Jesus Christ te Ameer Admi || -BHAI PINDERPAL SINGH JI

Поділитися
Вставка
  • Опубліковано 27 гру 2024

КОМЕНТАРІ • 859

  • @fojiram730
    @fojiram730 Рік тому +41

    ਜੈ ਮਸੀਹ ਆਮੀਨ ਪਰਮੇਸ਼ੁਰ ਪ੍ਰਭੂ ਬਾਬਾ ਜੀ ਥੋਨੂੰ ਅਤੇ ਥੋਡੇ ਪਰਿਵਾਰ ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖੇ 🌹🌹🌹✝️✝️✝️✝️

  • @DeepaMasih-p9y
    @DeepaMasih-p9y 4 місяці тому +25

    ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਚਰਨ ਲਈ ਧੰਨਵਾਦ ਕਰਦ ਹੈ ✝️❤️‍🩹🙏❤️‍🩹🙏❤️‍🩹

  • @sabhirai4266
    @sabhirai4266 5 місяців тому +9

    ✝️✝️ ਜੈ ਪ੍ਰਭੂ ਯਿਸੂ ਮਸੀਹ ਦੀ 👏🙏🏾ਗਿਆਨੀ ਜੀ ਤੁਸੀ ਬਹੁਤ ਵਧੀਆ ਸ਼ੰਦੇਸ਼ ਦਿੱਤਾ ਹੈ ਜੇ ਤੇਰੇ ਵਰਗੇ ਹੋਰ ਵੀਰ ਹੋਣ ਤਾ ਧਰਮ ਪਰਿਵਰਤਨ ਦੀ ਗੱਲ ਹੀ ਨਹੀ ਕਿਸੇ ਵੀ ਕਰਨੀ ਕਿਓ ਕੇ ਸਮਝਾਉਣਾ ਕਿਸੇ ਕਿਸੇ ਇਨਸਾਨ ਦਾ ਕੰਮ ਹੁੰਦਾ ਏ ਦੂਸਰੇਆ ਨੂੰ ਮੱਤ ਹੀ ਨਹੀ ਆਉਦੀ ਤੁਸੀ ਦੱਸੋ ਪ੍ਰਭੂ ਯਿਸੂ ਮਸੀਹ ਬਾਰੇ ਧੰਨਵਾਦ

  • @NareshKumar-sy1pv
    @NareshKumar-sy1pv Рік тому +24

    ਭਾਈ ਪਿੰਦਰਪਾਲ ਜੀ ਤੁਸੀਂ ਬਹੁਤ ਵਧੀਆ ਉਦਾਹਰਣ ਦਿੱਤੀ ਤੁਸੀਂ ਧੰਨ ਹੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਧੰਨ ਹਨ ਉਹ ਲੋਕ ਜਿਹੜੀ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ ਤੁਸੀਂ ਵੀ ਧੰਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੱਕ ਡਰਾਈਵਰ

    • @rabdabanda4341
      @rabdabanda4341 6 місяців тому

      Acha ye Pavaitar Geeta ch jo likha oh nahi pata

    • @Mohit_bhai_vlog
      @Mohit_bhai_vlog 3 місяці тому

      Ameen God bless you 🙏

  • @MUKHTIARSINGH-pj6sm
    @MUKHTIARSINGH-pj6sm 5 місяців тому +10

    ਬਾਬਾ ਜੀ ਤੁਸੀ ਬਹੁਤ ਵਧੀਆ ਉਦਾਹਰਣ ਦਿੱਤੀ ਆਮੀਨ god bless you

  • @PritamSingh-gw1iq
    @PritamSingh-gw1iq 5 місяців тому +20

    ਯਹੋਵਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਧੰਨ ਹੈ ਆਮੀਨ ਆਮੀਨ ਆਮੀਨ

  • @manumasih1546
    @manumasih1546 2 роки тому +9

    God bless you
    Tuc Sikh panth di padavi te Beth k bi masihi Dharm bare sach te sahi bol rahe o ehnu kehnde aa Dharm te pehchan thank you so much 🙏
    Je ajj Shahidi din chal rahe ta ohnu yaad ch rakhde sog te masihi Dharm parbhu yesus masih di duniya ch aun di khushi te duniya te aa k ena dukh sehn da sog mna rahe aa sarya da bhla howe
    Jai Masih di sab nu

