Hamir Singh g is absolutely correct that AAP has no idealogy and nothing positive is being seen even after passing two & half year It looks Punjab is inching towards bad to worst economic crisis and no leader. Or party seems serious towards Punjab Finally I am lot of worried to see totally failure of AAP and it looks people of Punjab are frustrated now
Hamir Singh is right in saying that the state govt. is being run from Delhi. I am happy how daringly he has high lighted the negative interests of the AAP CM who is least worried about people's problems like farmer issues, unemploment, inflation, law and order, drugs. Actually he is not efficient enough. The latest news of having arrested 39,856 drug peddlers in last 30 months tells itself the intensity of the menace. Except free electricity, what is creditworthy of this govt.?When the main leader has admitted having been RSS product/Harayana heiriachy, no one should ,even in AAP Punjab, expect any favour from such an outside opportunist to whom people have voted as an alternative and has knowingly rejected in the recent parliamentary elections.
ਮੇਰੇ ਦੋਸਤੋ ਕੇਜਰੀਵਾਲ ਬਹੁਤ ਖਤਰਨਾਕ ਹੈ , ਇਸ ਤੋਂ ਜਿੰਨੀ ਜਲਦੀ ਪੰਜਾਬ ਦਾ ਖੈਹੜਾ ਛੁੱਟ ਜਾਊ ਓਨਾ ਹੀ ਚੰਗਾ ਹੋਵੇਗਾ ।
@@vikcheema1507 bilkul theek par khatarnaak kaun ni hai ?
@@vikcheema1507 Badal nalon ghat hona.
@@vikcheema1507 u are absolutely correct , people of Punjab should seriously think over this
ਸ ਹਮੀਰ ਸਿੰਘ ਜੀ ਸੁਲਝੇ ਹੋਏ ਪੱਤਰਕਾਰ ਹਨ🎉
ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਵੈਗੀ ਪੱਥਰ ਤੇ ਲਕੀਰ।
ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ '
ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ '
ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।
Es ch vi bhala hai. Kuch sikhan ge..
000⁰ⁿ⁹0
ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜੇ ਪੰਜਾਬ ਵਿੱਚ ਭਗਵੰਤ ਮਾਨ ਨਹੀਂ ਤੇ ਸਰਕਾਰ ਵੀ ਨਹੀਂ
@harjinde 1:01 1:06 1:07 1:07 1:07 1:08 1:09 1:09 1:09 1:09 1:12 1:12 😅 1:19 😅😅44😅4😅444⁴4444444444😮76669 0:07 0:09
rsingh4390
ਸਾਡੇ ਪੰਜਾਬ ਦੀ ਬਦਕਿਸਮਤੀ ਹੈ ਕਿ ਇੱਕ ਭੰਡ ਨੂੰ ਮੁਖਮੰਤਰੀ ਬਣਾ ਦਿੱਤਾ ।
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਫੇਲ ਸਾਬਤ ਹੋਈ ਹੈ। ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਮਰਥ ਹੈ।
ਰੋਜ਼ ਮਹਿੰਗਾ ਹੁੰਦਾ ਤੇਲ ਜਿਥੇ
ਨੇਤਾ ਹਨ ਅੱਠਵੀਂ ਫੇਲ੍ਹ ਜਿਥੇ
ਸੱਚ ਬੋਲਣ ਤੇ ਹੋਵੇ ਜੇਲ੍ਹ ਜਿਥੇ
*ਮੈਂ ਉਸ ਦੇਸ਼ ਦਾ ਵਾਸੀ ਹਾਂ*
MARA..BHARAT..PARSHAN..NEXT..NARRA
HAI
Nice
ਕੇਜਰੀਵਾਲ ਸਮਝਦਾਰ ਨਹੀਂ ਮਹਾਂ ਈਗੋਇਸਟ ਤੇ ਮਤਲਵੀ ਹੈ।ਸੋਚਿਓ ਜੇ ਅਜ ਛੋਟੇਪੁਰ ਡਾ: ਗਾਂਧੀ,ਖਹਿਰਾ,ਤੇ ਹੋਰ ਕੱਢੇ ਆਮ ਆਦਮੀ ਪੰਜਾਬ ਸਰਕਾਰ ਚ ਹੁੰਦੇ ਇਹ ਹਾਲ ਨਹੀਂ ਹੋਣਾ ਸੀ।ਮੇਰਾ ਯਕੀਨ ਹੈ ਲੋਕ ਐਨੇ ਡਾ ਮਾਰਲਾਈਜ ਨਹੀ ਹੋਣੇ ਸੀ।ਦੂਰ ਅੰਦੇਸ਼ੀ ਨਾਲ ਸੋਚਣ ਦੀ ਗੱਲ ਐ
ਅਮਰਤਪਾਲ ਨੂੰ ਛੇੜ ਮੁੱਖਮੰਤਰੀ ਨੇ ਪੰਗਾ ਲਿਆ
