Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Tuhanu ta Jo ik vàari sun lenda ta ishk ho janda hai. Love you dear Dr Satinder Sartaj 💕 God bless you ❤️
Bakaamal❤ thanks for sharing :)🙏
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।ਜਦੋਂ ਕੋਈ ਦਿਲ਼ਬਰਾਂ ਵਰਗੀ ਮਹਿਕ ਫਿਰਜੇ ਚੁਫੇਰੇ ਜੀ,ਉਦੋਂ ਉਸ ਲੋਰ ਵਿੱਚ ਅਕਸਰ ਨਾਦਾਨੀ ਹੋ ਈ ਜਾਦੀ ਏ।।ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।ਦਰ ਅਸਲ ਪਹਿਲੀ ਨਜ਼ਰ ਈ ਦਾਸਤਾਨਾਂ ਤਹਿ ਕਰੇ,ਕਸਿਸ਼ ਦੇ ਅਸਰਾਂ ਤੋਂ ਹੀ ਉਲਫ਼ਤ ਪੈਮਾਨਾਂ ਤਹਿ ਕਰੇ।।ਦੋ ਦਫ਼ਾ ਇਤਫਾਕ ਨਾਲ ਜੇ ਨਜ਼ਰ ਮਿਲ ਜਾਵੇ,ਉਦੋਂ ਮੁਸ਼ਤਾਕ ਨੂੰ ਵੀ ਖ਼ੁਸ਼ ਗ਼ੁਮਾਨੀ ਹੋ ਈ ਜਾਦੀ ਏ।।ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।ਕੀ ਕੋਈ ਇਤਹਾਸ ਨੂੰ ਫੋਲੇ ਮਿਸਾਲਾਂ ਬਹੁਤ ਨੇ,ਪੰਨੇ ਜੇ ਕਿੱਸਿਆਂ ਦੇ ਮੈਂ ਖੋਲ੍ਹੇ ਮਿਸਾਲਾਂ ਬਹੁਤ ਨੇ।।ਬਣ ਗਿਆ ਮਜਨੂੰ ਕੋਈ ਲੈਲਾ ਦੇ ਲਈ ਵੇਖੋ, ਉਵੇਂ ਸਾਂਵਲ ਲਈ ਮੀਰਾਂ ਦੀਵਾਨੀ ਹੋ ਈ ਜਾਂਦੀ ਏ,ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,ਉਨ੍ਹਾਂ ਤੋਂ ਇਸ਼ਕ ਦੀ ਖੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।ਇਹ ਖ਼ੁਮਾਰੀ ਮਿੱਟੀਆਂ ਨੂੰ ਵੀ ਗ਼ੁਲਾਬੀ ਕਰ ਦਵੇ,ਇਹ ਖ਼ੁਮਾਰੀ ਸੂਫੀਆਂ ਨੂੰ ਵੀ ਸ਼ਰਾਬੀ ਕਰ ਦਵੇ।।ਪੱਥਰਾਂ ਨੂੰ ਵੀ ਹੈ ਰੂਹ ਬਖ਼ਸ਼ੀ ਮਹੱਬਤ ਨੇ,ਇਹਦੇ ਕਰਕੇ ਮਾਮੂਲੀ ਸ਼ੈ ਲਾਸਾਨੀ ਹੋ ਈ ਜਾਦੀ ਏ।।ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,ਉਨ੍ਹਾਂ ਤੋਂ ਇਸ਼ਕ ਦੀ ਖੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।ਜਦੋਂ ਕੋਈ ਦਿਲ਼ਬਰਾਂ ਵਰਗੀ ਮਹਿਕ ਫਿਰਜੇ ਚੁਫੇਰੇ ਜੀਉਦੋਂ ਉਸ ਲੋਰ ਵਿਚ ਅਕਸਰ ਨਾਦਾਨੀ ਹੋ ਈ ਜਾਦੀ ਏ।।
❤
Beautiful song Beautiful Lyrics and Beautiful person Beautiful personality Dear Sartaj ji. Love you From INDIA
Sartaaj sir ❤
Awesome lyrics
Love you sartaaj ji❤❤❤❤❤
Thanks for sharing, dear.
Love you Sartaaj G love u my jaaaaan ❤️🌹🙏🏼
बहुत बढ़िया music verry nice Sartaj ji
Wow! What a Amazing Beautiful! Song and lyrics!! Thank You! For Posting and Sharing This Beautiful Video! Good Luck! And Be Blessed!…
J. P. 💐
Happy Birthday sartaaj ji....