  • @rajinderuksi8899
    @rajinderuksi8899 4 місяці тому +6

    Jesus is my life and my family saviour Amen Amen Hallelujah Hallelujah Amen Amen✝️✝️❤️❤️❤️❤️❤️❤️

  • @ashokkumarsharma1128
    @ashokkumarsharma1128 2 роки тому +21

    Yeshu masih de name ch Amin

  • @jassmasih9193
    @jassmasih9193 2 роки тому +186

    ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੀ ਮਹਿਮਾ ਹੋਵੇ ਸਦਾ ਸਦਾ ਆਮੀਨ🙏

  • @mehra6889
    @mehra6889 2 роки тому +50

    Jesus r Garet & Big thanks for this man ਊਹਨਾ ਨੇ ਸਤਾਈ ਨੂੰ ਸਾਮਨੇ ਰੱਖਿਆ

  • @bangtanblink7
    @bangtanblink7 2 роки тому +7

    ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਾਂ🙏💐🌼💐🌹💐🌹💐🌹💐🌹💐🌹♥️♥️♥️♥️

  • @PritamSingh-gw1iq
    @PritamSingh-gw1iq 3 місяці тому +1

    ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਧੰਨ ਹੈ ਸ੍ਰੀ ਵਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਹੇ ਗੁਰੂ ਜੀ ਕੀ ਫਤਹਿ

  • @Harjapsingh-l3x
    @Harjapsingh-l3x 4 дні тому

    Ameen di Fateh 🙏
    Crisianity jesus patshah na bakshi aa 🙏
    Jesus ji ka Khalsa jesus ki ki Fateh 🙏

  • @garcha5638
    @garcha5638 2 роки тому +12

    🙏 hallelujah 🙏 hallelujah 🙏 hallelujah 🙏 amen 🙏🌴 parmeshbar ka dhanyawad ho 🙏 amen 🙏 amen 🙏🌴🙏 thanks Jesus 🙏🌴🙏 thanks Jesus 🙏🌴🙏 amen 🙏 hallelujah 🙏

  • @jamessjamess6255
    @jamessjamess6255 5 місяців тому +7

    Yes yes yes aamin aamin aamin god bless u sar ji I love Jesus

  • @yeshurecords3948
    @yeshurecords3948 2 роки тому +3

    Tusi bahut sohni gall kitti hai baba ji tuhade varge sare hon ta kitte v ladai na hove. God bless you ji

  • @PREMSINGH-Music19
    @PREMSINGH-Music19 2 роки тому +22

    ਵਾਹਿਗੁਰੂ ਜੀ। ਕੱਲਾ ਗੁਰੂ ਦਾ ਸਿੱਖ ਹੀ ਹੈ ਜੀ ਜਿਹੜਾ ਹਰੇਕ ਧਰਮ ਦੀ ਕਦਰ ਕਰਦਾ 🙏 ਧਨ ਗੁਰੂ ਨਾਨਕ ਪਾਤਸਾਹ ❤️🙏

  • @pastoremmanuelmasihbhangal9936
    @pastoremmanuelmasihbhangal9936 2 роки тому +4

    ਸਹੀ ਕਿਹਾ ਸਰ ਜੀ ਗਾਡ ਬਲੇਸ ਯੂ ਆਲ ਫੈਮਲੀ

  • @sandeepsandhu5530
    @sandeepsandhu5530 2 роки тому +6

    ਪਿੰਦਰਪਾਲ ਜੀ... ਬਹੁਤ ਗਿਆਨੀ ਇਨਸਾਨ ਨੇ🙏🏻

    • @rabdabanda4341
      @rabdabanda4341 6 місяців тому +1

      Bilkul hun sikh dharam di aadh ch Christianity da prachaar shuru

    • @shambo-rm8ql
      @shambo-rm8ql 4 місяці тому

      @@rabdabanda4341 saale McSikh SGPC haramzade, they want to convert all Sikhs to Christianity. They will never do katha of vishnu puran but will do katha of bible. They have distorted and destroyed Sikhi