ਪਹਿਲਾਂ ਸਰਕਾਰਾਂ ਜਾਲਮ ਵੀ ਆਈਆਂ, ਭ੍ਰਿਸ਼ਟ ਵੀ ਆਈਆਂ, ਪਰ ਕੋਈ ਸਰਕਾਰ ਲੋਕਾਂ ਨਾਲੋਂ ਟੁੱਟਦੀ ਨਹੀਂ ਸੀ।
ਹੁਣ ਸਰਕਾਰ ਅਲੱਗ ਈ ਕਿਸੇ ਪਾਸੇ ਫਿਰਦੀ ਐ, ਜਿਵੇਂ ਪਿੰਡ ਚ ਕੋਈ ਖਰਚੀਲਾ ਜਾ ਫੁਕਰਾ ਜਾ ਬੰਦਾ ਹੁੰਦਾ ਲੋਕ ਓਹਤੋਂ ਦੂਰ ਜੇ ਈ ਰਹਿੰਦੇ ਨੇ, ਓਹੀ ਕੰਮ ਏਥੇ ਆ।
ਲੋਕ ਕਿਸੇ ਹੋਰ ਪਾਸੇ ਫਿਰਦੇ ਨੇ, ਸਰਕਾਰ ਕਿਸੇ ਹੋਰ ਪਾਸੇ। ਆਪਸ ਚ ਜੁੜਾਵ ਜਿਹਾ ਹੈਨੀ।
ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਮੰਤਰੀ ਅਤੇ ਐਮ ਐਲ ਏ ਦੱਬਕੇ ਕਰੱਪਸ਼ਨ ਕਰ ਰਹੇ ਹਨ ।ਕੇਜਰੀਵਾਲ ਦੇ ਕੱਟਰ ਇਮਾਨਦਾਰ ਦਾ ਭਾਸ਼ਨ ਬਹੁਤ ਬੁਰਾ ਲੱਗਦੈ।
ਗੱਲ ਸਹੀ ਆ ਜੀ ਮਾਨ ਵਿੱਚ ਸੀਰੀਅਸਨਿਸ ਨਹੀ ਜੋ cm ਵਿੱਚ ਹੋਣੀ ਚਾਹੀਦੀ ਸਿੱਖਾਂ ਦੀ ਦੁਸ਼ਮਣ ਗਿਣੀ ਜਾਣ ਲੱਗੀ ਜਦ ਇਹ BJP ਵਾਂਗ ਕੰਮ ਕਰ ਰਹੀ ਸੁਨਾ ਦਾ ਏਜੰਡਾ ਹਿੰਦੂ ਵਾਦ ਆ ਇਸ ਸਿੱਖਾਂ ਨਾਲ ਉੱਨਾਂ ਦੇ ਘਰ ਚ ਰਹਿਕੇ ਕਿਉਂ ਪੰਗਾ ਮੁੱਲ ਲੈਦੇ ਅਮਿਰਤਪਾਲ ਕੋਈ ਲਦੇਨ ਨਹੀ ਜੋ ਦੁਆਰਾ ਨਾ ਫੜ ਹੋਉ ਜੇਕਰ ਗਲਤ ਕਰੁ ਕੁਝ ਉਹ MP ਆ ਕੋਈ ਅਵਾਰਾ ਜਾ ਭਗੋੜਾ ਨਹੀ ਦਿਸ਼ ਵੀ ਵੱਡਾ ਨਹੀ ਸੱਚ ਤੇ ਖੜਾ ਸੀ ਨਸ਼ਾ ਤੁਸੀ ਕਿੰਨਾ ਬੰਦ ਕੀਤਾ ਦੱਸੇ ਮਾਨ
ਬਹੁਤੇ ਮਹਿਕਮੇ ਰੱਖਣ ਨਾਲ ਹੀ ਤਾਂ ਪੰਜਾਬ ਬਰਬਾਦ ਹੋਇਆ ਜੀ।
ਭਗਵੰਤ ਮਾਨ ਆਪਣੇ ਆਪ ਨੂੰ ਡੈਮੇਜ ਕਰ ਰਿਹਾ ਆਪਣੀਆਂ ਚੰਗੀਆਂ ਮਾੜੀਆਂ ਆਦਤਾਂ ਕਰਕੇ। ਉਹ ਤਾਂ ਇੱਕ ਸਟੇਜ ਆਰਟਿਸਟ ਸੀ ਜਿੰਦਾ ਕੰਮ ਸੀ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ ਪਰ ਪੰਜਾਬ ਸਟੇਟ ਦੀ ਰਹਿਨੁਮਾਈ ਕਰਨਾ ਇੱਕ ਅਲੱਗ ਗੱਲ ਹੈ।
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਬਾਦਲ ਪ੍ਕਾਸ ਦੇ ਦਿਮਾਗ ਵਿੱਚ ਇਕ ਗੱਲ ਪੱਕੀ ਸੀ ਕਿ ਸਿੱਖ ਕੌਮ ਨੂੰ ਦਬਾ ਕੇ। ਰੱਖੋ ਰਾਜ ਕਰੋ। ਨਤੀਜਾ ਅਕਾਲੀ ਦਲ ਬਾਦਲ ਦਾ ਮੁਕੰਮਲ ਪੱਤਨ।
ਧੂਮਾ ਤਾਂ ਹੀ ਨਿਕਲਦਾ ਜੇ ਅੱਗ ਧੁਖਦੀ ਹੋਵੇ ਵੈਰੀ ਗੁੱਡ ਜਗਤਾਰ ਸਿੰਘ ਜੀ।
ਭਗਵੰਤ ਮਾਨ ਸਰਕਾਰ ਦੇ NSA ਹੀ ਜੋੜਾਂ ਵਿੱਚ ਬੈਠ ਜਾਣਾ “ ਕਿਸੇ ਨਾਲ ਵਿਚਾਰਕ ਮੱਤਭੇਦ ਹੋਣ ਅਲੱਗ ਗੱਲ ਹੈ “ ਪਰ ਪੰਜਾਬ ਵਿੱਚੋਂ ਸਭ ਤੋ ਵੱਧ ਵੋਟਾਂ ਨਾਲ ਜਿੱਤੇ MP ਉੱਤੇ NSA ਲਗਾਉਣ ਦਾ ਮਤਲਬ ਕੀ ਲੋਕ ਫ਼ਤਵੇ ਨੂੰ ਨਾ ਮੰਨਣਾ ਹੁੰਦਾ ਹੈ “ 2027 ਵਿੱਚ ਪੰਜਾਬੀ ਲੋਕ ਫਤਵੇ ਦਾ ਸਨਮਾਨ ਕਰਨਾ ਭਗਵੰਤ ਮਾਨ ਨੂੰ ਚੰਗੀ ਤਰਾਂ ਸਿਖਾ ਦੇਣਗੇ,
ਪੰਜਾਬ ਦੀ ਹੋਣੀ ਭਈਆਂ ਨੂੰ ਦੇਤੀ ਦਿੱਤੀ ਪੰਜਾਬੀਆਂ ਨੇ ਹੁਣ ਭੁਗਤੋ
ਅਯੋਗ ਲੀਡਰਸ਼ਿਪ ਦੋਸ਼ੀ ।
Please take the employes and Pensioners issue.
ਕਿਸੇ ਦਾ ਦਿਲ ਦੁਖਾਉਣਾ ਬਹੁਤ ਸੌਖੇ ਪਰ ਜਦੋਂ
*ਆਪਣੀ ਵਾਰੀ ਆਉਂਦੀ ਤਾਂ ਸਹਿਣਾ ਬਹੁਤ ਔਖੈ*
Brother tun bhut sohna likhda e.keep it up brother
@@azaad2989 ਧੰਨਵਾਦ ਵੀਰੇ 😍😍
@@deepbrar. Chotte veer waheguru g tarakia bakshe tainu
@@azaad2989 😍🙏 ਜੀ ਵੀਰੇ
ਜਿੰਨੀਆਂ BMW ਪੰਜਾਬ ਚ ਹਨ ਉਹਨਾ ਦੇ ਪੁਰਜਿਆਂ ਦਾ ਨਿਰਮਾਣ ਕਰਨ ਲਈ ਕਾਰਖਾਨਾ ਲੌਣਾ 😮😮 ਬੜੀ ਵੱਡੀ ਸੋਚ ਦਾ ਨਤੀਜਾ ਜਾਪਦਾ ਹੈ ਜੀ 🙏
O karkhana 15 saal pehla da hi othe chal riha 1300 banda othe job karda eh dubaara gapp maar gae cm saab
@@harishkhepar4622 ਬਿਲਕੁਲ ਸੱਚ ਕਿਹਾ ਜੀ ਤੁਸੀਂ 😍🙏 ਜੀ
ਕੇਜਰੀਵਾਲ ਦਾ ਮਜ਼ਾਕ ਪੱਥਰੀ ਬਾਜ਼ ਨੂੰ ਭਾਰੀ ਪੈ ਚੱਲਾ ਸੀ, ਸ਼ੁੱਕਰ ਹੈ ਕਿਤੇ ਅਟੈਕ ਨਹੀਂ ਹੋ ਗਿਆ 🙏🙏🙏🙏
ਕੋਈ ਪਾਵਰ ਨਹੀਂ ਇਸ ਮੁੱਖ ਮੰਤਰੀ ਕੋਲ ਸਭ ਦਿੱਲੀ ਹੇਠਾਂ
No, jatt sikh has to be CM. Akal nu hath maro
ਕੁਵਰ ਵਿਜੇ ਪ੍ਰਤਾਪ ਤੋਂ ਸਿਆਣਾ ਕੋਈਨਹੀ ਆਮ ਪਾਰਟੀ ਵਿੱਚ ਉਸ ਨੂੰ ਅੱਗੇ ਲਿਆਉਣਾ ਚਾਹੀਦਾ ਪੜ੍ਹਿਆ ਲਿਖਿਆ ਅਕਲ ਵਾਲਾਬੰਦਾ
*ਤਾਨਾਸ਼ਾਹ ਕੇਜਰੀਵਾਲ ਤੋਂ ਬਿਨਾ ਖਾਸ ਆਦਮੀ ਪਾਰਟੀ ਵਿੱਚ ਕੁਝ ਨਹੀਂ ਹੋਣਾ* …..
