NO 45. ਕੀ ਅਸੀਂ ਅੰਮ੍ਰਿਤ ਦੀ ਦਾਤ ਤੋਂ ਬਿਨਾਂ ਸੱਚਖੰਡ ਵਾਸੀ ਹੋ ਸਕਦੇ ਹਾਂ ? ਕੀ ਇਹ ਬਾਣੀਆਂ ਪੰਜ ਪੰਜ ਵਾਰ ਪੜਨ.....

Поділитися
Вставка
  • Опубліковано 6 жов 2024
  • ਗੁਰੂ ਪਿਆਰਿਓ 🙏 ਇਹ ਨਿਰੋਲ ਗੁਰਬਾਣੀ ਵਿਆਖਿਆ ਚੈਨਲ ਦਾ ਲਿੰਕ ਹੈ।।
    / @ਨਿਰੋਲਬਾਣੀਵਿਆਖਿਆ

КОМЕНТАРІ • 338

  • @sharangill8778
    @sharangill8778 День тому +5

    ਵਾਹਿਗੁਰੂ ਜੀ ਡਰ ਕਿਵੇਂ ਦੂਰ ਕਰੀਏ? ਬੁਰੀਆ ਸ਼ਕਤੀਆਂ ਦਾ ਡਰ ਰਹਿੰਦਾ।ਨਾਮ ਜਪ ਵਦਾਉਣ ਨਾਲ ਕਸ਼ਟ ਹੋਰ ਵਧਦੇ।। ਵਾਹਿਗੁਰੂ ਜੀ ਕਿਰਪਾ ਕਰਨ🙏🙏🙏

  • @mandeepdhillon4018
    @mandeepdhillon4018 17 годин тому +1

    ਬੇਅੰਤ ਸ਼ੁਕਰਾਨਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @AjitSingh-um1ix
    @AjitSingh-um1ix День тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @KulwantSingh-gh1vc
    @KulwantSingh-gh1vc 2 дні тому +11

    ਕਈ ਵਾਰ ਸੱਭ ਕੁੱਝ ਜਾਣਦੇ ਹੋਏ ਵੀ ਅਸੀਂ ਕੁਰਹਿਤਾਂ ਕਰ ਬੈਠਦੇ ਹਾਂ।
    ਪਰ ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਸਾਡੀ ਵੀ ਸਫਾਈ ਹੋਣ ਲੱਗਦੀ ਹੈ।

  • @BalwinderKaur-mf2hn
    @BalwinderKaur-mf2hn 2 дні тому +19

    ਇਹ ਤਨ ਮੇਰਾ ਚਸ਼ਮਾ ਹੋਵੇ❤ ਮੁਰਸ਼ਦ ਵੇਖ ਨ ਰੱਜਾਂ ਹੂ 💚 ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾਂ❤ ਇਕ ਖੋਲਾ ਇਕ ਕੱਜਾਂ ਹੂ,💚 ਇਤਨੇ ਡਿੱਠਿਆਂ ਸਬਰ ਨਾ ਆਵੇ❤ ਹੋਰ ਕਿਤੇ ਵਲ ਭੱਜਾਂ ਹੂ❤ ਮੁਰਸ਼ਦ ਦਾ ਦੀਦਾਰ ਹੈ ਬਾਹੂ,💚 ਲੱਖ ਕਰੋੜਾਂ ਹੱਜਾਂ ਹੂ❤

    • @JazzyKaur-t7d
      @JazzyKaur-t7d 2 дні тому +1

      Vv kirpa jio y

    • @ishersingh9446
      @ishersingh9446 День тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @jasbirka3859
      @jasbirka3859 День тому

