ਕਰਮਾਂ ਵਾਲੀ ਨੂੰਹ (ਭਾਗ-60) Karma Vaali Nooh (Part-60) Punjabi Web Series

Поділитися
Вставка
  • Опубліковано 6 лип 2024

КОМЕНТАРІ • 130

  • @HarpreetKaur-ti5ou
    @HarpreetKaur-ti5ou 13 днів тому +6

    ਰਮਨ ਆਂਟੀ ਕਹਿੰਦੀ ਮੇਰੀ ਮਰਜ਼ੀ ਚਲ ਮੈਂ ਕਿਵੇਂ ਦਿਨ ਤਾਂ ਮੈਂ ਕਿਵੇਂ ਰਾਤ ਹੋਰ ਦੀ ਮਰਜ਼ੀ ਨਹੀਂ ਚੱਲ ਜੋਬਨ ਭਾਜੀ ਅਤੇ ਜੋਤ ਦੀਦੀ ਨੂੰ ਦੋਨੋਂ ਮਾਂ ਧੀ ਨੇ ਘਰੋਂ ਬਾਹਰ ਕੱਢਿਆ ਹੁਣ ਸੱਚੀਆ ਹੁੰਦੀਆਂ ਪਾਈਆ

  • @anmolkahlon1974
    @anmolkahlon1974 13 днів тому +9

    ਜੋਬਨ ਨੂੰ ਨਹੀ ਆਉਣਾ ਚਾਹੀਦਾ ਜੋ ਮਰਜੀ ਹੋਵੇ ਆਪਣੇ ਮਤਲਬ ਨੂੰ 2.4ਆ ਜਾਵੇ ਹੈ ਤੇ ਇਕ ਸਟੋਰੀ ਪਰ ਸਨਦੀਪ ਕੀ ਹਰ ਵਕਤ ਕੰਮ ਕੰਮ ਕੰਮ ਕਰਦੀ ਰਹਿਂਦੀ ਊਧਰ ਰੁਪਿੰਦਰ ਰਮਨ ਫੋਨ ਤੇ ਲਗੀਆ ਰਹਿਂਦੀਆ

  • @user-vf8xx5ny1z
    @user-vf8xx5ny1z 13 днів тому +9

    ਜੋਤ ਤੇ ਜੋਬਨ ਦਾ ਰੋਲ ਵੀ ਵਿਖਾ ਦਿਆ ਕਰੋ ਉਨਾ ਦਾ ਸੱਘਰਸ ਵਿਖਾ ਦਿਖੳ ਇਨਾ ਦੋਨਾ ਦਿਆ ਫੋਨ ਤੇ ਗੱਲਾ ਹੀ ਦਿਖੱਦੇ ਰਹਿੰਦੇ ਹੋ ਜਾ ਫਿਰ ਆਪਣੇ ਆਪ ਬੁੜ ਬੁੜ ਕਰਦੀਆ ਰਹਿਦੀਆ ਹੈ ਜੋਤ ਤੇ ਜੋਬਨ ਦੇ ਦਰਸਨ ਕਰਾ ਦਿਉ

  • @winderGill-jd8jl
    @winderGill-jd8jl 13 днів тому +15

    ਰੁਪਿੰਦਰ ਤੇ ਰਮਨ ਦੀ ਫੋਨ ਤੇ ਗੱਲਬਾਤ ਤੋ ਬਿਨਾ ਵੀ ਹੋਰ ਕੁੱਝ ਦਿਖਾ ਦਿਓ 😂😂😂

  • @user-ur8kx6nr5y
    @user-ur8kx6nr5y 13 днів тому +2

    ਬਹੁਤੀ ਸਿਆਣੀ ਆ ਸੰਦੀਪ ਕਿੰਨਾ ਕੂ ਕੰਮ ਆ ਹਰ ਟਾਈਮ ਚਾਰ ਜੀ ਆ ਕਿੰਨਾ ਜਾਦਾ ਕੰਮ ਹੈ ਦੋ ਜਣਿਆਂ ਨੂੰ ਕੰਮ ਨਹੀ ਸਰੀਕਾ। ਕਰਦਿਆਂ ਓਦਰ ਰਮਨ ਨੂੰ ਫ਼ਿਕਰ ਲੱਗਾ ਹੋਇਆ ਕੀ ਜਵਾਈ ਨੂੰ ਪਤਾ ਨਾਂ ਲੱਗੇ ਓਤਾਂ ਪਤਾਲਬਲੀ ਨੂੰ ਜੋਬਨ ਦਾ ਤਾਂ ਹੀ ਵਾਰ ਵਾਰ ਪੁੱਛਦਾ 😂😂😂😂😂😂