ਭ ਮਾਨ ਨੂੰ ਬਦਲ ਕੇ ਵੀ ਸੋਚ ਤਾਨਾਸ਼ਾਹੀ ਹੀ ਰਹਿਣੀ ਹੈ !
ਜਦੋਂ ਪੰਜਾਬ ਦੇ ਸੀਐਮ ਨੂੰ ਦਿੱਲੀ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਫਿਰ ਜਿਆਦਾ ਬੋਲਣ ਵਾਲੇ ਮੁੱਖ ਮੰਤਰੀ ਦੀ ਬੋਲਤੀ ਬੰਦ ਹੋ ਜਾਂਦੀ ਹੈ।
ਦੁਸ਼ਮਣੀ ਸਿਰਫ ਲੜਾਈ ਕਰਨ ਨਾਲ ਹੀ ਨਹੀਂ ਪੈਂਦੀ
*ਸਗੋਂ ਕਈ ਵਾਰ ਸੱਚ ਬੋਲਣ ਤੇ ਵੀ ਲੋਕ ਦੁਸ਼ਮਣ ਬਣ ਜਾਂਦੇ ਨੇ*
ਬਿਲਕੁੱਲ ਸਹੀ ਕਿਹਾ ।
Baukar party ne ਅਕਲੀਆ ਕਾਂਗਰਸੀਆ ਨੂੰ ਚੰਗਾ ਕਹਾ ਦਿੱਤਾ
ਪੰਜਾਬੀਆਂ ਖਾਸ ਕਰ ਸਿੱਖਾਂ ਤੋਂ ਵੱਡੀ ਬੌਧਿਕ ਕੰਗਾਲ ਕੌਮ ਹੋਰ ਕੋਈ ਨਹੀਂ
ਸਾ ਜੰਗੀਰ ਸਿੰਘ ਨੇ ਬੜੇ ਵਧੀਆ ਢੰਗ ਨਾਲ ਸਰਕਾਰ ਦੀ ਕਾਰਜਕਾਰੀ ਬਾਰੇ ਜਾਣਕਾਰੀ ਦਿੱਤੀ ਅਜੇ ਮੋਕਾ ਹੈ ਕਾਰਜਸ਼ੈਲੀ ਠੀਕ ਕਰਨ ਦਾ ਇੰਨਾਂ ਪਾਸ ਕੁੰਵਰਵਿਜੈ ਪ੍ਰਤਾਪ ਸਿੰਘ ਤਜਰਬੇ ਇਨਸਾਨ ਬੈਠੇ ਹਨ ਕਿਉਂ ਨਹੀਂ ਉਸ ਦੀ ਸਹਾਇਤਾ ਲਈ ਜਾਂਦੀ
ਪੰਜਾਬੀਉ, ਪੰਜਾਬ ਦੇ ਰਾਜਨੀਤਕ ਲੋਕੋ ਸਰਦਾਰ ਹਮੀਰ ਸਿੰਘ ਦੀ ਦੁਹਾਈ ਨੂੰ ਧਿਆਨ ਨਾਲ ਸੁਣੋ।ਦਿੱਲੀ ਨੇ ਦਗਾ ਸਦਾ ਦਿਤੈ, ਦੇ ਰਹੀ ਹੈ ਅਤੇ ਦੇਵੇਗੀ। ਕੇਜਰੀਵਾਲ ਕਿਸੇ ਵੀ ਪੰਜਾਬੀ ਖਾਸ ਕਰਕੇ ਸਿੱਖ ਹਮਦਰਦ ਸਿੱਖ ਲੀਡਰ ਤੇ ਉਸ ਨੇ ਨਾ ਅਜ ਤੱਕ ਉੱਠਣ ਦਿਤੈ ਤੇ ਨਾ ਉੱਠਣ ਦੇਵੇਗਾ।
ਖਾਲਿਸਤਾਨ ਦਾ ਮਤਲਬ ਇਨ੍ਹਾਂ ਲੀਡਰਾਂ ਮੁਤਾਬਕ ਇਹ ਹੈ ਕਿ ਸਿੱਖਾਂ ਦਾ ਅਲੱਗ ਦੇਸ਼। ਇਸ ਵਾਸਤੇ ਵੋਟਾਂ ਪਵਾ ਲੈਣੀ ਚਾਹੀਦੀ ਆ ਹਨ ਇੰਨਾ ਖਾਲਿਸਤਾਨੀਆਂ ਦੀ ਫੂਕ ਨਿਕਲ ਜਾਊਗੀ।ਕਿਉਕਿ ਵੋਟਾਂ ਪੰਜਾਬੀਆਂ ਨੇ ਪਾਉਣੀਆਂ ਹਨ ,ਪੰਜਾਬ ਵਿੱਚ ਇਸ ਵੇਲੇ ਲਗਭਗ 30 40 ਫੀਸਦੀ ਲੋਕ ਹਿੰਦੂ ਹਨ ,ਬਾਕੀ ਹੋਰ ਧਰਮ ਮੁਸਲਿਮ ਅਤੇ ਈਸਾਈ ਵਗੈਰਾ ਮਿਲਾਕੇ ਵੀ ਜੇਕਰ ਚਾਲੀ ਪੰਤਾਲੀ ਫੀਸਦੀ ਵੀ ਮਨ ਲਈਏ ਤਾਂ ਸਿੱਖ ਵੋਟਰ ਵੱਖ ਵੱਖ ਡੇਰਿਆਂ ਨਾਲ ਜੁੜੇ ਹੋਏ ਹਨ। ਇਸਤੋਂ ਇਲਾਵਾ50 55 ਫੀਸਦੀ ਸਿੱਖ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹਨ। ਕਿਉਕਿ ਅਲੱਗ ਦੇਸ ਬਣਨ ਦਾ ਮਤਲਬ ਹੈ ਕਟ ਵੱਢ ਅਤੇ ਖੂਨ ਖ਼ਰਾਬਾ।ਸਭ ਨੂੰ ਪਤਾ ਹੈ 47 ਵੇਲੇ ਕੀ ਕੁਝ ਵਾਪਰਿਆ ਸੀ ਇਸ ਕਰਕੇ ਇਹਨਾਂ ਬਾਹਰਲੀ ਸਿਟੀਜ਼ਨਜ਼ ਨੂੰ ਕੋਈ ਹੱਕ ਨਹੀਂ ਪੰਜਾਬ ਵਿੱਚ ਕਟ ਵਡ ਦਾ ਸੋਚਣ ਵੀ। ਇਹਨਾਂ ਤੇ ਸਖ਼ਤ ਕਾਰਵਾਈ ਹੋਵੇ।
ਪੰਜਾਬ ਦੀ ਮਾੜੀ ਕਿਸਮਤ ਜਿਸ ਤੇ ਵੀ ਵਿਸ਼ਵਾਸ krda ਓਹੀ ਚੋਰ ਨਿਕਲਦਾ ਆਮ ਆਦਮੀ ਨੇ ਵੀ ਕੋਈ ਕਸਰ ਨੀ ਸਡੀ ਅਕਾਲੀ ਕਾਂਗਰਸ ਦੇ ਚੋਰ ਸਬ ਨਾਲ ਰਲਾ ਲੈ…ਹੁਣ ਕਿਸ ਤੇ ਵਿਸ਼ਵਾਸ ਕਰੂ ਕਿਸੇ ਨੂੰ ਕੂਚ ਨੀ ਪਤਾ