Tusi 110 number de gaye❤❤
ਕਿਹੜੀ ਬਹਿਰ ਆ ਕੋਈ ਦੱਸ ਸਕਦੈ
Amazing 🤩❤️
Thanku so much for upload brother
Love u most
Thank you so much for uploading yaar.. I had my best time ever yesterday..❤❤❤thanks again
❣️
Pᵣₒmₒˢᵐ 😒
❤❤❤
Tuhanu ta Jo ik vàari sun lenda ta ishk ho janda hai. Love you dear Dr Satinder Sartaj 💕 God bless you ❤️
Bakaamal❤ thanks for sharing :)🙏
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,
ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।
ਜਦੋਂ ਕੋਈ ਦਿਲ਼ਬਰਾਂ ਵਰਗੀ ਮਹਿਕ ਫਿਰਜੇ ਚੁਫੇਰੇ ਜੀ,
ਉਦੋਂ ਉਸ ਲੋਰ ਵਿੱਚ ਅਕਸਰ ਨਾਦਾਨੀ ਹੋ ਈ ਜਾਦੀ ਏ।।
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,
ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।
ਦਰ ਅਸਲ ਪਹਿਲੀ ਨਜ਼ਰ ਈ ਦਾਸਤਾਨਾਂ ਤਹਿ ਕਰੇ,
ਕਸਿਸ਼ ਦੇ ਅਸਰਾਂ ਤੋਂ ਹੀ ਉਲਫ਼ਤ ਪੈਮਾਨਾਂ ਤਹਿ ਕਰੇ।।
ਦੋ ਦਫ਼ਾ ਇਤਫਾਕ ਨਾਲ ਜੇ ਨਜ਼ਰ ਮਿਲ ਜਾਵੇ,
ਉਦੋਂ ਮੁਸ਼ਤਾਕ ਨੂੰ ਵੀ ਖ਼ੁਸ਼ ਗ਼ੁਮਾਨੀ ਹੋ ਈ ਜਾਦੀ ਏ।।
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,
ਉਨ੍ਹਾਂ ਤੋਂ ਇਸ਼ਕ ਦੀ ਖ਼ੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।
ਕੀ ਕੋਈ ਇਤਹਾਸ ਨੂੰ ਫੋਲੇ ਮਿਸਾਲਾਂ ਬਹੁਤ ਨੇ,
ਪੰਨੇ ਜੇ ਕਿੱਸਿਆਂ ਦੇ ਮੈਂ ਖੋਲ੍ਹੇ ਮਿਸਾਲਾਂ ਬਹੁਤ ਨੇ।।
ਬਣ ਗਿਆ ਮਜਨੂੰ ਕੋਈ ਲੈਲਾ ਦੇ ਲਈ ਵੇਖੋ,
ਉਵੇਂ ਸਾਂਵਲ ਲਈ ਮੀਰਾਂ ਦੀਵਾਨੀ ਹੋ ਈ ਜਾਂਦੀ ਏ,
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,
ਉਨ੍ਹਾਂ ਤੋਂ ਇਸ਼ਕ ਦੀ ਖੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।
ਇਹ ਖ਼ੁਮਾਰੀ ਮਿੱਟੀਆਂ ਨੂੰ ਵੀ ਗ਼ੁਲਾਬੀ ਕਰ ਦਵੇ,
ਇਹ ਖ਼ੁਮਾਰੀ ਸੂਫੀਆਂ ਨੂੰ ਵੀ ਸ਼ਰਾਬੀ ਕਰ ਦਵੇ।।
ਪੱਥਰਾਂ ਨੂੰ ਵੀ ਹੈ ਰੂਹ ਬਖ਼ਸ਼ੀ ਮਹੱਬਤ ਨੇ,
ਇਹਦੇ ਕਰਕੇ ਮਾਮੂਲੀ ਸ਼ੈ ਲਾਸਾਨੀ ਹੋ ਈ ਜਾਦੀ ਏ।।
ਕਿਸੇ ਦੀਆਂ ਸ਼ਰਬਤੀ ਅੱਖੀਆਂ ਜਦੋਂ ਕੋਈ ਬਾਤ ਪਾਵਨ ਤਾਂ,
ਉਨ੍ਹਾਂ ਤੋਂ ਇਸ਼ਕ ਦੀ ਖੁਸ਼ ਖ਼ਤ ਬਿਆਨੀ ਹੋ ਈ ਜਾਂਦੀ ਏ।।
ਜਦੋਂ ਕੋਈ ਦਿਲ਼ਬਰਾਂ ਵਰਗੀ ਮਹਿਕ ਫਿਰਜੇ ਚੁਫੇਰੇ ਜੀ
ਉਦੋਂ ਉਸ ਲੋਰ ਵਿਚ ਅਕਸਰ ਨਾਦਾਨੀ ਹੋ ਈ ਜਾਦੀ ਏ।।
❤
Beautiful song Beautiful Lyrics and Beautiful person Beautiful personality Dear Sartaj ji. Love you From INDIA
Sartaaj sir ❤
Awesome lyrics
Love you sartaaj ji❤❤❤❤❤
Thanks for sharing, dear.
Love you Sartaaj G love u my jaaaaan ❤️🌹🙏🏼
बहुत बढ़िया music verry nice Sartaj ji
Wow! What a Amazing Beautiful! Song and lyrics!!
Thank You! For Posting and Sharing This Beautiful Video!
Good Luck! And Be Blessed!…