  • @ProPlusgaming-y8z
    @ProPlusgaming-y8z 2 роки тому +1

    ਤੁਸੀ ਜੀਦਾ ਦੱਸਿਆ ਸਈ ਹੈ ਜੀ ਪਰ ਕਈ ਮੁਸਲਮ ਪ੍ਰਚਾਰਕ ਹਨ ਓ ਈਸਾ ਮਸੀਹ ਵਾਰੇ ਗਲ਼ਤ ਪ੍ਰਚਾਰ ਕਰਦੇ ਹਨ thank you guru sehban

  • @satnamdhillon1833
    @satnamdhillon1833 2 роки тому +5

    Praise the lord jesus hallelujah I love you very much jesus. My father jesus christ jesus jesus jesus amen. 💕💕💕💕💕💕💕💕💕💕💕💕💕♥️♥️♥️

  • @Sejal2021
    @Sejal2021 2 роки тому +28

    Jesus I love you and respect this baba g also who teach us about jesus

  • @Yesumasih
    @Yesumasih 2 роки тому +2

    14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।
    ਮੱਤੀ 24:14

  • @KanwaljitSingh-n5e
    @KanwaljitSingh-n5e 4 місяці тому

    ਈਸਾ ਮਸੀਹ ਜੀ ਨੇ ਸਾਰੇ ਧਰਮਾਂ ਦਾ ਹੰਕਾਰ ਤੋੜਿਆ।ਸਾਫ਼ ਸਫ਼ਾਈ ਸਿਸਟਮ ਤੇ ਆਮ ਬੰਦੇ ਨੂੰ ਪ੍ਰਮੁੱਖਤਾ ਨਾਲ ਆਦਰ ਸਤਿਕਾਰ ਖੁਸ਼ਹਾਲੀ ਨਿਰਾ ਸਵਰਗ ਦੇ ਦਰਸ਼ਨ ਹੁੰਦੇ ਹਨ ਜੀ।

  • @GurmeetSingh-lb3eu
    @GurmeetSingh-lb3eu 2 роки тому +12

    Jesus Christ 🥰🥰🥰

  • @RajKamal-g2i
    @RajKamal-g2i 3 місяці тому

    Sirf Prbhu Yeshu Masih Hi Parmeshar Hai Us De Bina Koi Dusra Nahi Jish Ne Kiha Raah Jivan Sachai Main Maitho Bina Koi Pita De Kol Nahi Ja Sakda Prbhu Yeshu Masih Hi Sawarag Da Rasta Hai God Bless You ENGLAND ( UK )

  • @HarvinderSingh-xl5re
    @HarvinderSingh-xl5re 5 місяців тому +1

    ਬਾਬਾ ਜੀ ਤੁਸੀਂ ਅਕਾਲ ਪੁਰਖ ਦੀ ਵਡਿਆਈ ਕੀਤੀ ਹ ਪ੍ਰਭੂ ਯਸੂ ਮਸੀਹ ਤੁਹਾਨੂੰ ਬਰਕਤ ਦੇਵੇ ਪੇ ਰੱਬ ਤੁਹਾਨੂੰ ਹੋਰ ਗਿਆਨ ਦੇ ਭੰਡਾਰੇ ਦੇ ਦੇਵੇ

    • @KaranSingh-qk8jm
      @KaranSingh-qk8jm 5 місяців тому

      O chutiya jessu mesanger hai God nhe jusa mohad saib hai duna

  • @manngill8084
    @manngill8084 2 роки тому +30

    Good msg . Baba g nu kafi knowledge aa vachan di. Nice example or nice explanation. Praise the Lord.

  • @endtimemessagebeliever2988
    @endtimemessagebeliever2988 3 роки тому +17

    Yeshu Masih sabse mahan or dialu hai Pyar krn wala yeshu Masih thank you Jesus ✝️🛐🙇🏼‍♂️ God bless you

    • @sukhpreetsingh3455
      @sukhpreetsingh3455 2 роки тому +5

      Not a god

    • @newmashichannel
      @newmashichannel 2 роки тому +1

      @@sukhpreetsingh3455 only Jesus Christ God
      Ok Brother
      God bless you

    • @vickyquackk7851
      @vickyquackk7851 2 роки тому

      @@sukhpreetsingh3455 He is true living God...

