Nation Postਦੀ ਖ਼ਬਰ ਦਾ ਹੋਇਆ ਅਸਰ ਮਾ ਦਾ ਗੀਤ ਗਾਕੇ ਫੁੱਟ ਫੁੱਟ ਰੋਣ ਵਾਲੇ ਬੱਚੇ ਦੀ ਦੇਖੋ ਕਿਵੇਂ ਬਦਲ ਰਹੀ ਹੈ ਜ਼ਿੰਦਗੀ

Поділитися
Вставка
  • Опубліковано 22 сер 2024

КОМЕНТАРІ • 389

  • @vinylRECORDS0522
    @vinylRECORDS0522 2 роки тому +67

    ਬਹੁਤ ਵਧੀਆ ਯਤਨ ਹੋ ਰਿਹਾ ਹੈ, ਬੱਚੇ ਨੂੰ ਪਰਮੋਟ ਕਰਨ ਲਈ।

  • @gurvirgill8109
    @gurvirgill8109 2 роки тому +28

    ਵਾਹਿਗੁਰੂ ਜੀ ਮੇਹਰ ਰੱਖਣ ਬੱਚੇ ਨੂੰ ਤੰਦਰੁਸਤੀ ਬਖਸਣਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @BalwinderKaur-nx4kv
    @BalwinderKaur-nx4kv 2 роки тому +44

    ਜਿਓਂਦੇ ਵਸਦੇ ਰਹੋ ਪੰਜਾਬੀਓ ਤੁਹਾਨੂੰ ਦਿਲੋਂ ਧੰਨਵਾਦੀ ਹਾਂ ਹਰ ਇੱਕ ਦੀ ਬਾਂਹ ਫੜਨ ਲਈ ਤੇਆਰ ਰਹਿੰਦੇ ਓ

  • @mararkalan2488
    @mararkalan2488 2 роки тому +62

    ਵਾਹਿਗੁਰੂ ਜੀ ਲੱਖ ਲੱਖ ਸ਼ੁਕਰ ਆ ਤੇਰਾ ਜੋ ਬੱਚਾ ਅੱਜ ਬਹੁਤ ਖੁਸ਼ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ

  • @preetjotkaur3592
    @preetjotkaur3592 2 роки тому +7

    ਬਹੁਤ ਬਹੁਤ ਵਧਾਈਆ ਪੁਤਰਾ ਵੱਸਦੇ ਰਹਿਣ ਓਹ ਵੀਰ ਜਿਹਨਾ ਨੇ ਬੱਚੇ ਦੀ ਬਾਂਹ ਫੜੀ ਆ ਅੱਜ ਬਹੁਤ ਖੁਸ਼ ਆ ਵਿਚਾਰਾ

    • @sonysingh1491
      @sonysingh1491 2 роки тому

      ਬਹੁਤ ਬਹੁਤ ਵਧਾਈ ਪੁੱਤ ਖੁਸ਼ ਰਹਿਣ ੳਹ ਵੀਰ ਜਿਹਨਾਂ ਨੇ ਬੱਚੇ ਦੀ ਬਾਂਹ ਫੜੀ 🙏🙏🙏🙏🙏

  • @narinderkaur7799
    @narinderkaur7799 2 роки тому +16

    ਬਹੁਤ ਬਹੁਤ ‌ਵਧਾਈਆ ਬੱਚੇ ਵਹਿਗੁਰੂ ਤੇਨੂੰ ਤੱਰਕੀ ਬਖਸ਼ਿਸ਼ ਕਰੇ

  • @gursewaksingh8299
    @gursewaksingh8299 Рік тому +1

    ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਅਸੀਂ ਤੁਹਾਡੇ ਚੈਨਲ ਨੇਸ਼ਨ ਪੋਸਟ ਦੀ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਕਰਦੇ ਹਾਂ ਕਿ ਇਸ ਬੱਚੇ ਦੀ ਮੱਦਦ ਬਿਨਾ ਕਿਸੇ ਦੇਰੀ ਦੇ ਕੀਤੀ ਹੈ। ਇਹ ਸਿਰਫ ਤੇ ਸਿਰਫ ਨੇਸ਼ਨ ਪੋਸਟ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ ਬਲਕਿ ਇਹ ਸਮਾਜ ਨੂੰ ਸੇਧ ਦੇਣ ਵਾਲੀ ਸਾਰਥਿਕ ਯਤਨ ਹਨ। ਅਸੀਂ ਸਮਾਜ ਸੇਵੀ ਸੰਸਥਾਵਾਂ ਦੇ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਪ੍ਰਮੋਟ ਕਰਨ ਲਈ ਉਪਰਾਲਾ ਕੀਤਾ। ਅਸੀਂ ਬਾਈ ਧਰਮਵੀਰ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ।