      Wahiguru ji Wahiguru ji

    • @shobnakaur2440
      @shobnakaur2440 День тому

      Waheguru g

  • @Amritpalkaur-pv3ex
    @Amritpalkaur-pv3ex 2 дні тому +29

    ਵਾਹਿਗੁਰੂ ਜੀ ਅਸੀਂ ਕੁਕਰ ਔਗੁਣਾਂ ਦੇ ਭਰੇ ਵਾਹਿਗੁਰੂ ਜੀ ਤਰਸ ਕਰਕੇ ਸਮਝਾਓ ਵਾਹਿਗੁਰੂ ਜੀ ਅੰਦਰ ਤੋਂ ਨਾਮ ਜਪਾਓ ਵਾਹਿਗੁਰੂ ਜੀ ਆਪ ਹੀ ਬਿਠਾ ਕੇ ਸਿਮਰਨ ਕਰਾਓ ਸਹਿਜ ਬਖਸ਼ਿਸ਼ ਕਰੋ ਵਾਹਿਗੁਰੂ ਜੀ

    • @ManinderSingh-tv7ej
      @ManinderSingh-tv7ej 2 дні тому +3

      @@Amritpalkaur-pv3ex ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

    • @jasmailkaurgrewal2621
      @jasmailkaurgrewal2621 День тому +1

      Waheguru ji waheguru ji waheguru ji waheguru ji ❤❤❤❤🙏🏻🙏🏻🙏🏻🙏🏻

  • @ParamjitKaur-s7l
    @ParamjitKaur-s7l День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurjantSingh-wv4nx
    @GurjantSingh-wv4nx День тому +1

    ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💖ੴ💖ਸਤਿਨਾਮ ਸ੍ਰੀ ਵਾਹਿਗੁਰੂ💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਧੰਨ ਨਿਰੰਕਾਰ 💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ💖🙏

  • @rumneetkaur9575
    @rumneetkaur9575 2 дні тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ🙏🙏🙏

  • @KulwinderkaurGill-bz8zb
    @KulwinderkaurGill-bz8zb День тому +1

    Waheguru waheguru waheguru waheguru waheguru waheguru waheguru waheguru waheguru

  • @SukhwinderSingh-ch5fv
    @SukhwinderSingh-ch5fv День тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GagandeepSinghGill-sc8gk
    @GagandeepSinghGill-sc8gk 2 дні тому +6

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ

  • @ravinderhajran4686
    @ravinderhajran4686 23 години тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏👏👏

  • @bakhshishgill86
    @bakhshishgill86 День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harshpreet6011
    @harshpreet6011 2 дні тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DetectiveSidhu007
    @DetectiveSidhu007  День тому +3

    ਗੁਰੂ ਪਿਆਰਿਓ 🙏 ਇਹ ਲਿੰਕ (ਨਿਰੋਲ ਬਾਣੀ ਵਿਆਖਿਆ ) ਚੈਨਲ ਦਾ ਹੈ 🙏
    ua-cam.com/channels/rwoIGHMTG4YTpU9CvBVwig.html?si=gkjzxOUJmQTwT2pG

  • @Paramjit-c8s
    @Paramjit-c8s День тому +1

    Waheguru ji Waheguru ji ❤Waheguru ji Waheguru ji ❤Waheguru ji ❤🌹🙏Meher Karo ji 🙏

  • @JoginderKaur-f5l
    @JoginderKaur-f5l День тому +1

    Waheguru ji waheguru ji waheguru ji waheguru ji waheguru ji 🙏🙏❤

  • @singha8398
    @singha8398 22 години тому +1

    ਵਾਹਿਗੁਰੂ ਜੀ ਵਹਿਗੁਰੂ ਜੀ

  • @BaldevSingh-zi8gn
    @BaldevSingh-zi8gn 2 дні тому +6

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @animeart65
    @animeart65 День тому +1

    Waheguru ji waheguru ji waheguru ji waheguru ji waheguru ji

  • @gurpreetchahal9565
    @gurpreetchahal9565 2 дні тому +8

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ🙏🙏🙏🙏🙏

  • @DanbabadeepSinghji
    @DanbabadeepSinghji 2 дні тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @luckyluck4263
    @luckyluck4263 2 дні тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏🙏

  • @rsanghera786
    @rsanghera786 День тому +1

    Waheguru Waheguru Waheguru Waheguru Waheguru Waheguru Waheguru Waheguru

  • @parvindersidhu4297
    @parvindersidhu4297 День тому +1

    Waheguru Waheguru Waheguru Waheguru ji

  • @pinkajassi
    @pinkajassi 21 годину тому +1

    Waheguru ji🙏🙏Waheguru ji🙏🙏🙏

  • @ajitkaur5107
    @ajitkaur5107 День тому +1

    Waheguruji ka khalsa Waheguruji ki faheh 🙏🙏❤️

  • @alamdeepsingh7581
    @alamdeepsingh7581 День тому +5

    ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਵਾਹਿਗੁਰੂ ਜੀ ਨੇ ਅੰਬਰਤ ਦੀ ਦਾਤ ਬਖਸ਼ੀ ਹੋਈ ਹੈ ਅੰਬਰਤ ਰਸਨਾ ਤੇ ਵੀ ਆਉਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ

    • @DetectiveSidhu007
      @DetectiveSidhu007  День тому +1

      ਗੁਰੂ ਪਿਆਰਿਓ 🙏 ਵਾਹਿਗੁਰੂ ਪਿਤਾ ਪਰਮੇਸ਼ਰ ਹੋਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @BhattiBioFarm
    @BhattiBioFarm 2 дні тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sahibhomoeo7391
    @sahibhomoeo7391 День тому +1

    Waheguru ji🙏 waheguru ji 🙏

  • @lovedeepsingh8269
    @lovedeepsingh8269 2 дні тому +5

    ਵਿਣੁ ਤੁਧੁ ਹਰ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥
    ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ Waheguru mere warge papiya nu naam di Dat mil Jaye.....Waheguru Waheguru Waheguru ji..

  • @kulvindersingh2337
    @kulvindersingh2337 21 годину тому +1

    Waheguru ji 🙏

  • @sukh_29
    @sukh_29 10 годин тому +1

    🙏🙏....waheguru ji...

  • @amarjitsandhu9927
    @amarjitsandhu9927 День тому +4

    ਵਾਹਿਗੁਰੂ ਜੀ ਜਿੰਨਾਂ ਨੇ ਅੰਮ੍ਰਿਤ ਛੱਕਿਆ ਉਹ ਹੀ ਸਚਖੰਡ ਦੂਜੇ ਸਾਰੇ ਧਰਮਾਂ ਦੇ ਲੋਕ ਨਰਕ ਵਿੱਚ ਈ ਜਾਂਣਗੇ ? ਬਾਕੀ ਅੰਦਰ ਵਾਲੇ ਅੰਮ੍ਰਿਤ ਦੀ ਵੀ ਗੱਲ ਕਰੋ ।ਅੰਤਰਿ ਕੁੰਟਾ ਅੰਮ੍ਰਿਤ ਭਰਿਆ ਸਬਦੇ ਕਾਡਿ ਪੀਏ ਪਨਿਹਾਰੀ ।।

