ਜਸਲੀਨ ਪਟਿਆਲਾ ਪਹੁੰਚੀ ਸਿੱਧੂ ਦੀ ਕੋਠੀ, ਕਹਿੰਦੀ ਚੰਗਾ ਹੋਇਆ ਅਸਤੀਫਾ ਦੇ ਦਿੱਤਾ, ਲੋੜ ਨਹੀਂ ਤੁਹਾਡੀ

Поділитися
Вставка
  • Опубліковано 8 лют 2025
  • #DailyPostPunjabi #PunjabNews #jasleenpatiala
    ਜਸਲੀਨ ਪਟਿਆਲਾ ਪਹੁੰਚੀ ਸਿੱਧੂ ਦੀ ਕੋਠੀ, ਕਹਿੰਦੀ ਚੰਗਾ ਹੋਇਆ ਅਸਤੀਫਾ ਦੇ ਦਿੱਤਾ, ਲੋੜ ਨਹੀਂ ਤੁਹਾਡੀ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 252

  • @sharanjitkaur4731
    @sharanjitkaur4731 3 роки тому +74

    ਜਸਲੀਨ ਹੌਸਲਾ ਬੁਲੰਦ ਰੱਖਣਾ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ ਪੰਜਾਬ ਦਾ ਭਲਾ ਕਰਨਾਂ

  • @bittuchehal2824
    @bittuchehal2824 3 роки тому +58

    ਬਹੁਤ ਵੱਧੀਆ ਗੱਲ ਕੀਤੀ ਜਸਲੀਨ ਭੈਣ ਨੇ

  • @jaggilankesh553
    @jaggilankesh553 3 роки тому +1

    बहुत बढ़िया बात की है अच्छी बात कही है

  • @Sawarngrewal
    @Sawarngrewal 3 роки тому +1

    ਵਿਚਲੀਆਂ ਗੱਲਾਂ ਸਮਝੇ ਬਿਨਾਂ ਸਿਆਸਤ ਬਾਰੇ ਕੁਝ ਵੀ ਬੋਲਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ! ਅਸੀਂ ਪੰਜਾਬੀ ਆਪਣੇ ਆਪ ਨੂੰ ਬਹੁਤ ਹੀ ਸਿਆਣੇ ਸਮਝਦੇ ਹਾਂ ਪਰ ਇਹ ਸਿਆਸਤਦਾਨ ਸਾਡੀ ਸੋਚ ਤੋਂ ਕਈ ਹਜ਼ਾਰ ਗੁਣਾਂ ਚੁਸਤ ਚਲਾਕ ਨੇ। ਅੰਦਰ ਦੀਆਂ ਗੱਲਾਂ ਦੱਸਦੀਆਂ ਨੇ ਕਿ ਕਿਤੇ ਨਾ ਕਿਤੇ ਸਿੱਧੂ ਸਹੀ ਐ ਤੇ ਨਵੀਂ ਸਰਕਾਰ ਦੋਸ਼ੀ ਹੈ

  • @rajvirkaur5937
    @rajvirkaur5937 3 роки тому +1

    Good ji bilkul shi

  • @manjinderkaur9536
    @manjinderkaur9536 3 роки тому +29

    ਬਿਲਕੁਲ ਸਹੀ.... ਸੱਚੀਆਂ ਗੱਲਾਂ ਕੀਤੀਆਂ ਜਸਲੀਨ ਨੇ

  • @rashpalsinghrashpalsingh1181
    @rashpalsinghrashpalsingh1181 3 роки тому +59

    ✔️ ਕਿਨਰ ਜਸਲੀਨ ਏ✔️ ਕਿ ਤੁਸੀਂ ❓ਇਹ ਗੱਲਾ ਕਿਸੇ ਬੰਦੇ ਦੇ ਮੂੰਹ ਵਿੱਚੋਂ ਨਹੀਂ ਨਿਕਲੀਆਂ 🚩ਕਿਉਂ ਸਭ ਡਰਦੇ ਨੇ ☑️