Very, good,👍
ਸ੍ਰ: ਹਮੀਰ ਸਿੰਘ ਜੀ ਜਿੰਨਾਂ ਚਿਰ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੀ ਚਾਪਲੂਸੀ ਛੱਡ ਕੇ ਪੰਜਾਬ ਦੇ ਵਸਨੀਕਾਂ ਦੀ ਸੋਚ ਅਨੁਸਾਰ ਜਿਵੇਂ ਸਿੱਖੀ ਸਰੂਪ ਪ੍ਰਤੀ ਹਮਦਰਦ , ਕਿਸਾਨ , ਮਜ਼ਦੂਰ ਵਰਗ ਲਈ ਚੰਗੀਆਂ ਨੀਤੀਆਂ ਪੰਜਾਬ ਦਾ ਮੁੱਖ ਮੰਤਰੀ ਇੰਨਾ ਨੀਤੀਆਂ ਦੇ ਪੱਖ ਵਿਚ ਨਹੀ ਖਾਦਾ , ਫੇਰ ਰਵਾਇਤੀ ਪਾਰਟੀਆ ਦੀ ਤਰਾਂ ਮਾਂਜ ਕੇ ਦੇਣਗੇ ਲੋਕ
ਲੋਕਾ ਨੇ ਵੋਟ ਤਾ ਦੇ ਦਿੱਤੀ ਕੇ ਭਗਵੰਤ ਮਾਨ ਨੂੰ ਮੌਕਾ ਦੇਈਏ ਪਰ ਇਹ ਲੋਕਾ ਨੇ ਜਿਨੀ ਆਸ ਕਰੀ ਸੀ ਉਹ ਨਹੀ ਹੋਇਆ ਮੁਲਾਜਮਾ ਨੇ ਪੈਨਸ਼ਨਰਾ ਨੇ ਸਾਰੇ ਪੰਜਾਬ ਦੇ ਹਕ ਵਿੱਚ ਰੈਲੀਆਂ ਕੀਤੀਆ ਭਗਵੰਤ ਮਾਨ ਦੀ ਸਰਕਾਰ ਲਿਆਉਣ ਲਈ ਸਾਡਾ ਪੂਰਾ ਜੋਰ ਲਂਗਾ ਪਰ ਅੱਜ ਤੱਕ ਭਗਵੰਤ ਮਾਨ ਨੇ ਪੈਨਸ਼ਨਰਾ ਨਾਲ ਮੀਟਿੰਗ ਨਹੀ ਕੀਤੀ ਫੇਲ ਤੇ ਕਰਂਪਟ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਇਸ ਨੂੰ ਲਾਬੇ ਕੀਤਾ ਜਾਵੇ ਨਵਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ
ਰ
Tusin padhe likhe moorakh sabt hoye.Aam admi kadi sarkar nahin chla sakda.
ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ '
ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ '
ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।
ਪੰਜਾਬ ਦਾ cm ਕੋਈ ਵੀ ਹੋਵੇ ਜਰੂਰੀ ਨਹੀਂ ਕਿਸੇ ਵੀ ਧਰਮ ਦਾ ਹੋਵੇ ਪਰ ਹੋਵੇ ਸੱਚਾ ਕਈ ਵਾਰੀ ਕੀ ਪਤਾ ਕਿਸੇ ਹੋਰ ਧਰਮ ਦਾ cm ਵਦੀਆ ਹੋਵੇ ਮੈ ਸਿੱਖ ਧਰਮ ਵਿਚ ਜੰਮਿਆ ਪਰ ਤੁਸੀਂ ਦੇਖ ਲਓ ਅਸੀਂ ਹਰ ਵਾਰ ਸਿੱਖ ਜੱਟ cm ਬਨਯਾ ਪਰ ਸਾਰੇ ਪੰਜਾਬ ਦੇ ਗਦਾਰ ਨਿਕਲ ਏ ਬਾਕੀ ਇਕ ਹੋਰ ਗੱਲ cm ਕਿਸੇ ਧਰਮ ਦਾ ਹੋਵੇ ਪਰ ਪੂਰਾ ਵੇਸਨੂੰ ਚਾਹੀਦਾ ਕੋਈ ਨਸ਼ੇ ਦਾ ਐਬ ਨਹੀਂ ਹੋਣਾ ਚਾਹੀਦਾ ਕਿਉਂ ਕੇ ਪੰਜਾਬ ਇਕ ਗੁਰੂ ਪੀਰਾਂ ਦੀ ਧਰਤੀ ਹੈ ਇਥੇ ਕੋਈ cm ਚੰਗੇ ਕਰਦਾਰ ਵਾਲਾ ਹੋਵੇ
Nsa ਭਗਵੰਤ ਦੀਆ ਜੜਾ ਚ ਬੈਠ ਗਿਆ
ਰਾਸ਼ਟਰੀ ਪੰਛੀ ਵਾਲੇ ਦੇਵ ਮਾਨ ਨੂੰ ਮੁੱਖ ਮੰਤਰੀ ਬਣਾਓ😂😂😂
ਮੈਂ ਆਪਣੀ ਬੀਤੀ ਪੂਰੀ ਜ਼ਿੰਦਗੀ ‘ਚ ਪਹਿਲੀ ਵਾਰ ਕਿਸੇ ਰਾਜਨੀਤਿਕ ਪਾਰਟੀ(“ਆਪ”)ਨਾਲ਼ ਜੁੜਿਆ ਸਾਂ ਤੇ ਜੁੜਿਆ ਹੋਇਆ ਵੀ ਹਾਂ ਪਰ ਹੁਣ ਸਸ਼ੋਪੰਜ ਵਾਲ਼ੀ ਹਾਲਤ ਵਿੱਚ ਵਿਚਰ ਰਿਹਾ ਹਾਂ,ਰੱਬ ਜਾਣੇ ਕੀ ਹੋਣੈ?
