WALLET | TIGER | JANG DHILLON | IRIS MUSIC | Punjabi Songs 2024 | Jattboot music

Поділитися
Вставка
  • Опубліковано 13 гру 2024

КОМЕНТАРІ • 508

  • @jaggideol9592
    @jaggideol9592 8 місяців тому +10

    Attt song bamb lyrics ✍️ attt voice att music 🎵 full bamb aaa ਵਾਹਿਗੁਰੂ ਜੀ ਮਿਹਰ ਕਰੇ 🙏

  • @deepgill-bq3zb
    @deepgill-bq3zb 8 місяців тому +48

    ਵੀਰ ਜੰਗ ਢਿੱਲੋਂ ਤੁਹਾਡੇ ਗਾਣੇ ਸੁਣ ਕੇ ਸਵਾਦ ਆ ਜਾਂਦਾ ਆ

    • @karanhundal233
      @karanhundal233 7 місяців тому +5

      Ver ade nam munde da tigar aaa vaaj

  • @SoruavDk-lx7dr
    @SoruavDk-lx7dr 8 місяців тому +4

    ਬਹੁਤ ਸੋਹਣਾ ਕਮ ਵੀ ਤੇ ਬੋਲ ਵੀ ਰਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @dhanju_abhun
    @dhanju_abhun 8 місяців тому +9

    ਜੰਗ ਤਾਂ ਜੰਗ ਹੀ ਹੈ❤

  • @malwaboyvlogs5509
    @malwaboyvlogs5509 8 місяців тому +12

    ਕੀ ਖਾਂ ਕੈ ਲਿਖਦਾ ਮਿੱਤਰਾਂ 🌹🌹

  • @Bawajasvinder
    @Bawajasvinder 8 місяців тому +12

    ਬਹੁਤ ਸੋਹਣਾ ਲਿਖਿਆ,, ਕੰਪੋਜ਼ ਕੀਤਾ ਅਤੇ ਟਾਈਗਰ ਬਾਈ ਦੀ ਆਵਾਜ਼ ਨੇ ਗਾਣੇ ਨਾਲ ਪੂਰਾ ਨਿਆਂ ਕੀਤੈ,,,, ❤❤,,,, ਗੱਡੀ ਟ੍ਰੈਕ ਉੱਤੇ ਚੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ ਬਾਈ ਤੁਹਾਡੀ,,,, ਭੀੜ ਨੂੰ ਚੀਰ ਕੇ ਅੱਗੇ ਆਉਣਾ ਹੀ ਆਉਣਾ ਤੁਸੀਂ

  • @stranger9177
    @stranger9177 8 місяців тому +5

    ਦਮਦਾਰ ਆਵਾਜ਼ ❤ ਖੂਬਸੂਰਤ ਲਿਖਤ ❤️

  • @manjotleehan
    @manjotleehan 8 місяців тому +3

    ਮੁਬਾਰਕਾਂ ਵੀਰੇ ਸਾਰੀ ਟੀਮ ਨੂੰ ਬਹੁਤ ਸੋਹਣਾ ਗਾਣਾ ਵੀਰੇ ❤

  • @SurjitSingh-ct5gr
    @SurjitSingh-ct5gr 8 місяців тому +23

    ਬਹੁਤ ਵਧੀਆ ਵੀਰ ਜੰਗ ਢਿੱਲੋਂ ਦਾ ਕਲਮ ਤੇ ਟਾਈਗਰ ਦੀ ਜੁਗਲਬੰਦੀ ਕਿਆ ਬਾਤ ਹੈ ਬਾਕਮਾਲ ਜਿਉਂਦੇ ਰਹੋ

  • @lakshyapreetsinghjatt07
    @lakshyapreetsinghjatt07 2 місяці тому +1

    ਬਹੁਤ ਵਧੀਆ ਸੌਗ
    .
    .
    ਗੱਭਰੂ ਦੇ ਬਟੂਏ ਚ ਪੌਂਡ ਆਉਣ ਲਗ ਪਏ ਨੀ.....!
    ਲੋਕੀ ਸਾਲ਼ੇ ਸੜਕੇ ਸਵਾਹ ਹੋਏ ਪਏ ਆ......!!