    • @moneyknowledgeknowledge6437
      @moneyknowledgeknowledge6437 2 роки тому

      @@sukhpreetsingh3455 u r right jesus is not god.... Jesus is the Supreme God ( Parmeshwar )( Waheguru )jesus claimed He is Supreme GOD

  • @danishbhatti491
    @danishbhatti491 2 роки тому +4

    Sir g tusi bilkul right hoo Jesus ne bolya kise v chamatkaar piche na pajo tusi jithe hoo othe thare rhi👍

  • @satnamdhillon1833
    @satnamdhillon1833 2 роки тому +4

    Love you jesus so happy to be with you and so happy to be a Christian hallelujah hallelujah amen love you very much millions.

  • @devpaintergobindgarh1525
    @devpaintergobindgarh1525 2 роки тому +8

    Praise the lord

  • @OneManSaloon
    @OneManSaloon 4 місяці тому +1

    Bible According to Matthew
    ਮੱਤੀ ਦੀ ਇੰਜ਼ੀਲ
    19:16-29
    Amen hallelujah

  • @himalayvaswani3913
    @himalayvaswani3913 3 роки тому +90

    Praise the Lord.

    • @jassmasih4005
      @jassmasih4005 2 роки тому +4

      🙏🌹PRAISE THE💝👑 LORD🌹🙏

  • @Bhupindersingh-yl6xe
    @Bhupindersingh-yl6xe 2 роки тому +42

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @bibleistrue
      @bibleistrue 2 роки тому +9

      ਸਾਰੇ ਧਰਮ ਮਨੁੱਖ ਦੁਆਰਾ ਬਣਾਏ ਗਏ ਹਨ।ਧਰਮ ਦੇ ਮਗਰ ਨਾ ਭੱਜੋ।ਜੀਵਤ ਪ੍ਰਮਾਤਮਾ ਦੇ ਪਿੱਛੇ ਦੌੜੋ।ਅਤੇ ਯਿਸੂ ਹੀ ਇੱਕ ਅਤੇ ਇੱਕੋ ਇੱਕ ਜੀਵਤ ਪ੍ਰਮਾਤਮਾ ਹੈ।ਉਹ ਸਿਰਜਣਹਾਰ ਹੈ।ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਨਰਕ ਤੋਂ ਬਚਾਏ ਜਾਣਗੇ। ਯਿਸੂ ਤੋਂ ਬਿਨਾਂ ਕੋਈ ਵੀ ਸਵਰਗ ਵਿੱਚ ਨਹੀਂ ਜਾ ਸਕਦਾ।

    • @jassmasih9193
      @jassmasih9193 2 роки тому +2

      @@bibleistrue ਆਮੀਨ🙏

    • @SantoshYadav-sq9co
      @SantoshYadav-sq9co 2 роки тому +2

      @@bibleistrue amen amen

    • @Bhupindersingh-yl6xe
      @Bhupindersingh-yl6xe 2 роки тому +11

      ਹਰ ਇੱਕ ਇਨਸਾਨ ਆਪੋ ਆਪਣੀ ਮੱਤ ਅਨੁਸਾਰ ਗੱਲ ਕਰਦਾ ਹੈ ਮੁਕਤੀ ਦਾਤਾ ਇਕੋ ਇਕ ਵਾਹਿਗੁਰੂ ਅਕਾਲ ਪੁਰਖ ਜੀ ਹੀ ਹਨ

    • @jassmasih9193
      @jassmasih9193 2 роки тому +5

      @@Bhupindersingh-yl6xe ਬਿਲਕੁਲ ਜੀ ਤੇ ਉਹ ਵਾਹਿਗੁਰੂ ਅਕਾਲ ਪੁਰਖ ਹੋਰ ਕੋਈ ਨਹੀਂ ਪ੍ਰਭੂ ਯਿਸੂ ਮਸੀਹ ਜੀ ਹੀ ਹੈ

  • @sohiprabh13
    @sohiprabh13 2 роки тому

    waah waah ji baba ji raab bhut lami umar kre tuhadi vair vrod teer meer diya akha kholo sbb ek aa jesus dunia te amar hai 🙏🙏 jo sarir to paida nahi hoye 🙏🙏

  • @alishapari7991
    @alishapari7991 2 роки тому +13

    Jesus is the only way to Heaven 🙏🏼Glory to you my Lord Jesus 🙏🏼🙏🏼

  • @nikhalhans195
    @nikhalhans195 2 роки тому +1

    Sari mahima parbu yeshu ko mile wo sacha parmeshwar ty jagat da Chann aw.