  • @sumanbala8513
    @sumanbala8513 11 днів тому +1

    Beautifull. Very. Nice. Vedio. 👍. Suman. Bala. Ferozepur. City

  • @baljeetkaur6338
    @baljeetkaur6338 13 днів тому +14

    ਹੁਣ ਧੀ ਬਾਰੇ ਦੁੱਖ ਲੱਗ ਰਿਹਾ ਹੈ ਇੰਦਾ ਹੀ ਹੋਣਾ ਚਾਹੀਦਾ

  • @kalwinderkaur6495
    @kalwinderkaur6495 13 днів тому +4

    Joban nu kathputli samjhiya hai kde ghro kaddta te kde lai aaye joban nu bilkul nhi auna chahida

  • @savitarani9191
    @savitarani9191 13 днів тому +2

    Jeevan ne sari jaidad nall le ke upper jana ee.Jeevan ne Jovan nu kathputli samjheaa ee.Joven anakh vala hove ta kde na aave

  • @DaljitSingh-pv3to
    @DaljitSingh-pv3to 12 днів тому +1

    Very Very Very Very Very nice video ji ❤❤❤❤❤🎉🎉🎉🎉😊😊😊😊God bless you all beautiful family members ji

  • @parvinderkaur-yz6st
    @parvinderkaur-yz6st 13 днів тому +4

    Is serial vich taa km km km , koi smaj sikhia, koi ghr vich piyar nal rehn lai sikhia devo, glt kruge taa glt hi hovega, pr uh tuhade nal apniya wang vartda te tusi had kr diti, bigana bigana chak liyanda , tusi appde har ik serial vich kalesh dekha rahe ho, male milap nhi g

  • @baljinderbadhan5680
    @baljinderbadhan5680 6 днів тому

    ❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌ਜੋਬਨ ਭਾਜੀ ਤੁਸੀਂ ਵਾਪਸ ਨਾ ਆਇਉ

  • @Diljitkourjosan6170
    @Diljitkourjosan6170 13 днів тому +4

    ਜੋਬਨ ਨੂੰ ਕੱਢ ਦੇਵੋ ਜੋਬਨ ਨੂੰ ਲੈ ਆਓ। ਕੰਮ ਕੰਮ ਕਰੀ ਜਾਂਦੀਆਂ

  • @user-ey9ww5qp1j
    @user-ey9ww5qp1j 13 днів тому +2

    Very Very nice Story 🎉🎉🎉🎉😢😢🎉🎉god bless you

  • @gidersukh7631
    @gidersukh7631 12 днів тому +1

    Hye hye raba story ch eko gal kam kam kam kuj hor vo vkha dye kro kini borning story a hun sachi

  • @RajwBhullar
    @RajwBhullar 12 днів тому

    Very nice vido ❤❤❤

  • @shaheenajamshed9681
    @shaheenajamshed9681 13 днів тому +4

    Boring aik aik. hi bat ko repeat kr rhy

  • @kaurgill8088
    @kaurgill8088 12 днів тому +1

    Es story ch koi krma vli lgdi ni nooh

  • @MadhuSachdeva-mq9op
    @MadhuSachdeva-mq9op 9 днів тому

    Karma wali nuuh bnao jehdi job lagke koi clectrr bane uchi job dikhao jinde vich lakh ya ded lakh selory howe

