Paper Si Aukha Par Fir Vi Kita Top ! Ki Kala Varti ? | Bhai Gursharan Singh Ji Ludhiana Wale | Sakhi

Поділитися
Вставка
  • Опубліковано 27 кві 2024
  • Paper Si Aukha Par Fir Vi Kita Top ! Ki Kala Varti ? | Bhai Gursharan Singh Ji Ludhiana Wale | Sakhi
    Artist:- Bhai Gursharan Singh Ji Ludhiana Wale
    BHAI GURSHARAN SINGH JI OFFICIAL SOCIAL LINKS :
    ● TO JOIN WHATSAPP GROUP :
    Type your name and city and send on this number...
    +919988225825
    ● UA-cam Channel (Official) :
    ua-cam.com/channels/u7x.html...
    ● Facebook Page (Official) :
    / bhaigurshara. .
    ● Instagram Account(Official) :
    / bhaigursharansi. .
    ● Android App Download :
    play.google.com/store/apps/de...
    ● IOS App Download :
    apps.apple.com/in/app/bhai-gu... ...
    ● Twitter Account (Official) :
    BhaiLudhiana?s=09
    ● Website :
    www.bhaigursharansinghji.com
    Join this channel to get access to perks:
    / @bhaigursharansinghjio...
    Original Copyright 2024 Bhai Gursharan Singh Ji Ludhiana Wale
    FOR DONATION BANK ACCOUNT DETAILS :
    ICICI Bank (ONLY FOR INDIA)
    A/C Name : Bhai Daya Singh Ji (Nishkam) Satsang Sabha
    A/C No. : 064201000844
    IFSC Code :ICIC0000642
    Address : 379-E, Shaheed Bhagat Singh Nagar, Pakhowal Road, Ludhiana, Punjab.
    Pincode:- 141001
    AT THE TIME OF DEPOSITING SEWA IN THE BANK PLEASE INTIMATE YOUR NAME AND ADDRESS AT THE FOLLOWING MOBILE NUMBERS SO THAT THE SEWA RECEIPT CAN BE SENT TO YOU.
    +918437055213.
    By the grace of Sri Guru Granth Sahib Ji Bhai Gursharan Singh Ji thought of opening charitable institutions for the service of mankind. The charitable hospitals were very much needed because the common man was suffering very badly due to costly treatments given by the hospitals. Bhai Gursharan Singh Ji with the support of Saadh Sangat opened three charitable hospitals in various areas of Ludhiana, which provide best medical treatments affordable to the common man. Also, Bhai Gursharan Singh Ji has opened a Computer Academy equipped with best equipments to provide best and modern computer education and Spoken English courses which are very costly and deficient in the market, to the aspiring youngsters and grownups. This job oriented education will help people in getting employment also. To impart Gurbani Kirtan education, Bhai Gursharan Singh Ji has also opened a Gurmat Sangeet Academy which gives education of Harmonium, Tabla, and other musical instruments in Classical Ragas. All these religious and charitable activities are going on by the grace of Sri Guru Granth Sahib Ji, blessings of Bhai Guriqbal Singh Ji (Gurudwara Bibi Kaulan Ji, Sri Amritsar Sahib) and support of Saadh Sangat Ji.
    #bgsj
    #bhaigursharansinghji
    #motivationalvideos
    #inspirational
    #soothing
    #melodious
    #shabadjaap
    #simransadhna
    #katha
    #kirtan
    #anmolbachan
    #nirolsimran