  • @PriyaSahota-u3x
    @PriyaSahota-u3x 2 місяці тому +1

    ❤ dhan dhan Shri guru granth sahib ji akaalpurakh ji ❤

  • @DavinderPreet-g7y
    @DavinderPreet-g7y 3 місяці тому +1

    Amen 🙏🏻 hallelujah hallelujah Jesus prise da lord hallelujah amen 🙏🏻

  • @jesusbelieves7778
    @jesusbelieves7778 2 роки тому +39

    Praise the lord Amen. Thank you jesus my lord 🙏🏻❣jesus is my life God is great 🙏🏻😇🥰💞💒❣

  • @JOHNSON_1_0_1
    @JOHNSON_1_0_1 2 роки тому +1

    Very good man ..... respect everyones religion

  • @SurinderSingh-nn7ks
    @SurinderSingh-nn7ks 17 днів тому

    Yes Amen
    Yeshu masih ji
    Sach me jivat khuda hai

  • @reena4334
    @reena4334 2 роки тому +7

    Prabhu ji da bachn buht sohni bole aap na Amen amen hallelujah praise the lord

  • @waragaming6718
    @waragaming6718 5 місяців тому +1

    ਪ੍ਰਰਮ ਪਿਤਾ ਪ੍ਰਮੇਸ਼ਵਰ ਭਾਈ ਜੀ ਨੂੰ ਪੂਰੈ ਪਰਿਵਾਰ ਨੂੰ ਜਿਨੇਂ ਵੀ ਬੈਠ ਸੁਣ ਰਹੇ ਹਨ ਸਭ ਦੇ ਹਿਰਦੇ ਨਾਲ ਗੱਲ ਕਰ ਸਭ ਨੂੰ ਆਸ਼ੀਸ਼ ਬਰਕਤ ਦੇਵੇ

  • @ManpreetSingh-td9hc
    @ManpreetSingh-td9hc 2 роки тому +8

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @dr.harjitdakoha4815
    @dr.harjitdakoha4815 2 місяці тому

    TERE HI TERE EK ONKAR SATNAM SHRI WAHEGURU JI ❤🌎🇮🇳✍️✊

  • @MalkitMalkit-d9r
    @MalkitMalkit-d9r 3 місяці тому

    God bless you Bhai Pinderpal ki

  • @avtarchand7126
    @avtarchand7126 2 роки тому

    Jis ki
    zendagi ous ki marji hai koi rokne wala nai na hoga my life is best God
    Jesus name ?

  • @goldymasih1034
    @goldymasih1034 3 роки тому +40

    Praise the lord Yesu Masiha 🙏

  • @Sardar_Ishwar_Singh
    @Sardar_Ishwar_Singh Рік тому

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @cricketbiggestlovervlog7383
    @cricketbiggestlovervlog7383 2 роки тому

    Amazing speech Baba ji

  • @SandeepKaur-nb2tn
    @SandeepKaur-nb2tn 2 роки тому

    Bhai pinderpal ji hmesha khuda di gal krde god bless u

  • @tilefixingpunjab9652
    @tilefixingpunjab9652 2 роки тому +2

    बहुत ही बढ़िया विचार है आप के,खुदा आप को अशिस दे

  • @idk-lu6uy
    @idk-lu6uy Рік тому +5

    Jesus taught to spread love

  • @paramksandhu5984
    @paramksandhu5984 3 роки тому +12

    Waheguru ji 🙏🙏🙏🙏🌹🌹aj Sare ik jutt hun di lod hai🙏🙏🌹 siyasatdana to door rehna chaida🙏🙏

  • @abrahimbhakha4260
    @abrahimbhakha4260 2 роки тому +6

    Praise The Lord Jesus Christ and He is coming Amen ...

