punjab 6th pay commission latest news , 6 pay Commission punjab pay commission report today part 61

Поділитися
Вставка
  • Опубліковано 3 гру 2024

КОМЕНТАРІ • 71

  • @gumailchandsaini383
    @gumailchandsaini383 День тому +12

    ਸਾਰੀ ਲੁੱਟ ਅਫਸਰਸ਼ਾਹੀ ਤੇ ਸਿਆਸਤੀ ਲੀਡਰਾਂ ਨੇ ਮਚਾਈ ਹੋਈ ਹੈ । ਪੰਜਾਬ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀਂ। ਅਫਸਰਸ਼ਾਹੀ ਤੇ ਸਿਆਸਤੀ ਲੀਡਰਾਂ ਨੇ ਮਿਲਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ।

  • @RavinderSingh-wi7kf
    @RavinderSingh-wi7kf День тому +4

    ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਨਾ ਦੇਣ ਪ੍ਰੰਤੂ IAS ਨੂੰ ਨਾਲ ਦੀ ਨਾਲ ਦੇਣ ਵਾਰੇ ਜਵਾਬ ਦੇਣ ਤੋਂ ਪੂਰੀ ਤਰਾਂ ਅਸਮੱਰਥ ਰਿਹਾ।

  • @DarshanSingh-vn4on
    @DarshanSingh-vn4on День тому +5

    ਇਸ ਆਈ,ਏ, ਐਸ ਅਫਸਰ ਕੋਲ ਕੋਈ ਜਵਾਬ ਨਹੀਂ ਹੈ

  • @krishansharma7122
    @krishansharma7122 День тому +1

    ਜਿਸ ਸਮੇਂ ਡਿਊਟੀ ਤੇ ਹੁੰਦੇ ਹੈ IAS ਜੀ ਆਪ ਜਿਹੇ ਅਫਸਰ ਮੰਤਰੀਆ ਦੇ ਕਹਿਨ ਤੇ ਗੱਲਤ ਫੈਸਲੇ ਕਰਨ ਲੱਗ ਜਾਂਦੇ ਹੈ ਉਸ ਸਮੇਂ ਆਪਣੇ ਤਜਰਬੇ ਦਾ ਸਹੀ ਇਸਤੇਮਾਲ ਕਿੳ ਨਹੀਂ ਕਰਦੇ ਗਰੀਬ ਆਪ ਦੇ ਦਫ਼ਤਰਾਂ ਦੇ ਬਾਹਰ ਖੜੇ ਰਹਿੰਦੇ ਹੈ।ਉਨ੍ਹਾਂ ਨੇ ਉੱਨਾਂ ਇਨਸਾਫ਼ ਨਹੀਂ ਮਿਲਦਾ ਪਰ ਸਿਫਾਰਸ਼ ਵਾਲੇ ਕੁਰਸੀ ਤੇ ਬੈਠ ਗਲੱਤ ਕੰਮ ਕਰਵਾ ਲਿਨਦੇ ਹੈ ਉਸ ਸਮੇਂ ਸਹੀ ਕੰਮ ਕਰੋ ।😅😅😅😅😅😅😅😅😅😅😅😅😅😅😅