ਏਦਾਂ ਕਰੋ ਖਾਲਸਾ ਪੰਥ ਵਾਲੀ ਪਾਰਟੀ ਵਿਚ ਆਵੋ ਜਿਤਾ ਹਾਰਾ ਨਹੀਂ ਦੇਖੀ ਦਿਆਂ ਵੀਰ ਇਕ ਸਾਡੇ ਕੋਲ ਜਰਨੈਲ ਹੈਗਾ 80ਸਾਲ ਵਾਲਾ ਸਰਦਾਰ ਸਿਮਰਨ ਜੀਤ ਸਿੰਘ ਮਾਨ ਨਾ ਕਦੀ ਵੇਕਆਂ ਨਾ ਕਦੀ ਚੁਕਿਆ 40ਸਾਲ ਹੋਗੇ? ਹੁਣ ਪੰਜਾਬ ਵਿਚ ਰਾਤ ਨੂੰ ਜਿਸ ਲੀਡਰ ਨਾਲ ਖੜ੍ਹੇ ਹੋ ਕੇ ਲੋਕਾਂ ਨਾਲ ਲੜੀ ਮਰੀ ਦਾ ਓਹ ਦੂਜੇ ਦਿਨ ਕਿਸੇ ਹੋਰ ਡੰਡੇ ਵਿਚ ਚੰਡਾ ਫਸਾਈ ਫਿਰਦਾ ਹੁੰਦਾ ਜਿੰਦਗੀ ਵਿਚ ਹਮੇਸ਼ਾ ਉਸ ਬੰਦੇ ਨਾਲ ਖੜ੍ਹੇ ਹੋਵੋ ਜਿਸ ਦੀ ਜਬਾਨ ਚੋਂ ਗੱਲ ਨਿਕਲੀ ਅਟੱਲ ਹੋਵੇ
ਰੰਧਾਵਾਾ ਜੀ ਤੁਹਾਡੀਆਂ ਗੱਲਾਂ ਤੋਂ ਸਰਕਾਰ ਦੀ ਵਿਰੋਧਤਾ ਸਾਫ਼ ਝਲਕਦੀਆ ਜੀ।ਜੋਕਿ ਨਿਰਪੱਖ ਪੱਤਰਕਾਰੀ ਲਈ ਚੰਗੀ ਨਹੀਂ। ਲੋਕਾਂ ਵਿੱਚ ਤੁਸੀਂ ਆਪਣਾ ਵਿਸ਼ਵਾਸ ਗਵਾ ਦੇਵੋਗੇ ।ਜੇ ਕੋਈ ਪਾਰਟੀ ਤੁਹਾਡੇ ਲਈ ਚੰਗੀ ਹੈ। ਤਾਂ ਕੁੱਝ ਲੋਕਾਂ ਲਈ ਆਪ ਪਾਰਟੀ ਵੀ ਚੰਗੀ ਹੈ। ਚੰਗ਼ਾ ਹੋਵੇਗਾ ਜੇ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਵੇ।ਨਾ ਕਿ ਕਿਸੇ ਪਾਰਟੀ ਪੱਖ ਦੀ।ਉਮੀਦ ਆ ਤੁਸੀਂ ਜ਼ਰੂਰ ਵਿਚਾਰ ਕਰੋਗੇ।
ਰੰਧਾਵਾ ਸਾਹਿਬ , ਸ. ਜੰਗੀਰ ਸਿੰਘ ਜੀ ਅਤੇ ਪ੍ਰੋ ਸਾਹਿਬ ਸਾਰੇਆ ਨੂੰ ਸਤਿ ਸ਼ੀ ਅਕਾਲ ਜੋ ਗੱਲ ਪਬਲਿਕ ਵਿੱਚ ਚੱਲਦੀ ਵੋਟਾਂ ਪਬਲਿਕ ਨੇ ਦੂਸਰੀਆਂ ਪਾਰਟੀਆਂ ਤੋਂ ਤੰਗ ਹੋ ਕਿ ਪਾਈਆਂ ਸਨ ਅਤੇ ਹੁਣ ਲੋਕ ਇਹ ਕਹਿ ਰਹੇ ਹਨ ਕਿ ਚੋਣ ਵਾਅਦੇ ਕਿਤਨੇ ਪੂਰੇ ਹੋਏ ਬਾਕੀ ਲੋਕ ਇਹ ਵੀ ਕਹਿ ਰਹੇ ਸਾਰੀ ਤਾਕਤ CM ਸਾਹਿਬ ਪਾਸ ਹੈ
ਕੀ ਹੁਣ ਯੋਗਤਾ ਇਹ ਹੀ ਰਹਿ ਗੇਈ ਕਿ ਇਹ ਜੱਟ ਤੇ ਇਹ ਐਂਸ ਸੀ ਵਗੈਰਾ ਵਗੈਰਾ.
ਭਗਵੰਤ ਮਾਨ ਕਰਕੇ ਸਰਕਾਰ ਆਈ ਐ ਕੇਜਰੀਵਾਲ ਲਾਲ਼ੇ ਦੇ ਬੇਲੋੜੇ ਦਖਲ ਕਾਰਨ ਦੂਜਾ ਮਾਨ ਦੀ ਸ਼ਰਾਬ ਕਾਰਨ ਸਰਕਾਰ ਫੇਲ੍ਹ ਹੋ ਰਹੀ ਹੈ
Deputy CM is like Additional SHO in a police station
ਹਰਿਆਣਾ ਵਿੱਚ ਆਮ ਪਾਰਟੀ ਦਾ ਕੁਛ ਵੀ ਨਹੀਂ ਹਰਿਆਣੇ ਦੇ ਲੋਕ ਬਹੁਤ ਸਮਝਦਾਰ ਹਨ
ਸ਼ਰਾਬੀ ਆਪਣਾ ਇਲਾਜ਼ ਮੋਹੱਲਾ ਕਲਿਨਿਕ ਵਿਚ ਕਿਉਂ ਨੀ ਕਰਵਾਉਂਦਾ
Good discussion ❤
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ
ਰੰਧਾਵਾ ਸਾਹਿਬ ਜੋ ਬਿੰਦਰਖੀਏ ਦੇ ਗੀਤ ਦਾ ਜਿਕਰ ਕੀਤਾ ਏ ,ਇਹ ਉਸਨੇ ਚੋਰੀ ਕੀਤਾ ਸੀ ,ਇਸਦੇ ਲੇਖਕ ਮਰਹੂਮ ਮਾਨ ਤਖਤੂਪੁਰਾ ਸੀ ਤੇ ਗਾਇਕ ਕੋਈ ਧਾਲੀਵਾਲ ਸੀ ਬੱਧਨੀ ਤੋਂ
ਜੇਕਰ ਕੈਪਟਨ ਸਾਹਿਬ
ਨੂੰ ਨਾ ਬਦਲਦੇ ਆਪ ਸਰਕਾਰ ਬਣਨੀ ਮੁਸ਼ਕਲ ਸੀ
Captain bhala manos si, tuhadi yaad shakti😅 khutt gye hai
ਰੰਧਾਵਾ ਜੀ ਤੁਸੀਂ ਕਹਿਦੇ ਹੋ ਜਿੰਨਾ ਨੂੰ ਸਮਝ ਸੀ ਮੈਨੂ ਲੱਗਦਾ ਹੈ ਉਹਨਾਂ ਨੂੰ ਅਜੇ ਤਕ ਸਮਝ ਨਹੀ ਆਈ ਉਹ ਗਲਤੀ ਤੇ ਗਲਤੀ ਕਰੀ ਜਾ ਰਹੇ ਹਨ ਉਹਨਾਂ ਨੂੰ ਹੰਕਾਰ ਸੀ ਕਿ ਸਿਖਾ ਨੇ ਵੋਟ ਅਕਾਲੀ ਦਲ ਨੂੰ ਹੀ ਪਉਣ੍ਹੀ ਹੈ ਕਿੱਦਰ ਜਾਣਗੇ ਉਹਨਾਂ ਨੇ ਫੱਟੀ ਪੋਚ ਦਿਤੀ ਹੈ ਅਜੇ ਵੀ ਨਹੀ ਸਮਝ ਰਹੇ
True and Real analysis based on facts.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ 💞🙏💞
Very Nice