  • @HarwinderkaurBrar-gt7sx
    @HarwinderkaurBrar-gt7sx 12 днів тому +2

    Kkm km

  • @paramjitkaur7761
    @paramjitkaur7761 11 днів тому

    Mama deeaya farrow

  • @kalwinderkaur6495
    @kalwinderkaur6495 13 днів тому +3

    Kamm hi kamm di rail banai hai 😅😅😅

  • @rajwantkaur35
    @rajwantkaur35 12 днів тому +2

    ਕਹਾਣੀ ਨੂੰ ਥੋੜਾ ਜਿਹਾ ਦਿਲਚਸਪ ਵੀ ਬਣਾਓ, ਬੋਰ ਕਰ ਦਿੱਤਾ ਇੱਕ ਹੀ ਗੱਲ ਬਾਰ ਬਾਰ ਦੁਹਰਾ ਕੇ। ਓਹੀ ਗੱਲਾਂ ਸੋਚਣ ਵੇਲੇ ਵੀ ਬੋਲੀ ਜਾਂਦੇ ਨੇ, ਫ਼ੇਰ ਫੋਨ ਤੇ ਕਰੀ ਜਾਂਦੇ ਨੇ ਅਤੇ ਫ਼ੇਰ ਆਹਮੋ ਸਾਹਮਣੇ ਬੈਠ ਕੇ ਵੀ ਕਰੀ ਜਾਂਦੇ ਹਨ। ਹੁਣ ਦੇਖਣ ਨੂੰ ਜੀਅ ਨਹੀਂ ਕਰਦਾ।

  • @bhupinderkaur6626
    @bhupinderkaur6626 13 днів тому +4

    Story boring ho rahi hai

  • @HarwinderkaurBrar-gt7sx
    @HarwinderkaurBrar-gt7sx 12 днів тому +1

    Fon te hi lge rane aa

  • @inderjitkaur4820
    @inderjitkaur4820 13 днів тому +1

    Very good video 👌👌

  • @darshankaurshergill5120
    @darshankaurshergill5120 13 днів тому +3

    Eiko gal bar bar boarding kar ta

  • @gurinderkaur1940
    @gurinderkaur1940 12 днів тому

    Raman nu bahut tension payi a

  • @BaljitKaur-dl3ue
    @BaljitKaur-dl3ue 13 днів тому +2

    ਰਮਨ ਰੁਪਿੰਦਰ ਖੁਸਰਾਂ ਜਹੇ

  • @abhijotsingh1872
    @abhijotsingh1872 13 днів тому +4

    Boring story

  • @ranisen8441
    @ranisen8441 13 днів тому +4

    Boring 😴

  • @user-rh3uc9pn3k
    @user-rh3uc9pn3k 12 днів тому

    ਬੋਰਿੰਗ ਸਟੋਰੀ

  • @NavjotKaur-fe1sv
    @NavjotKaur-fe1sv 13 днів тому +4

    Story bahut boring ho g

  • @Gurfateh-iv6gy
    @Gurfateh-iv6gy 12 днів тому

    Very nice story🎉🎉 God bless you 🎉🎉

  • @HardeepKaur-ip8ze
    @HardeepKaur-ip8ze 13 днів тому +3

    ਬੋਰਿਗ ਬਣ ਰਹੀ ਆ ਸਟੋਰੀ

  • @ppoonam320
    @ppoonam320 13 днів тому +4

    Gela Gela vich hi sari video kedti Ani lumbi gal kerde ya

  • @rupindersingh8093
    @rupindersingh8093 13 днів тому +4

    Boring bauth krde a

  • @shaminderkaursandhu9747
    @shaminderkaursandhu9747 12 днів тому

    Good story aa ji gbu all team Raman is clever nal Rapinder v aa very bad thinking about Joban 😂😂

  • @dhalwantkaur9980
    @dhalwantkaur9980 13 днів тому +2

    Raman teri ijat hai joban di koi ijat koi nahi jinu jalil karke kad dita 13:49

  • @JassDhanoa-pu5gg
    @JassDhanoa-pu5gg 13 днів тому

    Very nice 💯💯 video God bless you all family members ❤❤❤❤

  • @abhijotsingh1872
    @abhijotsingh1872 13 днів тому +3

    Kum kum kum kum kum hor koi gl v kr laia kro

  • @gopisharma1513
    @gopisharma1513 12 днів тому

    👌👍thusi kheda pind dai o

  • @user-bj2et6db5c
    @user-bj2et6db5c 12 днів тому +1

    Same gl bar bar km d kri jandia ne .bore kri jande ne.