  • @amarjitpandherpandher4803
    @amarjitpandherpandher4803 3 роки тому +14

    ਜਸਨੀਲ ਭੈਣ। ਤੇਰੀ ਸੋਚ ਨਾਲ ਹਮੇਸ਼ਾ ਖੜ੍ਹੇ ਹਾਂ ।

  • @punjabivloggarsimar
    @punjabivloggarsimar 3 роки тому +13

    Jasvir bohat vadia boldi hai, eh bilkul sahi kehndi hai, waheguru ji mehar kre🙏🙏🙏🙏🙏 jasvir te

  • @jagdishsinghsingh9911
    @jagdishsinghsingh9911 3 роки тому +1

    Jasleen kuj nee
    Sidhu great good man sidhu

  • @parveenagrawal1815
    @parveenagrawal1815 3 роки тому +27

    So cute Jasleen ji
    Very nicely expressed herself and talked for Punjab benefits
    Jay Hind

  • @sukhakahlogrup8117
    @sukhakahlogrup8117 3 роки тому +46

    ਮੈਂ ਤੇਰੀ ਮੱਦਦ ਕਰਨ ਲਈ ਅਮਰੀਕਾ ਤੋਂ ਆਊਗਾ

  • @anilkamboj4690
    @anilkamboj4690 3 роки тому +15

    ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C

  • @ranjitsingh1885
    @ranjitsingh1885 2 роки тому +1

    Good luck 👍 jaslin ji

  • @narindersanghera7803
    @narindersanghera7803 3 роки тому +42

    ਬਿਲਕੁਲ ਸਹੀ ਗੱਲ ਹੈ ਜੀ
    ਪੁਰਾਣੇ ਸਾਰੇ ਲੀਡਰਾ ਨੂੰ ਕੱਢ ਦੇਣਾ ਚਾਹੀਦਾ ਹੈ ਇਹਨਾ ਦੇ ਆਪਣੇ ਮਸਲੇ ਹੀ ਹੱਲ ਨੀ ਹੁੱਦੇ

  • @VikramSingh-mf5ol
    @VikramSingh-mf5ol 3 роки тому +15

    ਸੱਚ

  • @GurpreetSingh-ix6sl
    @GurpreetSingh-ix6sl 3 роки тому +13

    Jasleen asi nal aa thode. I support Jasleen patiala

  • @arshpuri2100
    @arshpuri2100 3 роки тому +2

    Thank you ji

  • @punjabivloggarsimar
    @punjabivloggarsimar 3 роки тому +6

    Bilkul ji, kisaan mjdoor ekta zindabaad🌾🌾🌾 💪💪💪

  • @amritvloganhistory5321
    @amritvloganhistory5321 3 роки тому +5

    ਇਸਨੂੰ ਕੀ ਪਤਾ ਅਸੀ ਖੁੱਲ੍ਹੇ ਦਰਸਨਾ ਦੀਆ ਰੋਜ ਅਰਦਾਸ ਕਰਦੇ ਸੀ ਪਰ ਗੁਰੂ ਨੇ ਆਪਣੇ ਸਿੱਖ ਨੂੰ ਮਾਣ ਦਿੱਤਾ 70 ਸਾਲ ਕਿਹੜਾ ਕੋਈ ਲੀਡਰ ਨਹੀ ਸੀ ਜੋ ਰਸਤਾ ਖੁਲਵਾ ਸਕਦਾ ਦੂਜੀ ਗੱਲ ਬਹੁਤ ਵਧੀਆ ਕੀਤਾ ਸਿੱਧੂ ਸਾਹਿਬ ਅਸਤੀਫਾ ਦੇ ਕੇ ਕਿਉਂਕਿ ਸੈਣੀ ਦਾ ਵਕੀਲ ਪੰਜਾਬ ਸਰਕਾਰ ਵੱਲੋਂ AG ਨਹੀਂ ਬਣਾਇਆ ਜਾਣਾ ਚਾਹੀਦਾ ਸੀ ਇਹ ਕਾਂਗਰਸ ਸਰਕਾਰ ਵੀ ਕੈਪਟਨ ਦੇ ਰਾਹ ਤੇ ਤੁਰ ਪਈ ਹੈ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇੰਨਸਾਫ ਨਹੀ ਮਿਲਣਾ ਇਂਝ ਬਾਕੀ ਲੋਕ ਦੇਖਣ ਸਿੱਧੂ ਗਦਾਰ ਆ ਜਾ ਅਸੀ ਪਰ ਬੰਦੇ ਨੇ ਕੋਈ ਸਮਝੌਤਾ ਨਹੀਂ ਕੀਤਾ ਲੱਤ ਮਾਰੀ ਆਹੁਦੇ ਨੂੰ ਪੰਜਾਬ ਦਾ ਪ੍ਰਧਾਨ ਸੀ ਉਹ ਇੱਥੇ ਲੋਕ ਸੁਸਾਇਟੀ ਦੀ ਪ੍ਰਧਾਨਗੀ ਨਹੀਂ ਛੱਡਦੇ