  • @manjitKaur-to9jf
    @manjitKaur-to9jf 2 роки тому +14

    ਬੁਹਤ ਵਧੀਆ ਹੈ ਜੀ ਜੋ ਗਰੀਬ ਬੱਚੇ ਦੀ ਬਾਹ ਫੜੀ

  • @kamalputt2559
    @kamalputt2559 2 роки тому +1

    ੴ ਸਤਿਨਾਮ ਵਾਹਿਗੁਰੂ ਜੀ ਮੇਹਰ ਕਰਨੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ੴ

  • @balvirkaurkaur3878
    @balvirkaurkaur3878 Рік тому

    ਮੇਰਾ ਵੀ ਬਹੁਤ ਮਨ ਭਰਿਆ ਸੀ ਸਵੇਰੇ ਹੀ ਵੀਡੀਓ ਦੇਖੀ ਸੀ ਪੈਸਾ ਵੀ ਬੱਚੇ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਚਾਹੀਦੇ ਨੇ ਸਾਰਿਆਂ ਭਰਾ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਨੇ ਬੱਚੇ ਦੀ ਮਦਦ ਕੀਤੀ ਐ 🤗🤗🧡💖💚🌺🌺🌸🐙🌷🌷🙏🙏

  • @manvirsingh3869
    @manvirsingh3869 2 роки тому +1

    ਤੁਹਾਡੇ ਚੈਨਲ ਤੇ ਹਮੇਸ਼ਾ ਸਚੀਆਂ ਖਬਰਾ ਦਿਖਾਇਆ ਜਾਂਦੀਆ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @GurpreetKaur-rf7jp
    @GurpreetKaur-rf7jp 2 роки тому +3

    ਵਾਹਿਗੁਰੂ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ

  • @sikandergill378
    @sikandergill378 2 роки тому +18

    ਵਾਹਿਗੁਰੂ ਜੀ ਮੇਹਰ ਕਰੀ ਇਸ ਬੱਚੇ ਤੇ

  • @Varleenartandcraft
    @Varleenartandcraft 2 роки тому +4

    ਧੰਨਵਾਦ ਵੀਰ ਜੀ ਬੱਚੇ ਦੀ ਜ਼ਿੰਦਗੀ ਵਿੱਚ ਆਓਣ ਲੲੀ ਉਸ ਦੀ ਜ਼ਿੰਦਗੀ ਬਣ ਜਾਵੇਗੀ ਵਾਹਿਗੁਰੂ ਜੀ ਤੁਹਾਡੀ ਸਾਰੀਆਂ ਦੀ ਲੰਮੀ ਉਮਰ ਬਖਸ਼ੇ ਤੁਸੀਂ ਸਾਰੀਆਂ ਨੇ ਇਸ ਬੱਚੇ ਵਾਰੇ ਸੋਚੀਆਂ 🙏🙏👍🥰🥰

  • @jobanjitsingh1120
    @jobanjitsingh1120 2 роки тому +1

    Loka diya duava da natija eh es munde diya ardasa te maa pyu da ashirvad aa es de sir te

  • @preetnahar3357
    @preetnahar3357 Рік тому +7

    ,. ਬਹੁਤ ਵਧੀਆ ਵੀਰ ਜੀ ਬੱਚੇ ਦੀ ਮਦਦ ਕਰਨ ਲਈ ਰੱਬ ਹਮੇਸ਼ਾ ਤੁਹਾਨੂੰ ਅਤੇ ਬੱਚੇ ਨੂੰ ਖੁਸ਼ ਰੱਖੇ 🙏🙏🙏

  • @antieuntie8724
    @antieuntie8724 2 роки тому +2

    ਵਾਹਿਗੁਰੂ ਜੀ ਕਰੇ ਪੁੱਤ ਤੁਸੀ ਬਹੁਤ ਵੱਡੇ ਸਿੰਗਰ ਬਣੌ🙏🙏

  • @bholasingh5490
    @bholasingh5490 Рік тому

    ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ

  • @shindersinghgill1728
    @shindersinghgill1728 2 роки тому +4

    mann sab lakhwinder ji sare videos Wale Veera da bhut bhut dhanwad ਵਾਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਬਖਸ਼ੇ ਜੋ ਇਸ ਬੱਚਏ ਦਾ ਸਹਾਰਾ ਬਣੇ ਹਨ