    • @DetectiveSidhu007
      @DetectiveSidhu007  День тому +8

      ਗੁਰੂ ਪਿਆਰਿਓ 🙏 ਤੁਹਾਨੂੰ ਕਿਸ ਨੇ ਕਹਿ ਦਿੱਤਾ ਕਿ ਜਿਨਾਂ ਨੇ ਅੰਮ੍ਰਿਤ ਨਹੀਂ ਛਕਿਆ ਦੂਸਰੇ ਧਰਮ ਦੇ ਲੋਕਾਂ ਨੇ ਉਹ ਨਰਕਾਂ ਨੂੰ ਜਾਣਗੇ ਇਸ ਤਰਾਂ ਦੀਆਂ ਗਲਤ ਫਹਿਮੀਆਂ ਦੀ ਗੱਲ ਨਹੀਂ ਕਰਨੀ ਚਾਹੀਦੀ 🙏 ਤੁਸੀਂ ਵੀਡੀਓ ਪੂਰੀ ਸੁਣੀ ਨਹੀਂ ਅੱਧੀ ਅਧੂਰੀ ਸੁਣ ਕੇ ਜਵਾਬ ਦੇ ਰਹੇ ਹੋ 🙏 ਦਾਸ ਨੇ ਵੀਡੀਓ ਵਿੱਚ ਇਹ ਕਿਹਾ ਹੈ ਕਿ ਜਿਨਾਂ ਦਾ ਅੰਮ੍ਰਿਤ ਛਕਿਆ ਹੁੰਦਾ ਹੈ ਉਹਨਾਂ ਨੂੰ ਵੀ ਵੀ ਆਈਪੀ ਟਰੀਟ ਮਿਲਦੀ ਹੈ। ਲੇਕਿਨ ਜਿਨਾਂ ਨੇ ਨਹੀਂ ਛਕਿਆ ਹੁੰਦਾ ਪਰ ਉਹਨਾਂ ਦਾ ਨਾਂਮ ਬਾਣੀ ਹੁੰਦੀ ਹੈ ਦਾਨ ਪੁੰਨ ਹੁੰਦਾ ਹੈ ਭਗਤੀ ਹੁੰਦੀ ਹੈ ਉਹ ਉਸ ਤੋਂ ਦੂਜੇ ਨੰਬਰ ਤੇ ਹਨ 🙏 ਫਿਰ ਜਿਨਾਂ ਨੇ ਹੋਰ ਮਸਲੇ ਨੇ ਉਹ ਹੋਰ ਦੋ ਥੱਲੇ ਹਨ ਪਰ ਪਹੁੰਚ ਦੇ ਸਾਰੇ ਹੀ ਹਨ 🙏 ਜਿਹੜੀ ਅੰਦਰ ਦੇ ਅੰਮ੍ਰਿਤ ਦੀ ਗੱਲ ਹੈ ਤਾਂ ਜਦੋਂ ਅਸੀਂ ਨਾਮ ਸਿਮਰਨ ਜਪਾਂ ਗੇ ਸਾਨੂੰ ਮਿਲਣਾ ਹੀ ਮਿਲਣਾ ਹੈ 🙏 ਬੇਸ਼ਕ ਤੁਸੀਂ ਅੰਮ੍ਰਿਤ ਛਕਿਆ ਹੈ ਬੇਸ਼ਕ ਨਹੀਂ ਛਕਿਆ ਹੈ 🙏 300 ਸਾਲ ਤੋਂ ਪਹਿਲਾਂ ਅੰਮ੍ਰਿਤ ਨਹੀਂ ਸੀ ਤੇ ਇਸਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਪਹਿਲਾਂ ਮੁਕਤੀ ਨਹੀਂ ਮਿਲਦੀ ਸੀ ਮੋਕਸ਼ ਨਹੀਂ ਮਿਲਦਾ ਸੀ ਸੱਚਖੰਡ ਨਹੀਂ ਜਾਂਦੇ ਸੀ 🙏 ਇਸ ਤਰ੍ਹਾਂ ਦੀ ਗੱਲ ਨਹੀਂ ਹੈ ਗੁਰੂ ਪਿਆਰਿਓ ਅੰਦਰਲਾ ਅੰਮ੍ਰਿਤ ਸਾਨੂੰ ਨਾਮ ਜਪਣ ਨਾਲ ਕਮਾਈ ਕਰਨ ਨਾਲ ਸੇਵਾ ਕਰਨ ਨਾਲ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਹਰ ਕਿਸੇ ਨੂੰ ਮਿਲਦਾ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡਾ ਮਾਰਗ ਦਰਸ਼ਨ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @Europevisa6
      @Europevisa6 День тому

