Wah ji....bhut e khoobsurat...Tarsem Sir tuhade bare m sunea c apni dost to...but es short film rahi m dekh b lea k u r great personality🌺..i hope k kde jindgi ch live thode nal rabta kr ska🙏🏼...and the whole team of this film🙌🏻...@chanan bajak bhut sohna role ada kita bai🤗 Congratulation to the whole team🌺🌷..and best wishes🌺🌷
Gd concept 👍👍👍👏👏👏gd msg dita , many many congratulations for all team members, girls lye bhut vdya msg c, I like this concept, eda hi hor vdya movies le ke ayo, special congress of my dear friend Hardeep bambiaa gd work 👌👌👍👍👏👏👏🌹💐💐💐💐
ਲਘੂ ਫਿਲਮ ਟੀਚਰ ਟੂਚਰ ਨੂੰ ਪਿਆਰ ਦੇਣ ਲਈ ਸਾਰਿਆ ਦਾ ਧੰਨਵਾਦ ਜੀ। ਜੇਕਰ ਅਜਿਹੇ ਹੀ ਵਿਸ਼ਿਆਂ ,ਮੁੱਦਿਆਂ, ਸਾਰਥਿਕ ਉਪਰਾਲਿਆਂ ਨੂੰ ਦੇਖਣ ਚਾਹੁੰਦੇ ਹੋ ਤਾਂ ਤੁਹਾਡੇ ਸਾਥ ਦੀ ਲੋੜ ਹੈ। ਸਾਡੇ ਚੈਨਲ ਨੂੰ subscribed ਕਰੋ ਅਤੇ movie ਨੂੰ ਅੱਗੇ ਵੀ share ਕਰੋ।
ਬਹੁਤ ਵਧੀਆ ਸੰਦੇਸ਼ ਦਿੱਤਾ ਸਰ ਤੁਸੀਂ ਮੈਂ ਵੀ ਤੁਹਾਡੀ ਵਿਦਿਆਰਥਣ ਰਹੀ ਹਾਂ ਦੋ ਸਾਲ ਵੀਰਪਾਲ ਕੌਰ ਅਨੂ ਬਾਂਡੀ ਮੀਡੀਆ ਸਟੱਡੀਜ਼ 2012-14 ਦੀ ਵਿਦਿਆਰਥਣ ਹਾਂ ਮੈਂ ਬਹੁਤ ਯਾਦ ਆਉਂਦੀ ਆ ਸਰ ਤੁਹਾਡੀ ( ਤਰਸੇਮ ਸਿੰਘ ਬੁੱਟਰ)
Thanks Anu ji, keep supporting us , share and subscribe pls
Bilkul Anu tarsem sir bhut vdhia teacher te insaan ne , Plz apne Dosta nal v movie share kro ,
Sadeya aleyaa sirra Lati....bhut heart touching story aw ......
Good thinking 👍🙏🏻👍👍👍 BETA G God bless you 🙏🏻🙏🏻🙏🏻🙏🏻🙏🏻🙏🏻
ਬਾਹਲ਼ਾ ਸਾਰਾ ਪਿਆਰ ਤੇ ਦੁਆਵਾਂ 🌺❤️
Bahaut vadiaa ji👏👌
Butter Sir bahaut vadiaa rol Adah kita... 😊😃 next part lai wait Kri Jane aa asi
god bless you to all of u
ਬਹੁਤ ਵਧੀਆ ਸੰਦੇਸ਼ ਦਿੱਤਾ ਸਰ
Bhut bdiya concept .bhut bar dekhdeh eh sab
Nice butter sir ji
ਬਹੁਤ ਵਧੀਆ
ਬਹੁਤ ਵਧੀਆ ਵਿਸ਼ਾ ਚੁਣਿਆ ਜੀ ਤੁਸੀਂ ਸਾਰੀ ਟੀਮ ਵਧਾਈ ਦੀ ਪਾਤਰ ਆ ਅੰਗਰੇਜ਼ ਰਾਏਕੇ ਤੇ ਮਾਸਟਰ ਤਰਸੇਮ ਜੀ ਦਾ ਸਪੈਸ਼ਲ ਧੰਨਵਾਦ ਜੀ
nice msg i wait next part
ਚੰਗੀ ਕੋਸ਼ਿਸ਼ ਹੈ, ਚਲਦੇ ਰਹੋ..💐
ਸ਼ੁਕਰੀਆਂ ਜੀ
Thanks Ma'am
ਬਹੁਤ ਸੋਹਣਾ ਕੰਮ ਭਾਊ
thx
bhot vdia concept🔥🙏❤
Butter Sahab tuhada and tuhadi team da role bhut hi vdia lagyaa.aas krde ha k tusi ajehe hi hor muddya te kammm krde rho gye.. congratulations,.