  • @ZORAWARSINGHDHILLON-no7hy
    @ZORAWARSINGHDHILLON-no7hy 8 місяців тому +8

    ਬਹੁਤ ਖੂਬ ਜੰਗ ਸਿਰਾ ਲਾਤਾ ਬਾਕੀ ਟੈਗਰ ਦੀ ਕੀਤੀ ਮਹਿਨਤ ਸਾਫ ਸਾਫ ਦਂਸ ਰਹੀਅਾ ਕੲੀਅਾ ਕਲਾ ਕਾਰਾ ਨੂੰ ਖੂਜੇ ਵਾੜੂ ਪਤੰਦਰ ਬਹੁਤ ਘੈਟ ਅਾ

  • @GurpreetDhol
    @GurpreetDhol 8 місяців тому +5

    ਜੀ ਕਰਦਾ ਸਾਰੀ ਰਾਤ ਸੁਣੀ ਜਾਵਾ ਜੰਗ ਦੇ ਗਾਣੇ

  • @luckydabbatwala4957
    @luckydabbatwala4957 8 місяців тому +1

    ਵਾਹ ਯਾਰਾ ਕੀ ਆਖਾਂ ਸ਼ਬਦ ਨਹੀਂ ❤

  • @b.khanna2688
    @b.khanna2688 21 день тому

    Nice aa veer,. Dil krda sari raat sunii java.,.. God bless u ❤❤

  • @heyyouu5828
    @heyyouu5828 8 місяців тому +3

    Video bhut ghaint bnayi aa 22❤❤
    Lyrics 🔥
    Music 🔥
    Direction 🔥
    Dop🔥
    Editing 🔥
    Color Grading 🔥

  • @rajbirkaur9531
    @rajbirkaur9531 8 місяців тому +1

    Veer ji bhut vdia song ne thuhde..❤❤ best wishes

  • @ballibalkar3016
    @ballibalkar3016 8 місяців тому +1

    Waah jii waah ❤❤

  • @sukhmanisidhu4739
    @sukhmanisidhu4739 8 місяців тому +6

    ਵਾਹਿਗੁਰੂ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🎉

  • @ChamkaurBhatti-q3v
    @ChamkaurBhatti-q3v 8 місяців тому +1

    ਬਹੁਤ ਸੋਹਣਾ ਲਿਖੀਆਂ ਵੀਰ❤

  • @Baljinder.698
    @Baljinder.698 Місяць тому +2

    ਜੰਗ ਢਿੱਲੋਂ sirra ਕੱਲਮ

  • @tractorlovers5211
    @tractorlovers5211 8 місяців тому +1

    ਤੰਗਰਾਲੀ ਵਾਲਾ ਅੱਤ ਕਰੀ ਜਾਂਦਾ
    ਚੱਕੀ ਰੱਖ ਕੰਮ 🙏🙏🙏👌👌💯

  • @jagsirsidhu
    @jagsirsidhu 8 місяців тому +1

    ਬਹੁਤ ਵਧੀਆ ਬਾਈ ਟਾਈਗਰ🎉🎉🎉🎉

  • @omikular
    @omikular 8 місяців тому +8

    ਅੱਜ ਦੇ ਸਮੇ ਨੂੰ ਸਹੀ ਤਰਾ ਬਿਆਨ ਕਰਦਾ ਆਹ ਗੀਤ
    ਬਾਈ ਖਿੱਚ ਕੇ ਰੱਖ ਕੰਮ

  • @ramrattansingh7034
    @ramrattansingh7034 8 місяців тому +1

    Sari team di mehnat rang lai k ii aa . Bahut sohna kam aa sari team da

  • @jagmohanshahraisar9330
    @jagmohanshahraisar9330 8 місяців тому +4

    ਬਹੁਤ ਵਧੀਆ ਵੀਰੇ, ਤੇਰੇ ਗਾਏ ਗੀਤਾਂ ਦੀ ਚੋਣ ਬਹੁਤ ਸੋਹਣੀ ਹੁੰਦੀ ਹੈ, ਇਹ ਗੀਤ ਵੀ ਬਹੁਤ ਸੋਹਣਾ ❤❤

  • @harmanbantykhetiya4036
    @harmanbantykhetiya4036 8 місяців тому +3

    ਬਹੁਤ ਹੀ ਖੂਬਸੂਰਤ ਗਾਇਆ ਵੀਰ

  • @singerlyrics-j
    @singerlyrics-j 8 місяців тому +1

    ਬੰਬ ਗਾਣਾ 💣💣 ਟਾਈਗਰ ਬਾਈ ❤

  • @guriSohal
    @guriSohal 20 днів тому +1

    Swaad aa gya ❤

  • @ramrattansingh7034
    @ramrattansingh7034 8 місяців тому +1

    Bai jang ne bahut sohna likhea te bai tiger ne bahut hii sohna gayea
    Video v bahut sohni bni aa