  • @surindersingh323
    @surindersingh323 16 годин тому

    ਬਹੁਤ ਵਧੀਆ ਹੋ ਜਾਵੇ ਅਗਰ
    ਆਈ ਏ ਐਸ ਅਧਿਕਾਰੀ ਅਤੇ ਸਾਰੇ ਜੱਜ ਸਾਹਿਬਾਨ ਉੱਤੇ ਓਸੇ ਸਟੇਟ(ਪ੍ਰਾਂਤ) ਦੇ ਸਰਵਿਸ ਰੂਲ ਤਨਖਾਹ ਤੇ ਭੱਤਿਆਂ ਸਮੇਤ ਲਾਗੂ ਹੋ ਜਾਣ ਤਾਂ ਲੋਕਾਂ ਨੂੰ ਖ਼ੁਸ਼ੀ ਹੋਵੇਗੀ ਅਤੇ ਪਾਂਰਟੀਆਂ ਗਲਤ ਚੋਣ ਮੈਨੀਫੈਸਟੋ ਵੀ ਨਹੀ ਬਣਾਉਣਗੀਆਂ ਜਦ ਕਿ ਇਹ ਤਨਖਾਹ ਤਾਂ ਕੇਂਦਰ ਤੋਂ ਨਹੀ ਲੈਂਦੇ।
    ਦੇਖਣਾ ਸਾਰੇ ਆਈ ਏ ਐਸ ਅਧਿਕਾਰੀ ਨੇ ਜਵਾਬ ਦੇਣ ਲੱਗ ਜਾਣਾ ਕਿ ਅਸੀ ਕੇਂਦਰ ਸਰਕਾਰ ਦੇ ਅਦਾਰਿਆਂ ਚ ਹੀ ਕੰਮ ਕਰਨਾ।

  • @BKGarg-oi7oy
    @BKGarg-oi7oy 22 години тому +1

    Why IAS r given DA they doing job in pb
    IAS means I am safe

  • @SureshKumar-c4g7k
    @SureshKumar-c4g7k День тому +2

    ਤੁਹਾਨੂੰ ਕੇਂਦਰ ਨੇ ਪੰਜਾਬ ਦੇ ਮੁਲਾਜਮਾਂ ਦਾ ਗਲਾ ਘੁੱਟਣ ਵਾਸਤੇ ਭੇਜਿਆ ਹੈ। ਥੋੜਾ ਰੱਬ ਤੋਂ ਡਰੋ ਡਰੋ ਡਰੋ

  • @govindsingh-nr5yv
    @govindsingh-nr5yv День тому +1

    ਸਰਕਾਰ ਦੀ ਇਸ਼ਤਿਹਾਰ ਬਾਜੀ ਲਈ ਇਹ ਅਫਸਰ ਕਿਥੋਂ ਪੈਸਾ ਕੱਢ ਕੇ ਦਿੰਦੇ ਆ।

  • @pushpikumar4055
    @pushpikumar4055 День тому +2

    ਚੰਨੀ ਸਾਹਿਬ ਤੋਂ ਪੁੱਛਿਆ ਤਾਂ ਡੀ ਏ ਅਤੇ ਏਰੀਅਰ ਬਾਰੇ ਜਾ ਰਿਹਾ ਹੈ ਪਰ ਉਹ ਮੈਨੀਫੈਸਟੋ ਦੀ ਗੱਲ ਕਰੀ ਜਾ ਰਹੇ ਹਨ

  • @mohansinghkundlas3482
    @mohansinghkundlas3482 День тому +2

    Channi, you are talking nonsense. It is the Panjab State which pays to these gentlemen.

  • @balwantsingh8069
    @balwantsingh8069 10 годин тому

    ਜਿੰਨਾਂ ਦੇ ਅੱਗੇ ਆਈ ਲੱਗਦਾ ਉਹ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਭੱਤੇ ਨਾਲ ਦੀ ਨਾਲ ਤਨਖਾਹ ਨਾਲ ਲੱਗਵਾ ਲੇਦੇ ਨੇ ਬਾਕੀ ਜੇਹੜੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੱਖ ਨਹੀ ਦੇਣ ਦਿੰਦੇ ਇਨਾਂ ਲ‌ਈ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਡੇ ਵੀ ਪ੍ਰੀਵਾਰ ਨੇ ਉਨ੍ਹਾਂ ਨੂੰ ਵੀ ਪੈਸੇ ਦੀ ਜ਼ਰੂਰਤ ਹੈ।