  • @manjeetsahota566
    @manjeetsahota566 Рік тому +6

    Amen hallelujah 🙏🙏 Amen amen hallelujah

  • @apostle_sam_abraham
    @apostle_sam_abraham 2 роки тому +3

    ਆਦਿ ਅਤੇ ਅੰਤ ਅਲਫਾ ਅਮੇਗਾ, ਪਹਿਲਾ ਅਤੇ ਆਖਰੀ, ਪਰਮੇਸ਼ੁਰ ਦੀ ਮਹਿਮਾ ਪ੍ਰਤਿਰੂਪ ਹੈ ਪ੍ਰਭੂ ਯਿਸ਼ੂ ਮਸੀਹ । ਈਸ਼ਾ ਸ਼ਬਦ ਬਾਈਬਲ ਚ ਨਹੀਂ ਹੈ, ਪਰ ਪ੍ਰਭੂ ਯਿਸ਼ੂ ਮਸੀਹ ਹੈ ।

  • @MrRenbow
    @MrRenbow 4 місяці тому +1

    Jashu hi parmeshwar h...

  • @INDERgamingyt04
    @INDERgamingyt04 5 місяців тому +2

    Dhan guru Nanak ji❤😊

  • @mtabcmtabc4648
    @mtabcmtabc4648 2 роки тому +10

    Thank you, lord Jesus. Hallelujah.

  • @JaswinderSingh-cf6gv
    @JaswinderSingh-cf6gv 2 роки тому +5

    ਯਿੱਸ਼ੂ ਜੀ ਦੀ ਮਹਿਮਾ
    ਹੋਵੇ ਅਾਮੀਨ

  • @jaggikhan091
    @jaggikhan091 2 роки тому

    Waheguru ji
    Apsi bhaichare lai bohot hi bdiya Gyan
    Koi bole ram ram koi khudaye

  • @surajpreet1611
    @surajpreet1611 2 роки тому +2

    Hallelujah Prabhu yeshu Masih ki Jay

  • @RvRajveerj
    @RvRajveerj 4 місяці тому

    👏🏻 Saat naam✝️yeshu naam g 👏🏻sat gur yeshu g kirpa kro g sb te 😊 Amen ❤

  • @Jesuslovers0654
    @Jesuslovers0654 2 місяці тому +1

    Mere yesu mahan 💖💖💖🌹💞🌹💞

  • @chhindrsingh1305
    @chhindrsingh1305 2 роки тому +11

    ਜੈ ਯਿਸੂ ਮਸੀਹ ਹਾਲੇਲੂਹੀਆ ਹਾਲੇਲੂਹੀਆ ਆਮੀਨ🙏🙏🙏🙏🙏

  • @sadiqmasih4983
    @sadiqmasih4983 2 роки тому +13

    AMEN HALLELUJAH PRAISE THE LORD JESUS CHRIST HOLY GOD JEHOVAH JERRY ABBA PITA HOSANNA HOSANNA HOSANNA HALLELUJAH AMEN AMEN AMEN

  • @ashokkumarsharma1128
    @ashokkumarsharma1128 2 роки тому

    Dhrti tal jaegi pr Prabhu da vachan ladhi nhi badal sakda kyuki vachan hi Prabhu yashu masih Hai Har ik juban angikar Karegi Te Har ik ghutna tikega ke yeshu masih hi Khuda hai amen

    • @rajrahonrr7530
      @rajrahonrr7530 3 місяці тому

      ✝️🙌🏻Hallelujah🙌🏻✝️
      ✝️Thnx Jesus✝️
      ✝️Jesus Alive✝️
      ✝️🛐y3s Amen🛐✝️

  • @mr_mrs_kang6964
    @mr_mrs_kang6964 2 роки тому

    Baba g have full of god grace .

  • @harjitgill8919
    @harjitgill8919 3 місяці тому

    Waheguru ji ka Khalsa waheguru ji ki fetha

  • @rakeshmasih_5911
    @rakeshmasih_5911 Рік тому +1

    Jesus Christ is real king ✝️💟 amen ✝️💟 hallelujah 🙏✝️💟

    • @cycomkid
      @cycomkid 10 місяців тому

      Vyavastha Vivaran 13 padlo, jesus atankwadi bhi ban jayega😂😂. Bina pade chale convert hone😂

  • @AnshLidhar
    @AnshLidhar 3 місяці тому

    God bless you 🙏🙏 good massage

  • @ushagill5846
    @ushagill5846 2 роки тому

    I Respect you....Baba ji...Tusi Sare Dharma nu mila k rakhde oo

  • @MrRenbow
    @MrRenbow 4 місяці тому +1

    Jashu de name vich tusi sab kush pa skde ho.sirf ek jashu hi parmeshwar da eklotaa puter aaea c..na koi aaeaga

