Qissa Mirza Sahiban | Very Funny Gossip with Baba Faqeeriya & Baba Bomb | Comedy Session by IPPD

Поділитися
Вставка
  • Опубліковано 22 жов 2024

КОМЕНТАРІ • 411

  • @preetbrar2152
    @preetbrar2152 4 роки тому +4

    ਚੜ੍ਹਦਾ ਪੰਜਾਬ ਸ਼ਹਿਰ ਫਰੀਦਕੋਟ ਇਝ ਹੀ ਹੱਸਦਾ ਵੱਸਦਾ ਰਹੇ ਹਰ ਪੰਜਾਬੀ ਤੇ ਪੰਜਾਬ ਭਾਵੇ ਚੜ੍ਹਦਾ ਪੰਜਾਬ ਹੋਵੇ ਜਾ ਲਹਿਦਾ ਪੰਜਾਬ ਲਵ ਯੂ ਪੰਜਾਬ ਤੇ ਪੰਜਾਬੀ

  • @paramrupal5351
    @paramrupal5351 4 роки тому +12

    ਬਾਬੇਆ ਨੇ ਤਾਂ ਕਮਾਲ ਹੀ ਕਰ ਦਿੱਤੀ 👌👌👌👌ਇੰਟਰਵਿਊ ਲੈਣ ਵਾਲੇ ਨੇ ਵੀ ਬੜੇ ਮਜ਼ੇ ਲਏ ਨੇ 💖💖💖💖💖🌸
    ਬਾਬਾ ਜੀ ਨੇ ਕਿਹਾ ਕਿ ਮੇਰੇ ਨਾਨੇ ਨੂੰ ਸਿੱਖਾਂ ਨੇ ਮਾਰਿਆ ਇਹਨਹੀਂ ਹੋ ਸਕਦਾ ਜਿਹੜਾ ਸੱਚਾ ਸਿੱਖ ਹੈ ਉਹ ਕਿਸੇ ਦਾ ਮਾੜਾ ਨਹੀਂ ਨਹੀਂ ਕਰਦਾ।

  • @virtual_views856
    @virtual_views856 5 років тому +12

    ❣️
    ਕਿਵੇਂ ਵਗਦੀ ਏ #ਰਾਵੀ
    ਅਸੀਂ ਤੋਰ ਦੇਖ ਲੈਂਦੇ,
    ਆਹ ਤਾਰ ਜੇ ਨਾਂ ਹੁੰਦੀ
    ਤਾਂ #ਲਾਹੌਰ ਦੇਖ ਲੈਂਦੇ..
    ❣️
    ਬਹੁਤ ਖੂਬ ਵਾਹ ਜੀ ਕਿਆ ਬਾਤਾਂ ਬਾਬੇਓ

    • @roopsandhu8119
      @roopsandhu8119 4 роки тому

      Nice BABA G💖👌🌷🌷🌷🌷🌷🌷🌹🌷🌷🌷🌷🌷🌷🌷

  • @chamkaurshergill5131
    @chamkaurshergill5131 5 років тому +25

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਬਾਬਿਆਂ ਨੇ ਕਮਾਲ ਕਰਤੀ

  • @mojisingh5217
    @mojisingh5217 5 років тому +44

    ਬਾਬੇ ਬੰਬ ਨੇ ਤਾ ਕਮਾਲ ਈ ਕਰਤੀ । ਬਾਬਾ ਬੰਬ ਤਾ ਵਟ ਕੱਢੀ ਜਾਦਾ ।
    ਬਾਬਾ ਫਕੀਰੀਆ ਜਾਣ ਕੇ ਨੀ ਬੋਲਦਾ ।

  • @lakhwinderdhillon346
    @lakhwinderdhillon346 5 років тому +39

    ਚੜ੍ਹਦਾ ਪੰਜਾਬ ਲਵ ਯੂ ਵੀਰ ਜੀ ਜ਼ਿਲ੍ਹਾ ਫ਼ਰੀਦਕੋਟ ਸ਼ਹਿਰ ਕੋਟਕਪੂਰਾ ਜੀੳ ਬਾਬਾ ਜੀ ਨਾਸਰ ਵੀਰ ਜੀ ਲਵ ਯੂ ਵੀਰ ਜੀ

  • @bhanajatt6239
    @bhanajatt6239 4 роки тому +2

    ਅਸਲੀ ਪਂਜਾਬੀ।ਵੀਡੀਓ ਬਣਾਉਣ ਵਾਲੇ ਵੀਰਾ ਦਾ ਬਹੁਤ ਬਹਤ ਧਂਨਬਾਦ।ਅਣਮੁਲ ਖਜਾਨ| ਸਾਂਭ ਲਿਆ ਜੋਕਿਤੇ ਲਭਿਆਂ ਨਹੀ ਮਿਲਣਾ।ਮੈ ਸਕੀਮਾ ਕਰਦਾ ਰਹਿ ਗਿਆ। ਰਬ ਬਾਬਿਂਆਂ ਦੀ ਉਮਰ ਲਂਮੀ ਕਰੇ ਤਂਦਰੁਸਤੀ ਂਬਖਸ਼ੇ