  • @LakhwinderSingh-q6v
    @LakhwinderSingh-q6v День тому

    ਮੁਲਾਜ਼ਮ ਇਕ ਇਹੋ ਜਿਹੀ ਕਲਾਸ ਹੈ ਜੋ ਆਪਣੀ ਸੈਲਰੀ ਵਿੱਚੋਂ ਹਰ ਸਾਲ ਟੈਕਸ ਖਜ਼ਾਨੇ ਵਿੱਚ ਪਾਉਂਦੀ ਇਸ ਤੋਂ ਬਾਅਦ ਹਰ ਵਸਤੁ ਖਰੀਦ ਕੇ ਟੈਕਸ ਭਰਦੀ ਹੈ ਇਹ ਹੋ ਗਈ ਨਾ ਡਬਲ ਮਾਰ ਮੁਲਾਜ਼ਮ ਤੋ ਵਾਅਦਾ ਪੰਜਾਬ ਦੀ ਜਨਤਾ ਟੈਕਸ ਭਰਦੀ ਹੈ ਫੇਰ ਇਤਨਾ ਪੈਸਾ ਜਾਂਦਾ ਕਿੱਥੇ ਹੈ ਉਤਰ ਅਫਸਰਾਂ ਦੇ ਘਰਾਂ ਵਿੱਚ ਜਾ ਲੀਡਰਾਂ ਦੇ ਘਰਾਂ ਚ ਤਾ ਹੀ ਤਾ ਖਜ਼ਾਨਾ ਖਾਲੀ ਰਹਿੰਦਾ ਹੈ

  • @vin0odbansal544
    @vin0odbansal544 День тому +1

    Phir kyun nahi IAS nu we employees de naal hi milna chahida hai. Badal Sarkar ji ne IAS nu employees naal milda. Us samay kina pending hai se. Jara check kar lo ji.🎉🎉🎉

  • @darshankumarlaleana383
    @darshankumarlaleana383 День тому +2

    ਬਿਲਕੁਲ ਸਹੀ ਹੈ ਖਜਾਨਾ ਪੰਜਾਬ ਦਾ ਖਾ IS ਅਫਸਰਾਂ ਦਾ

    • @GurdipSingh-nh5gn
      @GurdipSingh-nh5gn День тому

      ਫ੍ਰੀ ਦੇਣ ਵੇਲੇ IAS ਅਫਸਰ ਕਿਉ ਫਾਈਨ ਤਿਆਰ ਕਰਕੇ ਸਹੀ ਕਰਕੇ ਅਗਾਂਹ ਭੇਜਦੇ ਉਸ ਸਮੇਂ ਕਿਉ ਨਹੀਂ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ।

  • @GurcharanSigh-e1d
    @GurcharanSigh-e1d День тому +1

    ਸ ਤਰਲੋਚਨ ਜੀ ਜਦ D A, ਦੇ ਫਰਕ ਦੀ ਗਲ ਕਰਦੇ ਨੇ ਚੰਨੀ ਜੀ ਗਲ ਗੋਲ ਕਰ ਜਾਦੇ ਨੇ

  • @BKGarg-oi7oy
    @BKGarg-oi7oy 22 години тому

    It very shameful on part of congress party in tenure 2017-22 they had done nothing for employees of pb all neighbouring states & central government employees were given

  • @mohinderpal4482
    @mohinderpal4482 День тому +1

    Ehna kol koi jabab nhi

  • @indrajram5786
    @indrajram5786 День тому +1

    This is not good sir. Service rules are same for all the employees. IAS officers are advicing wrong information to the government. So it is very shameful for not giving arrears and DA installments. Jai Bhim Jai Bharat Namo Buddhay

  • @j.l.clairelecturer5816
    @j.l.clairelecturer5816 День тому +3

    Eh ਸਰਕਾਰਾਂ ne ਪਾਲੇ ਹੋਏ ਹਨ

  • @balwindersingh-so4pv
    @balwindersingh-so4pv День тому +1

    ਇਹ ਅਫਸਰ ਸਹਿਬ ਆਪਣੀ ਗੱਲ ਦਾ ਜਵਾਬ ਨਹੀ ਦੇ ਰਿਹੇ ਗੱਲ ਘਮਾ ਦੇਦੇ ਨੇ

  • @RajKumari-rj6zr
    @RajKumari-rj6zr День тому +3

    11% ਹੀ ਲਿਖੀ ਜਾਂਦੇ ਹਨ 15% ਡੀ ਏ ਰਹਿੰਦਾ ਹੈ। ਨਵੰਬਰ ਮਹੀਨੇ ਵੀ4% ਡੀ ਏ ਨਹੀਂ ਦਿੱਤਾ ਹੈ ਕਹਿਕੇ ਮੁੱਕਰ ਗਏ ਹਨ।