  • @karamjitkaur2785
    @karamjitkaur2785 13 днів тому +15

    ਜੇ ਜੋਬਨ ਅਣਖ ਵਾਲਾ ਹੋਵੇ ਤਾਂ ਉਸ ਨੂੰ ਹੁਣ ਇਨ੍ਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਹੈ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਵਾਪਸ ਨਹੀਂ ਆਉਣਾ ਚਾਹੀਦਾ,
    ਸਗੋਂ ਚੁੱਪ ਚਪੀਤੇ ਘਰ ਵਾਲੀ ਨੂੰ ਪੜ੍ਹਾ ਕੇ ਕਾਮਯਾਬ ਕਰ ਲੈਣਾ ਚਾਹੀਦਾ ਹੈ.
    ਨਾਲੇ ਸਟੋਰੀ ਵਿਚ ਰਮਨ ਤੇ ਘਰਵਾਲੇ ਦੀਆਂ ਫਾਲਤੂ ਗੱਲਾਂ ਜਿਆਦਾ ਵਿਖਾਈ ਦੇਂਦੀਆਂ ਹਨ.

    • @ravinderkaur9092
      @ravinderkaur9092 13 днів тому +3

      ਸਹੀ ਗੱਲ ਹੈ ਜੀ ਬੜਾ ਬੈਰ ਕਰਦੀਆਂ ਏਨਾ ਦੀਆ ਫਾਲਤੂਗਲਾ 😂😂

    • @ranisen8441
      @ranisen8441 13 днів тому +2

      ​@@ravinderkaur9092bilkul sahi keha ohi ohi gallan pehle ekle baith k karde fer ek duje naal same repeat karde bhot bore hunda

    • @happyhappysidhu923
      @happyhappysidhu923 13 днів тому +1

      Suchi gussa aa jnda

    • @daljitkaurlall5282
      @daljitkaurlall5282 13 днів тому

      Shi gl aa eko gl bar bar so boring

  • @ushasharma8642
    @ushasharma8642 12 днів тому +1

    Eko gal kare jande ho kuch naya bhi dikho

  • @kulwinderknagra3640
    @kulwinderknagra3640 11 днів тому

    🙏🙏❤❤

  • @neetugold6136
    @neetugold6136 13 днів тому +6

    ਜੀ Rupinder ਲਵਲੀ ਤਾਂ ਦਿਸ ਪਿਆ ਬਈ ਘਰ ਦਾ ਜਵਾਈ ਹੈ।ਜੋਤ ਤੇ ਜੋਬਨ ਘਰ ਦੇ।ਨੂੰਹ ਪੁੱਤ ਨਹੀਂ। ਸੀ।

  • @user-ox5ee1xz1s
    @user-ox5ee1xz1s 13 днів тому

    Very nice story vaheguru sare members te mehar kare

  • @GurpreetKaur-yx7uv
    @GurpreetKaur-yx7uv 13 днів тому

    Very nice story God bless

  • @smilysharma7311
    @smilysharma7311 12 днів тому +1

    Iko gal bar bar kri jande o

  • @AnjuMehta-lv3hx
    @AnjuMehta-lv3hx 13 днів тому +1

    Raman di sachie samane aan8 chahi di hai.

  • @sarandass-cz7wi
    @sarandass-cz7wi 13 днів тому +3

    Bar.bar.eko.hi.gal.nu.dura
    ..raheho.thek nahi.hai

  • @Nirbhay828
    @Nirbhay828 12 днів тому

    Very nice video ❤❤❤❤❤🎉🎉🎉🎉

  • @rupinderrai720
    @rupinderrai720 13 днів тому +1

    Jameen jaidad nal lai javi

  • @surjitkaur8577
    @surjitkaur8577 12 днів тому

    ਸੰਦੀਪ ਤੇ ਬਾਰ-ਬਾਰ ਇੱਕੋ ਗੱਲ ਕਰੀ ਜਾਂਦੀ ਕੰਮ ਕੰਮ ਕੰਮ ਕੰਮ ਇਹ ਦੁਨੀਆ ਤੋਂ ਲਦਾ ਕੰਮ ਕਰਦੀਆਂ

  • @sukhvirsingh5724
    @sukhvirsingh5724 12 днів тому

    Jovan je ankh. A ta Ghar na ayi Ina maa dhia da Sach samne Le ke ayo

  • @ghumaankidstv
    @ghumaankidstv 13 днів тому +1

    Bahut boring kari jande sara skip kar kar k dekhdi j vich kuj interesting aa jave

  • @simarjeetkaur3427
    @simarjeetkaur3427 12 днів тому +2

    Please make it interesting
    It’s getting boring day by day
    No worth to watch