  • @Yodha0842
    @Yodha0842 5 років тому +21

    #ਰਾਵੀ ਤੇ #ਬਿਆਸ ਦਰਿਆ ਦੇ ਵਿਚਕਾਰਲਾ ਇਲਾਕਾ #ਮਾਝਾ,,,,, ਤੇ #ਮਾਝੇ ਵਿੱਚ ਛੋਟਾ ਜਿਹਾ #ਪਿੰਡ ਕਾਦੀਆਂ, ਜ਼ਿਲਾ #ਗੁਰਦਾਸਪੁਰ, ਪੰਜਾਬ ਵਲੋਂ ਪਿਆਰ ਪਰੀ ਸਤਿ ਸ੍ਰੀ ਆਕਾਲ 🙏🙏🙏

  • @SandeepGillSultaniyaJatt
    @SandeepGillSultaniyaJatt 5 років тому +3

    very very nic video g.baba faqiriya te baba bomb ba kamaal jori hai.rabb inha nu tandrusti te lambi umr bakshe.bot hi khush dil te zinda dil insan ne dono babe.jo gl baat eh sunaunde ne oh ajj kl kite v mildi.dona babeya nu dilo salam hai.

  • @sunilgujjar3529
    @sunilgujjar3529 5 років тому +23

    ਮਾੜੀ ਸਿਆਸਤ ਨੇ ਸਾਡੇ ਤੋ ਸਾਡੇ ਖੋ ਲਏ

  • @SatnamSingh-bn7jy
    @SatnamSingh-bn7jy 5 років тому +7

    ਬੇ ਬਾਗ ਵਿੱੱਚ ਫੁੱਲ ਮਸਤ ਰਹਿਦਾ ਮੇਰਾ ਦਾਦਾ ਵੀ ਸਣਾਉਦਾ ਹੂੰਦਾ ਸੀ ਜੀ ਧੰਨਵਾਦ ਬਾਬਾ ਫਖੀਰੀਆ ਜੀ ਇਹ ਪੂਰਾ ਸਣਾਉ ਬਾਬਾ ਜੀ ਇਹ ਵਾਰੈ ਸਾ਼ਹ ਜੀ ਨੇ ਲਿਖਿਆ ਸੀ ਜੀ ਦੋਵਾ ਬਾਬਿਆ ਨੂੰ ਮੇਰਾ ਦਿਲ ਤੋ ਸ਼ਲਾਮ ਏਕੁਮ ਜੀ ਅੱਲੋਵਾਲ ਤਰਨਤਾਰਨ

  • @jaswantsinghludhinanj3440
    @jaswantsinghludhinanj3440 5 років тому +9

    ਕਸਾਣਾ ਸਾਬ ਬਾਬਾ ਫਕੀਰਅਾ ਅੱਜ ਰਿਹ ਗਿਅਾ ਤੇ ਬਾਬਾ ਸੰਦਿਕ ਬੱਬ ਨੰਬਰ ਲੈ ਗਿਅਾ ਮਾਣ ਹੈ ੲਿਨਾ ਬਾਬੇਅਾ ਤੇ ਲੁਧਿਅਾਣੇ ਵਾਲੇਅਾ ਨੂੰ

  • @JaswantSingh-sw9qi
    @JaswantSingh-sw9qi 5 років тому +4

    ਸਾਡੇ ਕੋਲ ਵੀ ਇਕ ਮੂਹੰਮਦ ਸਦੀਕ ਹੈ। ਜਿਸਨੂੰ ਅਸੀਂ ਵੀ ਬਾਬਾ ਬੋਹੜ ਦਾ ਖਿਤਾਬ ਦਿੱਤਾ ਹੋਇਆ ਹੈ। ਸਾਡੇ ਧੰਨਭਾਗ ਹਨ ਕਿ ਸਾਡੇ ਕੋਲ ਇਹ ਬਜ਼ੁਰਗ ਹਨ। ਬਜ਼ੁਰਗ ਸਾਡਾ ਸਰਮਾਇਆ ਹਨ।ਜ਼ੋ ਗੱਲਾਂ ਇਹ ਦਸ ਰਹੇ ਹਨ ਅੱਜ ਕੱਲ੍ਹ ਕੋਈ ਨਹੀਂ ਦਸਦਾ।ਜ਼ੋ ਉਸ ਵੇਲੇ ਦੇ ਬਦਮਾਸ਼ ਸਨ ਉਨ੍ਹਾਂ ਨੇ ਮਾਰਾਂ ਮਾਰੀ ਜਰੂਰ ਕੀਤੀ ਸੀ। ਪਰ ਉਨ੍ਹਾਂ ਬਦਮਾਸ਼ਾਂ ਦਾ ਬਾਅਦ ਵਿੱਚ ਬਹੁਤ ਬੁਰਾ ਹਾਲ ਹੋਇਆ। ਉਨ੍ਹਾਂ ਦੇ ਪਰਿਵਾਰ ਖਤਮ ਹੋ ਗੲੇ।ਰਬ ਦੇ ਘਰ ਦੇਰ ਹੈ ਅੰਧੇਰ ਨਹੀਂ।ਜ਼ੋ ਪਰਿਵਾਰਾਂ ਨੇ ਮੁਸਲਮਾਨਾਂ ਨੂੰ ਬਚਾਇਆ ਸੀ ਉਹ ਅੱਜ ਮੌਜਾ ਮਾਣਦੇ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਸੀ ਉਹ ਖਤਮ ਹੋ ਗੲੇ ।ਮੇਰਾ ਨੰਬਰ 09803574360 ਹੈ।

