ਮਾਲਦਾਰ ਛੜਾ 102 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Поділитися
Вставка
  • Опубліковано 20 жов 2024

КОМЕНТАРІ • 992

  • @JattBeatRecord
    @JattBeatRecord  Рік тому +278

    ਯਾਰੋ ਥੋੜਾ ਸਵਰ ਰੱਖੋ ਸਭ ਕੁਝ ਅਉ ਗਾ ਧੂਤਾ ਵੀ ਚਰਨੋ ਵੀ ਅੱਗੇ ਅੱਗੇ ਦੇਖੋ ਹੁੰਦਾ ਕਿ ਐ ਹੋ ਸਕਦਾ ਧੁਤਾ ਚਰਨੋ ਨਾਲ ਹੀ ਮਿਲੇ😜😜😜

    • @kirangill2039
      @kirangill2039 Рік тому +8

      😂😂😂😂

    • @vijaykumari3183
      @vijaykumari3183 Рік тому +3

      Massi.ronk.karege.ab.to👍👍paggu.bro.massi.ke.sath.jodi.bnao🥰👏👏radhe.radhe.ambala

    • @kirangill2039
      @kirangill2039 Рік тому

      @@vijaykumari3183 😁😆😆

    • @KulwinderKang-r5f
      @KulwinderKang-r5f Рік тому +1

      200 part pura huna chida❤❤

    • @SatgurSingh8865
      @SatgurSingh8865 Рік тому +4

      500 part ਬਣਾ ਦਿਓ ਬਾਈ ਜੀ

  • @jagdevsinghjagdevsingh2983
    @jagdevsinghjagdevsingh2983 8 місяців тому +7

    ਧੂਤੇ ਵੀਰ ਵੀਰ ਦੀ ਕਮੀ ਰੜਕਦੀ ਆ ਤੇ ਚਰਨੋ ਕਿਉਂ ਬਦਲਤੀ ਪਹਿਲਾਂ ਵਾਲੀ ਚਰਨੋ ਵਧੀਆ ਸੀ❤❤❤❤❤❤❤❤

  • @dogarkhan3201
    @dogarkhan3201 9 місяців тому +23

    ਕਈ episode ਵਿੱਚ ਆਵਾਜ਼ ਦੀ ਬਹੁਤ problem ਆ ਯਾਰ ਚੈੱਕ ਕਰੇ ਆ ਕਰੋ ਬਾਈ

  • @mangatrai89
    @mangatrai89 Рік тому +289

    ਕੌਣ ਕੌਣ ਧੂਤੇ ਨੂੰ ਯਾਦ ਕਰ ਰਿਹਾ ਦੱਸੋ ਨਜ਼ਾਰਾ ਨਹੀਂ ਆ ਰਿਹਾ ਓਹਦੇ ਬਿਨਾਂ

  • @avijotharjeetsingh8646
    @avijotharjeetsingh8646 Рік тому +77

    ਬੀਰਾ ਤੇ ਭਾਗੁ ਬਹੁਤ ਵਧੀਆ,,,ਬਾਕੀ ਧੁਤੇ ਵੀਰ ਦੀ ਕਮੀ ਹਰ ਵੀਡੀਓ ਵਿੱਚ ਰੜਕਦੀ ਆ

  • @gaggandeep7381
    @gaggandeep7381 Рік тому +69

    ਇਕ ਹੋਰ ਘੈਂਟ ਕਰੇਕਟਰ ਦਾਖਿਲ ਹੋਇਆ ਵੀਡਿਓ ਨੂੰ ਹੋਰ ਵੀ ਰੰਗ ਭਾਗ ਲਾਉਣ । ਧੂਤੇ ਦੀ ਮੰਮੀ 🎉🎉🎉🎉😊😊😊😊😊😊