КОМЕНТАРІ • 677

  • @Pindadevlog
    @Pindadevlog 23 дні тому +28

    ਮੇਰੇ ਬੱਚੇ ਦੀ ਦਸਵੀਂ ਚੋ ਕਪਾਰ ਮੇਟ ਆ ਗਈ ਦੋਜੀ ਵਾਰ ਪੇਪਰ ਦੀਤਾ ਫੇਰ ਕਪਾਰ ਮੇਟ ਆ ਗਈ ਗੀਆਰੀਮ ਦੀ ਭੜਾਈ ਵੀ ਸੋਰੂ ਹੋ ਗਈ ਬੋਤ ਛਪਰਛਾ ਵਾਲੀਆਂ ਨੋ ਕਿਆ ਕੀਸੇ ਨਾਂ ਸੋਣੀ ਜਦੋਂ ਮੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਚੂਪੇਰਾ ਸਾਬ ਵਾਰੇ ਜਾਣਕਾਰੀ ਲਈ ਤਾ ਰੋ ਰੋ ਕੇ ਅਰਦਾਸ ਕੀਤੀ ਤਾ ਜੇੜੇ ਕੇ ਦੇ ਸੀ ਕੇ ਫ਼ੀਸ ਭਰਨ ਦੀ ਤਰੀਖ ਖਤਮ ਹੋ ਗਈ ਉ ਫ਼ੀਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਮੇਰ ਨਾਲ ਭਰੀ ਤੀਜ਼ੀ ਵਾਰ ਪੇਪਰ ਹੋਣ ਤੋ ਪਹਿਲਾਂ ਛੇਵੇਂ ਚੂਪੇਰਾ ਸਾਬ ਜੀ ਦੀ ਹਾਜ਼ਰੀ ਵਿਚ ਪੇਪਰ ਦਾ ਰਜ਼ਲਟ ਆ ਗਈ ਕੀ ਬੱਚਾ ਪਾਸ਼ ਹੋ ਗਿਆ ਜੀਧੇ ਕਿਸੇ ਦੀ ਨਾਂ ਚਲੈ ਉਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਚਲੈ

  • @taniadhiman4378
    @taniadhiman4378 21 годину тому

    Waheguru tera shukar hai🙏

  • @user-er6jz1kb1l
    @user-er6jz1kb1l 3 дні тому

    Weheguru g

  • @Pindadevlog
    @Pindadevlog 23 дні тому +36

    ਹੋਣ ਅਸੀਂ ਹਰ ਐਤਵਾਰ ਨੂੰ ਚੂਪੈਰਾ ਸਾਬ ਜੀ ਦੀ ਹਾਜ਼ਰੀ ਘਰ ਵਿੱਚ ਭਾਰਦੇ ਹਾ ਜੀਥੇ ਮਰਜ਼ੀ ਫੀਰਲੋ ਕੋਈ ਤਰਸ ਨਹੀਂ ਆਇਆ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਸਾਡੇ ਤੇ ਮੇਰ ਭਰੀਆਂ ਹਥ ਰੱਖੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤

    • @Ramgharia_munde09
      @Ramgharia_munde09 21 день тому +1

      Ghar vich chophira sahib kida karna te khari khari bani parni please jrr dasna

    • @Pindadevlog
      @Pindadevlog 21 день тому +2

      @@Ramgharia_munde09 tusi youtube to live la sakde hoo har sunday 12 wje shuru ho janda hai te ghar wich jot laoni jruri hai chupehra sahib vich 5 jap ji sahib te 2 path chupai sahib de fer 30 mints di break aundi a te fr 1 path sukhmni sahib da 5 pauria aanad sahib te akhir wich aardas te fr hukamnama sahib to badh smafti aundi hai asii ta live de nal nal hi path karde ha ji 🙏

    • @gurpreetkaur170
      @gurpreetkaur170 17 днів тому +1

      M v ji har sunday ਚੋਪਹਿਰਾ ਸਾਹਿਬ ਕੱਟਦੀਆਂ ਘਰ ਵਿੱਚ baba ji kirpa kro ji waheguru ji mnu v hun job da dao ji bhot time ho gye waheguru ji🤲🤲🤲🤲🤲🤲🤲🤲🤲🤲🤲🤲🤲🤲 mare veer da v australia da visa lg jave ji

    • @amnindersingh5457
      @amnindersingh5457 14 днів тому +1

      baba ji bahut Vara paper deta ielts exam but clear ni hoi...hun June ch Dena hai

    • @kaurR8
      @kaurR8 5 днів тому

      ​@@amnindersingh5457tusi pte krlo kyu matha marrna

  • @happyminds-harnoorhundal5520
    @happyminds-harnoorhundal5520 Місяць тому +208