  • @nusratalikhangujjarwal4750
    @nusratalikhangujjarwal4750 4 роки тому +1

    ਇਕ ਵਾਰ ਫਿਰ ਬੰਬ ਬਾਬਾ ਜੀ ਪ੍ਰੋਗਰਾਮ ਕੀਤਾ ਜਾਵੇ ਮੈ ਹੱਥ ਬੰਨ੍ਹ ਕੇ ਸਮੁੱਚੀ ਟੀਮ ਇੱਕ ਪਿੰਡ ਪੰਜਾਬ ਦਾ ਨੂੰ ਬੇਨਤੀ ਕਰਦਾ ਹਾਂ

  • @kulwinderdhanda1367
    @kulwinderdhanda1367 5 років тому +11

    Baba Faqeeriya te baba Bomb ji nu Sat shri akaal

  • @JagtarSingh-vs5hz
    @JagtarSingh-vs5hz 4 роки тому

    ਬਾਬਾ ਬੰਬ ਅਤੇ ਫਕਰੀਆ ਜੀ ਤਹਾਨੂੰ ਸੁਣ ਕੇ ਛਪਾਰ ਦਾ ਮੇਲਾ ਚੇਤੇ ਆ ਜਾਂਦਾ ਹੈ ਤੁਹਾਡੇ ਟਾਈਮ ਦੇ ਮੇਲੇ ਦਾ ਰੰਗ ਬਹੁਤ ਵਧੀਆ ਹੋਵੇਗਾ

  • @jagteksingh7803
    @jagteksingh7803 5 років тому +10

    ਸਵਾਦ ਆ ਗਏ ਬਾਬਾ ਜੀ ਟਿੱਕਾ ਦਿੱਲੀ ਤੋਂ

  • @SantoshKumari-jz5dc
    @SantoshKumari-jz5dc 2 роки тому +1

    Dono babaia ne Kamal diya ronka Laia,rab tuhanu salamat rakhe,sade gujjara de heere,salam ik pind punjab di sari team nu

  • @SurinderSingh-io4uh
    @SurinderSingh-io4uh 5 років тому +6

    Punjabis of Pakistan and India both enjoy their lives, always singing and dancing may god bless both Punjabs.

  • @ravindrasinghkhanuja3434
    @ravindrasinghkhanuja3434 5 років тому +11

    बहुत ही सुन्दर आप से निवेदन है कि जब-जब हँसी मजाक चल रही है तब लडाई झगड़े वाली बात न करें

  • @mohinderbhumbla1334
    @mohinderbhumbla1334 5 років тому +15

    Excellent interview. Allah bless Babe & Nasir Kasana.

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਕਿਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਲਾਮ ਜਿਉਂਦੇ ਰਹਿਣ ਬਾਪੂ ਜੀ ਹੋਣੀ ਅੱਜ ਫੇਰ ਮੋਟਰ ਉਪਰ ਬੈਠ ਕੇ ਦੇਖਿਆ ਪ੍ਰੋਗਰਾਮ ਵਧੀਆ ਲੱਗਿਆ ਚਮਕੌਰ ਸਿੰਘ ਸ਼ੇਰ ਗਿੱਲ ਭੱਟੀਵਾਲ ਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਮੁਸਲਮਾਨ ਵੀਰਾਂ ਦਾ ਪਿੰਡ ਤਲਵੰਡੀ ਮਲਿਕ

  • @JagjitSingh-kh7mh
    @JagjitSingh-kh7mh 5 років тому +6

    Love you babeo chakk ke rakheo km nu waheguru Allah tuhadi lmmi umer kary pichhe location dek ke veer ji jivve apna Punjab hi lagda from Bahrain ik pind Punjab de poori team nu mere valo salam🙏🙏🙏🙏

  • @SurjeetSingh-hr2fd
    @SurjeetSingh-hr2fd 5 років тому +3

    ਬਾਬਾ ਜੀ ਕਿਆ ਬਾਤ ਕਹੀ
    ਬਹੁਤ ਹੀ ਸੋਹਣਾ
    ਸੁਰਜੀਤ ਸਿੰਘ ਗੁਰੂ ਸਰ ਸੈਣੇ ਵਾਲਾ ਤੋਂ
    ਬਠਿੰਡਾ

  • @prabhjotkamboj8203
    @prabhjotkamboj8203 4 роки тому

    Wa baba je kamall karty tuci je from Punjab tu khush raho veer je tuci sary pkt Punjab walio dear je wasdy raho je

  • @jasvinderbrar5058
    @jasvinderbrar5058 4 роки тому +2

    Waheguru ji bapua nu tandrusti bakshan

  • @mahenderkumar8424
    @mahenderkumar8424 5 років тому +15

    Mirza sahiban de kissey rehandi duniyaa te baar baar sunan daa dil krdaa h.....waah ji waah..kasana ji great effort

  • @ramanjitgill2381
    @ramanjitgill2381 5 років тому +6

    It’s cool and I find it fascinating that there are Sikh last names that are the same as Musliman names. What ik pind punjab da, desi infortainer among with the other 2 UA-cam channels are doing a great service to the Punjab sagant for Sikhs and Muslims. Good job to unite both sides. Yea there were bloodshed on both sides. Not one side had more, we shouldn’t argue that. We were all living in harmony till the displacement from the British.