Punjab Agricultural University ਦੇ ਕੁੱਝ ਸੇਵਾਮੁਕਤ ਅਧਿਆਪਕਾਂ ਦੀ ਤਨਖਾਹ ਨਾ ਦੇਕੇ ਪੰਜਾਬ ਸਰਕਾਰ ਦੋਸ਼ੀ ਹੈ
ਅਧਿਆਕਾਂ ਨੇ v ਖੇਤੀ ਬਰਬਾਦ ਕਰਨ ਚ ਕੋਈ ਕਸਰ ਨੀ ਛੱਡੀ ਬੱਸ ਮੋਟੀਆਂ ਤਨਖਾਹਾਂ ਲਈਆਂ
Very very good idia congratulation sHamir Singh ji congratulations good discussion with Randhawa Ji thanks 🙏🙏🙏🙏🙏👍👍👍👍👍👍
ਕੁੰਵਰ ਵਿਜੇ ਪ੍ਰਤਾਪ ਜੀ ਨੂੰ ਉਪ ਮੁਖਮੰਤਰੀ ਬਣਾਉਣ, ਜੇ ਸਰਕਾਰ ਬਹਿਬਲਕਲਾ ਦਾ ਇਨਸਾਫ ਚਾਹੁੰਦੀ ਹੈ ਜਾਂ ਜ਼ੀਰੋ ਕੋਰੱਪਸ਼ਨ ਚਾਹੁੰਦੀ ਹੈ।
ਕੱਟੜ ਇਮਾਨਦਾਰੀ ਦੇ ਇਕੱਲੇ ਡਰਾਮੇ ਹੀ ਨਾ ਕਰੇ॥
ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਭਗਵੰਤ ਸਿੰਘ ਮਾਨ ਕਰਕੇ ਸਰਕਾਰ ਬਣੀ ਸੀ ਕੋਈ ਕੇਜਰੀਵਾਲ ਕਰਕੇ ਨਹੀਂ ਸੀ ਬਣੀ ਕਿ ਕੇਜਰੀਵਾਲ ਨੇ 17 ਵਾਲੀਆਂ ਚੋਣਾਂ ਵਿੱਚ ਸੀਐਮ ਦਾ ਚਿਹਰਾ ਅਨਾਉਂਸ ਨਹੀਂ ਸੀ ਕੀਤਾ ਕੋਈ , ਤੇ 20 ਸੀਟਾਂ ਤੇ ਰਹਿ ਗਏ ਸੀ ਜੇ ਉਸ ਵੇਲੇ ਵੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਇਲਾਨ ਦਿੰਦੇ ਤਾਂ ਉਸ ਟਾਈਮ ਵੀ ਸਰਕਾਰ ਬਣ ਜਾਣੀ ਸੀ
Employees and pensioners are totally frustrated, they are not getting their dues, but facing undue development tax, what the government is doing
ਬਹੁਤ ਵਧੀਆ ਵਾਰਤਾਲਾਪ
ਸਿਰਦਾਰ ਸਾਹਿਬ ਤੁਹਾਡੇ ਮੁੱਖ ਮੰਤਰੀ ਦਾ ਕੱਦ ਹੀ ਮੁੱਖ ਮੰਤਰੀ ਵਾਲਾ ਨਹੀਂ ਹੈ।ਇਹਦੇ ਤਾਂ ਪੈਰ ਥੱਲੇ ਬਟੇਰਾ ਆ ਗਿਆ ਨਹੀਂ ਤਾਂ ਇਹੋ ਜਿਹੇ ਨੂੰ ਕੋਈ ਬੇਰਾਂ ਵੱਟੇ ਨਾ ਪਛਾਣੇ
ਸ ਜਗਤਾਰ ਸਿੰਘ ਜੀ ਨੂੰ ਜਿਸ ਦਿਨ ਅਕਾਲੀ ਦਲ ਬਾਰੇ ਗੱਲ ਕਰਨੀ ਹੋਵੇ ਤਾਂ ਹੀ ਸੱਦਿਆ ਕਰੋ
ਮੁੱਖ ਮੰਤਰੀ ਚੁਟਕਲੇ ਬਾਜ਼ ਹੈ।
Hamir Singh g is absolutely correct that AAP has no idealogy and nothing positive is being seen even after passing two & half year It looks Punjab is inching towards bad to worst economic crisis and no leader. Or party seems serious towards Punjab
Finally I am lot of worried to see totally failure of AAP and it looks people of Punjab are frustrated now
Right
ਜੇਕਰ ਦੋ ਡਿਪਟੀ ਮੁੱਖ ਮੰਤਰੀ ਲਾਏ ਗਏ ਤਾਂ ਉਹਨਾਂ ਵਿੱਚੋਂ ਵੀ ਸੀਨੀਅਰ ਜੂਨੀਅਰ ਹੋਣਗੇ।
Good program
ਸ ਹਮੀਰ ਸਿੰਘ ਰੋਜ ਹੀ ਸੁਣਦੇ ਦੇਖਦੇ ਹਾਂ ਥੋਨੂੰ। ਤੁਸੀਂ ਪੰਜਾਬ ਪੱਖੀ ਸਟੈਂਡ ਲੈਂਦੇ ਹੋ ਹਮੇਸ਼ਾ ਪਰ ਜਦੋਂ ਸਿੱਖ ਕੌਮ ਦੇ ਗੰਭੀਰ ਮਸਲੇ ਦੀ ਗੱਲ ਚਲਦੀ ਹੈ ਤਾਂ ਤੁਸੀਂ ਭਾਰਤੀ ਸਟੇਟ ਦੇ ਸ਼ਰੇਆਮ ਹੱਕ ਵਿੱਚ ਖੜਦੇ ਦੇਖਦੇ ਹਾਂ ।ਇਹ ਥੋਡੀ ਮਰਜੀ ਹੈ ਕਿ ਕਿੱਧਰ ਖੜਨਾ ਹੈ ਮੈਂ ਸਤਿਕਾਰ ਕਰਦਾ ਹਾਂ ਪਰ ਅਮਰੀਕਾ ਵਿੱਚ ਕਨੂੰਨ ਹੈ ਕਿ ਜੇ ਕੋਈ ਬਾਹਰਲਾ ਮੁਲਕ ਉਹਨਾ ਦੇ ਨਾਗਰਿਕ ਨੂੰ ਨੁਕਸਾਨ ਪਹੁੰਚਾਵੇ ਤਾਂ ਉਹ ਸਵੈਮਾਨ ਦੇ ਮਸਲੇ ਤੇ ਆਪਣੇ ਨਾਗਰਿਕਾਂ ਦੀ ਰਾਖੀ ਕਰਦਾ ਹੈ ਤੇ ਅਮਰੀਕਾ ਇਹੀ ਕਰ ਰਿਹੈ ।ਦੋਸਤ ਮੁਲਕਾਂ ਤੋਂ ਜੇ ਕੋਈ ਕ੍ਰਿਮਿਨਲ ਫੜਨਾ ਹੋਵੇ ਤਾਂ ਸਬੂਤ ਦੇਣੇ ਪੈਂਦੇ ਹਨ ਪਿਛਲੇ ਸਮੇਂ ਬਹੁਤ ਸਾਰੇ ਖਾੜਕੂ ਭਾਰਤ ਸਰਕਾਰ ਲੈ ਕੇ ਵੀ ਆਈ ਹੈ ਕੁੱਕੀ ਗਿੱਲ ਵਰਗੇ ਸਿੰਘ। ਪਰ ਭਾਰਤ ਸਰਕਾਰ ਨੇ ਗੁੰਡਾਗਰਦੀ ਕਰਦੇ ਹੋਏ ਕਤਲ ਕਰਵਾਉਣ ਦਾ ਗੁਣਾਹ ਕੀਤਾ ਹੈ ਦੋਸਤ ਮੁਲਕ ਦੇ ਨਾਗਰਿਕ ਮਰਵਾਏ।
