Bhagat Dhanna Ji - ਭਗਤ ਧੰਨਾ ਜੀ ●Latest Kavishri 2018 ●Kavishar Amarjit Singh Sabrawan ● Best Records

Поділитися
Вставка
  • Опубліковано 22 жов 2024

КОМЕНТАРІ • 52

  • @jarmansingh9961
    @jarmansingh9961 4 роки тому +3

    ਬਾਬਾ ਜੀ ਬਹੁਤ ਵੀ ਵਧੀਆ ਜਥਾ ਪਰ ਬਾਬਾ ਜਰਨੈਲ ਸਿੰਘ ਸਭਾਰਾਵ ਤੋ ਬਗੈਰ ਇਤਿਹਾਸ ਸੁੰਨਾ ਲਗਦਾ ਐ।

  • @Kavisharjarnailsinghsabhrawan
    @Kavisharjarnailsinghsabhrawan 4 роки тому +3

    ਗੋਪਾਲ ਤੇਰਾ ਆਰਤਾ ॥
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
    ਦਾਲਿ ਸੀਧਾ ਮਾਗਉ ਘੀਉ ॥
    ਹਮਰਾ ਖੁਸੀ ਕਰੈ ਨਿਤ ਜੀਉ ॥
    ਪਨ੍ਹ੍ਹੀਆ ਛਾਦਨੁ ਨੀਕਾ ॥
    ਅਨਾਜੁ ਮਗਉ ਸਤ ਸੀ ਕਾ ॥੧॥
    ਗਊ ਭੈਸ ਮਗਉ ਲਾਵੇਰੀ ॥
    ਇਕ ਤਾਜਨਿ ਤੁਰੀ ਚੰਗੇਰੀ ॥
    ਘਰ ਕੀ ਗੀਹਨਿ ਚੰਗੀ ॥
    ਜਨੁ ਧੰਨਾ ਲੇਵੈ ਮੰਗੀ ॥੨॥੪॥੬੯੫॥

  • @balbirsinghbeli9168
    @balbirsinghbeli9168 Рік тому

    ਭਾਈ ਅਮਰਜੀਤ ਸਿੰਘ ਜੀ ਸਭਰਾ, ਸੀ੍ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਪ੍ਰਚਲਤ ਸਾਖੀ ਅਨੁਸਾਰ ਤੁਸੀਂ ਕਵੀਸ਼ਰੀ ਪ੍ਰਸੰਗ ਤਿਆਰ ਕੀਤਾ ਹੈ, ਉਸ ਸਾਖੀ ਦਾ ਖੰਡਨ ਬਾਣੀ ਵਿੱਚ ਕੀਤਾ ਹੈ,ਆਸਾ ਰਾਗ ਵਿੱਚ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਅਤੇ ਪਹਿਲਾਂ ਆਪਣਾ ਉਚਾਰਿਆ ਸ਼ਬਦ ਪੰਜਵੇਂ ਪਾਤਸ਼ਾਹ ਨੇ ਦਰਜ
    ਕੀਤਾ ਹੈ. ..
    ``ਗੋਬਿੰਦੁ ਗੋਬਿੰਦੁ ਸੰਗਿ ਨਾਮਦੇਉ ਮਨੁ ਲੀਣਾ ||
    ਇਸ ਸ਼ਬਦ ਵਿੱਚ ਭਗਤ ਨਾਮਦੇਵ,ਕਬੀਰ,ਰਵਿਦਾਸ ਅਤੇ ਭਗਤ ਸੈਨ ਜੀ, ਜਿਨ੍ਹਾਂ ਨੇ ਪੱਥਰ ਦੀ ਪੂਜਾ ਕਰਕੇ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ ਸਗੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪ੍ਰਭੂ ਨਾਲ ਅੰਤਰ ਆਤਮੇ ਮਿਲੇ ਸਨ,ਇਸ ਸ਼ਬਦ ਵਿੱਚ ਗੁਰੂ ਜੀ ਨੇ ਸਮਝਾਇਆ ਹੈ ਕਿ ਇਨਾਂ ਭਗਤਾਂ ਦੀ ਵਡਿਆਈ ਸੁਣਕੇ ਭਗਤ ਧੰਨਾ ਜੀ ਨੂੰ ਭਗਤੀ ਕਰਨ ਦਾ ਉਤਸ਼ਾਹ ਪੈਦਾ ਹੋਇਆ ਨਾ ਕਿ ਕਿਸੇ ਪੰਡਤ ਨੂੰ ਠਾਕਰ ਦੀ ਪੂਜਾ ਕਰਦਿਆਂ ਵੇਖਕੇ, ਭਗਤ ਧੰਨਾ ਜੀ ਨੇ ਵੀ
    ਆਪਣੀ ਬਾਣੀ ਵਿੱਚ ਪੱਥਰ ਦੀ ਪੂਜਾ ਦਾ ਜਿਕਰ ਵੀ ਨਹੀਂ ਕੀਤਾ ,ਸਭ ਤੋਂ ਵੱਧ ਸਾਰਥਿਕ ਪ੍ਮਾਣ ਸੀ੍ ਗੁਰੂ ਗ੍ੰਥ ਸਾਹਿਬ ਹਨ,ਬਾਹਰੋ ਮਨਘੜਤ ਸਾਖੀਆਂ ਦੇ ਹਵਾਲੇ ਦੇਕੇ ਭਗਤ ਧੰਨਾ ਜੀ ਨੂੰ ਪੱਥਰ ਪੂਜਕ ਸਿੱਧ ਕਰਨਾ, ਕੋਈ ਸਿਆਣਪ ਨਹੀਂ, ਗੁਰਮਤਿ ਪੱਥਰ ਪੂਜਾ ਦਾ ਖੰਡਨ ਕਰਦੀ ਹੈ ਜੇ ਭਗਤ ਧੰਨਾ ਜੀ ਪੱਥਰ ਪੂਜਕ ਹੁੰਦੇ ਤਾਂ ਉਨਾਂ ਦੀ ਬਾਣੀ ਸੀ੍ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਨਹੀਂ ਹੋਣੀ ਸੀ|
    ਵੱਧ ਜਾਣਕਾਰੀ ਲਈ ਪਰੋਫੈਸਰ ਸਾਹਿਬ ਸਿੰਘ ਡੀ਼ .ਲਿੱਟ ਦੀ ਲਿੱਖੀ ਭਗਤ ਧੰਨਾ ਜੀ ਦੀ ਬਾਣੀ ਦੀ ਸਟੀਕ ਲੈ ਕੇ ਪੜੋ ਜੀ |

