ਜਦੋਂ ਪੰਜਾਬੀਆਂ ਨੂੰ ਛਿੱਤਰ ਮਰਵਾਉਣੇ ਹੋਣ ਤਾਂ ਇੰਨਾਂ ਨੂੰ ਬਹਾਦਰ ਕਹਿ ਦੇਵੋ..ਬਾਪੂ ਬਲਕੌਰ ਸਿੰਘ ਦਾ ਧਾਕੜ ਇੰਟਰਵਿਊ

Поділитися
Вставка
  • Опубліковано 8 вер 2024

КОМЕНТАРІ • 24

  • @ghazal3576
    @ghazal3576 Місяць тому +2

    ਬਾਪੂ ਜੀ ਬਿਲਕੁਲ ਸਹੀ ਕਿਹਾ ਤੁਸੀਂ,,, ਛਿੱਤਰ ਖਾਣ ਲਈ ਸਭ ਤੋਂ ਅੱਗੇ ਲੱਗ ਕੇ ਤੁਰਦੇ ਨੇ ਸਾਡੇ ਲੋਕ

  • @manojnarang3894
    @manojnarang3894 Місяць тому +1

    Great

  • @psycho0086
    @psycho0086 Місяць тому +1

    Legend ਬਾਪੂ ਬਲਕੌਰਾ 🤟🏻

  • @GurwinderSingh-zi4fd
    @GurwinderSingh-zi4fd Місяць тому +8

    ਅੰਬਾਨੀ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ,,,ਉਸ ਵੇਲੇ ਦੇਸ਼ ਪੰਜਾਬ ਦਾ ਇੱਕ ਰੁਪਈਆ, ਤੇਰਾਂ ਸਟਰਲਿੰਗ ਪੌਂਡ ਦੇ ਬਰਾਬਰ ਸੀ, ਤੇ ਪੇਅ ਸਕੇਲ ਯਾਨੀ ਤਨਖਾਹ ਯੌਰਪ ਦੇ ਮੁਕਾਬਲੇ ਬਹੁਤ ਵਧੀਆ ਸੀ,,

  • @angrejparmar6637
    @angrejparmar6637 Місяць тому +3

    ਗਿੱਲ ਸਾਹਿਬ ssa, sir ਅੰਬਾਨੀ ਦਾ ਵਿਆਹ ਬਹੁਤ ਮਹਿੰਗਾ ਸੀ ਕੋਈ ਸ਼ੱਕ ਨਹੀਂ ਪਰ ਮਹਾਰਾਜਾ ranjit ਸਿੰਘ ਦੇ ਜਮਾਨੇ ਦੀ ਅਬਾਦੀ ਤੇ ਪੂੰਜੀ ਨੂੰ ਦੇਖਦਿਆਂ ਇਹ ਮਹਿਸੂਸ ਹੁੰਦਾ ਉਹ ਵਿਆਹ ਵੀ ਕਾਫੀ ਮਹਿੰਗਾ ਸੀ. ਧੰਨਵਾਦ

  • @chainpalkaurmangatgill2848
    @chainpalkaurmangatgill2848 25 днів тому

    👍❤️

  • @rajeshkumar-lc3vp
    @rajeshkumar-lc3vp Місяць тому +3

    Silent peaceful and awareness is the way to connect with the truth

  • @rajeshkumar-lc3vp
    @rajeshkumar-lc3vp Місяць тому +2

    Bahut sundar vichar hun

  • @chamkaursingh6410
    @chamkaursingh6410 Місяць тому +1

    good bapu g g

  • @user-mn2fc5gb8g
    @user-mn2fc5gb8g Місяць тому +3

    Right

  • @veergill2130
    @veergill2130 Місяць тому +1

    N ਬਾਪੂ

  • @shivanisharma5562
    @shivanisharma5562 Місяць тому +2

    ਹੂਣ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @karanjitsingh9925
    @karanjitsingh9925 Місяць тому +1

    What is meaning and truth of MUKTI.

  • @jagdeepsinghmann7975
    @jagdeepsinghmann7975 Місяць тому

    Gedha te mej es system nu chella sekde han g

  • @rajindersinghdhaliwal1700
    @rajindersinghdhaliwal1700 Місяць тому +3

    ਤੀਜੀ ਅੱਖ ਆਲਿਆਂ ਦੇ ਬਿਜਲੀਆਂ ਲਵਾਉਣ ਵਾਲ਼ੀਆਂ।

    • @psycho0086
      @psycho0086 Місяць тому

      ਹਾਂ ਸਹੀ ਗੱਲ ਆ 🤣🤣🤣

  • @manojnarang3894
    @manojnarang3894 Місяць тому

    Manoj Narang ogh Hindia Scd bvm lodhiana

  • @jagdeepsinghmann7975
    @jagdeepsinghmann7975 Місяць тому

    Kaijenam baie keet petenga

  • @tejinderkaur7436
    @tejinderkaur7436 24 дні тому

    ਕਾਂਗਰਸੀ ਵੀ ਕਣਕ ਚ ਹੀ ਹੁੰਦੀ ਹੈ

  • @harpalsinghsandhu7571
    @harpalsinghsandhu7571 Місяць тому +2

    ਇਸ ਪਾਗਲ ਦੀ ਜਗ੍ਹਾ ਕੋਈ ਹੋਰ ਨਹੀਂ ਤੁਹਾਨੂੰ ਮਿਲਿਆ

  • @prabhjotkaurdhillon5177
    @prabhjotkaurdhillon5177 Місяць тому +3

    ਬਾਕਮਾਲ ਇੰਟਰਵਿਊ