਹਨ ਇਸ ਤਰ੍ਹਾਂ ਦੀਆਂ ਤਾਂ ਮੈਂ ਕਹਿ ਰਿਹਾ
Muridke My Childhood City ❤
Im from gujranwala ❤
Very nice paji
Good very good 🎉🎉
Bro uthe jao jehra Pakistan da powerful man aa ode nll meet up karo please bro ❤
Good video bai ❤
Bilkul
Nice video navdeep bro ❤❤❤
Sat Shri akal ji 🙏 ੴ
love u paji
Ssa veere❤❤❤❤
Waheguru ji 🙏
Love from indian punjab
ਉਡੀਕ ਕਰ ਰਿਹਾ ਸੀ ਵੀਡੀਓ ਦੀ
सत श्री अकाल भाई❤❤❤❤❤❤❤❤❤❤❤❤❤
❤❤
😊😊
Sir saal kot da v blog banho...
Nice bro g ❤
Pakistan nankana sahib
1.Gurudwara Patti Sahib,
2.Gurudwara Bal Lila Sahib
3.Gurudwara Janam Asthan Nankana Sahib
4.Gurudwara Tambu Sahib
5,6. gurudwara 5 6 patshahi pakistan
7.Gurudwara Manji Sahib
8.Gurudwara Kiara Sahib
ਵਾਹਿਗੁਰੂ ਦਾ ਸ਼ੁਕਰ ਹੈ, ਕਿਤੇ ਸੈਟਰ ਵਲੋ ਛੱਡੇ ਕਾਰ ਸੇਵਾ ਵਾਲੇ ਬਲਡੋਜਰ ਢਿੱਡਲ ਨਹੀ ਪਹੁੰਚ ਗਏ, ਪੱਥਰ ਨਾਲ ਕਵਰ ਕਰ ਦੇਣਾ ਸੀ ਗੰਗੂ ਦੀਆ ਔਲਾਦਾ ਨੇ,ਹਿਸਟਰੀ ਖਤਮ ਕਰਨ ਲੱਗੇ ਨੇ ਕੰਜਰ,
Bahi work hard but good all times
😊😊😊😊👌🏻👍🏻 32:28
Muridke mera city AA
Welcome pa ji❤
इस लिए बोलते हैं कि किसी जगह से ज्यादा प्यार नहीं करना चाहिए, सारी इमारतें आज khander है
Happy ne tuhade naal Jaani mistri di gl kitti se. Eho jhe guru pyare baare poori jaankari ds de te changa hoonda. Koshish kro una bare dsn di.