  • @GursewakSingh-vx3my
    @GursewakSingh-vx3my 8 місяців тому +1

    ਐਂਡ ਗੱਲਬਾਤ ❤

  • @LakhvirkaurYt-01
    @LakhvirkaurYt-01 2 місяці тому +1

    Tiger x Jang Dhillon = 🔥

  • @PardeepSimmer
    @PardeepSimmer 8 місяців тому +120

    ਕੌਣ ਕੌਣ ਮੰਨਦਾ ਜੰਗ ਜੰਗ ਕਰਾ ਤਿ ਮੁੰਡੇ ਨੇ ❤

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 місяців тому +23

    ਜਦੋਂ ਬੰਦੇ ਦਾ ਇਕ ਗਾਣਾਂ ਚੱਲ ਜਾਵੇ ਫਿਰ ਉਹ ਆਪਣੀ ਔਕਾਤ ਭੁੱਲ ਜਾਦਾ ਹੈ ਇਸ ਗਾਣੇ ਵਿੱਚ ਜਿਹੜੇ ਕਿਰਦਾਰਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਉਹਨਾਂ ਨੂੰ ਗਰੀਬ ਜਾ ਗੁਰ ਸਿੱਖ ਬੱਚਿਆਂ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ ।

    • @PriyankaRani-i3i
      @PriyankaRani-i3i 8 місяців тому +1

      Aime ni hunda g sare hi singer krde song glt Ki a es vich . Grib te guru ghran lyi Nhi eh sb Una loka lyi a jo kise di chdai khush ni hunde .

  • @daljitbhatthal7370
    @daljitbhatthal7370 8 місяців тому +3

    Jang dhillion di likht nu salute....

  • @mr_mrspunia9679
    @mr_mrspunia9679 8 місяців тому +3

    🎉🎉🎉waheguru tnu trkyin bkhse veere bhut sohna song a

  • @jasveersidhusidhu9912
    @jasveersidhusidhu9912 6 днів тому

    ਕਿਆ ਬਾਤ ਆ ਵੀਰੇ ਬਹੁਤ ਵਧੀਆ

  • @gssstudio23-md4it
    @gssstudio23-md4it 8 місяців тому +2

    Video v kaint bnayi aa❤
    song ta poora kaint he aa❤

  • @NirmalSingh-fi6bo
    @NirmalSingh-fi6bo 4 місяці тому +1

    Y bhot time bhad blood nu upper thale Karan wala song Aya 🎉 likh bhi Brar Saab hi Sakde aa ❤❤❤ hun Bolan vakil 🎉🎉🎉