  • @insane6368
    @insane6368 11 місяців тому +13

    Purani Charno vdia si bai ❤❤❤❤

  • @amarjitsingh1946
    @amarjitsingh1946 Рік тому +40

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਸਿਰਾ ਗੱਲਬਾਤ ਬਾਬਿਓ ਵੀਰਾਂ ਡੂਂ ਡੂਂ ਬੰਬ ਖੜਾ ਪੂਰਾ ਹੁੰਦਾ ਸਿਰਾ ਕਰਤਾ ਬਾਬਿਓ ਨਾਇਸ਼ 👍👌👌😂

  • @manjotsingh9921
    @manjotsingh9921 Рік тому +43

    ਜਿਥੇ ਕੁਕੜ ਨੀ ਉਥੇ ਸਵੇਰ ਨੀ ਧੁਤੇ ਬਿਨਾ ਕਿਹੜਾਵਧੀਆ ਨੀ ਲੱਗਦਾ ਬੰਦੇ ਦਾ ਹੌਸਲਾ ਵਧਾਉਣਾ ਚਾਹੀਦਾ

  • @sardajijagmohan3191
    @sardajijagmohan3191 Рік тому +9

    ਬੀਰੇ 22ਜਿਉਦਾ ਰਹਿ ਪੂਰੇ ਐਪੀਸੋਡ ਜਿੰਨੇ ਵੀ ਹੁਣ ਤੱਕ 102 ਬਾਈ ਨੇ ਸਿਰਾ ਐਕਟਿੰਗ ਕੀਤੀ ਆ 👌👌😊😊

  • @SukhwinderSingh-wq5ip
    @SukhwinderSingh-wq5ip Рік тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JagjeetSingh-bq4og
    @JagjeetSingh-bq4og Рік тому +21

    ਬਹੁਤ ਵਧੀਆ ਕਹਾਣੀ ਬਣੀ ਜਾਦੀ ਹੈ

  • @virkjatt1924
    @virkjatt1924 Рік тому +8

    ਮਹਿੰਦਰ ਦੀ ਐਕਟਿੰਗ ਵੀ ਸਿਰਾ ਐ

  • @SekhonBajwa-t5l
    @SekhonBajwa-t5l Рік тому +10

    ਇਹ ਕਹਾਣੀ ਬਹੁਤ ਹੀ ਘੈਂਟ ਆ ਇਸ ਕਹਾਣੀ ਤੇ ਪੰਜਾਬੀ ਫਿਲਮ ਬਨਿਉਣੀ ਚਾਹੀਦੀਆਂ

  • @Navitrucksalepurchase2855
    @Navitrucksalepurchase2855 Рік тому +30

    ਬਾਈ ਧੁੱਤੇ ਬਿਨਾਂ ਸੁਨਾ ਸੁਨਾ ਲੱਗਦਾ ਬਲੋਗ 🔥

  • @AmandeepkaurAman-tr1qd
    @AmandeepkaurAman-tr1qd Рік тому +2

    ਵੀਰੇ ਪਹਿਲਾਂ ਵਾਲੀ ਚਰਨੋਂ ਵਧੀਆ ਸੀ

  • @RANJITSingh-nv9fq
    @RANJITSingh-nv9fq Рік тому +17

    ਤਾਇਆ ਛੜਾ ਵੀ ਕਮਾਲ ਈ ਕਰੀ ਜਾਂਦਾ 😂 ਫਿਰ ਵੀ ਪੁਰਾਣਾ ਪਾਪੀ ਐ . ਪਰ ਬਚ ਗਿਆ ਮੁਹਿੰਦਰ ਤੋ . ਮੁਹਿਦਰ ਨੂੰ ਪਊਆ ਪਿਆ ਦਿਆ ਕਰ ਤਾਇਆ 😂

  • @lakhvirsinghmaan3892
    @lakhvirsinghmaan3892 Місяць тому +1

    ਬਾਈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਸੀਰੀਅਲ ਬਹੁਤ ਵਧੀਆ 102ਕਿਸਤ ਤੱਕ ਵੇਖ ਲਿਆ 👍ਜੀ👍👍