  • @ਗੁਰਪਾਲਸਿੰਘ-ਫ5ਠ

    ਬਹੁਤ ਵਧੀਆ ਜੀ

  • @mangadhanjal1742
    @mangadhanjal1742 3 роки тому +5

    Jasleen ji zindabad

  • @shamipuri6724
    @shamipuri6724 3 роки тому +7

    ਏ ਮਹੰਤ ਨਹੀ ਮੁੰਡਾ ਪੜੀ ਪੜੈਚਾ ਦਾ ਨੂੰ ਕਿੜਾ ਰੱਬ ਹਾ ਰਬ ਦਾ ਆਪਾਣ ਕਿਤਾ

  • @sonikumar8486
    @sonikumar8486 3 роки тому +5

    ਨਵਜੋਤ ਸਿੰਘ ਸਿੱਧੂ ਜੀ ਮੁੱਖ ਮੰਤਰੀ ਪੰਜਾਬ ਚ ਚਾਹੀਦਾ ਹੈ

  • @johnkamak5215
    @johnkamak5215 3 роки тому +5

    God bless you Jasleen Madam g

  • @rajindersingh8304
    @rajindersingh8304 3 роки тому +5

    ਮੈਂ ਵੀ ਸਿੰਧੂ ਨੂੰ ਬਹੁਤ ਪਸੰਦ ਕਰਦਾ ਸੀ ਪਰ ਇਹ ਬੰਦਾ ਲੀਡਰੀ ਦੇ ਕਾਬਿਲ ਨਹੀਂ ਬਹੁਤ ਵਧੀਆ ਹੋਇਆਂ ਇਸਨੇ ਅਸਤੀਫ਼ਾ ਦੇ ਦਿਤਾ ਇਹ ਬੰਦਾ ਸਰਕਾਰ ਚਲਾਉਣ ਨੀ ਦਿੰਦਾ ਕਦੀ ਅਸਤੀਫ਼ਾ ਦੇ ਤਾ ਕਦੀ ਕੁਝ ਹੋ ਗਿਆ,, ਕਦੀ ਕੁਝ ਹੋ ਗਿਆ ,,ਨਹੀ ਲੋੜ ਇਹੋ ਜਿਹੇ ਲੀਡਰ ਦੀ ਪੰਜਾਬ ਨੂੰ ਲੋੜ ਇਹ ਕੋਈ ਰੱਬ ਹੋ ਗਿਆ ਕਿਸੇ ਪਾਰਟੀ ਨੂੰ ਸਿੰਧੂ ਨੂੰ ਮੁੰਹ ਨਹੀਂ ਲਗਾਉਣਾ ਚਾਹੀਦਾ

  • @englishlover3053
    @englishlover3053 3 роки тому +7

    We are stand by u Jasleen❤️

  • @wahegurug7276
    @wahegurug7276 3 роки тому +3

    jasleen tuhade vrgyq nu jaroor agge auna chahida i support u

  • @rashpaldhaliwal6751
    @rashpaldhaliwal6751 3 роки тому +3

    Sirra end....love u jasleen..... we all with uuuu

  • @ਪਿੰਡਾਂਦੀਭੜਾਸ

    Very good Jasleen ji.