  • @Lovedeepsingh01
    @Lovedeepsingh01 5 років тому +4

    ਬਹੁਤ ਵਧੀਆ ਪ੍ਰੋਗਰਾਮ ਹੈ

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਕਿਸਾਨਾ ਵੀਰੇ ਬਾਬੇ ਨੂਹਾਂ ਦੇ ਘੋਟਣੇ ਤੋਂ ਡਰਦਿਆਂ ਨਹੀਂ ਬੋਲਦੇ

  • @SurinderSingh-tf6dv
    @SurinderSingh-tf6dv 4 роки тому +1

    ਇਹ ਹੈ ਅਸਲੀ ਲੋਕ ਰੰਗਮੰਚ।ਰੂਹ ਖੁਸ਼ ਹੋ ਗਈ ਬਾਬਿਓ

  • @booktubing6937
    @booktubing6937 5 років тому +6

    ਬਾਬੇ ਬਹੁਤ ਰੰਗੀਲੇ ਨੇ

  • @AkashDeep-xy2ge
    @AkashDeep-xy2ge 4 роки тому +1

    Babea ne dil khush karta me bhai ji aj tak ehoji dec gayaki nhi suni aaj kal de landu sigar eme e a

  • @MrKULBIR
    @MrKULBIR 5 років тому +23

    Dono babe pure bomb hnn..

  • @meharashraf8941
    @meharashraf8941 5 років тому +4

    Love u baba g mza aa gya jori ko.Allah talah salamt rkhi💕💕💕💕💕🌹🌹🌹🌹🇸🇦🇸🇦🇸🇦🇵🇰🇵🇰🇵🇰🇵🇰

  • @gurdeepbains9902
    @gurdeepbains9902 4 роки тому +2

    Charde punjab valo lot of love mere dhande punjab ale bhrava nu

  • @hardeepgrewal3214
    @hardeepgrewal3214 4 роки тому +3

    Baba Ji nu Slam! Mera pind Gujjarwal a Ji. Mera dada Ji sardar Gulwant Singh ji. Patti Phathui. Hardeep Singh Grewal from Canada

  • @prithichand1025
    @prithichand1025 3 роки тому +1

    NASIR KASANA SAHAB tusin baabian da bahut sohna interview KEETA ji bahut mazaa aaya ji you are highly respectable KASANA SAHAB so nice of you with best regards

  • @amanbassi007
    @amanbassi007 4 роки тому +2

    Vich jagravan de lagdi roshni bhari... Jagraon sadi tehsel aa Bhai jaan
    Love you

  • @avtarbajwakhuddi7098
    @avtarbajwakhuddi7098 5 років тому +4

    Sat Sri akal veer g. Salute Baba gia nu. Very nice interview veer g. Waheguru mehar kare

  • @harkamaljhajjz7842
    @harkamaljhajjz7842 5 років тому +3

    Wah Ji wah ki baata ne rang bann dite jeonde vasde rahe bujrago

  • @vickychaudhary1388
    @vickychaudhary1388 5 років тому +4

    Baba Faqiriya te baba Bomb jeuda Raho babiyo...
    kasana saab....
    tuhada channel te tusi kabil E Tareef A
    Rab tuhanu Lamia umra bakshe...

    • @SandeepGillSultaniyaJatt
      @SandeepGillSultaniyaJatt 5 років тому +2

      bhaji sahi kiha tusi.chngge km te unha kamma nu krn wale insan d hamesha tarif hi hundi hai. kasana sb te unha da channel nu salahun lai thnks bhaji.

  • @BhupinderSingh-tg7xs
    @BhupinderSingh-tg7xs 5 років тому +7

    Va ji va att hoge aj fr dobra ronka lag gyeya

  • @prithichand1025
    @prithichand1025 3 роки тому +1

    so nice of you KASANA SAHAB CONDUCTING wonderful interviews with BABAS it s the life long experience of respected BABAS ALLAH PAK inhaan BABIAN NU LAMMI umar deve ji with regards

  • @nishansingh1149
    @nishansingh1149 4 роки тому +2

    ਹਾਹਾਹਾ ਬਾਬਾ ਦਿਲ ਖੁਸ ਕੀਤਾ

  • @HarjeetSingh-gt7cd
    @HarjeetSingh-gt7cd 5 років тому +3

    Nice kasana vr g baba faqiriya te baba bomb kmaal kar dinde ya bat kadd te
    From hindostan
    Up aale jatt