    Tomorrow is my neet exam.. Waheguru ji is with me 🌸

    • @MaanMann-ol9nb
      @MaanMann-ol9nb Місяць тому +10

      All the best sis waheguru Mahar Karn gya ji satnam shri waheguru 🙏🙏🙏

    • @Captain_Fun_YT
      @Captain_Fun_YT Місяць тому +7

      Same mera v apko all the best didi 🎉❤

    • @SANDEEPRandhawa-hu2lc
      @SANDEEPRandhawa-hu2lc Місяць тому +3

      All the best 🎉u can do it

    • @jessi9821
      @jessi9821 Місяць тому +4

      All the best ✨
      Don't take stress out. Araam naal paper karna
      Have faith on ur hardwork. Waheguru ji kirpa karn🙏

    • @kiranjitkaur2283
      @kiranjitkaur2283 Місяць тому +2

      Waheguru ji bless you ❤ go shine

  • @arshgrewal1
    @arshgrewal1 20 днів тому

    Waheguru ji 🙏🙏🙏

  • @user-ef2ud7pp2s
    @user-ef2ud7pp2s Місяць тому +22

    ਵਾਹਿਗੁਰੂ ਜੀ ਦੇ ਨਾਂਮ ਵਿਚ ਬਹੁਤ ਤਾਕਤ ਹੈ।ਜਿਸ ਕੋਲ ਇਹ ਤਾਕਤ ਹੈ ਉਸ ਦਾ ਹਰ ਮੈਦਾਨ ਫਤਿਹ ਹੋਣਾ ਲਾਜ਼ਮੀ ਹੈ। ਵਾਹਿਗੁਰੂ ਜੀ ਮੇਰੇ ਬੀ ਅੰਗ ਸੰਗ ਸਹਾਈ ਹੋਣਾ ਜੀ।❤❤❤😊

  • @sandeepkaurbazwa1946
    @sandeepkaurbazwa1946 20 днів тому

    Waheguru ji 🙏🏻

  • @majorsingh2720
    @majorsingh2720 23 дні тому

    Waheguru ji

  • @RajuRaju-er2zx
    @RajuRaju-er2zx 26 днів тому +3

    ਵਾਹਿਗੁਰੂ ਜੀ ❤❤ ਬਾਬਾ ਜੀ ਜੌ ਗਲਤੀ ਪਹਿਲਾਂ ਹੋਈ ਪੇਪਰ ਵਿੱਚ ਹੁਣ ਫਿਰ ਦੁਬਾਰਾ ਤਿਆਰੀ ਕਰ ਰਹੀ ਆ ਜੀ ਬਾਬਾ ਜੀ ਮੇਹਰ ਕਰਨਾ ਬਾਬਾ ਜੀ ❤❤😭😭😭😭😭😭😭😭😭🙏🙏🙏🙏🙏🙏🙏🙏🙏🙏

  • @jagvirsingh4607
    @jagvirsingh4607 19 днів тому +5

    😭😭😭😭😭😭 baksh deo sache patcha ji hun ta baksh deo ji nahi seh hunda ji hun ta laj rakh lao ji waheguru ji 🙏🏻

  • @JaspreetKaur-jk1id
    @JaspreetKaur-jk1id Місяць тому +37

    Tomorrow is my CA exam waheguru ji mehar karna 🙏

    • @wahomovies9948
      @wahomovies9948 Місяць тому +1

      Gud luck waheguru ji

    • @Agnir918
      @Agnir918 Місяць тому +3

      Agar tyari kiti hai taan sabh hoyega. par agar khud mehnat nhi kiti fir Waheguru wi kuch nhi kar sakde

  • @JobanPreet-ko6ny
    @JobanPreet-ko6ny Місяць тому +18

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🌸🌸🌸🌸🙏🙏🙏🙏🙏🙏🙏🙏🙏🌸🌸🌸🌸🌸🙏🙏🙏🙏🙏🙏🙏🙏🌸🌸🌸🌸🌸🌸🙏🙏🙏🙏🙏

  • @mandeepjaina1240
    @mandeepjaina1240 Місяць тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਤੁਹਾਡੀ ਹਰ ਦਿੱਤੀ ਗਈ ਦਾਤ ਲਈ ਸ਼ੁਕਰਗੁਜ਼ਾਰ ਹਾਂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❣️❣️❣️❣️❣️❣️❣️❣️