  • @pihumehta8230
    @pihumehta8230 13 днів тому +4

    Joban nhi aana chahida Aa gya taa aapa take band hi kr dena

    • @kulwinderkaur1802
      @kulwinderkaur1802 12 днів тому

      ਬੱਸ ਫੋਨ ਤੇ ਗੱਲਬਾਤ ਕਰਦੇ ਹੀ ਸਾਰਾ ਟਾਇਮ ਲੰਘਾ ਦਿੰਦੇ ਆ ਬੋਰਿੰਗ ਹੋ ਰਹੀ ਆ ਸਟੋਰੀ।

  • @P.s6379
    @P.s6379 13 днів тому +3

    Boring😏

  • @swarnjeetkaur5726
    @swarnjeetkaur5726 12 днів тому

    Very nice vedio ji

  • @jagrajsarai1732
    @jagrajsarai1732 12 днів тому +1

    If you Don haven't anything left close the series it's pretty boring now.

  • @harbhajansinghgill7365
    @harbhajansinghgill7365 13 днів тому +1

    Kidi kubdl jnani raman

  • @preetdhindsa7826
    @preetdhindsa7826 12 днів тому +1

    Story boring ho rhi aw

  • @kamaljeetgrewal2479
    @kamaljeetgrewal2479 12 днів тому

    Sandeep pahle vi ta tu hi kaam kardi si hun ki ho gya

  • @beantkaurgill3609
    @beantkaurgill3609 12 днів тому

    Boring naa karo bhai hun koi new v dikhao😊😊😊

  • @manjeetkaur6332
    @manjeetkaur6332 12 днів тому

    sandeep te daljeet nu ik hi dialogue dita bolan nu km km😂😂😂

  • @user-tu3nz8cj1q
    @user-tu3nz8cj1q 13 днів тому

    very.nice story

  • @sunnysandhu3818
    @sunnysandhu3818 13 днів тому +1

    Story nu agge wadao

  • @BajveerSingh-sh7of
    @BajveerSingh-sh7of 13 днів тому +2

    Bar bar ohi gal kari Jada joban nahi aei

  • @shinderdhanoa8908
    @shinderdhanoa8908 13 днів тому +2

    Eko gal war war Kari Jane ho

  • @BaljeetKaur-qo4be
    @BaljeetKaur-qo4be 13 днів тому

    Very nice 👌

  • @karandeepsingh6095
    @karandeepsingh6095 13 днів тому +12

    ਸਟੋਰੀ ਅੱਗੇ ਵੀ ਵਧਾਓ ਵਾਰ ਵਾਰ ਓਹੀ ਗੱਲਾਂ ਕਰੀ ਜਾਂਦੇ ਹੋ ਬੋਰਿਗ ਬਣਦਾ ਜਾ ਰਿਹਾ ਹੈ

  • @shwetapavnesh7879
    @shwetapavnesh7879 12 днів тому

    V Nyc 👌

  • @satwinderkour253
    @satwinderkour253 13 днів тому +2

    Very boring story

  • @KuldeepKaur-pd7lm
    @KuldeepKaur-pd7lm 12 днів тому

    ਹੁਣ ਸੋਟਰੀ ਵਧੀਆ ਨਹੀਂ ਰਹੀ ਬੋਰਿੰਗ ਜਿਹਾ ਹੋਗਿਆ ਏ

  • @reenamehta4632
    @reenamehta4632 13 днів тому +1

    Ik hi gal baar baar saarereapet krke apisode khatam kar dinde ne

  • @samarcheema6743
    @samarcheema6743 13 днів тому

    nice story

  • @SushmaMehta-ro8th
    @SushmaMehta-ro8th 13 днів тому

    Good story

  • @DharmpalArora-co8yz
    @DharmpalArora-co8yz 13 днів тому

    Nice. Video.