  • @akal96crore
    @akal96crore 5 років тому +5

    Masaallah baba fakira g mera tuhanu dekh k mainu apne pardade thana singh di yaad a jndi a o v tuhade wngi khara de sacha bnda c .1947 ch ethy ae c o v ona de naam ty pind chlda a ajy v .jdo india awoge main miln awaga jror tuhano bathinde toh election lara deni a tuhanu hahahah

  • @lovpreetsingh3447
    @lovpreetsingh3447 4 роки тому

    ਜਿਲਾ ਗੁਰਦਾਸਪੁਰ ਬਾਬਿਆਂ ਨੇ ਦਿਲ ਖੁਸ਼ ਕਰਤਾ ਜੀ ਬਹੁਤ ਕਰਦਾ ਬਾਬਿਆਂ ਨੂੰ ਮਿਲਣ ਨੂੰ

  • @nishansingh1149
    @nishansingh1149 4 роки тому +4

    ਬਾਬਾ ਜੀ ਬਹੁਤ ਵਧੀਆ ਜੀ

  • @naibsinghdhillon2699
    @naibsinghdhillon2699 5 років тому +8

    Salam kasana sahib tuhadi poori team nu from charhda punjab

    • @donahiaikpunjab9395
      @donahiaikpunjab9395 4 роки тому

      Assalamu Alaikum Sat Sri Akal bhai ji ki hal hai Rana jahangir manj Punjab Pakistan 03451021107

  • @GagandeepSingh-qy9tp
    @GagandeepSingh-qy9tp 4 роки тому

    ਬਹੁਤ ਵਧੀਆ ਜੀ 👌👍🌴

  • @jasviraulakh2511
    @jasviraulakh2511 5 років тому +7

    Ronki babe...😊😊
    Jiode vsde rho.
    Nyc video veer.👌👌

  • @JagroopSingh-zu1lb
    @JagroopSingh-zu1lb 5 років тому +6

    ਸਤਿ ਸ੍ਰੀ ਅਕਾਲ ਜੀ ਬਾਬਾ ਜੀ ਮੇਰਾ ਪਿੰਡ ਫਲੇਵਾਲ ਹੈ ਗੁਜਰਵਾਲ ਦੇ ਨਾਲ ਹੀ ਹੈ

  • @majorchahal470
    @majorchahal470 5 років тому +4

    jeeio oye BABA tu kamaal karti mazaa agaya

  • @jagmeetsandhu924
    @jagmeetsandhu924 5 років тому +4

    ਵੀਰ ਜੀ ਬਹੁਤ ਵਧੀਆ

  • @saddamkasanagujjar8644
    @saddamkasanagujjar8644 5 років тому +2

    Kamaal kat dita g babyan ne👍 watching from Saudi Arabia

  • @paramjitsingh3004
    @paramjitsingh3004 5 років тому +5

    aaj barha baba susat àa fir v kmal kar diti jiode vasde rahin

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਨਾਸਿਰ ਵੀਰੇ ਤਲਵੰਡੀ ਮਲਿਕ ਦੇ ਮੁਸਲਮਾਨ ਵੀਰਾਂ ਨਾਲ ਮੁਲਾਕਾਤ ਕਰੋਂ

  • @hardeepgrewal3214
    @hardeepgrewal3214 4 роки тому +3

    Mera dada Ji se jehra Kafle nu Mlaerkotla shad ke aya se. H S Grewal from Canada. Baba je da menu number Devo. Pind Gujjarwal, Ludhiana.

  • @majorsingh5396
    @majorsingh5396 5 років тому +4

    Kyaabaat ji Bajbe Panjab de Zindabaad Lambi ummar Howe ji Dono Panjab Kdo Ek honge patarkar sahib ji abaad rho ji

  • @RavinderSingh-bx3ge
    @RavinderSingh-bx3ge 5 років тому +6

    ਬਾਬੇ ਬੰਬ ਨੇ ਬਾਬੇ ਫਕੀਰੀਅੇ ਦੀ ਬੋਲਤੀ ਬੰਦ ਕਰਤੀ

  • @kulwantrai1727
    @kulwantrai1727 5 років тому +5

    Eh done babe mere jille Ludhiana Da Maan ne

  • @sarbcreator8183
    @sarbcreator8183 4 роки тому +2

    love from india

  • @meetmanjeet5636
    @meetmanjeet5636 4 роки тому

    Love u sareyan nu wah kya babe ne att ne dono . Hun lagda Pakistan vi. India varga hi hai.

  • @babusingh8454
    @babusingh8454 2 роки тому +1

    good bir ji uprala soda very nice h ji bire lage raho

  • @s.p.singhsidhubrar599
    @s.p.singhsidhubrar599 5 років тому +3

    Nasir veer ji...Satsriakal
    Yaar nasir baba fakeer Mohd ta yaar baba bomb agge fuss pataka ho gia...?
    Khair baba fakeer mohd da ki dosh agge baba bomb jo khada h...?
    Bhut hi vadia galbat...
    Baba ji sango na dhud ch tattu dabbi aao......
    Waheguru allah babaya di umar lammi kre..sehta bakhshe...
    Hasde rho hasande rho Punjabio...
    Mehfilan lagande rho Punjabio....?