  • @JaswinderKaur-gy1dd
    @JaswinderKaur-gy1dd Місяць тому +30

    🙏ਧੰਨ ਗੁਰੂ ਰਾਮਦਾਸ ਜੀ🙏
    🙏ਰੱਖਣਾ ਗਰੀਬ ਦੀ ਲਾਜ ਜੀ 🙏
    🙏ਨਾ ਕਰਿਓ ਕਿਸੇ ਦਾ ਮੋਹਤਾਜ਼ ਜੀ 🙏
    🙏ਸਵਾਰਨਾ ਸਭ ਦੇ ਕਾਜ ਜੀ 🙏

  • @jagseersinghsidhu1510
    @jagseersinghsidhu1510 21 день тому +17

    ਮੇਰੇ ਤੋਂ ਕੋਈ ਪੇਪਰ ਪਾਸ ਨੀ ਹੋ ਰਿਹਾ ਸੀ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਪੂਰੇ 3ਮਹੀਨੇ ਬਾਅਦ ਪੇਪਰ ਦਿੱਤਾ ਉਮੀਦ ਤੋਂ ਵੀ ਜਿਆਦਾ ਨੰਬਰ ਆਏ ਉਸ ਤੋਂ ਬਾਅਦ ਇਕ ਹੋਰ ਪੰਜਾਬ ਪੁਲਸ ਦਾ ਪੇਪਰ ਪਾਸ ਹੋਇਆ,,,2 ਪੇਪਰ ਕਲੀਅਰ ਹੋਏ ਹੁਣ ਮੈਂ ਰੋਜ਼ ਨਿੱਤਨੇਮ ਦਾ ਪਾਠ ਕਰਦਾਂ,,,,, ਐਕਸ ਆਰਮੀ ਜਗਸੀਰ ਸਿੰਘ ਸਿੱਧੂ

    • @HarpreetKaur-fq4vc
      @HarpreetKaur-fq4vc 12 днів тому

      Nitnam ch tusi kehra kehra paath krde oo

    • @SehbagSingh-yy6sz
      @SehbagSingh-yy6sz 10 днів тому +2

      ​@@HarpreetKaur-fq4vcjap ji shaib karia kro

    • @kaurR8
      @kaurR8 5 днів тому

      Eh visvas hunda bs jdo apa parmatma nu knde a v tere te a sara kujh

    • @gurwindersidhu6542
      @gurwindersidhu6542 День тому

      Main japji Sahib, sukhmani sahib, rehras Sahib, chupai Sahib de path roj karde a, kinne govt job de paper dete historical gurudwara sahib ch ardaas be keete pr Mainu safalta nhi mili, mainu waheguru da ashirvad nhi miliya, ulta jehda paper main bharea oh kade time te nhi hunda, vdo da form bharya 2 saal ho gaye paper nhi hoya, patwari da paper bharna ce pr form nhi aya, hun laiber inspector de paper de date nhi aa rahi, family roj dabav pa rahi hain, relatives majak uda rahe hai ke tu ta baba Nanak De Bhagat hain, teri ardaas koi sundw nhi, koi kehnda enni baani nhi padya karo, hun daso main ke kra, je sirf mul manter pad ke top kar gya ta, 4 baani pd ke be mera koi ek paper sahi nhi hoya, pr koi gl nhi main waheguru ji de baani nhi sadoge, pr mainu lagda waheguru mainu bhul gaye a, mere upper waheguru de rehmat pta nhi hovege, 7 saal to mehnat kar rahi a, har vaar fer to ohi subject pad rahi a, waheguru je tu es duniya ch hain ta mere ly kithe a

  • @SukhDeep-rj9uk
    @SukhDeep-rj9uk Місяць тому +14

    Today is my English exam waheguru ji mehar karna ❤

  • @Sahajcheema_1313
    @Sahajcheema_1313 Місяць тому +14

    Mere board exam thy maine bhi esa hi kiya tha mere 84 and 82 percentage aye 10th or 12th mein ,iss tuo elava mein sirf rab kol 80 percentage magi c ty rab menu dova wwar jyada percentage diti🙏🙏

  • @Avneet99
    @Avneet99 13 днів тому +1

    Waheguru g mere ado exam vicho 471 marks aaye🥳bht bht sukar waheguru g♥️

  • @satpalsinghkooner7047
    @satpalsinghkooner7047 Місяць тому +14

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @ManjeetKour-mu8vb
    @ManjeetKour-mu8vb Місяць тому +3