  • @khushpreetsingh3063
    @khushpreetsingh3063 Рік тому +54

    ਬਾਈ ਅੱਜ ਮੇਰਾ ਮੂਡ ਬਹੁਤ ਖਰਾਬ ਸੀ ਕਿਓਕਿ ਅੱਜ ਸਵੇਰੇ ਮੇਰੀ ਮੱਝ ਕਰੰਟ ਲੱਗਣ ਨਾਲ ਮੌਤ ਹੋ ਗਈ ਪਰ ਇਹ ਵੀਡੀਉ ਦੇਖ ਕੇ ਮੂਡ ਖੁਸ਼ ਹੋ ਗਿਆ ਜਿਉਂਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ ਸਾਰੀ ਟੀਮ ਇਦਾ ਹੀ ਲੋਕਾ ਦਾ ਮਨ ਖੁਸ਼ ਕਰਦੇ ਰਹੋ

    • @narajansingh959
      @narajansingh959 Рік тому +6

      ਬਹੁਤ ਮਾੜਾ ਹੋਇਆ ਬਾਈ। ਬਾਈ ਬਾਰਸ਼ ਦਾ ਸਮਾਂ ਧਿਆਨ ਰੱਖਿਆ ਕਰੋ। ਪਹਿਲਾਂ ਮੇਰੀ ਵੀ ਮੱਝ ਸੱਪ ਲੜਨ ਨਾਲ ਮਰ ਗਈ ਸੀ। 😢😢😢😢😢😢

    • @sevaksingh9469
      @sevaksingh9469 Рік тому +3

      Waheguru Ji

    • @JaspreetKaur-sl9lc
      @JaspreetKaur-sl9lc Рік тому +1

      Bhut mada hoya vira

    • @jassidandiwal6857
      @jassidandiwal6857 8 місяців тому +1

      Waheguru ji ❤

    • @manpreetsidhu2178
      @manpreetsidhu2178 6 місяців тому +1

      So sad pra

  • @rajwindersingh5364
    @rajwindersingh5364 Рік тому +6

    Inder bai g thanks🌹🌹 ਬਹੁਤ ਵਦੀਆ ਵੀਡੀਓ ਸੀ ਬਾਈ ਜੀ all team members good warking❤❤🌹💯👌👌👍👍

  • @ramsharanmuktsari2637
    @ramsharanmuktsari2637 Рік тому +16

    ❤😂🎉 ਭਾਗੁ ਕਹਿੰਦਾ ਦੁਧ ਨਾਲ ਹੀ ਚੋਪਡ ਦਿਅਾ ਕਰੋ. ਰੋਟੀ ਕੂਲੀ ਹੋਜੇ ਗਲ ਵਿਚੋ ਦੀ ਲੰਗ ਜੇ ..😅😅😅❤

  • @ksinghghuman
    @ksinghghuman Рік тому +2

    ਬਹੁਤ ਵਧੀਆ ਇੰਦਰ ਬਾਈ ਧੂਤਾ ਤੇ ਚਰਨੋ ਇਕੱਠੇ ਹੀ ਗ ਏ ਲਗਦੇ ਯੂਕੇ।

  • @Arnav4149
    @Arnav4149 Рік тому +6

    ਬਹੁਤ ਵਧੀਆ ਵੀਡੀਉ ਏ ਭਾਗੂ ਨੂੰ ਤਾ ਇਵੇ ਬਦਨਾਮ ਕੀਤਾ ਏ ਕਾਡ ਤਾ ਵੱਡੇ ਵੱਡੇ ਬੀਰਾ ਕਰੀ ਜਾਦਾ ਏ ,,,,,

  • @ffseries3208
    @ffseries3208 10 місяців тому +1

    ਬਾਈ ਪਹਿਲਾਂ ਵਾਲੀ ਚਰਨੋ ਵਧੀਆ ਸੀ ਉਹਦੀ ਅਵਾਜ ਬਾਹਲੀ ਪਿਆਰੀ ਸੀ ਹੁਣ ਤਾਂ ਬੀਰਾ ਬਾਬਾ ਵੀ ਓਦਰਿਆ ਜਿਹਾ ਲਗਦੈ ਉਹਦੇ ਬਿਨਾ