  • @wahegurukumarhdjdj7070
    @wahegurukumarhdjdj7070 4 роки тому +3

    mera pind assi kalan distt. Ludhiana hai eh pind baba bomb de pind gujjarwal de bilkul nall hai te jadd baba bomd pind chadd k aaye c ta assi ch hi lagh k aaye c iss video ch v oh assi kalan pind da na le rahe ne Dr. Neeraj Kumar

  • @rahulpanwar8600
    @rahulpanwar8600 5 років тому +3

    Jeeyo babeo.babbe gurjran de krde att ni.

  • @gurdasdhillon5111
    @gurdasdhillon5111 5 років тому +7

    Wah ji kya bat h vir I am from Rajasthan india🇮🇳

    • @farmer4456
      @farmer4456 5 років тому +1

      Gurdas Dhillon bai ji rajsthan kithon m v rajsthan ton

    • @gurdasdhillon5111
      @gurdasdhillon5111 5 років тому +2

      @@farmer4456 lalpura sikhan Suratgarh to hun manila philippines🇵🇭 rhne aw vr

    • @farmer4456
      @farmer4456 5 років тому +1

      Gurdas Dhillon ok veer m lalgrh jatan ton nede hi h

  • @ਚਮਕੌਰਸਿੰਘ-ਘ9ਠ

    Nasir kasana ਵੀਰ ਜੀ ਅੱਜ ਫਿਰ ਦੁਬਾਰਾ ਪ੍ਰੋਗਰਾਮ ਸੁਣਿਆ ਮੇਰੀ ਆਈਡੀ ਬਦਲ ਗਈ ਪਹਿਲਾਂ chamkaur sher gill ਸੀਂ ਹੁਣ ਚਮਕੌਰ ਸਿੰਘ ਹੈ

  • @rajwantsingh513
    @rajwantsingh513 5 років тому +5

    ਵੀਰ ਜੀ ਸਾਡਾ ਪਿੰਡ ਏ ਨੌਖਰ ਸਡੀ ਚੁਡਕਾਨਾ ਦੇ ਕੌਲ ਵਖਾ ਦੇੳ ਪਡ਼ ਦਾਦੇ ਦਾ ਨਾਮ ਬਾਲ ਸਿੰਘ

  • @gaganrandhawa5098
    @gaganrandhawa5098 4 роки тому +1

    Sare hi bhut vadiya ne

  • @jsjhawar4535
    @jsjhawar4535 5 років тому +2

    Bahut Nice video baba bamb star ban riha hun 👍

  • @herbalistorganic1499
    @herbalistorganic1499 5 років тому +2

    ਜਿਹੜੇ ਗੁਰੂ ਦੇ ਸਿੱਖ ਸਨ ਉਨ੍ਹਾਂ ਨੇ ਕਿਸੇ ਵੀ ਮੁਸਲਮਾਨ ਨੂੰ ਨਹੀਂ ਮਾਰਿਆ। ਮੇਰੇ ਪਿਤਾ ਜੀ ਲੰਬਰਦਾਰ ਸਨ ਉਸ ਵੇਲੇ ਆਪਣੇ ਘਰ ਵਿੱਚ ਮੁਸਲਮਾਨਾਂ ਨੂੰ ਲੁਕੋ ਕੇ ਰੱਖਿਆ ਜਦਕਿ ਐਲਾਨ ਇਹ ਸੀ ਕਿ ਜਿਸ ਘਰ ਵਿੱਚ ਮੁਸਲਮਾਨਾਂ ਨੂੰ ਕਿਸੇ ਨੇ ਰੱਖਿਆ ਹੈ ਉਸ ਨੂੰ ਅੱਗ ਲਗਾ ਦਿੱਤੀ ਜਾਵੇਗੀ। ਪਰ ਮੇਰੇ ਬਾਪੂ ਜੀ ਨੇ ਆਪਣੀ ਘਰ ਜਾਨ ਦੀ ਪ੍ਰਵਾਹ ਨਹੀਂ ਕੀਤੀ ਉਨ੍ਹਾਂ ਨੂੰ ਬਚਾਇਆ। ਮੇਰੀ ਮਾਂ ਦਸਦੀ ਸੀ ਕਿ ਪਿਛਲੇ ਪਿੰਡਾਂ ਜਿਵੇਂ ਹਿੰਮਤਪੁਰਾ ਭਦੌੜ ਸਾਈਡ ਤੋਂ ਜ਼ੋ ਮੁਸਲਮਾਨਾਂ ਦੀਆਂ ਇਸਤਰੀਆਂ ਔਂਦੀਆਂ ਸਨ ਉਨ੍ਹਾਂ ਨੂੰ ਕੜੇ ਪਹਿਨਣ ਲਈ ਮੇਰੀ ਮਾਂ ਨੇ ਦਿੱਤੇ ਤਾਂ ਕਿ ਉਨ੍ਹਾਂ ਨੂੰ ਸਿੱਖ ਸਮਝ ਕੇ ਕੋਈ ਨਾ ਮਾਰੇ।
    ਇਹ ਹੁਣ ਜੋ ਜ਼ਹਿਰ ਫੈਲਾ ਰਿਹਾ ਹੈ ਬੰਬ ਖਾਨ ਇਹ ਕੋਈ ਵਧੀਆ ਸੋਚ ਨਹੀਂ ਰੱਖਦਾ ਇਸਦੇ ਅੰਦਰ ਨਫ਼ਰਤ ਝਲਕਦੀ ਹੈ ਆਪਣੇ ਆਪ ਨੂੰ ਕਲਾਕਾਰ ਕਹੌਣ ਵਾਲਾ ਕਿਵੇਂ ਜ਼ਹਿਰ ਉਗਲਦਾ ਹੈ।
    ਹਾਂ ਜ਼ੋ ਲੁਟੇਰੇ ਕਿਸਮ ਦੇ ਲੋਕਾਂ ਨੇ ਜ਼ਰੂਰ ਮਾਰਾ ਮਾਰੀ ਕੀਤੀ ਹੈ।
    ਸਾਡੇ ਘਰੇ ਇੱਕ ਬੁੱਢੀ ਮੁਸਲਮਾਨ ਔਰਤ ਮਹੀਨੇ ਤੋਂ ਵੱਧ ਸਮਾਂ ਲੁਕੀ ਰਹੀ ਹੈ।।
    ਸਾਰੇ ਸਿੱਖਾਂ ਨੂੰ ਨਿੰਦਿਆ ਕਰਕੇ ਇਹ ਬੁੱਢਾ ਜ਼ਹਿਰ ਫੈਲਾ ਰਿਹਾ ਹੈ।
    ਮੇਰੀ ਗੱਲ ਦਾ ਜਵਾਬ ਜਰੂਰ ਦੇਣਾ ਦੋਸਤੋ।।