    WAHEGURU ji Meri Beti ti mehar bharia hath rakhns

  • @gurbachansingh7003
    @gurbachansingh7003 Місяць тому +23

    ਵੀਰ ਜੀ ਸਾਨੂੰ ਨਵੀਂ ਆ ਸਾਖੀਆਂ ਸੁਣ ਕੇ ਆਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ‌ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਸ਼ਕੁਰ ਹੈ ਬਾਬਾ ਜੀ 🎉

  • @GurpreetKaur-wu1th
    @GurpreetKaur-wu1th Місяць тому +3

    Waheguru Ji Ka Khalsa Shri Waheguru Ji Ki Fateh ❤️

  • @Pindadevlog
    @Pindadevlog 23 дні тому +3

    ਮੇਰੇ ਬੱਚੇ ਦੇ ਤੀਨ ਸਾਲ ਖ਼ਰਾਬ ਹੋਣ ਤੋ ਬਚ ਗਏ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤❤

  • @user-gr5ve3bd2w
    @user-gr5ve3bd2w Місяць тому +3

    Wmk🙏❤ sade te v P. P exam clear ho jawe 🤗 selection ho jawe ❤ wishwas bahut aa waheguru ji te 🙏 mainu pkka pta es vaar asi jroor selection pawage❤

  • @RajinderKOURRAJINDER423
    @RajinderKOURRAJINDER423 Місяць тому +4

    Dhan dhan Guru Ramdas ji Baba Deep Singh Ji 🙏🙏🙏🙏🙏🥀🥀🥀🥀🥀🥀

  • @yogitaboora9377
    @yogitaboora9377 6 днів тому +1

    Today my entrance exam wahiguru karvya kariya ji🙏

  • @simranjeetkaur1818
    @simranjeetkaur1818 Місяць тому +5

    Waheguru ji sade te v mehr kro
    Dhan dhan ramdas guru.... ❤❤❤
    Main ta baba ji te suttiyan ne dorann.... Aape vedah paar lon ge ❤‍🩹

  • @user-xt5cu2yx8s
    @user-xt5cu2yx8s Місяць тому +5

    Mera baba nanak kde kise nu dign ni denda
    Lv forever baba nanak ❤🎉

  • @_lone_2300
    @_lone_2300 Місяць тому +35

    Today is my neet exam.
    Waheguru bless me ❤️

  • @sanamgamer5405
    @sanamgamer5405 26 днів тому +1

    Waheguru ji thoda sukriya ji
    Tusi hun mere nal rahe oo ji
    Waheguru ji hun vi tusi mere papers vich mere nal rehye oo ji
    Meri door thode te aa
    Waheguru ji waheguru ji waheguru ji

  • @Ambitiouskaur
    @Ambitiouskaur Місяць тому +3

    Waheguru g is always with everyonee
    May god fulfill everyone's desirable wish and Crack their exam
    Sarbat da bhalla krna waheguru ggg ❤❤❤❤❤❤❤😊

  • @KeshavKumar-2
    @KeshavKumar-2 Місяць тому +6

    Baba ji everything time with me and everybody by mn sacha rkhn di kirpa krna❤

  • @SatpalSingh-bx9gk
    @SatpalSingh-bx9gk Місяць тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HarjeetSingh-xt9hr
    @HarjeetSingh-xt9hr Місяць тому +27

    ਵਾਹਿਗੁਰੂ ਜੀ ਤਰਸ ਕਰੋ ਜੀ ਮੇਰੇ ਤੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੋ ਵਾਹਿਗੁਰੂ ਜੀ 🙏

  • @skaurmangat7326
    @skaurmangat7326 Місяць тому +55

    Mere naal v Edda hi hoea jo exams mnu aukhe lgde c ... te mai hr exam den to phla subh paath krke jndi c .. te meri es waar v class cho first position aayi .... phla mai average student hi c .. but +2 ch aake mai vdia student bnii..Wmk🙏🏽

    • @satwindersingh-mm1mb
      @satwindersingh-mm1mb Місяць тому +1

      God bless you sister 🙏

    • @khushisidhu3345
      @khushisidhu3345 Місяць тому +5

      Me v b.ed pre exam ch 2 bar reh gyi c par waheguru ji di bani krke mera selection v hoya te manpasand clz v milya hun me rpsc first grade di tyari kr rhi h bhrosa h menu waheguru ji menu lecturer jarur banon ge, waheguru ji🙏🙏