  • @kuldeepbamalia4463
    @kuldeepbamalia4463 Рік тому +4

    Huu doo duuuuuuu 😂😂😂😂😂😂😂 ਵੀਰਾ ਬਾਬਾ

  • @balvirsingh1212
    @balvirsingh1212 Рік тому +2

    ਬੀਰਾ ਬਾਬਾ ਤੇ ਭਾਗੂ good job ਧੂਤਾ great 👍

  • @rbrar3859
    @rbrar3859 Рік тому +8

    ਸਾਰਿਆਂ ਤੋਂ ਭਾਗੁ ਦਾ ਰੋਲ ਵਧੀਆ ਹੈ।

  • @happysidhu9853
    @happysidhu9853 Рік тому +7

    ਹੁਣ ਵੀਰੇ ਦੇ ਬਰਾਬਰ ਦੀ ਆਈ ਆ ਚਰਨੋ ਸਿਰਾ ਗਾਡਰ ਬਾਬਿਓ 👌👌

  • @deeprall4977
    @deeprall4977 Рік тому +3

    ਬਹੁਤ ਵਧੀਆ ਸਾਰੀ ਟੀਮ ਪਾਰ ਧੂਤੇ ਬਿਨਾਂ ਅਧੂਰਾ ਆ

  • @gurjitsingh1990
    @gurjitsingh1990 Рік тому +2

    ਬਾਈ ਬੀਰਾ ਧੂਤਾ ਭੰਗੂ ਦੀ ਐਕਟਿੰਗ ਵਾ ਕਮਾਲ ਏ ਵੀਰ ਜੀ ਚਰਨੋ ਤੇ ਬੀਰੇ ਦੀ ਯਾਰੀ ਵਾ ਕਮਾਲ ਲਗਦੀ ਏ

  • @somasharma9165
    @somasharma9165 Рік тому +6

    ਅੱਜ ਚਰਨੋ ਵੀ ਬਦਲ ਦਿੱਤੀ ਧੂਤੇ ਤੇ ਚਰਨੋ ਬਿਨਾਂ ਗੱਲਾਂ ਨਹੀਂ ਬਣੀ ਵੀਰੇ ਨਾਲ ਚਰਨੋ ਬਹੁਤ ਜਚਦੀ ਆ ਅੱਜ ਗੱਲ ਨੀ ਬਣੀ

  • @HarjeetKaur-es4gv
    @HarjeetKaur-es4gv Рік тому +2

    ਬੀਰਾ ਤੇ ਇੰਦਰ ਵੀਰ ਦੀ ਗੱਲ ਵੱਖਰੀ ਹੈ

  • @mr.Muhammad01
    @mr.Muhammad01 Рік тому +12

    ਯਰ ਆ ਚਰਨੋ ਬਦਲ ਤੀ ਤੁਸੀਂ ❤️

  • @championgamemap6485
    @championgamemap6485 Рік тому +8

    ਬਹੁਤ ਵਾਧੀਆ ਵੀਡੀਓ ❤

  • @RanaJaveed-hg4lc
    @RanaJaveed-hg4lc Рік тому +4

    Veera di acting wadhiya ay sari video de Wich.
    Veera is super acter.