  • @pk9842
    @pk9842 3 роки тому +7

    excellent 👌👌👌👌👌

  • @mukhtarsingh4091
    @mukhtarsingh4091 3 роки тому +7

    Jasleen next CM of Punjab.🤣🤣🤣

  • @singh2774
    @singh2774 3 роки тому +9

    ਬਿੱਲਕੁਲ ਸਹੀ ਆ

  • @makhan4254
    @makhan4254 3 роки тому +9

    Very good jasleen ji sidhu de Punjab vich lorr nahi ghar bathay CM nu kam karan devay.....

  • @jassisingh1448
    @jassisingh1448 3 роки тому +6

    Jasleen ji bhut vadiaya 🙏🙏 parmatma tahanu hosan laa den🙏🙏🙏

  • @jaswinderkaur7846
    @jaswinderkaur7846 3 роки тому +11

    Good jasleen ji

  • @shivakarwal1037
    @shivakarwal1037 3 роки тому +8

    God bless you jasleen sister

  • @brownmundepb03wale5
    @brownmundepb03wale5 3 роки тому +2

    ਸਹੀ ਹੈ

  • @budhsingh5747
    @budhsingh5747 3 роки тому +2

    ਜਸਲੀਨ ਭੈਣ ਠੋਕਕੇ ਰੱਖਿਆ ਕਰ ਇਹਨਾ ਸਾਲਿਆਂ ਨੂੰ

  • @malkitsingh8730
    @malkitsingh8730 3 роки тому +3

    Bilkul Sahi kiha ji tusi.

  • @harjinderkaur7827
    @harjinderkaur7827 3 роки тому +2

    V.good Jasleen

  • @sukhcharnsingh930
    @sukhcharnsingh930 3 роки тому +12

    ਚੰਗਾ ਹੋਇਆ ਸਿੱਧੂ ਨੂੰ ਕੋਈ ਮੂੰਹ ਨਾ ਲਾਵੇ

    • @NM-nz5iy
      @NM-nz5iy 3 роки тому

      Ki gal bond Lai a teri one k ja fudu ho ge de o choro

  • @ekamjeetsinghb2ndgreen400
    @ekamjeetsinghb2ndgreen400 3 роки тому +6

    Very good didi 💪💪

  • @GurpreetSingh-jm8ih
    @GurpreetSingh-jm8ih 3 роки тому +1

    Good👍👍👍👍

  • @baljeetsingh-jf1cf
    @baljeetsingh-jf1cf 3 роки тому +6

    ਸਿੱਧੂ ਨੇ ਇਹਦੀ ਲਈ ਨਹੀ ਂ 😜😜😜😜😜ਖਬਰ

  • @bachittarsingh2814
    @bachittarsingh2814 3 роки тому +3

    Waheguru Chardikla Rakye ji

  • @kulwinderkumar0000
    @kulwinderkumar0000 3 роки тому +7

    Good job

  • @amandhindsa4408
    @amandhindsa4408 3 роки тому +4

    Yaar request je Jasleen election laddia tan please vote Jasleen nu paeo hamesa kisaana naal khdi a vote jaroor paeo

  • @DilbagSingh-yb5dy
    @DilbagSingh-yb5dy 3 роки тому +2

    Cm chaani next CM sahab pb

  • @vijaynagra104
    @vijaynagra104 3 роки тому +5

    Channi sir great 👍 cm zindabaad

  • @diljitsingh457
    @diljitsingh457 3 роки тому +2

    Right ji

  • @GursewakSingh-qk1qd
    @GursewakSingh-qk1qd 3 роки тому +2

    Satnam wahu guru ji

  • @r.singh8544
    @r.singh8544 3 роки тому +4

    ਸੱਡੋ ਇਸ ਨੂ ਕਾਗਰਾਸ ਪਾਰਟੀ ਆੱਗੇ ਤੁਰੇ
    ਕਿਉ ਮਿਨਤਾ ਪਾਉਦੇ ਹੁਣ ਚਾਰ ਮਹੀਨੇ ਮਨਾਉਣ ਹੀ
    ਕੱਡ ਦਿਉ