Good work with a noble message
ਬਹੁਤ ਵਧੀਆ ਜੀ
Sira Sandeep Singh
ਬਹੁਤ ਵਧੀਅਾ ਵੀਰੇ......ਜਿੱਥੇ ੲਿੱਕ ਪਾਸੇ ਤੁਸੀ ਕੁੜੀਅਾ ਮੁੰਡੇ ਦਾ ਫਰਕ ਪੇਸ਼ ਕੀਤਾ ......ਨਾਲ ਹੀ ਸਿੱਖਿਅਾ ਦੇ ਖੇਤਰ ਵਿੱਚ ਅਾ ਰਹੀ ਗਿਰਾਵਟ ਜੋ ਕਿ ਕੁਝ *ਟੂਚਰ* ਲਿਅਾ ਰਹੇ ਅਾ.....ੳੁਹ ਅਾਪਣਾ ਕੰਮ ਬੋਝ ਸਮਝ ਕੇ ਦੂਜਿਅਾ ਨੂੰ ਤੰਗ ਕਰਨ ਜੋਗੇ ਨੇ...
Thakx
Full sport bro
ਬਹੁਤ ਖੂਬ ਜੀ
Bhot sohne kirdaar hnn.
Toocher = boota dhillon ,☺️👌👌👌
Thanks bro
ਬਹੁਤ ਵਧੀਆ ਵਿਸ਼ਾ ਲਿਆ ,ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਅਤੇ ਦੁਆਵਾਂ ਜਿਉਂਦੇ ਵਸਦੇ ਰਹੋ ❤️❤️
ਬਹੁਤ ਵਧੀਆ ❤
ਬਹੁਤ ਹੀ ਸੋਹਣੀ ਸੋਚ ਲੈਕੇ ਚੱਲੇ ਹੋ ਵੀਰ
ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏🙏🙏🙏
Dhillon saab sira acting
ਯਥਾਰਥ ਦੀ ਪਰਤ ਦਰ ਪਰਤ ਅਭਿਵਿਅਕਤੀ
ਬਾ ਕਮਾਲ
ਜੀ
Bahut sohni movie aa g
Chanan y kaim a
Nice team nu
ਹਰਦੀਪ ਵੀਰ ਤੇ ਗੁਰਪ੍ਰੀਤ ਵੀਰ ਤੇ ਸਾਰੀ ਹਮਦਰਦ ਕਰੀਏਸ਼ਨ ਟੀਮ ਨੂੰ ਮੁਬਾਰਕਾਂ ਖਾਸ ਕਰ ਆਪਣੇ ਗੁਰੂ ਜੀ ਨੂੰ , ਜੋ ਆਮ ਜਿੰਦਗੀ ਵਿੱਚ ਵੀ ਉਹਨ੍ਹਾਂ ਇਕ ਚੰਗੇ ਅਧਿਆਪਕ ਨੂੰ ਇਸ ਕਰੈਕਟਰ ਦੇ ਵਾਂਗ ਹੀ ਕਾਇਮ ਰੱਖਿਆ ਹੈ । ਜੋ ਸਾਡੇ ਲਈ ਇਕ ਮਿਸਾਲ ਨੇ ਪ੍ਰਮਾਤਮਾ ਗੁਰੂ ਜੀ ਨੂੰ ਲੰਮੀ ਉਮਰ ਬਖ਼ਸ਼ੇ ।
Thanks Bishan
ਧੰਨਵਾਦ ਜੀ
Good movie g
Bhut vdiya ✌
Very nyc all team deep chanan hani well done. Ravinder sr👏
Khubsurat concept te direction
Proud feels our school campus 👍👍👍
Thanks Sir ji
Very nyc ji 🙏
Nice a g
Good tersem sir ji apne school de din yaad a gye
(Gurpyar singh)
ਤੁਹਾਡੀਆਂ ਦੁਆਵਾਂ, ਮੁਬਾਰਕਾਂ ਤੇ ਪਿਆਰ ਭਰੇ ਤਰੀਫ਼ ਕਰਦੇ ਸੁਨੇਹਿਆਂ ਨੇ ਸਾਨੂੰ ਹੁਲਾਰਾ ਦਿੱਤਾ ਹੈ , ਆਸ ਦਿੱਤੀ ਹੈ । ਅਸੀਂ Hamdam Creation ਦੀ ਸਾਰੀ ਟੀਮ ਹੋਰ ਜਿਆਦਾ ਮਿਹਨਤ ਕਰਕੇ ਸੋਹਣਾ ਕੰਮ ਕਰਾਂਗੇ ਤੇ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰਾਂਗੇ। ਇਸ ਤਰ੍ਹਾਂ ਹੀ ਆਪਣਾ ਪਿਆਰ ਤੇ ਸਾਥ ਬਣਾਈ ਰੱਖੋ। ਬਹੁਤ ਬਹੁਤ ਸ਼ੁਕਰੀਆ ❤️💐
Sandeep and saloni two gems✌🏼✌🏼✌🏼✌🏼
I am Sandeep thanks for u
Thanks kamal 👍🤘
Bhut vadiaa sir ji
ਬਹੁਤ ਵੱਧੀਆ ਦੋਸਤੋ ।
Wah.. Bhut e sohna kam.. All team congregation ji
Very nice concept.... keep it on well done to all team
Bout vadia concept a ji 👍
Well done bros haani and chanan bro te saari team bhut vdiaa kmm jii
💐🙏👍