  • @nav5102
    @nav5102 Рік тому +3

    ਹਰਮਨ ਧੱਕਾ ਕਰ ਜਾਂਦਾ ਵੀਰੇ ਨਾਲ😂

  • @jaskarndhaliwalmatta1764
    @jaskarndhaliwalmatta1764 Рік тому +23

    ਧੂਤੇ ਦੀ ਮੰਮੀ ਦੀ ਐਕਟਿੰਗ ਬਾਕਮਾਲ...ਹੁਣ ਲੱਗਣ ਗੀਆਂ ਰੌਣਕਾਂ...🎉

  • @kewalsingh1880
    @kewalsingh1880 Рік тому +2

    ਵੀਰਾ ਵੀ ਸਿਰਾ ਹੀ ਲਾਉਦਾ

  • @santysidhu-n1k
    @santysidhu-n1k Рік тому +7

    ਆ ਹੁੰਦਾ ਸੱਚਾ ਪਿਆਰ ਬੀਰੇ ਦੇ ਨਾਂ ਮਿੱਟੀ ਕੱਢਤੀ ਕਾਲੂ ਦੀ ਮੰਮੀ ਨੇ ਹਾਏ ਮੇਰਾ ਬੀਰਾ😂 😂😂😂

  • @kuldeepbamalia4463
    @kuldeepbamalia4463 Рік тому +1

    ਮਾਸੀ ਲਈ like ta ਬਣਦਾ ਬਹੁਤ ਵਦੀਆ aciting ⭕⭕

  • @davinderrayatrayat
    @davinderrayatrayat Рік тому +5

    ਜੱਸਾ ਸਿਰਾ ਘੈਂਟ ਬੰਦਾ ❤❤❤

  • @narajansingh959
    @narajansingh959 Рік тому +2

    ਬੀਰਾ,,,, ਥੋੜੇ ਜਿਹੇ ਘੱਟ ਕੱਪੜੇ ਵਾਲਾ ਭੰਗੜਾ😂😂😂😂😂😂😂😂

  • @mannwarrior8308
    @mannwarrior8308 Рік тому +3

    ਮਿੰਦਰ ਤਾ ਦਾਰੂ ਦਾ ਯਾਰ 😂😂👌👌

  • @chandkamboj8287
    @chandkamboj8287 Рік тому +1

    ਧੰਨਵਾਦ ਜੱਟ ਬੀਟ ਦਾ ਜੀ।

  • @msf5937
    @msf5937 Рік тому +41

    ਬਹੁਤ ਵਧੀਆ ਬਾਈ ਚਰਨੋ ਤਾ ਬਦਲੀ ਹੋਈ ਲਗਦੀ ਆ ਧੂਤੇ ਬਿਨਾਂ ਸੁੰਨਾ ਜਾ ਲਗਦਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

    • @sandeepK-x6h
      @sandeepK-x6h Рік тому +1

      Lagdi nhi bai badal diti chrno😂

    • @sandeepK-x6h
      @sandeepK-x6h Рік тому +1

      @@CharnoAman ki nhi lgda ..me ta just chrno di gal kri aa v cheng krr diti oh chrno v ghent c hun bali v end aa chare pase charno charno hoi pai aa

  • @sonugill9022
    @sonugill9022 Рік тому +1

    ਬੀਰਾ ਵੀਰ ਤੇ ਭਾਗੁ ਵੀਰ ਸਿਰਾ ਨੇ

  • @Turbanator54
    @Turbanator54 Рік тому +9

    ਬੱਬਲ ਅੱਤ 🥰💕❤

  • @kuldeepsinghdhaliwal4469
    @kuldeepsinghdhaliwal4469 Рік тому +1

    ਬੀਰਾ ਬਾਈ ਸੀਰਾ

  • @muhammadtariquekahlon
    @muhammadtariquekahlon Рік тому +3

    Very very good acting dresses dialaugs of Mrs Charnu ❤️👌

  • @clairevandenhoeke794
    @clairevandenhoeke794 Рік тому +2

    Bire babhe Di acting nice he siraaaaa❤❤❤❤❤ or tutha vi nice he or sab to vadiya gaghi

  • @NsreshKumar-d2g
    @NsreshKumar-d2g Рік тому +4

    ਭਾਗੁ ਬਾਈ ਜੀ ਬਹੁਤ ਵਧੀਆ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @Mukhtiarsingh-ur8oc
    @Mukhtiarsingh-ur8oc Рік тому +1