  • @bhawandeep2151
    @bhawandeep2151 Рік тому

    Geet. Sun. Rona. Aunda waheguru. Bachia. Di. Ma. Na. Khoei

  • @dhillonarmy3773
    @dhillonarmy3773 2 роки тому +5

    ਵਾਹਿਗੁਰੂ ਕਿਸੇ ਦੀ ਵੀ ਮਾ ਨਾ ਖੋਵੀ

  • @AvtarSingh-mc8en
    @AvtarSingh-mc8en Рік тому

    Dhanwad thanks eh veeran Jo kise garib the spot vivh aye bhut bhut dhanwad thanks waheguru sab da bhalla kre

  • @balbirkaur3123
    @balbirkaur3123 2 роки тому

    ਵਾਹਿਗੁਰੂ ਜੀ ਦੇ ਘਰ ਦੇਰ ਹੈ, ਹਨੇਰ ਨਹੀਂ ।

  • @bakhshishsingh4983
    @bakhshishsingh4983 2 роки тому +7

    Ehna veeran da bahot dhanvad jina de dil vich insaniat jeondi ha te hamdardi lai bhaj ke bache kol pahonch gaye dhanvad ji

  • @kalsianprotv
    @kalsianprotv 2 роки тому +1

    ਸੱਚੀ ਅੱਖਾਂ ਵਿੱਚੋ ਹੰਜੂ a ਗਏ ਵੀਰ
    ਪਲੀਜ਼ ਇਸਦਾ ਸਾਥ ਦੋ 🙄🙄🙄

  • @SanjeevKumar-cr8et
    @SanjeevKumar-cr8et 2 роки тому

    God bless you parmatma chaddi kala bakshe tuhanu putar g love song maa

  • @SandeepSingh-er6zl
    @SandeepSingh-er6zl Рік тому +1

    Sukrr sukrr wa rabba tera ,,Ae vdio dekh k adii tesion dour hoi meri ,,bhut bhut tanwadd rabba tera ,,ahi dekhna chohna c me🌷🌷🌷😘😘😘

  • @jojeemusicstatus8256
    @jojeemusicstatus8256 2 роки тому +1

    Nation posted bche ki jindagi bna di..
    Thank you Nation post..👍👍🙏🙏

  • @HarpalSingh-uv9ko
    @HarpalSingh-uv9ko 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਇਸ ਬੱਚੇ ਨੂੰ

  • @navjotkaur894
    @navjotkaur894 2 роки тому

    Thnx wahegur ji tuci appni mhr kiti deep

  • @JashSinghBal
    @JashSinghBal 2 роки тому

    Jo v es bachy nu sport kranvalya da bahut thans

  • @harwinderbassi6927
    @harwinderbassi6927 Рік тому

    ਸਤਨਾਮ ਵਾਹਿਗੁਰੂ ਜੀ

  • @PremKumar-ig8kb
    @PremKumar-ig8kb 2 роки тому +1

    Ver tare manat rag la ae rab sab de sunda Kush raja ver

  • @charanjitsingh4388
    @charanjitsingh4388 2 роки тому +7

    ਵਹਿਗੁਰੂ ਜੀ ਮੇਹਰ ਕਰੋ ਜੀ।

  • @JasbirSingh-ss3ke
    @JasbirSingh-ss3ke 2 роки тому +4

    Jiska Koi nahin uska khuda hai yaaron dhan guru ram das ji

  • @harpreetkaur5022
    @harpreetkaur5022 2 роки тому +7

    I also cry so much can’t control emotions when I saw him crying

  • @kumarwahigurujiravi2485
    @kumarwahigurujiravi2485 2 роки тому

    Sath den wale sabda dhanwad deepak nuwahiguru chaddi kla wich rakhe

  • @amandeepsinghkhehra3454
    @amandeepsinghkhehra3454 Рік тому

    Bhut wadia kita veereo bhut khusi hundi sade Punjab ch rabi rooha v hai ne

  • @ruhiibehal7693
    @ruhiibehal7693 Рік тому

    God bless you beta your voice very sweet 👍👍

  • @amanrana9rana607
    @amanrana9rana607 Рік тому

    Patrkaar veerji da bhut bhut dhanyvaad ji

  • @chetandogra2700
    @chetandogra2700 Рік тому

    Bhut badia bai g is bache di madad krke tusi bhut hi chnga kam kr rhe ho

  • @parveensharma9077
    @parveensharma9077 2 роки тому +2

    Wah g wah ! Yesterday I have seen first video of this cute boy.and today this video, I am watching where life of this boy is totally changed.congratulations putter g.kdi vadda singer bn jagega tan apni es mum nu vi peri penna keh devi.menu nhi pta c ki teri life badal gyi, mein teri pehli video dekhi c kl, I prayed to guru g.