  • @lifeline5263
    @lifeline5263 3 роки тому +2

    Right👍

  • @ajit_singh76
    @ajit_singh76 3 роки тому +2

    ki gal biba g captain da ghar kinda taar lagi ha ohna Kara Kam kitta na sab nu election da time punjab yaad ah jinda

  • @ravinderjakhar2771
    @ravinderjakhar2771 3 роки тому +1

    Bilkul sahi Gal Hai thoko Taali

  • @ranjitsingh2721
    @ranjitsingh2721 3 роки тому +2

    👍👍👍👍👍👌👌👌👌👌

  • @Montypehwal626
    @Montypehwal626 3 роки тому +7

    Very good Jasleen ji 🙏🙏🙏🙏🙏

  • @AmrikSingh-of7tn
    @AmrikSingh-of7tn 3 роки тому +2

    Good Jasleen

  • @rattanlalchanana4193
    @rattanlalchanana4193 3 роки тому +5

    I , totally endorse views of miss jasline and resignation of sh Sidhu must be accepted immediately without loss of time

  • @kamaljitsingh2481
    @kamaljitsingh2481 3 роки тому +6

    Everyone vote for AAP party spot for AAP party 2022✌️✌️✌️✌️✌️✌️

  • @harpreetkaur3341
    @harpreetkaur3341 3 роки тому +5

    God bless you 🙏🏻🙏🏻

  • @yugwinderbrar9125
    @yugwinderbrar9125 3 роки тому +2

    Sahi gall

  • @harkuwarpratapsingh3970
    @harkuwarpratapsingh3970 3 роки тому +2

    Very good jasleen

  • @BalwinderSingh-yu4tq
    @BalwinderSingh-yu4tq 3 роки тому +2

    ਸਿੱਧੂ ਗੁਡ ਸੋਚ ਰਖ ਰਿਹਾ

  • @jotsandhu9238
    @jotsandhu9238 3 роки тому +4

    ਸਿੱਧੂ ਪਹਿਲਾਂ ਮੈਂਨੂੰ v mada lgda c pr hun ਸਿੱਧੂ sahi ਕੀਤਾ,,ਲੋਕ ni smj de kmleo ਅਪਣਾ ਗੁਰੂ ਰੁੜ੍ਹੀa te rolta,,koi ਕਾਰਵਾਈ ni ho rhi c ,,es ਲਈ ਸਿੱਧੂ ਅਸਤੀਫਾ ਦਿੱਤਾ,,,sarea nu ਪਤਾ ਬਾਦਲਾਂ ਨੇ kraea o ta hun nu ਅੰਦਰ hone chyide c,,bki apa ਨਹੀਂ smj skde

  • @RoshanKumar-lg6kr
    @RoshanKumar-lg6kr 3 роки тому +2

    Very good jasleen
    Sehi kiha sidhu nu hun vakia hi.araam.karna chahida hai. Vecharey ikkalley nu phikkar hai punjab da.

  • @shamshersingh9942
    @shamshersingh9942 3 роки тому +2

    Good bless you Jasleen ji

  • @inderpal9811
    @inderpal9811 3 роки тому +2

    Very good

  • @yaartera383
    @yaartera383 3 роки тому +4

    ਸਿੱਧੂ ੲੇ ਦਸ ਤੂੰ ਕੀ ਕੀਤਾ ਕੰਮ ਗਿਣਾ ਪਾਰਟੀ ਕਿਸੇ ਚ ਵੀ ਕੀਤਾ ਹੋਵੇ ਬਸ ਠੋਕੋ ਤਾਲੀ ਵੀ ਗਿਣਵਾ ਦੇ