  • @HarvailSingh-u6n
    @HarvailSingh-u6n 8 місяців тому +1

    Bhout bhout Shona likhiya veer ne ji 👌👌

  • @Shonk_Anmule_yaara_de
    @Shonk_Anmule_yaara_de 8 місяців тому +1

    Top aa bai❤❤❤❤❤

  • @LovepreetSingh-zk9un
    @LovepreetSingh-zk9un 8 місяців тому +1

    Bhut vdiyaa bro❤❤

  • @LovepreetSingh-hl5gv
    @LovepreetSingh-hl5gv 8 місяців тому +2

    Sirra song vade veer❤

  • @listen_punjabi
    @listen_punjabi 8 місяців тому +1

    end to v agge phunch gyea y km👌👌👌👌

  • @kulwindersingh9947
    @kulwindersingh9947 7 місяців тому +1

    ਜੰਗ ਬਾਈ..ਲਵ ਯੂ ਆ❤❤❤

  • @lovpreetsingh2647
    @lovpreetsingh2647 8 місяців тому +1

    Bhut sohna gaana y sari team nu bhut bhut Mubarak ❤❤

  • @JaswinderSingh-mx7gn
    @JaswinderSingh-mx7gn 8 місяців тому +1

    ਸਿਰਾ ਲਾਤਾ brthr 💪💪💪💪👌👌👌👌👌

  • @VijayKumar-tb2es
    @VijayKumar-tb2es 8 місяців тому +4

    ਵਾਹਿਗੁਰੂ ਮੇਹਰ ਕਰੇ

  • @Sandhusabny
    @Sandhusabny 8 місяців тому +1

    Bhai rab chardi klaa ivh rakhe

  • @Sukhchainkulrian
    @Sukhchainkulrian 8 місяців тому +4

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ।

  • @ChahalKittu
    @ChahalKittu 8 місяців тому +1

    Bhut shona song tiger bro keep it up bro lgyia reh baba aapi bhala karo❤❤

  • @gillbirmiooo1
    @gillbirmiooo1 8 місяців тому +1

    Munda ਜੰਗ ਲਿਖਤ ਬੰਬ 💣

  • @sukhkaranjitsingh3588
    @sukhkaranjitsingh3588 8 місяців тому +2

    Bhut time baad enni unique video dekhi aa kise punjabi song di 💥💥💥

  • @MalkeetgMalkeetg
    @MalkeetgMalkeetg 28 днів тому

    Gaint vadde brother ❤❤🎉🎉

  • @AjayBhalla-x6y
    @AjayBhalla-x6y 7 місяців тому +2

    ਜੰਗ ਦਿੰਦਾ ਵੱਡੇ ਵੱਡੇ ਟੰਗ
    ਜੀਉਂ ਜੀਉਂ ਬਾਈ ਜੀ

  • @jaggasurtia6535
    @jaggasurtia6535 8 місяців тому +2

    ਵਾਹ ਕਮਾਲ ਜੀ ਵੀਰ ਟਾਈਗਰ

  • @Sukhveer__singh
    @Sukhveer__singh 8 місяців тому +1

    Sirra la ta bai ❤

  • @akbarkhan208
    @akbarkhan208 8 місяців тому +2

    Bht sohna vdia song aa brother ❤❤❤❤

  • @J0T_Gill
    @J0T_Gill 3 місяці тому +1

    Poori Ghaint Gal jatta, Jang dhillon 👌

  • @MandeepSingh-h1z1r
    @MandeepSingh-h1z1r 8 місяців тому +4

    ਬਹੁਤ ਸੋਹਣਾ ਬਾਈ ਜੀ,, ਮੁਬਾਰਕਾਂ ਸਾਰੀ ਟੀਮ ਨੂੰ,, ਸਿਕੰਦਰ ਸਿੰਘ ਸਿੱਧੂ ਬਰੋ,,ਟਾਈਗਰ ਵੀਰੇ,,ਤੇ,, ਜ਼ੰਗ ਢਿੱਲੋ ਨੂੰ

  • @lovedeepsingh2105
    @lovedeepsingh2105 8 місяців тому +2

    Nice jaan❤❤❤🎉🎉🎉

  • @ARSH_KOT_ALA
    @ARSH_KOT_ALA 8 місяців тому +2

    ❤❤ ਸਿਰਾ ਬਾਈ ਜੀ 🎉❤❤

  • @GURSEWAKSINGH-nx3pk
    @GURSEWAKSINGH-nx3pk 8 місяців тому +1

    Bahut sohna song veer keep it up

  • @hapreetgil
    @hapreetgil 8 місяців тому +1

    Heartiest congratulations Bro ❤💥

  • @brown_munda_786
    @brown_munda_786 8 місяців тому +1

    Ghaint a bai siraaa gana❤❤❤

  • @deeppaul20
    @deeppaul20 8 місяців тому +1

    Kya baat a vr ❤️❤️🔥🔥🔥🔥🔥🔥

  • @AmritMehra-d8z
    @AmritMehra-d8z 8 місяців тому +1

    22ਲੋਕ ਹੀ ਤੈਨੂੰ ਇਥੋਂ ਤਕ ਪਹੁਚਾਉਂਣ ਵਾਲੇ ਏਦਾਂ ਨੀ ਕਹੀ ਦਾ ਹੁੰਦਾ ਬਾਕੀ ਰਬ ਤੈਨੂੰ ਹੋਰ ਤਰੱਕਾਇਆ ਭਗਸ਼ੇ

  • @AakashDhaliwal786
    @AakashDhaliwal786 8 місяців тому +1

    Ghaint a Brother ❤

  • @ravtajsidhu5637
    @ravtajsidhu5637 8 місяців тому +1

    ਸੋਹਣਾ ਗਾਇਆ ❤

  • @tejindersingh2042
    @tejindersingh2042 8 місяців тому +1

    siraa vre♥️🙌🏻

  • @Pizzaclubmaur
    @Pizzaclubmaur 8 місяців тому +1

    Ghnt bai 😊

  • @gurjotsingh5136
    @gurjotsingh5136 8 місяців тому

    sirraaaaaaa ਖੰਜੂਰ ਤੇ ਕੈਮਰਾ😮

  • @princejakhatiya
    @princejakhatiya 8 місяців тому +1

    Swad aaya brdr 🙌❤️

  • @MrLee-uv1qf
    @MrLee-uv1qf 4 місяці тому

    ਜੰਗ ਢਿਲੋ ਨੇ ਟਾਇਗਰ ਟਾਇਗਰ ਕਰਾਤੀ 😃

  • @shaandhillon-qd6iq
    @shaandhillon-qd6iq 8 місяців тому +1

    Koi rees ni jng dhillon d❤

  • @Bhullar19935
    @Bhullar19935 8 місяців тому

    ਪਿਛਲੇ ਗਾਣੇ ਸਾਲੇ ਪੌਡ ਰੋਲਰ ਵਾਲੇ ਦੇਸ਼ਾਂ ਨੂੰ ਮਾੜਾ ਕਹਿ ਕੇ ਚਲਾ ਦਿੱਤਾ ਹੁਣ ਪੌਂਡ ਆਉਣ ਲੱਗ ਗਏ