  • @mandeeppannu9503
    @mandeeppannu9503 2 роки тому +1

    Waheguru ji 🙏🏻dil nu skoon ayea ehna veera ne es bache da saath dita

  • @rajkaur2320
    @rajkaur2320 Рік тому

    Waheguru ji is bache nu jindgi bkhshe

  • @gurukirpa2058
    @gurukirpa2058 2 роки тому +1

    Sabh ton wadh ohna da dhanwad te bahd ch jina ne bache di bhah fari
    Waheguru tuhan u bht dewee
    Te khushian dewe

  • @surjithsinghsurjithsingh8146

    Very nice vir ji sab da Dil tuhda varga hova

  • @JoginderSingh-hh1sn
    @JoginderSingh-hh1sn Рік тому

    God bless you puttar ji

  • @sanjaysachdeva7773
    @sanjaysachdeva7773 2 роки тому +4

    Nation post heads off to you keep it up

  • @rickysingh4597
    @rickysingh4597 2 роки тому +1

    Rab sukhi rakhe es nu par bai kise nu avda dukh na dasi bus wahe guru ji nu dasi

  • @harwindersingh9047
    @harwindersingh9047 Рік тому

    Parmatma .mehar karan jo help kar reha hun bachea de

  • @kabelsingh713
    @kabelsingh713 2 роки тому +4

    SARBAT TEAM DA BHALA KAREO WAHEGURU JI🙏🙏

  • @jaspreetkaur-yk2nk
    @jaspreetkaur-yk2nk 2 роки тому

    Tuhanu. Bahut tarki mily mery put

  • @126hs8
    @126hs8 Рік тому

    Very good.Keep it up Deepak Singh as a great singer.

  • @satwinderram5682
    @satwinderram5682 2 роки тому

    Beta ji Wehaguru ji tuhanu chardi kla vich rakha 😇😇😇😘😘

  • @vindersingh1539
    @vindersingh1539 Рік тому

    ਵਹਿਗੁਰੂ ਜੀ

  • @KaranFreeFire09
    @KaranFreeFire09 4 місяці тому

    Waheguru ji waheguru ji waheguru ji

  • @satwinderkaur1880
    @satwinderkaur1880 2 роки тому +4

    Love u putt 😍😍 God bless you

  • @jessijudge3315
    @jessijudge3315 2 роки тому

    ਸ਼ੁਕਰ ਹੈ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਇਸ ਪਰਿਵਾਰ ਉੱਤੇ ਅਤੇ ਵਾਹਿਗੁਰੂ ਜੀ ਕਿਰਪਾ ਕਰਨਾ ਇਹਨਾਂ ਸਾਰੇ ਹੀ ਵੀਰਾਂ ਭੈਣਾਂ ਉੱਤੇ ਜਿਹੇਨਾਨੇ ਨੇ ਇਸ ਬੱਚੇ ਦੀ ਬਾਂਹ ਫੜੀ ਹੈ

  • @Colours2422
    @Colours2422 2 роки тому +2

    Sache patshah shahan de shah tuhada dilo dhanwaad g. … waheguru 🙏🙏waheguru

  • @gurwinderkaur1494
    @gurwinderkaur1494 2 роки тому +1

    Je paterkar eda dia news den ta samaj vich koi greeb nai rahega Salam paterkar nu

  • @piyushsharma6251
    @piyushsharma6251 2 роки тому

    Thanku beta aap da🙏🙏🙏🙏🙏

  • @gagangill4349
    @gagangill4349 2 роки тому +2

    Menu bhut khushi hoai .

  • @amarjitdhillon3995
    @amarjitdhillon3995 2 роки тому +1

    Waheguru Waheguru God bless you all

  • @Rajinder2998
    @Rajinder2998 Рік тому

    👍👌God bless you putt 🌹

  • @baljit5923
    @baljit5923 2 роки тому

    Jinane Es bache de help kiti rab unaha nu chaddi kala bakhahay

  • @ramkot1283
    @ramkot1283 2 роки тому +1

    Jida koi bi nhi hunda auda rab hunda

  • @trilochansingh8509
    @trilochansingh8509 2 роки тому +2

    Waheguru ji 🙏 bahut bahut badiya ji aap saare da bahut bahut Dhanyawad ji 🙏

  • @surinderkaur7775
    @surinderkaur7775 2 роки тому

    Sachey patsha ese tarha ap sab nu bhag lai

  • @tarsemkaur1502
    @tarsemkaur1502 2 роки тому +18

    Thank God ,you heard this Child painful voice ,who is doing so hard work and missing his Parents...Thank you media and recording company who hold his hand to move forward in Life 🙏🙏🙏🙏🙏