    ਭਾਗੋ ਦਾ ਚਾਦਰ ਾ ਹੀ ਲੋਟ ਨਹੀਂ ਆਖਦਾ ਬਹੁਤ ਵਧੀਆ ਲਗਦਾ

  • @nirmalsinghmallhi9773
    @nirmalsinghmallhi9773 Рік тому +7

    ਇਕ ਮਿਟੀ ਸਾੜੇ ਨਾਮ ਦੀ ਵੀ ਕੜ ਦੇਣੀ ਸੀ ਸਾੜੀ ਮਰਨੋ ਵੀ ਖੁਸ ਰਹੇ ਪਿਆਰ ਪ੍ਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @shakeelbapla6958
    @shakeelbapla6958 Рік тому +1

    ਬਹੁਤ ਵਧੀਆ ਵੀਰੇ

  • @sarojrani7468
    @sarojrani7468 Рік тому +15

    ਬੁਹਤ ਵਧੀਆ 🎉

  • @buntykaler2058
    @buntykaler2058 Рік тому +7

    Dhuute ne kon kon miss karda

  • @jaspalsinghparmsandhu9734
    @jaspalsinghparmsandhu9734 Рік тому +27

    ਕੁਲਵਿੰਦਰ ਜੀ ਦਾ ਰੋਲ ਬਹੁਤ ਵਧੀਆ ਕੀਤਾ ਧੂਤੇ ਦੀ ਮੰਮੀ ਦਾ

    • @HarjinderKaur-cg4es
      @HarjinderKaur-cg4es Рік тому +3

      ਬੇਕਾਰ,ਜੱਨਾਨੀ ਆ,

    • @jaspalsinghparmsandhu9734
      @jaspalsinghparmsandhu9734 Рік тому +1

      @@HarjinderKaur-cg4es ਕੀ ਹੋ ਗਿਆ ਜੀ ਇਸ ਤਰਾ ਬੋਲਦੇ ਓ

    • @bsvirk2145
      @bsvirk2145 Рік тому

      ​@@HarjinderKaur-cg4es
      ਕਿਉ ਤੇਰੀ ਕਿਆ "ਘੀਆ" ਤੋੜ ਲਈ ਉਸਨੇ ਜਾਂ ਅੰਬ ਤੋੜ ਲਏ ਦਸ਼ਹਰੀ "

    • @GurpreetSingh-ui7vq
      @GurpreetSingh-ui7vq Рік тому

      @@HarjinderKaur-cg4es ਕਿਉਂ ਤੇਰੇ ਕੀ ਮਿਲਕ ਵਾਲੇ ਡੋਲੂ ਚੋਰੀ ਕਰਲੇ ਅਗਲੀ ਨੇ

    • @Dalbirsingh-w7b
      @Dalbirsingh-w7b Рік тому

      ​@@HarjinderKaur-cg4es🤬

  • @karamjeet3574
    @karamjeet3574 Рік тому +2

    BAHUT SOHNI FILM INDER VEER VERY VERY INTRESED FILM ❤💯💯💯💯💯💯💯

  • @ronaksingh5770
    @ronaksingh5770 Рік тому +4

    Dhutte di bebe te bhire ne ta🔥🔥🔥🔥Waheguru gg hor v taraki den team nu🙏🚩🙏🚩🙏

  • @Satnamsingh-xx7mo
    @Satnamsingh-xx7mo Рік тому +2

    Bai ji bere ne nzara lyata well done all teame

  • @somasharma9165
    @somasharma9165 Рік тому +2

    ਇੰਦਰ ਬਾਈ ਚਰਨੋ ਪਹਿਲਾ ਵਾਲੀ ਲਿਆਓ ਬਾਈ ਬਣ ਕੇ

  • @Basra4458
    @Basra4458 Рік тому +2

    ਬੀਰੇ ਦੀ ਐਕਟਿੰਗ ਕਮਾਲ ਆ ਬਈ

  • @manpreetbrar502
    @manpreetbrar502 Рік тому +5

    Charno ohi vadia lgdi c

  • @jaspalsingh8616
    @jaspalsingh8616 Рік тому +4

    Sira galbaat ❤❤❤❤ love u all team members God bless you always be happy am Rupinder khanne to