Wah ji....bhut e khoobsurat...Tarsem Sir tuhade bare m sunea c apni dost to...but es short film rahi m dekh b lea k u r great personality🌺..i hope k kde jindgi ch live thode nal rabta kr ska🙏🏼...and the whole team of this film🙌🏻...@chanan bajak bhut sohna role ada kita bai🤗
Congratulation to the whole team🌺🌷..and best wishes🌺🌷
Bhot khubbsurat
Siraaaaa
Bhut vadia work hard
very nic .. Good aa bai Lage raho manzil door nahi 👍👍👍👍🤟🤟🤟💪✌️
Sira ji
Bht nice bhupindr veer,deep nd chanan bht vdhiya short movie y bht vdhiya km kita tc waheguru thodi mehnat nu rng lave
Butter sir g 👌👌
Bauth vadyiea concept g
Es heaab naal apne samaj ch teacher ghat te tuacher jadaa ne
Bhut vdia bro,,..👌
ਜੀਓ।💐💐
ਸ਼ੁਕਰੀਆ ਪਿਆਰੇ ਸਰ 💐
ਬਹੁਤ ਵਧੀਆ ਮੈਸੇਜ ਦਿੱਤਾ ਜੀ
ਜੀ
Very nice tersam sir ji👌
Bhot sohna concept a ji. Nice vedio ,👌👌
ਇਹੀ ਫਰਕ ਹੁੰਦਾ ਟੀਚਰ ਤੇ ਟੂਚਰ ਚ
Gd concept 👍👍👍👏👏👏gd msg dita , many many congratulations for all team members, girls lye bhut vdya msg c, I like this concept, eda hi hor vdya movies le ke ayo, special congress of my dear friend Hardeep bambiaa gd work 👌👌👍👍👏👏👏🌹💐💐💐💐
ਧੰਨਵਾਦ
Very nice bro god bless u
Great effort.... Congrats to whole team for this masterpiece
❤️
👌bahut ghaint ....
ਬੁੱਟਰ ਸਾਬ ਬਾ ਕਮਾਲ ਅਦਾਕਾਰੀ
bhut khoob bai gg....love it keep it up this type of work.
Well done ji👌👌👌
Very nice movie tarsem sir is very best teacher
Good job bro
ਬਹੁਤ ਵਧੀਆ
ਸੁਨੇਹਾ
Well done 👍👍👌👌
Bahut khoob g
Right
❤️❤️❤️
well done bro
So nyc movie nd concept❤️❤️👍👍well done respected sir and all team 👍👍 best of luck for upcoming clips❤️👍
respect girls and respect those who deserves
sohna kam bai
Attttttt bro bhut vadia 👍👌👌👌👌👌👌
Tarsam buttur sir very nice roll Ada keeta movie which ji 👍👍👍👍👍👍👍👍👍👍👍👍tarsam butter sir sat Sri akal ji🙏🙏🙏
🙏🙏💐💐
Nice video keep it up brother's
Sira my school prod of u
thakxx guri video share kro
Very good g
Vadhia concept 👌👌
Good job
👌👌👌 great Concept
Very nice Tarsem sir ji❤❤
Bhut vdia💐💐
🤟💯👌
Vv nice
Keep Supporting , share, like and comment . Thanks
Excellent👌👌❤
Very nice Video
Bhut vdiya 👍👍
Thank u Harpreet
ਬਹੁਤ ਵਧੀਆ👌
Carry on...
Good sms Brothers