  • @JashSinghBal
    @JashSinghBal 2 роки тому

    National Post da thanks

  • @muskankaurdhillon7206
    @muskankaurdhillon7206 2 роки тому

    Waheguru ji waheguru ji shuker tuhda

  • @sundarsingh9655
    @sundarsingh9655 2 роки тому

    ❤️❤️❤️❤️ waheguru ji shukriya hai ji 🙏🙏🙏

  • @sandhusaabsinghsaab6213
    @sandhusaabsinghsaab6213 Рік тому

    Waheguru ji🙏🙏🙏🙏🙏 maher karo🙏🙏🙏🙏🙏🙏

  • @HarjeetKaur-co2re
    @HarjeetKaur-co2re 2 роки тому

    Wahe Guru Ji Aapnu chadikala wich rahke God bless you

  • @harindersingy7885
    @harindersingy7885 Рік тому +1

    Harinder. Saab

  • @kaur_bajwa
    @kaur_bajwa 2 роки тому

    Very good jiode raho

  • @Amreet....
    @Amreet.... Рік тому

    Waheguru g tnu hor trakki bkshe veer🙏🙏🙏🙏♥️♥️♥️

  • @anitarani8946
    @anitarani8946 2 роки тому +1

    God bless you bacha 💕💞💞💞💞💞💞💞

  • @raminderkaur2096
    @raminderkaur2096 2 роки тому +1

    God bless you beta forever with great success in life.

  • @ManjeetKaur-it2zk
    @ManjeetKaur-it2zk 2 роки тому +3

    Baba ji always blessed with u 🙏

  • @JaswinderSingh-mk6fl
    @JaswinderSingh-mk6fl 2 роки тому

    Weheguru ji meher kro

  • @sukhhundal1355
    @sukhhundal1355 Рік тому

    Waheguru g mehr karan kaka g te

  • @jass1959
    @jass1959 Рік тому

    Wow""very nice ji "Thanks media da jina di vja nal bche nu kaamjabi mili

  • @navjotsingh2500
    @navjotsingh2500 2 роки тому +1

    Waheguru Deepak tere naal h

  • @mandeepmehra3091
    @mandeepmehra3091 Рік тому

    Love you bro gud bless you

  • @harwindersingh9047
    @harwindersingh9047 Рік тому

    Arshi saab sukhjinder saab parmatma tuhade lami umar krey

  • @RenuBala-cw2hw
    @RenuBala-cw2hw 2 роки тому

    Love you bata good bals you

  • @RameshKumar-hw1bt
    @RameshKumar-hw1bt Рік тому

    Roputer veer nu salam

  • @rashpaldhami1329
    @rashpaldhami1329 2 роки тому +1

    Every body should support this boy

  • @lakhi9386
    @lakhi9386 2 роки тому +1

    Well done nation post
    God bless you

  • @simranrandhawa7754
    @simranrandhawa7754 2 роки тому +1

    Waheguru ji mehar bharya hath rkho bche te🙏🙏🙏🙏🙏🙏🙏🙏🙏🙏🙏🙏🙏🙏

  • @kaurbrar7092
    @kaurbrar7092 2 роки тому

    Nyc bchy tre voice

  • @navdeepkaurnavi76
    @navdeepkaurnavi76 2 роки тому +1

    Waheguru ji har ik di baah fdi , bhot sukhar ya greeb bhache nu help ho gee, parmaatma tenu Khush rkhe

  • @gurpreetmaan8951
    @gurpreetmaan8951 2 роки тому

    Bhut vadiya kita a veer tuc bachha kush a

  • @navjotkahlon8797
    @navjotkahlon8797 2 роки тому +1

    waheguru ji lakh lakh shukar aa

  • @sukhwindergrewal1356
    @sukhwindergrewal1356 Рік тому

    God bless all of you

  • @BaldevSingh-dy4lt
    @BaldevSingh-dy4lt Рік тому

    बहुत वधिया गायन।

  • @jasskaurpunniapunnia2926
    @jasskaurpunniapunnia2926 2 роки тому

    Wheguru ji Maher kro

  • @sukhdevsinghrai7442
    @sukhdevsinghrai7442 2 роки тому +1

    waheguru tu bahut beant hai sache patshah

  • @kuldeepsinghbhatti5030
    @kuldeepsinghbhatti5030 2 роки тому +1

    Waheguru ji sukar hai aap ji da 🌹🙏🌹