Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭਾਈ ਸਾਹਿਬ ਰਾਗਾਤਮਕ ਕੀਰਤਨ ਤੇ ਸਿਖਲਾਈ ਨੂੰ ਥਾਂ ਥਾਂ ਲੈਕੇ ਜਾਵੋ। ਦਿੱਲੀ ਵਿੱਖੇ ਤੇ ਹੋਰ ਵੀ ਕੋਈ ਥਾਂਵਾਂ ਤੇ ਬੜੇ ਵਧੇਰੇ ਸਿੱਖ ਵਸਦੇ ਹਨ ਜੋ ਇਸ ਸਿਖਲਾਈ ਦੀ ਤਾਂਘ ਤੇ ਢੰਗ ਦੀ ਅਕੈਡਮੀ ਦੀ ਕਮੀ ਕਿਸੇ ਨੂੰ ਸਾਰੀ ਉਮਰ ਏਸ ਸੌਂਕ ਤੋਂ ਵਾਂਝੇ ਰੱਖ ਸਕਦੀ ਹੈ, ਭਾਵੇਂ ਕੋਈ ਸੰਗੀਤ ਦੀ ਥੋੜੀ ਬਹੁਤ ਸਮਝ ਉਪਰੋਂ ਲੈਕਰ ਆਇਆ ਹੋਵੇ। ਹਾਂ ਉਹ ਗੱਲ ਵੱਖਰੀ ਹੈ ਕਲਾ ਤੇ ਸੇਵਾ ਕਰਮਾਂ ਅਨੁਸਾਰ ਪਰਮਾਤਮਾ ਦੀ ਰਾਹੀ ਹੀ ਮਿਲਦੀ ਹੈ। ਫੇਰ ਨਾਲੇ ਦੂਰ ਦਰਾੜ ਸਰੋਤੇ ਵੀ ਬੜੇ ਹਨ। ਰਾਗਬੱਧੀ ਕੀਰਤਨ ਅਕੈਡਮੀ ਪੁਰਾਤਨ ਢਾਡੀ ਕਲਾ, ਕਵੀ ਰਚਨਾ ਦਰਬਾਰ, ਇਤਿਹਾਸਕ ਪ੍ਰਚਾਰ, ਤੇ ਗੁਰਮੁਖੀ ਬੋਲੀ ਤੇ ਇਹਨਾਂ ਸਭਦੀ ਸਿਖਲਾਈ ਵਧੇਰੇ ਥਾਂਵਾ ਤੇ ਪਹੁੰਚ ਬਣਾਉਣ। ਇਹ ਮੇਰਾ ਅੰਮ੍ਰਿਤਸਰ ਦੇ ਕੇਂਦਰਾ ਵਾਸਤੇ ਨਿਮਾਣਾ ਸੰਦੇਸ ਤੇ ਗੁਜਾਰਿਸ਼ ਹੈ ਏਸ ਕੁਮੇਂਟ ਰਾਹੀਂ।
❤❤❤❤❤❤
Waah ji waah Specially thanks to Anikbar singh ji.❤
❤❤❤

Waah ji waah
Specially thanks to Anikbar singh ji.❤
❤❤❤