    • @vivekdatta8808
      @vivekdatta8808 День тому +2

      Now remaining DA is 11% 4% da released with pay and pensioners wef 1/11/24 paid in December

    • @JagjitSingh-vx9bz
      @JagjitSingh-vx9bz День тому

      4% DA ਪੈਨਸਨਰਜ ਨੂੰ ਮਿਲ ਗਿਆ ਹੈ ਨਵੰਬਰ ਮਹੀਨੇ ਦਾ ।

  • @baldevraj4118
    @baldevraj4118 День тому +1

    Channi nun mulajaman di hi Gul kurni chahidi hae.channi tan aap rajniti kur reha hae.

  • @anitagupta678
    @anitagupta678 День тому +1

    IAS officer r more powerful than ministers

  • @vedvyassharma8703
    @vedvyassharma8703 День тому +2

    IAS nu salary tan punjab govt di treasury which mildi hai.

  • @parkashkhang1620
    @parkashkhang1620 День тому +1

    ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ

  • @jiwanshahi7851
    @jiwanshahi7851 День тому +1

    These IAS officers are getting their salaries from the state Government Sir and diverting the facts

  • @jagsirsingh3633
    @jagsirsingh3633 День тому

    ਤਰਲੋਚਨ ਸਿੰਘ ਜੀ ਜੋ ਤੁਸੀਂ ਸਵਾਲ ਕੀਤੇ ਮਜ਼ਾ ਆ ਗਿਆ ਜੀ

  • @harjinderkumar9066
    @harjinderkumar9066 День тому +1

    Very sure about corrupt people.

  • @gurmeetsingh2800
    @gurmeetsingh2800 День тому +1

    Ehna vaste budget kitho aa janda hai

  • @darshangill3118
    @darshangill3118 День тому

    ਚੰਨੀ ਨੂੰ ਪੁੱਛਿਆ ਜਾਵੇ ਆਈ ਏ ਐਸ, ਪੀ ਸੀ ਐਸ ਅਧਿਕਾਰੀਆ ਆਪਣੇ ਰੁਤਬੇ ਤੋ ਗਿਰ ਕੇ ਮਹੀਨੇ ਬਹੁਤ ਘੱਟ ਰਿਸ਼ਵਤ ਵੀ ਲੈ ਰਹੇ ਹਨ ?

  • @nirmalsingh6999
    @nirmalsingh6999 День тому +1

    ਬਹੁਤ ਵਧੀਆ ਸਵਾਲ ਕੀਤੇ ਹਨ ਜੀ ਪਰ ਜਵਾਬ ਟਾਲਮਟੋਲ ਵਾਲੇ ਹੀ ਸਨ

  • @tejasinghtoor3176
    @tejasinghtoor3176 День тому

    ਉਪਰ ਹੋਰ ਤੇ ਵਿੱਚ ਹੋਰ?? ਕੀ ਗੁਮਰਾਹ ਕਰ ਰਹੇ ਐ ਇਹ ਕਹਿੰਦਾ ਅਸੀਂ ਕੇਂਦਰ ਤੋਂ ਲੈਨੇ ਆਂ ਫਿਰ ਲੀਡਰ ਗਲਤ ਬੋਲਦੇ ਐ

  • @RampalVashisht-f1m
    @RampalVashisht-f1m 16 годин тому

    Ehna Shohdean kolon koi Umeed nahi🤛🤛🤛

  • @jasbirkaur7481
    @jasbirkaur7481 День тому +1

    IAS te IPS cadre v Punjab Govt de khazane wicho salary te DA lai rahe hai. Ohna lai v khazane ch paise kitho aa rahe hai ?

