ਸੰਪੂਰਨ ਰਹਿਰਾਸ ਸਾਹਿਬ ਵਿੱਚ ਬਦਲੀ ਕਿਓ ?

Поділитися
Вставка
  • Опубліковано 18 лис 2022
  • ਸੰਪੂਰਨ ਰਹਿਰਾਸ ਸਾਹਿਬ ਵਿੱਚ ਬਦਲੀ ਕਿਓ ?
  • Розваги

КОМЕНТАРІ • 6

  • @mario126
    @mario126 Рік тому

    Waheguru ji

  • @singhsardar8413
    @singhsardar8413 Рік тому

    Ryt

  • @gurmitsingh4004
    @gurmitsingh4004 Рік тому

    ਭਾਈ ਸਾਹਿਬ ਤੁਹਾਡਾ ਉਪਰਾਲਾ ਬਹੁਤ ਉਤਮ ਹੈ।।
    ਪਰ ਏਨਾ ਖਰੜ ਗਿਆਨੀ ਆਂ ਜਿਸ ਤਰ੍ਹਾਂ ਦਾ ਠੋਕਵਾਂ
    ਜਵਾਬ ਤੇ ਦਲੀਲ ਦੀ ਲੋੜ ਹੈ।
    ਓਹ ਤੁਹਾਡੀ ਤੇਰਾਂ ਮਿੰਟ ਦੀ ਵੀਡੀਓ ਤੋਂ ਸੁਣਨ ਨੂੰ ਨਹੀਂ ਮਿਲੀ।।
    ਗਿਆਨੀ ਜਸਵਿੰਦਰ ਸਿੰਘ ਨੂੰ ਵੀ ਨਾਲ਼ ਲਓ ਜੋ
    ਏਨਾ ਸਰਕਾਰੀ ਪ੍ਰਚਾਰਕਾਂ ਨੂੰ ਮੂੰਹ ਤੋੜ ਜਵਾਬ ਤੇ ਦਲੀਲ ਦੇ ਸਕੇ।

  • @gurmitsingh4004
    @gurmitsingh4004 Рік тому

    ਰਹਿਤ ਮਰਯਾਦਾ ਕਦੇ ਵੀ ਪੰਥ ਪ੍ਰਵਾਨਤ ਨੀ ਹੁੰਦੀ।। ਸਗੋਂ।।
    ਗੁਰਮਿਤ ਹੁੰਦੀ ਹੈ। ਪਹਿਲਾਂ ਝੂਠ ਬੋਲਿਆ ਗਿਆ ਕਿ
    ਪੰਥ ਪ੍ਰਵਾਨਤ ਰਹਿਤ ਮਰਯਾਦਾ ਮੰਨੋਂ,,ਜਦ ਨਾਸਤਿਕਾਂ ਦਾ ਝੂਠ ਪਤਾ ਲੱਗਾ ਫਿਰ ਮਰਿਆਦਾ ਅਕਾਲ ਤਖ਼ਤ ਦੀ ਕਹਿਣ ਲਗ ਪਏ,,
    ਇਕ ਹੋਰ ਵੱਡਾ ਮਸਲਾ ਕੌਮ ਦੇ ਸਾਹਮਣੇ ਨਿਕਲੇ ਗਾ
    ਉਹ ਹੈ ਸਿਰਫ਼ ਗੁਰੂ ਗ੍ਰੰਥ ਸਾਹਿਬ।। ਗੁਰੂ ਗ੍ਰੰਥ ਸਾਹਿਬ
    ਸਾਡਾ ਆਤਮਕ ਗੁਰੂ ਹੈ।।।।।ਪੰਜ ਪਿਆਰੇ ਸਾਡੇ ਦੇਹਧਾਰੀ
    ਗੁਰੂ ਨੇ।।ਜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਖਾਲਸਾ ਹੋਇਆ
    ਤਾਂ ਸਾਡਾ ਕਿਓਂ ਨਹੀਂ।। ਦੁਸ਼ਮਣ ਸਾਡੇ ਸ਼ਰੀਰਕ ਗੁਰੂ ਤੋਂ ਸਾਨੂੰ
    ਤੋੜ ਕੇ ਪੰਥ ਖ਼ਤਮ ਕਰਨਾ ਚਾਹੁੰਦਾ ਹੈ ,,ਪੰਥ ਖ਼ਤਮ ਤੇ ਬਸ
    ਗ੍ਰੰਥ ਤੋਂ ਮਨ ਮਰਜ਼ੀ ਦੀ ਵਿਆਖਿਆ ਕਰਕੇ ਕੲਈ ਪਖੰਡੀ
    ਧਰਮ ਚੱਲਣਗੇ।।
    ਗੁਰੂ ਗ੍ਰੰਥ ਸਾਹਿਬ ਨੂੰ ਪੰਜ ਖਾਲਸੇ ਤਾਬਿਆ ਕਰਕੇ ਹੀ ਗੁਰਗੱਦੀ
    ਦਿਤੀ ਹੈ, ਕਿਉਂਕਿ ਸਰੀਰਾਂ ਨੂੰ ਸਰੀਰ ਦੀ ਲੋੜ ਹੁੰਦੀ ਹੈ।

  • @kapilrohilla3901
    @kapilrohilla3901 Рік тому

    Waheguru ji