  • @gurnam6318
    @gurnam6318 8 місяців тому +1

    Congratulations veere ❤❤

  • @gaganmehra9473
    @gaganmehra9473 6 місяців тому

    ਵੈਰੀਆਂ ਦੇ ਨੱਟ ਕੱਸੇ ਚਾੜ ਚਾੜ ਵਾਛਲਾ 🔥🔥 jang tabahi ❤

  • @jassmaan28
    @jassmaan28 8 місяців тому +2

    Jang jang krati vere ne Kaint gallbat tiger vere bhot Sona gaia

  • @gurpreetgill6923
    @gurpreetgill6923 8 місяців тому +1

    ❤❤ ciira ਗੱਲ ਬਾਤ❤❤

  • @darshangill2925
    @darshangill2925 8 місяців тому +1

    ਬਹੁਤ ਵਧੀਆ ਸੋਂਗ ਬਾਈ

  • @MANJIT_is_Here
    @MANJIT_is_Here 8 місяців тому +1

    ਬਹੁਤ ਸੋਹਣਾ song ਵੀਰੇ, ਮਾਲਿਕ ਤਰੱਕੀਆਂ ਬਖਸ਼ੇ 🙏🙏🙏🙏

  • @jagwindersingh5371
    @jagwindersingh5371 8 місяців тому +2

    Bhut sohna song y ❤️❤️❤❤

  • @nikhilkatnor3798
    @nikhilkatnor3798 8 місяців тому +1

    Atttt❤

  • @NirmalSingh-fi6bo
    @NirmalSingh-fi6bo 4 місяці тому

    Y Nu Milna ik vari bhot Ghent song nal🎉

  • @bikramachankiasidhu126
    @bikramachankiasidhu126 8 місяців тому +3

    ਬੁਹਤ ਸੋਹਣੀ ਲਿੱਖਤ, ਸਿਰਰਾ ਆਵਾਜ਼,ਕਮਾਲ ਦੀ ਵੀਡਿਉ❤❤❤

  • @nothingbutthetruth564
    @nothingbutthetruth564 9 днів тому

    Jang Dhillon , Jang Dhillon he hoyi payi a even in international kids...

  • @gurpreetsidhu3471
    @gurpreetsidhu3471 8 місяців тому +2

    🔥🔥🔥🔥🔥fire bro fire

  • @JarmanjitdhotiJarmanjitdhoti
    @JarmanjitdhotiJarmanjitdhoti 8 місяців тому

    ਸਾਡਾ ਵੀਰ ਜੰਗ ਪੁੜੈਣ

  • @Entertainmentvebs
    @Entertainmentvebs 8 місяців тому +1

    Ghaint song❤❤

  • @Urnav800
    @Urnav800 8 місяців тому +1

    Never words ❤ Bakmaal song 🎉

  • @abhishekkumar2625
    @abhishekkumar2625 8 місяців тому +1

    ❤😊😊❤😊

  • @Sippu_reond
    @Sippu_reond 8 місяців тому +7

    ਟਰਾਂਟੋ ਘੈਂਟ ਸੀ ਖੰਡ ❤❤

  • @Gurmeetleel
    @Gurmeetleel 3 місяці тому

    Galbaat ❤❤❤❤

  • @ramkishanbeniwal2977
    @ramkishanbeniwal2977 6 місяців тому

    Behja behja kraa ditti 22🔥🔥🤘🤘

  • @LovepreetSingh-qw2xw
    @LovepreetSingh-qw2xw 8 місяців тому +2

    Bast of luck brother 💖❤️

  • @parmjitsingh3769
    @parmjitsingh3769 8 місяців тому +2

    Congratulations 🎉 g very nice song

  • @gursewaksingh2887
    @gursewaksingh2887 8 місяців тому +1

    Sirraaa gallbaat ae babio

  • @jeevanbittu5526
    @jeevanbittu5526 8 місяців тому +1

    Siraaaa song aa bro ❤❤❤

  • @gouravnandan1044
    @gouravnandan1044 8 місяців тому +1

    siraa lataa broo ❤

  • @SandeshBajwa
    @SandeshBajwa Місяць тому

    Atttt bai ji ❤❤