44 ਹਜਾਰ ਰੇਟ ਦੀ ਗੱਡੀ - ਸਾਰਾ ਪਰਿਵਾਰ ਬਾਹਰ ਹੈ ਤਾ ਵੇਚਣੀ ਹੈ ਗੱਡੀ - ਜਵਾ ਨਵੀ ਗੱਡੀ ਚੱਲੀ ਬਹੁਤ ਘੱਟ ਹੈ ਟੋਪ ਮਾਡਲ.
Вставка
- Опубліковано 14 жов 2024
- ਟਰੈਕਟਰ ਮੰਡੀ ਚੈਨਲ ਨੂੰ like ਤੇ subscribe ਕਰੋ.
/ tractormandi
ਪੁਰਾਣਾ ਟਰੈਕਟਰ ਵੇਚਣ ਲਈ ਇਸ ਨੰਬਰ ਤੇ ਵਹਟਸ ਅੱਪ ਕਰੋ ਜੀ. Ravi +917814038764
Mic: amzn.to/3mg5QMr
Camera: amzn.to/2HlvFv0
SmartPhone: amzn.to/3dH7SBT
ਟਰੈਕਟਰ ਮੰਡੀ, Tractor Mandi,ट्रेकटर मंडी
For Sponsorship and Promotion:-
Email:- jattlife1995@gmail.com
Facebook Page:- / onlinetractomandi
ਪੁਰਾਣਾ ਟਰੈਕਟਰ ਮਾਰਕੀਟ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਬਰਨਾਲਾ, ਟਰੈਕਟਰ ਮੰਡੀ ਮੋਗਾ,
ਟਰੈਕਟਰ ਮੰਡੀ ਮੋਗਾ, ਟਰੈਕਟਰ ਮੰਡੀ ਫ਼ਤਿਹਾਬਾਦ, ਟਰੈਕਟਰ ਮੰਡੀ ਤਲਵੰਡੀ ਸਾਬੋ, हरियाणा ट्रेकटर मंडी
#onlinetractormandi
#TractorMandi
#ਟਰੈਕਟਰਮੰਡੀ
#ट्रैक्टरमंडी
#maruti800
#modified
Privacy Policy for Tractor Mandi
ਅਸੀ ਆਪਣੇ ਚੈਨਲ ਤੇ ਟਰੈਕਟਰ ਤੋ ਇਲਾਵਾ ਜਮੀਨ ਦੀ ਐਡ, ਗੱਡੀਆ ਦੀ ਐਡ,
ਕੋਠੀਆ ਦੀ ਐਡ ਤੇ ਪਲਾਟਾ ਦੀ ਐਡ ਕਰਦੇ ਹਾ | ਟਰੈਕਟਰ ਮੰਡੀ ਚੈਨਲ ਤੇ ਐਡ
ਬਿਲਕੁਲ ਫਰੀ ਦੇ ਵਿੱਚ ਕੀਤੀ ਜਾਦੀ ਹੈ | ਟਰੈਕਟਰ ਮੰਡੀ ਚੈਨਲ ਦੁਅਰਾ ਤੁਸੀ
ਘਰ ਬੈਠੇ ਹੀ ਮਸ਼ੀਨਰੀ ਵੇਚ ਤੇ ਖਰੀਦ ਸਕਦੇ ਹੋ ਚੈਨਲ ਤੇ ਤੁਸੀ ਜਿਨੀਆ ਵੀ
ਮਸ਼ੀਨਰੀਆ ਪਲਾਟ ਕਾਰਾ ਗੱਡੀਆ ਡੀ ਐਡ ਦੇਖਦੇ ਹੋ ਓਹਨਾ ਦਾ ਰੇਟ ਅਸੀ
ਤਹਿ ਨਹੀ ਕਰਦੇ.ਜਿਨੇ ਵੀ ਕਿਸਾਨ ਸਾਨੂੰ ਵੱਟਸਅਪ ਵਿੱਚ ਫੋਟੋਆ ਭੇਜ ਕੇ ਐਡ
ਕਰਵਾਉਦੇ ਨੇ ਉਹਨਾ ਦੀਆ ਮਸ਼ੀਨਰੀਆ ਦੀ ਕਾਪੀ ਜਾ ਕੋਈ ਹੋਰ ਚੀਜ ਦੀ
ਸਾਡੀ ਕੋਈ ਜਿਮੇਵਾਰੀ ਨਹੀ ਹੁੰਦੀ. ਜੇਕਰ ਸਾਡੇ ਚੇਨਲ ਤੇ ਕਿਸੇ ਵੀ ਕਿਸਾਨ ਵੀਰ
ਨੇ ਇੱਕ ਵਾਰ ਵੀਡੀਓ ਵਿੱਚ ਐਡ ਕਰਵਾ ਦਿੱਤੀ ਫਿਰ ਉਹ ਵੀਡੀਓ ਡਿਲੀਟ ਨਹੀ
ਕਿੱਤੀ ਜਾਵੇਗੀ. ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਤੇ ਚੈਨਲ ਦੀ ਪੋਲਸੀ ਵਿੱਚ ਕਿਸੇ ਵੀ ਤਰਾ ਦਾ ਬਦਲਾਵ ਕੀਤਾ ਗਿਆ ਤਾ ਅਸੀ
ਵੀਡੀਓ ਰਾਹੀ ਤੁਹਾਨੂ ਦੱਸਿਆ ਜਾਵੇਗਾ.By Team Tractor Mandi - Авто та транспорт
ਫ਼ਰੀਦਕੋਟ ਨੰਬਰ ਹੋਣੇ ਅਲੋਟ ਕਾਰ ਹੋਵੇ ਰੇਟਾਂ 4000 ਵਿੱਚ 6000ਹੋਵੇ ਜੀ
Cycle v ni anna 4-6000 ch😂
Ambala no di gadi leke aao veer Hr 01 no di Alto K10 old modal
🙏
Kharad sector Se Koi gadi batao
Veer ji APA vi gadi sale krni hai zen goldan
ਪਾਸ ਬਾਰੇ ਵੀ ਦੱਸਿਆ ਕਰੋ
Nice
ਅੰਮ੍ਰਿਤਸਰ ਤੋ ਸਿਫਟ ਗੱਡੀ ਚਾਹਿਦੀ ਆ ਵੀਰੇ
Hoshairpur che dasu g
44000ਹਜਾਰ ਬਾਈ ਜੀ ਗੱਡੀ ਕਿੱਥੇ ਜਰੂਰ। ਦਸੋ
Jalandhar area sada Swift ਚਾਹੀਦੀ g
Alto daso garshkar area a bai
ਬਰਨਾਲਾ ਵਿੱਚ ਅਲਟੋ ਦੱਸੀਉ ਜੀ
Hji hai bro
ਗੂੱਡ ਵੀਰ ਜੀ
Barnale che Alto gadi hai
Loot lo pai o pahno mitron 😆😆
Jalandhar area
40000 ਦੀ ਹੈ
Y ji Verna car
Mogavichdeso
Inova 8 model 2.50000 mai vech rea
innova rate high
225000 di va