      ​@@DetectiveSidhu007 bhut e yada vadiya trike naal tuc gal samjune o ji vda anad aunda thdiya gla sun mere bhut bhut sare swala de jwab mele a thdiya videos dekh k ek msg mai thnu Instagram te guru ji kita please ohda reply jroor krna jd v time hoea ja ji mafi chuna thda time khrab kita msg read krwan te

    • @GurpreetKaur-fs9jg
      @GurpreetKaur-fs9jg 22 години тому

      ​@@DetectiveSidhu007waheguru ji

  • @ManjeetKaur-s7o
    @ManjeetKaur-s7o 2 дні тому +6

    ਵੀਰ ਜੀ ਸੀ ਸਾਹਿਬ ਵਾਹਿਗੁਰੂ ਦੀ ਰਸਨਾ ਮੰਨੀ ਜਾਂਦੀ ਹੈ ਫੂਕ ਮਾਰਨਾ ਮਰਿਆਦਾ ਨਹੀਂ ਹੈ

    • @amarjitsandhu9927
      @amarjitsandhu9927 День тому

      I agree with you .

    • @waryamkhalsa4941
      @waryamkhalsa4941 День тому

      ਸਹੀ ਕਿਹਾ ਵਾਹਿਗੁਰੂ ਜੀ ਗੁਰੂ ਸਾਹਿਬ ਦੀ ਰਸਨਾ ਮੰਨੀ ਜਾਂਦੀ ਹੈ

  • @gallery9857
    @gallery9857 2 дні тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @JaswinderKaur-sv3uw
    @JaswinderKaur-sv3uw День тому +1

    Satnam waheguru g 🙏 ❤

  • @sharangill8778
    @sharangill8778 День тому +1

    waheguru ji waheguru ji waheguru ji waheguru ji waheguru ji..Shukar aa parmazma g da

  • @jasmailkaurgrewal2621
    @jasmailkaurgrewal2621 День тому +1

    Waheguru ji waheguru ji waheguru ji waheguru ji ❤️❤️🙏🏻❤️❤️🙏🏻❤️🙏🏻🙏🏻

  • @ravindersingh456
    @ravindersingh456 День тому +1

    🙏🙏waheguru ji 🙏🙏

  • @malkeetsingh9969
    @malkeetsingh9969 День тому +1

    🙏🏽🙏🏽 Waheguru Waheguru 🙏🏽🙏🏽

  • @MandeepSingh-mp5mq
    @MandeepSingh-mp5mq День тому +2

    Waheguru ji Manu bhot Rona aonda waheguru ji de gal kirk jiva tuc Aaj ardaas kite ta v Dil bhar gya

  • @parmjeetsingh7273
    @parmjeetsingh7273 2 дні тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @navsingh9612
    @navsingh9612 День тому +1

    Waheguru ji 🙏😍🌏

  • @kuldeepkaur2267
    @kuldeepkaur2267 17 годин тому +1

    Waheguruji ji ka khalsa waheguru ji kai Fateha veer ji waheguru ji

  • @hemakapoor9304
    @hemakapoor9304 День тому +2

    Waheguru ji...aapji ne bohot wadiya trike naal marg Darshan kita haii apji ka bohot bohot dhanwad.

  • @SarbjeetSingh-fg3xp
    @SarbjeetSingh-fg3xp День тому +2

    Waheguru mehar karn sade sareya te
    Satshriakal veerji ...aap g nu waheguru chadikala bakshe.... waheguru waheguru waheguru waheguru waheguru ji

  • @JaspreetKaur-f8p8s
    @JaspreetKaur-f8p8s День тому +1

    Waheguru Waheguru Waheguru Waheguru Waheguru ji 🙏

  • @rajdeepkaur6196
    @rajdeepkaur6196 День тому +1

    Waheguruji ka khalsa waheguruji ki fathe ❤

  • @sahibdhillon2130
    @sahibdhillon2130 День тому +1

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ। ਤੁਸੀਂ ਬਹੁਤ ਭਲਾ ਕਰ ਰਹੇ ਹੋ। ਤੁਹਾਡੇ ਵੱਲ ਵੇਖਕੇ ਮੋਟੀਵੇਸ਼ਨ ਮਿਲਦੀ ਹੈ ਅਤੇ ਗਿਆਣ ਦਾ ਖਜ਼ਾਨਾ ਵੰਡ ਰਹੇ ਹੋ। 🙏🏼🙏🏼