    • @SandeepGillSultaniyaJatt
      @SandeepGillSultaniyaJatt 5 років тому

      Veer unha ne sare sikha d ta ki kise sikh d v nindya nhi kiti.oh ta jo uss tim hoya ohi suni sunayi gl kr rhe ne.tusi v socho jis bhes ch koi bnda samne ayega oh ta uss da hi nm len ge.jo lutere kism de lok c sikha nu muslim bn k te muslims nu sikh bn k nuksan pouncha gye.tusi ta khud uss sikh family nl jurre ho jinha ne apni jan d parwah na kr k GURU da sikh hon te apsi bhaichare da saboot dita.iss gl te tuhanu bot maan hona chaida.pr veer lutere loka d payi nfrat da natija asi hun tk bhugat rhe haa.eh jehri gl tusi jehar failan d keh rhe ho unha ne kise lai jehr nhi ugaliya.sgo tusi iss tra da comment kr k uss bzurg de khilaf nfrat peda kr rhe ho.tusi unha diya pehlia video nhi dekhiya honia.unha ne ta aap sikha wlo mile pyr diya bot sifta kitia.bhaji bina soche samjhe eda kise te ilzam nhi lyda.khas kr k bzurga te te unha loka te jo purani nfrat mita k dobara pyr vda rhe ne.sgo unha da sath dena chaida k eh dove punjab mur k ik ho jann.

    • @jagmeetsingh6136
      @jagmeetsingh6136 4 роки тому +1

      ਤਿਨਨਬਰਸ਼ਾਡਾਪਿਡਪਾਗਪਟਨਮਿਟਕੂਮਰੀਉਦਮਸਿਘਭਲਵਾਨਸ਼ੀਬੂ ੜਸ਼ੀਘਦਾਮੂਡਾਭਲਵਾਸ਼ੀਜੇਪਤਾਤਾਦਸ਼ੋ

  • @Vlog-in3sj
    @Vlog-in3sj 5 років тому +3

    bhout sona bhai ji sawad aagya

  • @ayeshariaz9268
    @ayeshariaz9268 5 років тому +4

    Boli pure malvai aa bajurga di hamb gay geray day day kay salam baba g asi vi Ludhaina jagraon day aa

  • @daljeetsingh2931
    @daljeetsingh2931 2 роки тому +1

    Very good entertainment by both baba

  • @gurdevsingh9051
    @gurdevsingh9051 4 роки тому +1

    Baba. g. Sira. Krta

  • @JaspalSingh-co1gx
    @JaspalSingh-co1gx 3 роки тому +1

    Baba ta att krai jande

  • @jaswinderpalsingh8940
    @jaswinderpalsingh8940 3 роки тому +2

    Very nice my district Lahore

  • @jdsingh2293
    @jdsingh2293 4 роки тому +8

    Nasir bai, babe ne mirza suna nazara bann ta. Is gane nu wadiya saaz te awaaz wich record karao.