  • @Mukhtiarsingh-ur8oc
    @Mukhtiarsingh-ur8oc Рік тому

    ਬਹੁਤ ਵਧੀਆ ਮੇਰਾ ਨਾਮ ਮੁਖਤਿਆਰ ਸਿੰਘ। ਬਹੁਤ ਸੋਹਣਾ। ਮੰਨੋਰਜਨ ਕਰਦੇ ਹੋ

  • @muhammadtariquekahlon
    @muhammadtariquekahlon Рік тому +3

    Very very good acting dresses of Maasi of Mrs Jassa/Mother of Tota❤

  • @jagsirsingh471
    @jagsirsingh471 Рік тому +1

    ਪਹਿਲਾਂ ਵਾਲੀ ਚਰਨੋ ਠੀਕ ਸੀ

  • @jorasingh8897
    @jorasingh8897 Рік тому +6

    Veera ate charno de acting very good aa purana time yad aa gaya pura real lagda very good story ❤❤❤❤❤❤❤❤❤

  • @ajaibbrar987
    @ajaibbrar987 Рік тому +2

    🎉🎉ਭਾਗੂ ਚਰਨੋ ਕਿਧੇ 🎉🎉🎉

  • @JagdevSingh-lj1xu
    @JagdevSingh-lj1xu Рік тому +5

    ਬਹੁਤ ਵਧੀਆ

  • @KashmirSingh-mu4cy
    @KashmirSingh-mu4cy Рік тому +1

    End gal baat veere bai..

  • @gurdeepjohal2420
    @gurdeepjohal2420 Рік тому +4

    Bhut vadia aa video aaa paghu Veer Ji ❤❤❤❤❤❤❤❤❤

  • @kulwinderkaur8305
    @kulwinderkaur8305 Рік тому +1

    Veera y di acting wali sirra hundi a 👌👌👌

  • @Chamkilalive3
    @Chamkilalive3 Рік тому +6

    Miss you duttta in video 😮

  • @jivensingh7810
    @jivensingh7810 Рік тому

    ਸਿਰਾ ਆ ਜੀ ਵੀਡੀਓ

  • @BalbirSingh-xx3bj
    @BalbirSingh-xx3bj Рік тому +3

    Massi ne Dil tood ditta Bhagoo nu putt keh k,

  • @gurnamNagra1419
    @gurnamNagra1419 Рік тому +1

    ਚਰਨੋ ਜਿਉਂਦੀ ਰਹਿ 🎉

  • @KU77AR
    @KU77AR Рік тому +4

    ਸਾਰੀ ਟੀਮ ਦੀ ਐਕਟਿੰਗ ਸਿਰਾ

  • @kuldeepbangar422
    @kuldeepbangar422 Рік тому +1

    Bahut hi vadia vaa

  • @Gillsaab550
    @Gillsaab550 Рік тому +3

    ਮਾਸੀ ਨੇ ਤਾ ਹੋਰ ਚਾਰ ਚੰਨ ਲਾ ਤੇ ਆਕੇ ਭਾਗੂਆ ੍੍ ਭਾਗੂਆ ਮੇਰੀ ਗੱਲ ਮੰਨ ਮਾਸੀ ਘੈਟ ਪੀਸ ਉਇ ਬੜੀਆ ਜੱਸੇ ਦੀਆ ਰਿਸ਼ਤੇ ਦਾਰੀਆ ਕੱਠੀਆ ਹੋ ਜਾਣੀਆ ਤੇਰੇ ਨਾਲ ਸੁੱਟ ਦੇ ਡੋਰੇ ਮਾਸੀ ਵੇਲਾ ਨਾ ਵੇਖ😂😂❤❤❤❤