  • @ManinderSingh-tv7ej
    @ManinderSingh-tv7ej 2 дні тому +6

    ਸੁਖਮ ਹੰਕਾਰ ਤੋਂ ਕਿਵੇਂ ਬਚਾ ਕਰੀਏ ਆਪਣਾ ਵਾਹਿਗੁਰੂ ਜੀ. ਇਹ ਅਭਿਆਸ ਕਰਨ ਵੇਲਾ ਸਾਮਣੇ ਖੜ ਜਾਂਦਾ ਹੰਕਾਰ ਹੁਣ ਬਹੁਤ ਅੰਦਰੋ ਬਾਹਰੋਂ ਚੁਪ ਹਾਂ ਜੀ ਇਕ ਜਗਾਹ ਤੇ ਖੜ ਗਏ. ਹਾਂ ਬਹੁਤ ਸ਼ਾਂਤੀ ਨਾਲ ਹੁਣ ਇਹ ਸੁਖਮ ਰੂਪ ਚ ਕਿਉ ਦਿਖਦੇ ਹੈ ਜੀ ਏਹਨਾਂ ਬਾਰੇ ਜ਼ਰੂਰ ਵੀਡੀਓ ਪਾਇਓ ਵਾਹਿਗੁਰੂ ਜੀ ਸੁਬਾ ਹੁਕਮਨਾਮਾ ਸਾਹਿਬ ਦੇ ਵਿਚਾਰ ਜ਼ਰੂਰ ਦਿਓ ਜੀ 🙏🙏🙏ਸੱਚਾ ਪਾਤਸ਼ਾਹ ਦਾ ਕਿਰਪਾ ਕਰਨ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜੀ ਸੰਗਤ ਹੀ ਸੂਰਜ ਹੈ ਜੀ ਤੇ ਸੰਗਤ ਹੀ ਪ੍ਰਮਾਤਮਾ ਹੈ. ਉਹ ਬਖਸ਼ਣ ਹਾਰ ਹੈ ਜੀ 🙏🙏🙏

    • @jasminedhillon8617
      @jasminedhillon8617 2 дні тому +1

      Same hi question hai ji waheguru ji 🙏🙏

    • @ManinderSingh-tv7ej
      @ManinderSingh-tv7ej 2 дні тому

      @@jasminedhillon8617 🙏🙏🙏ਵਾਹਿਗੁਰੂ ਜੀ 🙏🙏🙏

    • @DetectiveSidhu007
      @DetectiveSidhu007  2 дні тому +6

      ਗੁਰੂ ਪਿਆਰਿਓ 🙏 ਭਗਤੀ ਮਾਰਗ ਦੇ ਚਲਦਿਆਂ ਕੋਈ ਵੀ ਦਿੱਕਤ ਆਵੇ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਗਾਓ ਸਵੇਰੇ ਸ਼ਾਮ ਹਰ ਰੋਜ਼ 🙏 ਜੇ ਫਿਰ ਵੀ ਪਰੇਸ਼ਾਨੀ ਠੀਕ ਨਾ ਹੋਵੇ ਫਿਰ ਕੇਸੀ ਇਸ਼ਨਾਨ ਕਰਕੇ ਬਹੁਤ ਸੁਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਬੇਨਤੀ ਲਗਾਓ ਗੁਰੂ ਨਾਨਕ ਪਾਤਸ਼ਾਹ ਜਰੂਰ ਨਵਾਰਨ ਕਰਦੇ ਹਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @narinderkaur6758
      @narinderkaur6758 День тому