  • @zakagujjar8347
    @zakagujjar8347 4 роки тому

    BAba G sadique Di Kya btt hy bht knowledge ina khulon. Kasna shb bomb na lhkya kiru changa ni lagda. 😘😘👌👌🙏🙏

  • @liaquataliliaquatali6957
    @liaquataliliaquatali6957 3 роки тому +1

    ماشااللہ

  • @hamzakharal5948
    @hamzakharal5948 4 роки тому +2

    Wa g wa

  • @NirmalSingh-ww2tl
    @NirmalSingh-ww2tl 5 років тому +1

    Bahut achha ji.. Sukriya GURJANT Mahi veer jo es channel bare dseya.. Sukriya Kisana Saab ji.... Jiunde bsde rho

  • @kamaljitkamal9106
    @kamaljitkamal9106 5 років тому +1

    Buam. Baba attttt. Baba fekeria atttt. Moza. Kro baba g. End gal. Aap g di

  • @syedaliraza1260
    @syedaliraza1260 5 років тому +8

    Mere tamaam Sikh bhaion ko Baba ji ka 550 janam Din bht bht mubarak ho💞

  • @sulakhansingh6366
    @sulakhansingh6366 5 років тому +1

    old is gold
    No 1 babe
    pak jai

  • @mohinderjitaujla6245
    @mohinderjitaujla6245 4 роки тому +2

    BABA JI aap da surnamia Muhammad Sidiqque ek saday kol bhi haii…Masharki [east] Punjab ch…aapki ummar ka hee hovega.
    AJJ KAL.MP hai…Member Parliament Delhi…#1 Singer c and Hai…aap ki awaaz bhi sohni hai …Jwaani ch kini sohni hovegi !!! Wah
    Jindgi ch Murshad [gur] dee bahut mahanta hai…Good Starting…keep on
    BABA FAQIRIA jiadakar Jattke hann…Gabhruyan dee pasand hann…Bolian da Khajana…Es layi Cameray sahmne ghatt bolde hann…Shaamnu
    MOTOR te nahke …peg sheg lake mehfal lawan wale mast BaBa hann …Vasde Raho
    JagtarSinghAujlaUSA California

  • @chadnanmukhtar3672
    @chadnanmukhtar3672 5 років тому +3

    Sada wasde rehn sade babe ❤❤❤💜💜💟💟💚💚💝💝

  • @jagteksingh7803
    @jagteksingh7803 5 років тому +3

    ਵੀਰ ਜੀ ਬਾਬਿਆ ਨੂ ਜਲਦੀ 2 ਲਿਅਾ ਕਰੋ ਚੜਦਾ ਪੰਜਾਬ ਪਿੰਡ ਸੇਹਬਾਜ਼ਪੁਰ ਨਵਾਸ਼ੇਹਿਰ ਵੀਰ ਜੀ ਸਾਡੇ ਨਵਾਸ਼ੇਹਿਰ ਦਾ ਵੀ ਕੋਈ ਲਬੋ

    • @indersaini8462
      @indersaini8462 5 років тому +1

      bai ji Mai v sehbajpur pind de kol usmanpur pind to a

    • @jagteksingh7803
      @jagteksingh7803 5 років тому

      @@indersaini8462 bhaji tikka delhi wala mein ਅਗਲੇ ਮਹੀਨੇ ਪਿੰਡ ਆਣਾ ਹੈਗਾ ਫੇਰ ਮਿਲਦੇ ਹੈ

  • @HarjinderSingh-ot4mw
    @HarjinderSingh-ot4mw 5 років тому

    Very good baba ji jinde raho baba fakiria malwe di sudh boli bolda a Harjinder singh dhaliwal dangian jagraon

  • @mohammadilyas6810
    @mohammadilyas6810 5 років тому +6

    اللہ تعالیٰ دونو کو لمبی عمر دے

  • @prithichand1025
    @prithichand1025 3 роки тому +1

    KASANA SAHAB the romantic tale of MIRZA SAHIBAN told by BABA BAMB SAHAB in beautiful verse really so interesting so wonderful it s the detailed love story I had read it in brief available in punjabi text books prescribed for school students BABA BAMB JI told it in beautiful verse that too orally so praiseworthy with regards

    • @prithichand1025
      @prithichand1025 3 роки тому +1

      KASANA SAHAB tusin BABIAN NAAL SOHNE rang laa te ji bahut maza aa riha ji with regards

  • @vickyatwal5244
    @vickyatwal5244 4 роки тому +1

    Siraaaa ji From Faridkot Punjab

  • @cyberhub2019
    @cyberhub2019 5 років тому

    ਬਹੁਤ ਵਧੀਆ ਬਾਬਿਓ

  • @palsingh5212
    @palsingh5212 5 років тому +8

    Mohabbat Zindabad

  • @arshpreetbhinder2529
    @arshpreetbhinder2529 4 роки тому

    ਲਹਿੰਦਾ ਪੰਜਾਬ ਵੇਖਿਆ ਨਹੀ ਪਰ ਆਰਦਾਸ। ਕਰਦਾਂ ਕੇ ਰਬਾ ਪੰਜਾਬ ਇਕ ਹੀ ਕਿਦਰੇ ਹੂੰਦਾ ਤਾ ਮਜਾ। ਆ। ਜਾਂਦਾ

  • @saabjipunjab7289
    @saabjipunjab7289 5 років тому +8

    Baba siraa

  • @khursheedgujjar2711
    @khursheedgujjar2711 5 років тому +2

    Wa ji kia bt jundy rho babyo