  • @NavjotKaur-fe1sv
    @NavjotKaur-fe1sv 13 днів тому +1

    Sandeep plz tusi apani family de jankari daso

  • @user-ss3dk7uw6z
    @user-ss3dk7uw6z 13 днів тому +1

    Raman bahut I Simi
    Raman bahut siani bandi hai, chalak. You are the one who kick Joban and jot out.
    hai

  • @gurminderdhaliwal9700
    @gurminderdhaliwal9700 12 днів тому

    ਜੋਬਨ ਤੇ ਜੋਤ ਤੁਸੀ ਨਾ ਆਇਓ ਜੋ ਮਰਜ਼ੀ ਹੋ ਜਾਵੇ ਰਮਨ ਝੂਠ ਬੋਲਦੀ

  • @BalwinderKaur-kk4vu
    @BalwinderKaur-kk4vu 12 днів тому

    ❤❤❤

  • @dalbirkour-sh4dm
    @dalbirkour-sh4dm 13 днів тому

    ਸਟੋਰੀ ਅੱਗੇ ਵਧਾਉ ਬਾਰ ਬਾਰ ਇਕੋ ਗੱਲ ਕਰੀ ਜਾਂਦੇ ਹੋ ਕੰਮ ਕੰਮ ਹੋਈ ਜਾਂ ਦੀ ਹੈ

  • @harmanpreetkaur3381
    @harmanpreetkaur3381 13 днів тому +1

    story aggey vadayo

  • @simrankour1003
    @simrankour1003 12 днів тому +1

    Booring ho gyea

  • @jagjitsandhu562
    @jagjitsandhu562 13 днів тому +1

    ❤❤❤❤❤❤❤❤❤❤❤❤❤

  • @ritibhatia1818
    @ritibhatia1818 12 днів тому

    Raman te rupindar da sach liyao sahmneeh mawa dhiya ne sonu nu pagal kita hoyiya

  • @paramjitkaursains5783
    @paramjitkaursains5783 13 днів тому

    Raman har pase zameen nu Mardi rehndi ik din is ne pagal ho jana

  • @sukhwinderkaur4191
    @sukhwinderkaur4191 13 днів тому +2

    Sonu Kitna Gulam Ramananda kidney Besharm Raman Nalagarh nale Parde Bandhi

  • @parmindergadri1566
    @parmindergadri1566 12 днів тому

    ਲਵਲੀ ਬਚ ਜਾ ਆਪਣੀ ਪਤਨੀ ਅਤੇ ਸੱਸ ਤੋਂ ਜਾਂ ਆਪਣੀ ਪਤਨੀ ਤੋਂ ਤਲਾਕ ਲੈਲਾ ਜਾਂ ਸੱਸ ਦਾ ਫ਼ੋਨ ਬਲਾਕ ਕਰਦੇ

  • @ritibhatia1818
    @ritibhatia1818 12 днів тому

    Slah leni ta kise bande nal kar

  • @NavjotKaur-fe1sv
    @NavjotKaur-fe1sv 13 днів тому

    Sandeep bahut cut

  • @inderjeetkaur9782
    @inderjeetkaur9782 12 днів тому

    ਹੱਦ ਹੋ ਗਈ ਕੰਮ ਕੀਂ ਚੀਜ ਹੈ ਸਾਰੇ ਅਪਿਸੋਡ ਵਿਚ ਕਮ ਨੂੰ ਖਿੱਚੀ ਜਾਂਦੇ ਓ ਇਨਾ ਕੂ ਕਮ ਇਕ ਘੰਟੇ ਦੀ ਮਾਰ ਨਹੀਂ ਬਸ ਰੋਣਾ ਪਿੱਟਣਾ ਪਾਈ ਰਖਦੀਆਂ ਹਨ ਸਟੋਰੀ ਅੱਗੇ ਵਧਾਓ

  • @kamaljeetkaur1711
    @kamaljeetkaur1711 12 днів тому +1

    ਇੱਕ ਜਾਣਾ ਮੰਜੇ te ਬੈਠ ਜਾਂਦਾ ਇੱਕ ਜਾਣਾ ਉੱਠ ਜਾਂਦਾ ਬਹੁਤ ਬੋਰ ਕਰ ਰਹੇ aa ਬੋਰ ਬੋਰ

  • @ritibhatia1818
    @ritibhatia1818 12 днів тому

    Eh janani bhut chalak hai

  • @VinodKumar-ty5xz
    @VinodKumar-ty5xz 12 днів тому +1

    Boring story dikhande a

  • @SukhdevSingh-hw2gz
    @SukhdevSingh-hw2gz 13 днів тому +2

    Bakvas

  • @sunnysandhu3818
    @sunnysandhu3818 13 днів тому

    Swaad ni aa reha yaar roz iko topic dikhai jaande o