  • @AvtarSingh-xx4if
    @AvtarSingh-xx4if 3 роки тому +1

    ਬਾਰ ਬਾਰ ਸੁਣਨ ਨੂੰ ਜੀ ਕਰਦਾ ਬੁਹਤ ਆਨੰਦ ਆਉਂਦਾ ਉਸਤਾਦ ਜੀ

  • @jarmansingh9961
    @jarmansingh9961 4 роки тому +2

    ਵਾਹ ਜੀ ਬਾਬਾ ਜੀ ਮੇਜਰ ਸਿੰ ਘ ਤੇ ਭੰਗਵੰਤ ਸਿਘ ਜੀ

  • @darshansekhwan1071
    @darshansekhwan1071 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @gurbajsandhu9531
    @gurbajsandhu9531 Рік тому

    ਬਹੁਤ ਹੀ ਚੰਗਾ ਲੱਗਾ ਨੰਦ ਆ ਗਿਆ

  • @Gurpreetsinghkhalsa02
    @Gurpreetsinghkhalsa02 Рік тому

    ਬਹੁਤ ਵਧੀਆ ਗਿਆਨੀ ਜੀ

  • @dalwindersingh7970
    @dalwindersingh7970 4 роки тому

    ਵਾਹਿਗੁਰੂ ਜੀ ਕਿਰਪਾ ਕਰਨ ਇਨ੍ਹਾਂ ਪੈਰਾਂ ਪਿਛੇ ਸਾਡੇ ਤੇ ਮੇਹਰ ਕਰੇ

  • @paramjeetkaur7326
    @paramjeetkaur7326 5 років тому +1

    Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru

  • @jarmansingh9961
    @jarmansingh9961 4 роки тому

    ਮੈ ਵੀ ਸਭਾਰਾਵਾ ਦਾ ਦੋਹਤਾ ਐ ।ਗਦਾਈਕੇ ਪੱਤੀ ਵਿੱਚ ਮੇਰੇ ਨਾਨਕੇ ਨੇ

  • @JamesBond-yy8eq
    @JamesBond-yy8eq 2 роки тому +2

    Bhagat dhanna jaat

  • @kasmirsingh3483
    @kasmirsingh3483 Місяць тому

    Waheguru ji

  • @premchand2146
    @premchand2146 4 роки тому +1

    🙏🙏waheguru charddikalla rakhe ji.❤🙏

  • @gurvirmalhi1940
    @gurvirmalhi1940 4 роки тому +1

    Dhann Dhann Dhanna Bhagat ji.

  • @gillsabb1299
    @gillsabb1299 5 років тому +1

    Wateguru.ji wateguru.ji wateguru.ji wateguru.ji wateguru.ji

  • @nirmalsinghbatth1729
    @nirmalsinghbatth1729 5 років тому +1

    Vadia g ਸਭਾਵਾਂ ਵਾਲਿਆਂ

  • @MohanSingh-gs3be
    @MohanSingh-gs3be Рік тому

    Waheguruj

  • @nirmalsinghbatth1729
    @nirmalsinghbatth1729 5 років тому +1

    Vadia g veer Ji

  • @JagdevSingh-qn4cp
    @JagdevSingh-qn4cp 5 років тому +5

    Waheguru ji waheguru ji waheguru ji

  • @bhupindersanghasanghabhupi6759
    @bhupindersanghasanghabhupi6759 3 роки тому

    Whaeguru ji

  • @harpritkaur2610
    @harpritkaur2610 6 років тому +2

    buht hi vadiya kavishari

  • @jasvindersinghpardesidhsab1466
    @jasvindersinghpardesidhsab1466 6 років тому +2

    very very nice ji Atti sunder aa

  • @baugillbaugill4346
    @baugillbaugill4346 4 роки тому

    Waheguru ji kirpa kro

  • @chaitanyakalra7420
    @chaitanyakalra7420 8 місяців тому

    Dhanna was hindu Deswal jaat of bharatpur, braj bhoomi.

  • @Akashdeep-ct6to
    @Akashdeep-ct6to 3 роки тому +1

    🙏🙏🙏🙏🙏🙏

  • @SinghBaljit-il8jd
    @SinghBaljit-il8jd Рік тому

    Very nice ji

  • @gurcharansinghsabhra3041
    @gurcharansinghsabhra3041 6 років тому +3

    Nice

  • @hardeepbhullar133
    @hardeepbhullar133 6 років тому +2

    Very good

    • @gurbhijsingh4295
      @gurbhijsingh4295 5 років тому

      ਬਹੁਤ ਹੀ ਵਧੀਆ ਜੀ ਵੀਰ ਜੀ

  • @balwantsingh3832
    @balwantsingh3832 6 років тому +2

    V nice g.

  • @raitaran4053
    @raitaran4053 5 років тому +1

    🙏🙏🙏

  • @gurpreetjatt6429
    @gurpreetjatt6429 4 роки тому

    Nic

  • @bittudhillon3169
    @bittudhillon3169 6 років тому +1

    best

  • @RajSingh-wk1jm
    @RajSingh-wk1jm 6 років тому +1

    Nice Kavihar

  • @karan34001
    @karan34001 4 роки тому

    ਮਾਸਟਰ ਭੀਮ ਮੋੜ ਜੀ ਕੋਲ class ਲਗਾ ਲੋ ਕੁਝ ਸਿੱਖ ਲਾਓ ਗਏ

    • @harjitsinghsahi1633
      @harjitsinghsahi1633 4 роки тому

      ਤੇਰੇ ਕੋਲ਼ ਆ ਜਾਂਦੇ ਆ ਸਿੱਖਣ ਵਾਸਤੇ।।

    • @karan34001
      @karan34001 4 роки тому

      ਮਾਸਟਰ ਭੀਮ ਮੋੜ ji nu sampark kro main ta aap tere warga be-sura mere bhai

  • @jasvirsinghverygood5304
    @jasvirsinghverygood5304 6 місяців тому

    Waheguru ji

  • @karanjitsingh6423
    @karanjitsingh6423 4 роки тому

    Nice

  • @gurdassingh353
    @gurdassingh353 5 років тому

    🙏🙏🙏🙏

  • @amanvirk8749
    @amanvirk8749 5 років тому +2

    Waheguru ji

  • @jaspindersingh8955
    @jaspindersingh8955 6 років тому +5

    Waheguru ji

  • @gurpreetsinghbarham7198
    @gurpreetsinghbarham7198 6 років тому +2

    Waheguru ji

  • @hardeepbhullar133
    @hardeepbhullar133 6 років тому +1

    Waheguru ji

  • @dilbagsidhu8618
    @dilbagsidhu8618 3 роки тому

    Very nice

  • @gursewaksinghrajpura5635
    @gursewaksinghrajpura5635 4 роки тому

    Waheguru ji

  • @bachitardhillon9648
    @bachitardhillon9648 5 років тому

    Waheguru ji

  • @amreekthind15
    @amreekthind15 6 років тому +3

    Waheguru ji