    • @NeetMeet-vi2ft
      @NeetMeet-vi2ft 24 дні тому

      Baba ji mera te ve appni Mehar karo, mera vee exam clear kra do

    • @user-fg4ir8xp6p
      @user-fg4ir8xp6p 13 днів тому

      ​@@khushisidhu3345😊

  • @user-zw8px7it6x
    @user-zw8px7it6x Місяць тому +10

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤❤❤❤

    • @narinderkaur5771
      @narinderkaur5771 Місяць тому

      Waheguruji🌹⚘️🌷🌻🥀🙏🏿🙏🏿🙏🏿🙏🏿

  • @sharanpreetkaur9323
    @sharanpreetkaur9323 Місяць тому +7

    Oh akal purakh waheguru Sanu dubeya hoyea nu bhi hath de k rakh lende aa dhan baba nanak dhan baba deep singh ji😊

  • @abhijotmalhivlogs6463
    @abhijotmalhivlogs6463 Місяць тому +2

    Waheguru ji kirpa karo mere garib te v🙏🙏🙏🙏🙏

  • @RavinderKaur-tz4vi
    @RavinderKaur-tz4vi Місяць тому +4

    Dhan guru teg bahadur sahib ji waheguru ji waheguru ji❤🎉❤🎉😊😊😊

  • @gurmitsinghgandhi3641
    @gurmitsinghgandhi3641 Місяць тому +3

    Dhan Dhan Guru Ramdas ji Baba Deep Singh ji

  • @Americanqueen218
    @Americanqueen218 14 днів тому +2

    Baba g mehar krdo🙏

  • @user-dr6ju5ok1j
    @user-dr6ju5ok1j Місяць тому +3

    Satnam Sri waheguru

  • @mannatarora6276
    @mannatarora6276 Місяць тому +4

    ਵਾਹਿਗੁਰੂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @KusamKantiwal
    @KusamKantiwal Місяць тому +1

    Satnaam waheguru ji mehar kro waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurjantSingh-hr8fp
    @GurjantSingh-hr8fp 13 днів тому +1

    Waheguru ji Waheguru ji Waheguru ji Waheguru ji Waheguru ji Waheguru ji 🙏

  • @harpreetwest1411
    @harpreetwest1411 Місяць тому +2

    ❤️❤️❤️❤️❤️❤️ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️❤️❤️

  • @nA-mc4bg
    @nA-mc4bg Місяць тому +3

    Coming across before this my exam is blessing by waheguru ji🥰🥰sache patshah jaanijan ne

  • @minichhabra7600
    @minichhabra7600 19 днів тому +1

    Baba ji bachya de sir te apna meher bhriya hath rakho dhan dhan Baba deep Singh ji aap janijan ho

  • @kulvinderkour9838
    @kulvinderkour9838 3 дні тому

    ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰੇ 🙏🙏😌

  • @parwindersingh3315
    @parwindersingh3315 20 днів тому +1

    Dhan Dhan shri guru Nanak dev ji🙏🙏🙏🙏🙏🙏

  • @jagdishsingh8485
    @jagdishsingh8485 Місяць тому +20

    ਧੰਨ ਧੰਨ ਗੁਰੂ ਰਾਮਦਾਸ ਜੀ ਰੱਖਣਾ ਗਰੀਬ ਦੀ ਲਾਜ ਜੀ ਮੁਹਤਾਜ ਜੀ ਸਵਾਰਨਾ ਸਭਨਾ ਦੇ ਕਾਜ ਜੀ🙏🏻🙏🏻🙏🏻🙏🏻❤❤

  • @user-ip7ex7kg9b
    @user-ip7ex7kg9b Місяць тому +1

    Waheguru Ji ❤️🙏

  • @Nekkahaniyan-bx8og
    @Nekkahaniyan-bx8og Місяць тому +2

    Waheguru ji ka khalsa waheguru ji ki fateh🙏🏻🙇‍♀️

  • @sandeepkaurbazwa1946
    @sandeepkaurbazwa1946 20 днів тому +1

    Dhan guru ramdas ji 🙏🏻 🙌

  • @anurag.55
    @anurag.55 Місяць тому +4

    Dhann Dhann guru nank ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajivkumar-vi1rb
    @rajivkumar-vi1rb Місяць тому +1