  • @GurmeetSingh-oo2ig
    @GurmeetSingh-oo2ig Рік тому +2

    ਅੱਤ ਵੀਡਿਓ ਬਾਈ ਜੀ ਚੜ੍ਹਦੀ ਕਲਾ ਵਿਚ ਰਹੋ ਸਾਰੇ ਰੱਬ ਖੁਸ਼ ਰੱਖੇ

  • @sukhpalsingh9240
    @sukhpalsingh9240 Рік тому +25

    Congrats new Charno & Massi new character , sirra acting 🎉

  • @tajendersingh9266
    @tajendersingh9266 Рік тому +1

    Biraa😂 kaint saada

  • @AmrikSingh-nv9gt
    @AmrikSingh-nv9gt Рік тому +3

    ਵੀਰਾ ਤੇ ਚਰਨੋ ਸਿਰਾ

  • @singhharpal499
    @singhharpal499 Рік тому +2

    Boht vadia episode 😂😂😂

  • @jassamusic1666
    @jassamusic1666 Рік тому +3

    ਘੈਂਟ ਐਂਟਰੀ ਕੁਲਵਿੰਦਰ ਕੌਰ ਦੀ 😂

  • @desihomemadefood
    @desihomemadefood Рік тому

    ਬਹੁਤ ਵਧੀਆਂ ਵੀਡਿਉ ਨੇ ਜੀ

  • @HardeepKaur-ew6oj
    @HardeepKaur-ew6oj Рік тому +5

    ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ ❤❤❤❤❤❤❤❤❤❤❤

  • @Lambar8
    @Lambar8 Рік тому +1

    ਬੀਰਾ🔥

  • @SinghGill7878
    @SinghGill7878 Рік тому +9

    ਜਦੋ ਗੇਟ ਖੁੱਲਾ ਸੀ ਕੀ ਲੋੜ ਸੀ ਬੀਰਿਆ ਕੰਧ ਟੱਪਣ ਦੀ 😂😂😂
    ਚਰਨੋ ਵੀ ਪਹਿਲਾਂ ਹੋਰ ਸੀ ਹੁਣ ਹੋਰ ਆ ?

  • @ckandanck6966
    @ckandanck6966 10 місяців тому

    ਜਸੇ ਬਹੁਤ ਵਧੀਆ ਵਡੀੳ ਸਾਰਿਆਂ ਦੇਈ

  • @Sidhumoosewala1-5911
    @Sidhumoosewala1-5911 Рік тому +3

    22 ਧੂਤਾ ਜੱਟ ਲਿਆਓ❤❤

  • @gurmindersingh4494
    @gurmindersingh4494 10 місяців тому +1

    charno ta bhai pehla wali e thik c , pure Punjabi

  • @RavneetKaur-he2tq
    @RavneetKaur-he2tq Рік тому +4

    ਬੁਹਤ ਵਧੀਆ ਲੱਗੀ ❤❤😅😅❤❤

  • @gurdeepshokar9665
    @gurdeepshokar9665 Рік тому

    ਬਹੁਤ ਬਹੁਤ ਵਧਾਈ ਵੀਡੀਓ

  • @raii678
    @raii678 Рік тому +8

    Miss u dhutta bai 😭😭😭

  • @VarinderSingh-hd2le
    @VarinderSingh-hd2le Рік тому +1

    Har virvaar waiting rahndii

  • @nirbhaisingh5509
    @nirbhaisingh5509 Рік тому +7

    ਹੁਣ ਧੂਤੇ ਦੀ ਮੰਮੀ ਤੇ ਅੱਖ ਰੱਖਦਾ ਭਾਗੂ😂😂😂😂❤

  • @JaspreetSingh-wo4xr
    @JaspreetSingh-wo4xr Рік тому +1

    ਬਹੁਤ ਹੀ ਘੇਟ ਵੀਡੀਓ ਬਾਈ ਜੀ🙏🙏 ਪ੍ਰਮਾਤਮਾਂ ਤਰੱਕੀਆਂ ਬਖਸ਼ੇ🙏🙏🙏🙏🙏🙏🙏🙏

  • @mr.singhdult4040
    @mr.singhdult4040 Рік тому +3

    Charno badaln gyi. Pehla Ali vadiya c