ਰੰਧਾਵਾ ਜੀ ਨੂੰ ਸਮਝ ਹੈ ਪੰਜਾਬ ਦੀ ਸਿੱਖ਼ਾਂ ਬਾਰੇ।ਪਰ 2022ਦੀਆਂ ਚੋਣਾ ਬਾਦਲਾਂ ਨੂੰ ਜਿਤਾ ਰਹੇ ਸਨ।
ਸ਼ੁੱਕਰ ਹੈ ਭਰਾਵਾ ਇੰਨੇ ਚਿਰ ਪਿੱਛੋਂ ਫਿਰ ਲਾਈਵ ਹੋਵੇ ਹੋ ਅਸੀਂ ਤਾਂ ਸੋਚਿਆ ਸੀ ਕਿ ਕਿਤੇ ਤੁਹਾਨੂੰ ਵੀ ਤਾਂ ਨਹੀਂ ban kar ਦਿੱਤਾ ਸੀ ।
ਤੁਸੀਂ ਤਾਂ ਨਸ਼ੇ ਵਾਂਗ ਲੱਗ ਗਏ ਹੋ ਭਾਈ ਸਾਹਬ
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ। ਚੜ੍ਹਦੀਕਲਾ ਵਿੱਚ ਰਹੋ।
ਸਿਆਸਤ ਵਿੱਚ ਸਿਆਸਤਦਾਨ ਇਨਸਾਨੀਅਤ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਫਰਜ਼ ਨਿਭਾਉਣ ਵਿੱਚ ਅਸਫਲ ਰਹਿਣ ਕਾਰਨ ਆਪਣੇ ਤੇ ਆਪਣੇ ਦੋਸਤਾਂ ਲਈ ਨਿੱਜੀਕਰਨ ਕਰਨ ਦੇ ਰਾਹ ਤੁਰ ਪਏ ਹਨ। ਲੋਕਤੰਤਰ ਦੀਆਂ ਕਦਰਾਂ ਕੀਮਤਾਂ ਖਤਮ ਕਰਨ ਦੇ ਨਾਲ-ਨਾਲ ਤੁਹਾਡੇ ਬੋਲਣ ਤੇ ਰਹਿਣ ਸਹਿਣ ਦੇ ਅਧਿਕਾਰ ਖੋਹ ਕੇ ਅਣ ਐਲਾਨੀ ਐਮਰਜੈਂਸੀ ਲਗਾਈ ਹੋਈ ਹੈ।
ਵਕਤ ਹੈ international court ਬਣਾਉਣ ਦਾ ਤੇ International real time translator , mic ਤੇ ear piece ਦਾ ( ਸ਼ਾਇਦ Google launch ਕਰ ਰਹੀ ? ).
ਅੱਜ ਦੀ ਡਿਵੇਟ ਬਹੁਤ ਪ੍ਰਭਾਵਸ਼ਾਲੀ ਰਹੀ ਜੀ।
ਪੰਜਾਬੀ ਜਿਆਦਾ ਲਾਲਚੀ ਨੇ ਕੱਲ ਨੂੰ ਕੋਈ ਵੱਡੇ ਲਾਲਚ ਦੇ ਦਿਤੇ ਤਾ ਪੰਜਬੀ ਉਸ ਪਾਸੇ ਹੋ ਜਾਣਗੇ, ਦੋਗਲੇ ਨੇ ਬਾਕੀ ਅਣਖਾ ਦੀ ਕੋਈ ਗੱਲ ਨਹੀਂ
ਸਰਦਾਰ ਹਮੀਰ ਸਿੰਘ ਜੀ ਅਮਰੀਕਾ ਆਪਣੇ ਸਿਟੀਜਨਸ ਦੀ ਹੈਲਪ ਕਿਸ ਲੈਵਲ ਤੱਕ ਕਰਦੀ ਹੈ ? ਤੁਸੀਂ ਸਮਝ ਸਕਦੇ ਹੋ । ਕੀ ਤੁਸੀਂ ਹਿੰਦੁਸਤਾਨ ਦੀ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਂਦੇ ਹੋ ? ਹੋਵੇ ਕੁਛ ਨਾ ਹੋਵੇ ਪਰ ਹਿੰਦੁਸਤਾਨ ਦੀ ਗੁੰਡਾਗਰਦੀ ਨੂੰ ਨੰਗਿਆਂ ਤਾਂ ਕੀਤਾ।
Blind prsise of Bhagwant Maan Govt by Hamir Singh is unacceptable
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ,👏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯
Beautiful conversation!!
ਵਿਜੇ ਕੁੰਵਰ ਪ੍ਰਤਾਪ ਨੂੰ ਹੋਮ ਮਨਿਸਟਰ ਬਣਾ ਦੇਣ, ਹਾਲਾਤ ਬਹੁਤ ਬਦਲ ਜਾਣਗੇ, ਸਰਕਾਰ ਦੀ ਬਦਨਾਮੀ ਘਟੇਗੀ।
ਹਮੀਰ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਹਨ ਰੰਧਾਵਾ ਜੀ ਭਵਿਖਵਾਣੀਆ ਨਾ ਕਰਿਆ ਕਰੋ
True true S Hamir Singhji
🙏🙏👍
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
❤❤❤
NRI’s ਦੀਆਂ ਪਰਾਪਰਟੀਆਂ ਦਬੀਆਂ ਜਾ ਰਹੀਆ ਹਨ
*ਭ ਮਾਨ ਮੁ ਮੰ ਅਹੁੱਦੇ ਦੇ ਕਾਬਲ ਹੀ ਨਹੀ* …..