  • @IqbalSingh-kz7ph
    @IqbalSingh-kz7ph 3 роки тому +1

    Jasleen. V. Att. Krwandi. A. Good. Madam. A g

  • @rubbalrani3784
    @rubbalrani3784 3 роки тому +2

    God bless dear 🙏

  • @swarnjitkaur1798
    @swarnjitkaur1798 3 роки тому +1

    Very.nice jasleen je

  • @lattisingh3678
    @lattisingh3678 3 роки тому +1

    Nice👍👍👍

  • @mahindersingh7106
    @mahindersingh7106 3 роки тому +6

    Sidhu ta janania nalo v pera ik gal te man da duji gal rus janda ( Sidhu kise da v nahi ho sakda

  • @partapkumar3780
    @partapkumar3780 3 роки тому +1

    🙏🙏🙏🙏

  • @gurfatehsing9028
    @gurfatehsing9028 3 роки тому +1

    Well done sister 👍👍

  • @GORAWALIA
    @GORAWALIA 3 роки тому +3

    Sidhu has not done any thing wrong.He pointed out corruption.

  • @karamsingh5360
    @karamsingh5360 3 роки тому +2

    Ena vadhia trika gl krn da vah ji vah koi ni khul ke gl krda best👍 🤞🤞🤞🤞🍀

  • @BalkarSingh-gx8gi
    @BalkarSingh-gx8gi 3 роки тому +1

    bibi jsaleen ji ap ji satkar yog ho 2022 vich kon c Sarkar banegi

  • @lakhilakhbir3371
    @lakhilakhbir3371 3 роки тому

    Very good speech

  • @gulmoharsingh5968
    @gulmoharsingh5968 3 роки тому

    🙏🙏🙏🙏veer.g...Good...gg

  • @darshanbirsingh3138
    @darshanbirsingh3138 3 роки тому

    Jasleen
    Too much nice

  • @AngrejSingh-hl8te
    @AngrejSingh-hl8te 3 роки тому

    Jasleen madam thnx

  • @maarani3273
    @maarani3273 3 роки тому +2

    God bless u Jasleen sister🙏

  • @rajindergill2900
    @rajindergill2900 3 роки тому +1

    Sidhu sare sidhe kru koi membri ni chadtha. Sidhu don't care. I like sidhu stand

  • @manindersingh9246
    @manindersingh9246 3 роки тому

    Ryt

  • @sukhmandersingh4429
    @sukhmandersingh4429 3 роки тому +1

    🙏🙏🙏👌👌👌👌💖💖💖

  • @thanks3140
    @thanks3140 3 роки тому

    💯 sal geoooo

  • @parmeetkaur6487
    @parmeetkaur6487 3 роки тому +1

    👍👍👍❤️❤️😀😀

  • @jagroopsinghjohal8482
    @jagroopsinghjohal8482 3 роки тому

    Good girl may live long

  • @liveyungstayhappy4424
    @liveyungstayhappy4424 3 роки тому

    Jasleen I love u

  • @raitelecomnathewal2243
    @raitelecomnathewal2243 3 роки тому

    Sahi gal ha sister

  • @parmindersingh-fr9yi
    @parmindersingh-fr9yi 3 роки тому

    Rabbi Rooh..

  • @Official13gippyraikoti
    @Official13gippyraikoti 3 роки тому

    Sahi gallan ne jsleen diya👍 jung gernation auni chahidi aa

  • @lachhmansingh5160
    @lachhmansingh5160 3 роки тому

    Very nice ji

  • @bikramdeepsingh7449
    @bikramdeepsingh7449 3 роки тому +1

    Sidhu sab di Punjab nu bhot lod h

  • @harpreetaulakh9670
    @harpreetaulakh9670 3 роки тому

    Sahi kha sister

  • @kakasingh1405
    @kakasingh1405 3 роки тому

    ਉ ਭਾਈ ਸਾਹਿਬ ਤਹਾਨੂੰ ਕੋਈ ਦਮ ਲਗਦਾ ਬੰਦੇ ਦੀ ਇੰਟਰਵਿਊ ਲਵੋ

  • @ekamvirk3165
    @ekamvirk3165 3 роки тому +1

    Good Jasleen ji 🙏🙏