  • @GurpreetSingh-mh3bs
    @GurpreetSingh-mh3bs 2 роки тому +1

    God bless you ji khuda tuhanu bohot sari blessings deve jai masih ki ji

  • @Akgm_ministry
    @Akgm_ministry 2 роки тому +1

    Hallelujah🤲🤲🤲praise God in lord Jesus name nd i blessed you abundantly in every area of his life Iin the mighty name of Lord Jesus christ Amen n Amen
    May God will do best in Lord Jesus name..Amen✝✝✝

  • @praisethelord4028
    @praisethelord4028 2 роки тому +8

    Praise the Lord hallelujah hallelujah hallelujah hallelujah God bless you sir

  • @MandeepKaur-u7b
    @MandeepKaur-u7b 2 місяці тому

    Yes amen prabu ji di mahma hova ❤❤

  • @RaisabJbd
    @RaisabJbd 3 місяці тому

    Jesus Christ mera jivan yeshu Masih mera Sathi

  • @HarjitSingh-il4ce
    @HarjitSingh-il4ce 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @yuviSahota123
    @yuviSahota123 3 місяці тому

    Prabhu yeshu masih ji de nam ch amen🙏🙏🙏🙏

  • @RakeshKumar-bv2bn
    @RakeshKumar-bv2bn 4 місяці тому

    ਆਮੀਨ ਮਲਿਕ ਏਂਕ ਹੈ 🙏✝️🙏✝️🙏

  • @emanmano9751
    @emanmano9751 2 роки тому

    great guru g tusi v te jesus christ v

  • @nilam.j.bhabhor9815
    @nilam.j.bhabhor9815 2 роки тому +1

    yes Amen haleluja 👌✝️🛐

  • @mahansingh545
    @mahansingh545 2 роки тому

    god is good all the time..you are good if you are only jesus preaching..

  • @AkashdeepSingh-xm9wf
    @AkashdeepSingh-xm9wf 3 місяці тому

    Glory to god❤thank you Jesus hallelujah

  • @williamsidhu8927
    @williamsidhu8927 2 роки тому +2

    Thannad mere pita parmeshwarji🙏🙏🙏🙏

  • @neerajbhatia5155
    @neerajbhatia5155 2 роки тому +1

    God bless you baba ji salute hai ji tuhanu

  • @rajansandhuria9208
    @rajansandhuria9208 2 роки тому +2

    Praise the lord jesus christ

  • @anjaligurpreet6436
    @anjaligurpreet6436 2 роки тому

    Very nice Person....👌 thankyou god

  • @oyekakaji2586
    @oyekakaji2586 2 роки тому

    Gyani ji bahot acha boliya tussi starting wali gall sankirta wali bahot he acha msg

  • @glorifygodsnamejahowa9801
    @glorifygodsnamejahowa9801 5 місяців тому

    I am Christan, &
    I am surprised to see...
    That..
    This ...Sikh Guru...
    Telling or teaching about Lord Jesus Christ..🤔😮😯😯

  • @phi.lovepreetchouhan5764
    @phi.lovepreetchouhan5764 5 місяців тому +1

    ComePlzz My Saviour Lord JESUS❤

  • @Sk_gaming_1997
    @Sk_gaming_1997 2 роки тому +2

    Good msj for all 👌god is great and God is one prbhu yeshu aapko blass kra 🙏🏻 aamen ✝️

  • @manjitkaurmann5143
    @manjitkaurmann5143 2 роки тому +4

    Praise the lord 🙏 Amen Amen Amen 🙌 god bless you 🙌

  • @Arun-r6e
    @Arun-r6e 4 місяці тому

    Tusi gallan ni tusi bhut vadiya gyan dinde oh kyu ki mere Nana ji tohadi katha bhuht sunande c mai dekhya Dhan Dhan Guru Ramdas de Ghar SeWa Karde pr aa kitho Gyan Dyan lag pye jisse da..... Bahi Taau Nu yaad Kro menu akal ave hora nu vi ave Waheguru ji

  • @ranjitkaursaroay7609
    @ranjitkaursaroay7609 5 місяців тому

    ❤❤🎉🎉Dil khush ho ghiya baba ji 🙏 god bless you 🎉