ਉਸਦੇ ਉੱਪਰ ਤਾਨਾਸ਼ਾਹੀ ਕੇਜਰੀਵਾਲ ਦਾ ਡਰ ਹੈ !
ਮੁਜੀਠੀਆ ਤੇ ਬਾਜਵੇ ਕੋਲ ਤਾਂ ਹੋਰ ਕੋਈ ਮੁੰਦਾ ਹੀ ਨੀ।
ਪੰਜਾਬ ਹਮੇਸ਼ਾ ਸਰਕਾਰ ਦੇ ਉਲਟ ਚੱਲਦਾ ਹੈ ਜੀ।
ਭਕਾਈ ਮਾਰੀ ਜਾਂਦੇ ਹੋ।ਜੇ ਇਨੇਂ ਸਿਆਣੇ ਹੋ ਤਾਂ ਕੈਪਟਨ ਜਾਂ ਬਾਦਲ ਦੇ ਸਲਾਹਕਾਰ ਬਣ ਜਾਂਦੇ।
America ਚ ਕਿਸੇ ਵੀ leader ਨੂੰ ਕਿਸੇ ਵੀ ਕਰਮਚਾਰੀ ਦੀ ਬਦਲੀ ਕਰਨ ਦੀ ਪਾਵਰ ਨੀ ਪਰ Indian leaders ਦੀ ਕਤੀੜ SHO ਦੀ ਬਦਲੀ ਨੂੰ ਹੀ ਪਾਵਰ ਸਮਝੀਂ ਬੈਠੇ ?
ਗੁਲਾਮ ਭਾਰਤੀ ਮਾਨਸਿਕਤਾ ?.
Very nice ji
ਇੰਡੀਅਨ ਸਰਕਾਰ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ, ਹੋਰਨਾਂ ਦੇਸ਼ਾਂ ਵਿੱਚ ਜਾ ਕੇ ਦੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ, ਕੀ ਇਹ ਜਾਇਜ਼ ਹੈ, ਜੇ ਨਹੀਂ ਤਾਂ ਇੰਡੀਆ ਨੂੰ ਇਸ ਮਸਲੇ 'ਤੇ ਸਥਿਤੀ ਸਪੱਸ਼ਟ ਕਰਨ ਦੀ ਲੋੜ ਹੈ
♦️♦️♦️♦️♦️
ਪੰਜਾਬੀਓ ਜਿੱਥੇ ਇਹਨਾਂ ਸਾਰੇ ਲੁਟੇਰਿਆਂ ਨੇ ਪੰਜਾਬ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਇਥੋਂ ਪੰਜਾਬ ਖਾਲਸਾ ਰਾਜ ਤੋਂ ਬਿਨਾਂ ਸਰਵਾਈਬ ਨਹੀਂ ਕਰ ਸਕਦਾ! ਉਸ ਰਾਹ ਬੇਸ਼ੱਕ ਅੱਜ ਤੁਰ ਪਵੋ ਬੇਸ਼ੱਕ ਜਿਹੜੀ ਕੋਈ ਇੱਕ ਪਾਰਟੀ BJP ਬਚੀ ਆ ਜਿਹਨੇ ਪੰਜਾਬ ਵਿੱਚ ਅਜੇ ਰਾਜ ਨਹੀਂ ਕੀਤਾ ਓਹਦਾ ਸਵਾਦ ਵੇਖ ਕੇ ਉਸ ਰਾਹ ਤੁਰ ਪੈਣਾ! ਪੰਜਾਬ ਦਾ ਭਲਾ ਤੇ ਨਸ਼ੇ ਖਤਮ ਤੇ ਪਾਣੀਆਂ ਦੀ ਲੁੱਟ ਰੋਕਣ ਤੇ ਬੇਅਦਬੀਆਂ ਦਾ ਇਨਸਾਫ਼ ਆਦਿ ਕਿਸੇ ਨੇ ਨਹੀਂ ਕਰਨਾ ਕਿਉਂਕਿ ਇਹ ਡੀਪ ਸਟੇਟ (ਭਾਰਤ) ਦੀ ਪਾਲਿਸੀ ਆ ਤੇ BJP ਤਾਂ ਪਹਿਲਿਆਂ ਦੁਸ਼ਟਾ ਨਾਲੋਂ ਵੀ ਪੰਜਾਬ ਨਾਲ ਮਾੜੀ ਕਰੇਗੀ! ਪੰਜਾਬ ਦੇ ਟੋਟਲ 6½ ਲੱਖ ਕਰੋੜ ਦੇ ਐਸਿਡਸ ਦੇ ਅੱਧ ਨਾਲੋਂ ਵੱਧ ਕਰਜ਼ਾ 3½ ਲੱਖ ਕਰੋੜ ਹੋ ਚੁੱਕਾ ਜੋ ਹੁਣ ਦਿਨੋਂ ਦਿਨ ਵੱਧਦਾ ਹੀ ਜਾਵੇਗਾ! ਜਦੋਂ ਕਰਜ਼ਾ ਅੱਧ ਤੋਂ ਵੱਧ ਜਾਵੇ ਫਿਰ ਓਹਦਾ ਵਿਆਜ਼ ਹੀ ਨਹੀਂ ਉੱਠਣ ਦਿੰਦਾ ਹੁੰਦਾ! ਅਜੇ ਵੀ ਰੈਫਰੈਡਿਮ ਦੇ ਲੀਗਲ ਰਾਹ ਤੁਰ ਪਵੋ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਤੇ ਗੁਰੂ ਸਾਹਿਬ ਜੀ ਸਾਨੂੰ ਕਦੇ ਮਾਫ ਨਹੀਂ ਕਰਨਗੇ!
Respected team Punjab Television
Very good information 👌
Punjab kol pehla hee paise nahi, hunn upp cm di bematlab tankhah devo
Hamir Singh is right in saying that the state govt. is being run from Delhi. I am happy how daringly he has high lighted the negative interests of the AAP CM who is least worried about people's problems like farmer issues, unemploment, inflation, law and order, drugs. Actually he is not efficient enough. The latest news of having arrested 39,856 drug peddlers in last 30 months tells itself the intensity of the menace. Except free electricity, what is creditworthy of this govt.?When the main leader has admitted having been RSS product/Harayana heiriachy, no one should ,even in AAP Punjab, expect any favour from such an outside opportunist to whom people have voted as an alternative and has knowingly rejected in the recent parliamentary elections.
ਰੰਧਾਵਾ ਸਾਹਿਬ ਸ੍ਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਸਾਨੂੰ ਕਲ ਦਾ ਪ੍ਰੋਗਰਾਮ ਸੁਣਨ ਨੂੰ ਨਹੀਂ ਮਿਲਿਆ ਜੀ
Randhawa ji ਸਹਿਤ ਖ਼ਰਾਬ 70 ਤੋਂ ਬਾਅਦ ਹੁੰਦੀ ਹੈ 50 ਤੇ ਖ਼ਰਾਬ ਨਹੀਂ ਹੁੰਦੀ ਏਸ ਉਮਰ ਵਿੱਚ ਤਾਂ ਬੀਮਾਰੀ ਹੀ ਲੱਗਦੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੁੰਦਾ.