Reborn Heer (Official 8K Video) Rajvir Jawanda | Ayesha Khan

Поділитися
Вставка

КОМЕНТАРІ • 974

  • @race755
    @race755 Рік тому +30

    ਇਹਨੂੰ ਹੀ ਤਾਂ ਸਿਰਾ ਕਹਿੰਦੇ ਆ ਜਨਾਬ ਤੇ ਸਿੰਘਜੀਤ ਬਾਈ ਨੇ ਵੀ ਲਿਖਨ ਆਲੇ ਵੱਟ ਹੀ ਕੱਡਤੇ💯💯💯💯

  • @singhisking1143
    @singhisking1143 Рік тому +58

    मैं हिंदु हूं बिहार के पवित्र पटना जिले से हूं
    जहां गुरु गोविंद सिंह जी का जन्म हुआ
    love you सीख भाईयो भगवान आपको हमेशा खुश रखें

  • @Thealtafmalik_
    @Thealtafmalik_ Рік тому +27

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @SukhwinderSingh-wq5ip
    @SukhwinderSingh-wq5ip Рік тому +12

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @dickycheema3920
      @dickycheema3920 24 дні тому

      Where farmer come in song farmer agitation behind AAP party to safe guard kejri Natwarlal . Today congress AAP party help farmer .

  • @JagmeetSandhu13
    @JagmeetSandhu13 Рік тому +13

    ਕਹਿਰ ਕਹਿਰ ਕਹਿਰ ⚡️⚡️

  • @sjyotkaur928
    @sjyotkaur928 Рік тому +13

    ਬਹੁਤ ਸੋਹਣਾ ਗੀਤ ਆ ਤੇ ਗੀਤ ਦੇ ਬੋਲ ਵਿ ਪੁਰੇ ਕੈਮਂ ਆ 🙌🏻
    ਵਾਹਿਗੁਰੂ ਜੀ ਤੋਹਨੁੰ ਚੜਦੀਕਲਾ ਵਿੱਚ ਰੱਖੇ 🙏🏻❤️

  • @MKMK-nb1ur
    @MKMK-nb1ur Рік тому +33

    ਬਸ ਇੰਤਜ਼ਾਰ ਰਹਿੰਦਾ ਏ ਤੇਰੇ ਗੀਤਾ ਦਾ ,ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..⌛

  • @deepjandoria3545
    @deepjandoria3545 Рік тому +7

    ਬਹੁਤ ਸੋਹਣਾ ਗੀਤ ਸਰਦਾਰਾ ਨਜਾਰਾ ਆ ਜਾਂਦਾ ਜਦੋ ਸੁਣਦੇ ਆ,,, ਇਸ ਤਰਾਂ ਹੀ ਨਵੇਂ ਨਵੇਂ ਗਾਣੇ ਸੁਣਾਉਂਦੇ ਰਹੋ,,, ਮਾਲਕ ਚੜ੍ਹਦੀ ਕਲਾ ਕਰੇ ਜਵੰਦਾ ਸਾਬ ਪੂਰੀ ਟੀਮ ਦੀ

  • @samarsingh6700
    @samarsingh6700 Рік тому +15

    ਬਹੁਤ ਵਧੀਆ ਗੀਤ ਲਿਖਿਆ ਬਾਈ singhjeet ਨੇ। ਖਿੱਚ ਕੇ ਰੱਖੋ ਕੰਮ ਬਾਈ ਜੀ 🎊🎊 ਰੱਬ ਤੇਰੀ ਕਲਮ ਨੂੰ ਹੋਰ ਚਾਰ ਚੰਨ ਲਾਏ। ਪੰਜਾਬੀ ਸੱਭਆਚਾਰ ਨਾਲ ਜੁੜਿਆ ਗੀਤਕਾਰ 👍👍
    ਰਾਜਵੀਰ ਜਵੰਦਾ ਦੀ best performance 🎊🎊

  • @lakhwinderkaur4814
    @lakhwinderkaur4814 Рік тому +12

    ਵਾਹ ਵਾਹ ਮੇਰੇ ਰੱਬਾ ਵਾਹ ਵਾਹ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ ਵਾਹ ਮੇਰੇ ਪੁੱਤ ਵਾਹ ਮੇਰੇ ਧਰਮਰਾਜ ਜੀ ਵਾਹ ਸੱਚੇ ਸੁੱਚੇ ਸੁਰਮੇਂ ਸੱਚ ਦਾ ਘਰ ਬਹਾਦਰ ਬਾਪੂ ਜੀ ਘਰ ਲੱਭੋ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ ਫੇਰ ਸੱਚ ਸਾਹਮਣੇ ਆਉ ਪਹੇਲੀ ਮੁਲਾਕਾਤ ਦਾ

  • @gagandeepkaur6833
    @gagandeepkaur6833 Рік тому +4

    ਬਹੁਤ ਸੋਹਣਾ ਗੀਤ ਵੀਰ

  • @lakhwinderkaur4814
    @lakhwinderkaur4814 Рік тому +21

    ਵਾਹ ਵਾਹ ਮੇਰੇ ਰੱਬਾ ਵਾਹ ਵਾਹ ਮੇਰੇ ਥੰਮ ਸਾਹਿਬ ਜੀ ਵਾਹ ਮੇਰੇ ਰੱਬਾ ਵਾਹ ਵਾਹ ਵਾਹ ਮੇਰੇ ਰੱਬਾ ਸੱਚੇ ਸੁੱਚੇ ਸੁਰਮੇਂ ਮੇਰੇ ਵੀਰ ਜੀ ਬਿਆਸ ਵਾਲੇ ਵੀਰ ਭੈਣ ਬੁਹਤ ਜਾਦ ਕਰਦੀ ਵੀਰ ਜੀ

    • @ikodapasara8143
      @ikodapasara8143 Рік тому +3

      ਬਿਆਸ ਤੇ ਬੇਆਸ ਕੌਣ ਆ ?

    • @anmolsidhu06
      @anmolsidhu06 Рік тому +1

      @@ikodapasara8143 beas pind a naam a

    • @ikodapasara8143
      @ikodapasara8143 Рік тому +1

      @@anmolsidhu06 ਓਹ ਤਾਂ ਪਤਾ ਪਰ ਇਸ ਗਾਣੇ ਚ ਕਿਸ ਤਰਾਂ ਸੰਬੰਧਤ ਆ ?

    • @Bhullar24
      @Bhullar24 Рік тому +1

      Pta nhi ke ke boli ja rhi eh madam

  • @lovepreetsalhan3683
    @lovepreetsalhan3683 Рік тому +3

    Ik like mere veer singh jeet chankoian lai ve,keya song likheya mere veer ne and sirra karta Rajveer jawandha veer ne vee❤️❤️❤️❤️

  • @lovepreetsingh-gt7zi
    @lovepreetsingh-gt7zi Рік тому +5

    ❤❤ ਬਹੁਤ ਖੂਬ😘

  • @arshgoria1472
    @arshgoria1472 Рік тому +4

    Very nyc song 💞💞 pure 3 saal baad meri apne pyr nal mulaqat hon ja rhia ji first time dil khush hogea😂😘😘😘

  • @kawalpreetsingh5249
    @kawalpreetsingh5249 Рік тому +1

    Vdia ganeya nu ta views ni onde.. Htyara ja nsheya ale ganeya nu minta c lakha views a jnde
    Baki jawanda baii wat kd te gane de 💥❤️love you vre

  • @Anshul_Awana_ji
    @Anshul_Awana_ji Рік тому +3

    चाँद की चाहत में पास बैठी जन्नत को ना पहचान सके,
    दिल की हालत ही कुछ ऐसी थी, हम सच्चे इंसान को ना जान सके।

  • @MKMK-nb1ur
    @MKMK-nb1ur Рік тому +3

    ਬਹੁਤ ਸੋਹਣਾ ਗੀਤ ਗਾਇਆ ਅਤੇ ਰਾਜਵੀਰ ਜਾਵੰਦਾ ਨੇ ਤਾਂ ਕਮਾਲ ਕਰਤੀ
    ਬਹੁਤ ਸੋਹਣਾ ਭੰਗੜਾ,❤️ਦਿਲ ਛੂਹ ਗਿਆ। rj

  • @harmansraal3387
    @harmansraal3387 Рік тому +3

    Att aa song vera gana sun ka dil khush ho gaya sanu bhut.kushi hai ka tusi anaa vadiya gana guanda ho raab tuhanu chardi kala vich rakhe🙏😊😊😊❤❤❤

  • @lakhwinderkaur4814
    @lakhwinderkaur4814 Рік тому +53

    ਥੰਮ ਸਾਹਿਬ ਜੀ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ ਮੇਰੇ ਮੱਨ ਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪੁੱਤ ਜੀ ਬਾਜ਼ ਵਾਂਗੋਂ ਉਡਾਰੀਆਂ ਮਾਰਦੇ ਨੇ ਬਾਜ਼ ਵਾਂਗੋਂ ਦਿਲਾਂ ਨੂੰ ਛੂਹ ਲੈਂਦੇ ਨੇਂ ਮੇਰੇ ਪੁੱਤ ਨੇ ਬਾਜ਼ ਵਰਗੇ ਨੇਂ ਬਾਜ਼ ਬਣਕੇ ਦਿਲਾਂ ਨੂੰ ਛੂਹ ਲੈਂਦੇ ਏਂ ਗੱਲਾਂ ਮੇਰੇ ਬਾਪੂ ਜੀ ਕਰਦੈ ਹੋਂਦੇ ਸੀ ਬਾਜ਼ ਉਡੇ ਅੰਬਰਾਂ ਤੇ ਪੁੱਤ ਅਸੀਂ ਦਿਲਾਂ ਦੇ ਪਾਦਰ ਵੇ ਬਾਜ਼ ਦੀ ਰਿਸ ਕੋਈ ਨਾ ਅਸੀਂ ਤਾਂ ਉਡਣਾ ਸਾਰੇ ਜਾਣਦੇ ਰਾਜਵੀਰ ਸਿੰਘ ਜੰਵਦੇ ਦੀ ਰਿਸ ਕੋਈ ਨਾ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ

  • @deepamanbhikhi4041
    @deepamanbhikhi4041 Рік тому +3

    ਆਹ ਹੁੰਦੇ ਆ ਜਿੰਦਾਦਿਲੀ ਗੀਤ .... ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ..... ❣️❣️❣️❣️😘😘

  • @jaideepkhosa6394
    @jaideepkhosa6394 Рік тому +3

    Pta Mai kini war repeat sunya a song.god bless you bro

  • @jagdeepsingh5666
    @jagdeepsingh5666 Рік тому +1

    ਬਹੁਤ ਵਧੀਆ ਗੀਤ ਵੀਰ ਜੀ,, ਸਪੋਟ ਕਰਿਆ ਕਰੋ, ਇਹ ਅਸਲੀ ਸਭਿਆਚਾਰ ਦੇਖਾਇਆ ਗੀਤ

  • @jagjeetsingh6802
    @jagjeetsingh6802 Рік тому

    ਬਹੁਤ ਸੋਹਣਾ ਗਾਇਆ ਰਾਜਵੀਰ ਨੇ ਅਤੇ ਸਿੰਘ ਜੀਤ ਚਣਕੋਈਆਂ ਨੇ ਲਿਖਣ ਵਾਲਾ ਸਿਰਾ ਲਾਹ ਦਿੱਤਾ

  • @jawandasaab8339
    @jawandasaab8339 Рік тому +4

    ਬਹੁਤ ਹੀ ਸੋਣਾ ਗੀਤ ਆ ਉਸਤਾਦ ਜੀ ❤❤❤❤🥀🥀🥀❤❤🥀🥀❤❤❤🤘🤘🤘🤘🤘🤘🤘🙏🙏🙏🙏🙏🙏

  • @baidwanpreet7223
    @baidwanpreet7223 Рік тому +3

    Bhot pyari video 🎬 perfectly directed 😍😍

  • @FantomFunkRecordingStudio
    @FantomFunkRecordingStudio Рік тому +1

    Kaint aa bhai 😍😍

  • @kunj_meena_
    @kunj_meena_ Рік тому +1

    ਬਹੁਤ ਸੋਹਣਾ ਗੀਤ ਗਾਇਆ

  • @manjotteonaoneness5832
    @manjotteonaoneness5832 Рік тому +3

    ਲੋਕ ਗੀਤ ❤️

  • @Subbatadun
    @Subbatadun Рік тому +13

    This is some serious Punjabi music after such a long time !!! This literally made me do BHANGRA at 2:30Am at night ❤️❤️🔥🔥🔥.. keep bring such heavy tracks .. one love !!

  • @ramanverma347
    @ramanverma347 Рік тому +1

    wahhh ooo singhjit craaa likhya veer

  • @MohdIshaqTHAKKAR
    @MohdIshaqTHAKKAR Рік тому +2

    Vadiya song ggg

  • @HARPREETSINGH-le8kr
    @HARPREETSINGH-le8kr Рік тому +4

    3rd fire song of Rajveer Jawanda Order,Dss Bhabiye and now this 🔥🔥🔥

  • @avtarsinghpurewal5572
    @avtarsinghpurewal5572 Рік тому +3

    ਮਜਾ ਆ ਗਿਆ ਗਾਣਾ ਸੁਣ ਕੇ

  • @tejinderdehar8919
    @tejinderdehar8919 Рік тому +1

    G guri bhaji att krayi payi aa music di

  • @avtarsingh3885
    @avtarsingh3885 8 місяців тому

    ਗਾਣੇ ਦੀ ਵੀਡੀਓ ਤਾ ਬਹੁਤ ਹੀ ਪਿਆਰੀ ਹੈ
    ਹੋਰ ਜੋ ਮਾਡਲਿੰਗ ਹੈ
    ਉਸ ਦਾ ਹਾਸਣਾ ਬਹੁਤ ਹੀ ਪਿਆਰਾ ਲੱਗਦਾ ਹੈ

  • @jpgorayajpgoraya4551
    @jpgorayajpgoraya4551 Рік тому +5

    Bohat sohna gnna aa veer g and very nice liyerc✌✌👌👌

  • @MKMK-nb1ur
    @MKMK-nb1ur Рік тому +4

    ਬਹੁਤ ਵਾਧੀਆ ਗੀਤ

  • @princesandhu1110
    @princesandhu1110 Рік тому +2

    1:49 ਹੁਣ ਕਿਉਂ ਨੀ Deep ਗਲੇ ਦੇ ਖਿਲਾਫ ਬੋਲਦਾ ਤੂੰ😂😂

  • @stronger6236
    @stronger6236 Рік тому +1

    Aisa ore koi na hai na hoga😍

  • @Gurnoor3832
    @Gurnoor3832 Рік тому +3

    🎶💫🙏ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗਿਆ ਵਾਹਿਗੁਰੂ ਹੋਰ ਤਰੱਕੀਆਂ ਤੇ ਕਾਮਯਾਬੀਆਂ ਬਖਸ਼ਿਸ਼ ਕਰੇ।🎶💫🙏

  • @sukhicheema7196
    @sukhicheema7196 Рік тому +4

    Sirra Song 🔥

  • @harmankaur7905
    @harmankaur7905 Рік тому +1

    Bhut khoob ❤️❤️❤️❤️🥰🥰

  • @sidhumussevaledefans4322
    @sidhumussevaledefans4322 Рік тому +1

    Very nice 👍 song rajveer jwanda ji

  • @ranjitsingh1885
    @ranjitsingh1885 Рік тому +6

    Full cruntt es song vich Dil krda bar bar Suni jawa vahe guru ji tuhanu hamesa chardi kalla ch rakhe veer ji Sadi dilo ardas rajvir veere ji

  • @baidwanpreet7223
    @baidwanpreet7223 Рік тому +6

    Punjabiya nu proud feel karwata ik wari fer👌🏻👌🏻

  • @Lakhwinderkaurbajwa
    @Lakhwinderkaurbajwa Рік тому +1

    Bhout sohna song ...🥰

  • @bindubindukuri2211
    @bindubindukuri2211 Рік тому

    ਮੈਂ ਵੀ ਪਹਿਲੀ ਵਾਰ ਜਾਣਾ ,,,ਓਹਨਾ ਨੂ ਦੇਖਣ ,,,ਥੋੜੇ ਕ ਦਿਨਾਂ ਨੂੰ ☺️🙃😜🤭🤭🤭😍🥰🥰

  • @VarinderSingh-io8lw
    @VarinderSingh-io8lw Рік тому +3

    Kya personality hai 👌👌
    Rajvir Jawanda 💕💕

  • @gurkalsi23
    @gurkalsi23 Рік тому

    Bai Teri awaaz sun ke ta Dharmpreet yaad aa janda .... os naal bhut mel khandi aa awaaz.

  • @nainachauhan688
    @nainachauhan688 Рік тому +1

    Att song ❤️👌👌 fantastic ❤️

  • @sewakgill7923
    @sewakgill7923 Рік тому +3

    ਵਾਹ ਬਹੁਤ ਖੂਬ ਜੀ ......❤❤❤👌👌👌

  • @sjyotkaur928
    @sjyotkaur928 Рік тому +3

    Wow wonderful Super hit Song 🎶
    ❤️🙌🏻🙌🏻

  • @kamalsidhu6196
    @kamalsidhu6196 Рік тому

    Boht sona gaana wa 👌🏼👌🏼

  • @makhangujjars4744
    @makhangujjars4744 Рік тому +1

    Kya baat hai ji 😘❤️ Raab thanu hamesha chadikala vich rakhe❤️❤️

  • @anitarani1600
    @anitarani1600 Рік тому +4

    Very nice song veer ji . waheguru chrdikla vich rkhe tuhanu

  • @Sultxn_khxn
    @Sultxn_khxn Рік тому +6

    Singhjeet chankoian lyrics 👍❤️❤️

  • @kisaanpunjabivlogs6063
    @kisaanpunjabivlogs6063 Рік тому

    ਵਾਈ ਜੀ ਕੀ ਹਾਲ ਆ

  • @ramehshenoy620
    @ramehshenoy620 Рік тому

    Bhai ji system hang kr diya kaint 👍 aa bro

  • @life_target7287
    @life_target7287 Рік тому +4

    Gaint song aa puraa
    Att kra ti 💪💪

  • @lakhwinderkaur4814
    @lakhwinderkaur4814 Рік тому +20

    ਤੇਰਾ ਤੇਰਾ ਦੋਣਾ ਸੱਬੀ ਥੰਮ ਸਾਹਿਬ ਜੀ ਗੁਰਦੁਵਾਰਾ ਸਾਹਿਬ ਜੀ ਕਰਤਾਰਪੁਰ ਸਾਹਿਬ ਜੀ ਤਰਨਤਾਰਨ ਸਾਹਿਬ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਪੰਜਾਂ ਸਾਹਿਬ ਜੀ ਮੇਰੇ ਪੁੱਤ ਜੀ ਰਾਜਵੀਰ ਸਿੰਘ ਜੰਵਦਾ ਜੀ ਮੇਰੇ ਪੁੱਤ ਜੀ ਥੰਮ ਸਾਹਿਬ ਜੀ ਲੱਭੋ ਕਿਥੇ ਹੈ ਹੱਦ ਦੱਸੋ ਕਿਥੇ ਹੈ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ

    • @lakhwinderkaur1351
      @lakhwinderkaur1351 Рік тому

      ਥੰਮ ਸਾਹਿਬ ਜੀ ਗੁਰਦਵਾਰਾ ਅੰਮ੍ਰਿਤਸਰ ਜਿਲੇ ਵਿੱਚ ਹੈ ਕੰਧ ਸਾਹਿਬ ਗੁਰਦਵਾਰਾ ਬਾਟਾਲੇ ਵਿੱਚ ਹੈ ਅੱਚਲ ਸਾਹਿਬ ਗੁਰਦਵਾਰਾ ਬਾਟਾਲੇ ਦੇ ਲਾਗੇ ਹੈ ਤਿੰਨ ਗੁਰਦਵਾਰੇ ਬਿਲਕੁਲ ਲਾਗੇ ਲਾਗੇ ਹੈ ਬਾਟਾਲਾ ੴ ੴ 🌺🌺

    • @sukhdhillon6748
      @sukhdhillon6748 Рік тому

      🙄🙄🙄

  • @drawingtutorials1147
    @drawingtutorials1147 Рік тому +1

    Sera veer ji❤️

  • @sukhchansingh4507
    @sukhchansingh4507 Рік тому +1

    ਬਹੁਤ ਵਧੀਆ ਗੀਤ

  • @nishakaur5767
    @nishakaur5767 Рік тому +7

    Beautiful song 👌

  • @23nagra
    @23nagra Рік тому +10

    Love this Guy Respectful and Classy 🙏❤

  • @izhaarrecords2166
    @izhaarrecords2166 Рік тому

    Singhjeet veera kmaal e likhda

  • @sonysandhu7644
    @sonysandhu7644 Рік тому

    ਗੱਲਬਾਤ ਆ ਜੱਟਾ ਪੂਰੀ ✌️

  • @harroopsingh3253
    @harroopsingh3253 Рік тому +3

    Wowwwwwwww .... Great song #rajvirjawanda🤩🤩♥️

  • @darkzillax2859
    @darkzillax2859 Рік тому +35

    Our diamond is back with fire work 😍🔥❤️

  • @VijayKumar-yj2fn
    @VijayKumar-yj2fn Рік тому

    Ghaint galbaat....👌👌👌👌👌

  • @kamaldeepkaur9166
    @kamaldeepkaur9166 Рік тому +1

    Bht sohna song aa tuhanu ta mera papa bi bht sunda ty papa fannn ny tuhada mai vi tuci mera papa wrga ho same 🥰 rajveer ji

  • @jackmashi9164
    @jackmashi9164 Рік тому +4

    Congratulations paji 🔥🔥🔥

  • @sumitkhanna5632
    @sumitkhanna5632 Рік тому +3

    Lots of love sir
    Best wishes from UP
    kaint ❤️❤️

  • @ReshamSingh-ql6fp
    @ReshamSingh-ql6fp Рік тому

    Wah ji wah nira jehar👌

  • @dhillongurbeer5210
    @dhillongurbeer5210 Рік тому +1

    Ah hunda a gana te sangeet rooh hi khush ho j sun k nzara nzara nzara ❤❤❤❤👌👌👌👌👌👌

  • @dhanoa753
    @dhanoa753 Рік тому +5

    Siraaaaa song 👍❤️
    Always both stay blessed .... rajvir jwanda sir and singh jeet Chankoian ❤️

  • @bymermertas2810
    @bymermertas2810 Рік тому +4

    This is called song🔥🔥

  • @kulvirkaurrao5253
    @kulvirkaurrao5253 Рік тому

    No trending bkvas... Sohna te saf pehrava I like it... So one like mere vlo saf suthri vedio nu

  • @patialviboys7369
    @patialviboys7369 6 місяців тому

    ❤❤❤❤❤❤ Gant ustaad jii

  • @ajaykanotta
    @ajaykanotta Рік тому +6

    Legend never die 👑 Immortal Sidhu 👑

  • @VEEHTEEH_22
    @VEEHTEEH_22 Рік тому

    ਬਹੁਤ ਖੂਬ

  • @AnilKumar-ld6lg
    @AnilKumar-ld6lg Рік тому +2

    Kaim jtta ♥️✌️✨🧿🥀🔥

  • @hckbrothers6629
    @hckbrothers6629 Рік тому +5

    He represents Punjabi culture in best way. Our wishes are with you Rajvir .🙏🙏🙏

  • @dsandeepsandhu3931
    @dsandeepsandhu3931 Рік тому +7

    ਮੁੰਡਾ ਚਣਕੋਈਆ ਆਲਾ ਲਿੱਖ ਦਾ ਦੋਰਾਹੇ ਤੋ ਕੈਦੇ ਚਾਰ ਕਿਲੋ ਮਿਟਰ ਤੇ ਪੈਦਾ ਪਿੰਡ ਚਣਕੋਈਆ ਕਲਾ ਸਿੰਘ ਜੀਤ ਵੀਰਾ ਵੱਧੀਆ ਲਿਖਦਾ

  • @preetsomal9483
    @preetsomal9483 3 місяці тому +1

    His face and attitude reminds me my someone very very special ❤

  • @robinsandhu6760
    @robinsandhu6760 Рік тому +2

    ਕਿਆ ਹੀ ਬਾਤਾਂ ❤️🔥 ਪੂਰੀ ਅੱਤ ਕਰਾਈ ਆ ਗੀਤ ਚ🌟

  • @balbirkaur4478
    @balbirkaur4478 Рік тому +6

    Am big big big big big fan of you always.
    Always support you ☺️☺️☺️..... Ghaint Song.... Voice Superb 💝💝💝💝🙂💝🙂🙂🙂💝
    U r the best always...😄♥️♥️♥️🎉🎉🎉🤗🤗🤗🥰🥰🥰🥰

  • @BABALGILL-qf2kt
    @BABALGILL-qf2kt Рік тому +3

    Excellent work brother and nice song and video

  • @bagganizamaniwala2455
    @bagganizamaniwala2455 Рік тому

    Kaim galbaat....👌👌👌👌

  • @abhisproduction4759
    @abhisproduction4759 Рік тому

    Bhut bhut bhut bhut vdiya ji😘😘😘

  • @GurpreetKaur-cd2pt
    @GurpreetKaur-cd2pt Рік тому +3

    Endless song🤩🥳

  • @harmansraal3387
    @harmansraal3387 Рік тому +5

    Wow super duper song very beautiful action and great singer 😎😎🥰🥰😘😘👍

  • @KiranKumari-nd9ci
    @KiranKumari-nd9ci Рік тому +5

    Full on superb song❤ u r great Rajvir Jawanda g ❤️😍❤️

  • @laavkitchen2782
    @laavkitchen2782 Рік тому +6

    PROUD OF YOU. ALL SONG OF YOUR AMAZING😚😚🔥

  • @gayatrijha2543
    @gayatrijha2543 Рік тому +1

    Great work ayesha💗💗💗💗😍😍😍😍😍😍😍😍😍😍

  • @lakhwinderkaur4814
    @lakhwinderkaur4814 Рік тому +2

    25। ਪਿੰਡ ਰੰਧਾਵੇ ਦੇ ਉਚੇ ਸੁੱਚੇ ਸੁਰਮੇਂ ਸੀ ਮੇਰੇ ਵੀਰ ਬਿਆਸ ਵਾਲੇ ਵੀਰ ਜੀ

  • @lakhwinderkaur4814
    @lakhwinderkaur4814 Рік тому +4

    ਵਾਹ ਵਾਹ ਮੇਰੇ ਪੁੱਤ ਜੀ ਥੰਮ ਸਾਹਿਬ ਜੀ ਨੂੰ ਲੱਭ ਲਿਆ ਧੰਨਾਂ ਭਗਤ ਜੀ ਬਣ ਰਾਜਵੀਰ ਸਿੰਘ ਜੰਵਦਾ ਜੀ ਧੰਨਾਂ ਭਗਤ ਜੀ ਕਹਿੰਦੇ ਕੁੜੀ ਅੱਕਲ ਵਾਲ਼ੀ ਚਾਹੀਦੀ ਰੱਗ ਨੂੰ ਕੀ ਕਰਨਾ ਕਰਤਾਰਪੁਰ ਸਾਹਿਬ ਜੀ ਲਾਂਘੇ ਵਾਲ਼ੀ ਮੋਹਰ ਲੱਭੋ ਫੇਰ ਸੱਚ ਸਾਹਮਣੇ ਆਉ ਮੀਡੀਆ ਜੀ

  • @kaantaskurt7793
    @kaantaskurt7793 Рік тому +4

    All songs are amazing 🤩🤩🤩

  • @happyvirk5930
    @happyvirk5930 Рік тому

    bahut wadiya geet g great veer ....

  • @ghullabalachoria8164
    @ghullabalachoria8164 Рік тому +1

    Kainth kainth bai ❤️❤️