    Waheguru ji 🙏🙏🙏❤❤❤

  • @gurpalkaur6360
    @gurpalkaur6360 4 дні тому

    Wahiguru g mra v paper clear krvade 😢😢

  • @sidhumoosewala2571
    @sidhumoosewala2571 24 дні тому +1

    Waheguru g simran bakhso g

  • @harmeshsingh5359
    @harmeshsingh5359 12 днів тому +1

    Baba ji Mehar Krdo 🙏🙏🙏

  • @ravindergill2180
    @ravindergill2180 18 днів тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏

  • @IOSARBX
    @IOSARBX Місяць тому +2

    Sakhiyan - Bhai Gursharan Singh Ji Ludhiana Wale, This is awesome! I subscribed because I want to see more!

  • @lavi_kaur
    @lavi_kaur Місяць тому +5

    🙏🏻ਸਤਿਨਾਮ ਸ਼੍ਰੀ ਵਾਹਿਗਰੂ ਜੀ🙏🏻

  • @jadwindersingh8559
    @jadwindersingh8559 Місяць тому +1

    Waheguru ji bacheya nu taraki bakhsho

  • @karamjeetkaur1249
    @karamjeetkaur1249 Місяць тому +22

    Mere waheguru oh dat vi dinde aa jo krma ch haini

    • @kinskins3895
      @kinskins3895 Місяць тому +1

      Bhout badiya ji theek Kaye ji tuse

    • @Agnir918
      @Agnir918 Місяць тому

      achha
      jiwen ki ?
      Jet, cars,
      te nature da jo beda garak ho reha hai oh kaun dekhega. Guru taan janda hai ki enj hi sabh carbon emissions karde rehnge personal level te fer taan dunia da rabh hi rakha.

    • @navneet_sarwara
      @navneet_sarwara Місяць тому

      Dhan Dhan Baba Deep Singh Ji

  • @AnmolSingh-ex4fn
    @AnmolSingh-ex4fn 25 днів тому +1

    Wajeguru ji❤❤

  • @BalwinderKaur-dn9mf
    @BalwinderKaur-dn9mf Місяць тому +2

    🙏🏾 Satnam shri waheguru ji mehar karo sab te ji🙏🏾 Dhan dhan guru granth sahib ji apni kripa banai rakhna sab te ji🙏🏾 waheguru ji ka khalsa waheguru ji ki fateh🙏🏾♥️🌹🌺🙏🏾

  • @gamingfanatics8814
    @gamingfanatics8814 Місяць тому +2

    Waheguru ji 🙇🙏🙏

  • @rajinderkour8814
    @rajinderkour8814 Місяць тому +2

    dhan huru Nanak dhan guru Nanak Nanak deb ji 🙏🏻🙏🏻🙏🏻🙏🏻🙏🏻🙏🏻♥️♥️

  • @soapshouse9275
    @soapshouse9275 Місяць тому +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷

  • @Loya_jaiz
    @Loya_jaiz Місяць тому +6

    *🤲ੴ🕌*
    🙏 *ਸਤਿ ਨਾਮ ਸ਼੍ਰੀ*
    *ਵਾਹਿਗੁਰੂ ਜੀ* 🙇‍♀️

  • @jasmeetkaur98
    @jasmeetkaur98 Місяць тому +2

    Dhan dhan guru nanak dev ji ❤️🙏💐

  • @Kaur_navjeet
    @Kaur_navjeet 28 днів тому +1

    waheguru ji mehar kro m es saal government teacher ban jawa🙏🙏

  • @newhappytravels8007
    @newhappytravels8007 Місяць тому +26

    Veerji much needed this video I am preparing for CA [CHARTERED ACCOUNTANT] exam

  • @ManjotSingh-pm7qq
    @ManjotSingh-pm7qq Місяць тому +2

    Waheguru je, parb ka simran sab te ucha

  • @davindermalhotra4193
    @davindermalhotra4193 Місяць тому +3

    Waheguru waheguru waheguru ji 🙏🙏

  • @simranhundal1810
    @simranhundal1810 Місяць тому +4

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @armandeepsingh6891
    @armandeepsingh6891 Місяць тому +2

    Dhan Guru Ramdas Ji ❤

  • @rajveerkaur8561
    @rajveerkaur8561 Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @avalrandhawa7559
    @avalrandhawa7559 Місяць тому +10

    Meri beti top kita 10vicho icse board baba deep sigh ji di kirpa

  • @jashanPreetSinghsardar
    @jashanPreetSinghsardar Місяць тому +2

    Waheguru ji asi tuhada te Dora sotyia ne mehar kryo waheguru ji tu sb jani Jan ho waheguru ji hath de k rakh lyo sath deyo waheguru ji 🙏🏻🙏🏻

  • @user-xx8yu5xe8c
    @user-xx8yu5xe8c Місяць тому

    Waheguru ji❤

  • @jassihothi2755
    @jassihothi2755 27 днів тому +1

    Guru Ramdas ji sb te meher ਕਰਿਓ

  • @RajniKaur-un2gk
    @RajniKaur-un2gk Місяць тому +3

    ❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤

  • @user-pj5pw3tm1b
    @user-pj5pw3tm1b Місяць тому +3

    Bole so nihaal,sat Sri akal 🙏🙇

  • @SarojRani-lu1ko
    @SarojRani-lu1ko Місяць тому +2

    ਵਾਹਿਗੁਰੂ ਸਭ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ

  • @user-kx7sx9hm6z
    @user-kx7sx9hm6z Місяць тому +2

    Satnam waheguru ji

  • @jaskarankaur6516
    @jaskarankaur6516 Місяць тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @seemaseema903
    @seemaseema903 Місяць тому +1

    Satnaam waheguru ji sbb de mnn dea ishava puriyea kreao ❤❤❤❤❤

  • @bhattisurnaj5111
    @bhattisurnaj5111 Місяць тому +2

    Satnam Sir waheguru ji🙏🙏 Satnam Sir waheguru ji🙏🙏

  • @RajwinderSingh-em9ik
    @RajwinderSingh-em9ik Місяць тому +3

    Dhan dhan ramdas gur. Waheguru ji🙏🏻🙏🏻🙏🏻🙏🏻🙏🏻🙏🏻

  • @baljotkhark6564
    @baljotkhark6564 Місяць тому +1

    Dhan Dhan waheguruji 🤲🏻 shukrana waheguru ji 🙏🏻

  • @AbhiAbhi-ny2sv
    @AbhiAbhi-ny2sv Місяць тому +1

    ਵਾਹਿਗੁਰੂ ਜੀ 🙏🏻🙏🏻🙏🏻💐💐

  • @PoojaSahotRa-bx9ps
    @PoojaSahotRa-bx9ps 19 днів тому +1

    My CA exmas started 20th June Wmk ❤🙏🏻

  • @ajaysohal1092
    @ajaysohal1092 Місяць тому +1

    Waheguru ji waheguru ji waheguru ji waheguru ji waheguru ji

  • @NishaRani-jg1bs
    @NishaRani-jg1bs Місяць тому +1

    Bhut bhut bhut bhut sakoon milya sun k mere waheguru g di rehmat he eda di aa shabda vich ki te kive beyaan kriye assi satguru g tusi sachi dhan ho te dhan hai tuhada naam waheguru g mere te v kirpa kro mainu v apne naam naal jod kyuke mai v tuhadi rehmat naal jindagi vich agge vadna hai waheguru g shukar aa waheguru ji 🙏 tuhada shukar aa

  • @asharanijulaha6856
    @asharanijulaha6856 Місяць тому +1

    Waheguru ji ka Khalsa waheguru ji ki Fateh

  • @SimranSimmi-hp1he
    @SimranSimmi-hp1he 22 дні тому +1

    Today is my portfolio exam waheguru ji maher krma ❤

  • @mdeepmdeep1304
    @mdeepmdeep1304 27 днів тому

    Waheguru ji tuc he hoo jo v hoo thode binaa kuj ni aa ah duniya te🙏🙏❤❤

  • @Kaurrrrr99
    @Kaurrrrr99 23 дні тому +1

    Tomorrow is my political science exam ...
    Waheguru ji bless me 🙌❤🙏🏻