  • @kailashkhullar2262
    @kailashkhullar2262 16 годин тому

    Channi ji Sr.tarlochan singh ji jo puchh rhe hun us de swalan nu tallo na.jinna IAS nu DA di jarurat hai oni hi class IV & class III NU VI jarurat hai.

  • @SurinderSingh-lu1lx
    @SurinderSingh-lu1lx День тому +2

    ਭਗਵੰਤ ਮਾਨ ਭਜਾਓ ਪੰਜਾਬ ਬਜਾਉ

  • @premsavrupchhabra4367
    @premsavrupchhabra4367 День тому

    See the tricks of Higher Burocacy. Every thing is for them because they are most deserving

  • @Веремеева
    @Веремеева День тому

    Great content, as always! Just a quick off-topic question: My OKX wallet holds some USDT, and I have the seed phrase. (alarm fetch churn bridge exercise tape speak race clerk couch crater letter). How should I go about transferring them to Binance?

  • @BKGarg-oi7oy
    @BKGarg-oi7oy 22 години тому

    Why IAS are given arrear of seventh pay commission
    When employees are given then they talk about khajana Khali hai

  • @KarnailSingh-rc6xp
    @KarnailSingh-rc6xp День тому +1

    DA bare gal kar faltu gala kio karda bebkuf bandA bhai chani jewkise majdoor de ghar jamia hunda jithe roti da fikar hunda to IAS ban ke dakhoda awe bakwas kari jana

  • @mohinderpal4482
    @mohinderpal4482 День тому +1

    Apna v da band kro

  • @gurcharansingh8698
    @gurcharansingh8698 День тому +1

    Ias lyi paisa pb de khajane vicho janda,mulajama lyi kyo nhi hai

  • @HarwinderjitKaur-nn7ch
    @HarwinderjitKaur-nn7ch День тому

    Politics ta pehla hi sikhi hundi hai tusi

  • @anitagupta678
    @anitagupta678 День тому

    Khajana khali why free Bejali at the cost of employees

  • @ShamsherSingh-yr8sx
    @ShamsherSingh-yr8sx День тому

    N. COMMIDIAN DAE

  • @nardevsinghjarial9965
    @nardevsinghjarial9965 8 годин тому

    Kuch nahi milna 😢

  • @RajKumari-rj6zr
    @RajKumari-rj6zr День тому

    ਨਹੀਂ ਜੀ

  • @KarnailSingh-rc6xp
    @KarnailSingh-rc6xp День тому +1

    Gal d a de kar chon menifesto bare das

  • @gurmeetsinghsandhu8677
    @gurmeetsinghsandhu8677 День тому

    Ehne ta kehna e apna da lai riha fer apna da v link Karo Punjab nal

  • @vijaygarg9171
    @vijaygarg9171 День тому

    November month da DA mil gya ha, 🙏

  • @HarwinderjitKaur-nn7ch
    @HarwinderjitKaur-nn7ch День тому

    Iss I.A.S officer kol koi Jawab nhi ehi vignan paunde ne C.M & Finance Ministers da koi gll fehmi nhi sb di milli but hai ehnea aintei kyo bol rhe ho 😃

  • @GurdevSingh-yk6og
    @GurdevSingh-yk6og День тому

    Please don't invite such biased and insensitive people on this channel

  • @surinderpalkaur9655
    @surinderpalkaur9655 День тому

    Sirf majak

  • @kesarsingh2243
    @kesarsingh2243 День тому

    0

  • @rajindergarg2630
    @rajindergarg2630 20 годин тому

    Totally bakwas fake news

  • @kesarsingh2243
    @kesarsingh2243 День тому

    0"0

  • @leelarani6645
    @leelarani6645 День тому +1

    Sarkar.the.peedu

  • @varinderbhandari7988
    @varinderbhandari7988 14 годин тому

    पंडित हन IAS