      Waheguru ji 🙏 shukar a tuhada,changi sed den kae,waheguru ji waheguru ji waheguru ji waheguru ji waheguru ji

    • @ManinderSingh-tv7ej
      @ManinderSingh-tv7ej День тому

      @@DetectiveSidhu007 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕੋਈ ਦਿੱਕਤ ਆਉਂਦੀ ਹੈ ਉਸਨੂੰ ਕਈ ਦਿਨ ਨੋਟ ਕਰਿਆ ਕਰੋ. ਕਿਉਕਿ ਔਖ ਵਿੱਚੋ ਹੀ ਸੋਖ ਪ੍ਰਗਟ ਹੁੰਦੀ ਹੈ.ਬਾਕੀ ਅੱਪ ਜੀ ਵਰਗੇ ਮਿੱਤਰ ਹੋਣ ਜੋ ਆਪਣਾ ਤਾਜ਼ਾਰਬਾ ਚੋਂ ਸਿੱਖ ਕੇ ਸੰਗਤ ਨੂੰ guide ਕਰ ਰਹੇ ਹੋ ਇਹ ਭੀ ਸਮੇ ਦੀ ਮੰਗ ਸੀ ਏਹਦੇ ਕਰਕੇ ਕਈ ਪਾਪੀ ਲੌਕ ਮੇਰੇ ਵਰਗੇ ਉਹ ਇਸ ਮਾਰਗ ਤੋਂ ਦੂਰੀ ਬਣਾਕੇ ਰੱਖਣਾ ਪਸੰਦ ਕਰਦੇ ਸੀ ਕਿਉਕਿ ਓਹਨਾ ਸੋਝੀ ਨਈ ਸੀ ਤੁਹਾਡੇ ਵਰਗੇ ਮਿੱਤਰਾਂ ਕਰਕੇ ਨੌਜਵਾਨੀ ਇਸ ਮਾਰਗ ਤੇ ਚੱਲ ਚੰਗਾ ਨਤੀਜਾ ਤੇ ਜ਼ਿੰਦਗੀ ਦੇ ਆਨੰਦ ਲੈ ਰਹੇ ਹੈ ਵਾਹਿਗੁਰੂ ਜੀ 🙏🙏ਸੱਚਾ ਪਾਤਸ਼ਾਹ ਸਾਰਿਆਂ ਨੂੰ ਨਾਮ ਦਾਨ ਭਰੋਸਾ ਦਾਨ ਦਿੰਦੇ ਰਹਿਣ ਓਹਨਾ ਦੀ ਕਿਰਪਾ ਨਾਲ ਹੀ ਇਹ ਮਾਰਗ ਤੇ ਚੱਲਿਆਂ ਜਾ ਸਕਦਾ.. ਵਾਹਿਗੁਰੂ ਜੀ 🙏🙏🙏

  • @NavreetKaur-g4i
    @NavreetKaur-g4i День тому +2

    Sat shri Akal Veer ji 🙏🙏🙏🙏🌹🌹🌹🌹

  • @narinderkaursandhu1279
    @narinderkaursandhu1279 День тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @mynanogarden6842
    @mynanogarden6842 2 дні тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਵਧੀਆ ਗੱਲਾਂ ਸੁਣ ਕੇ ਆਨੰਦ ਆ ਰਿਹਾ ਹੈ ਜੀ ਵਧੇਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ 🙏

  • @ajdeol9328
    @ajdeol9328 День тому +1

    waheguru ji🙏🙏🙏

  • @gurnamkaurdulat3883
    @gurnamkaurdulat3883 2 дні тому +2

    ਬਹੁਤ ਬਹੁਤ ਧੰਨਵਾਦ ਗੁਰੂ ਪਿਆਰੇ ਜੀਉ।

  • @kulwinderkaur7572
    @kulwinderkaur7572 2 дні тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @jaspreetkaur30
    @jaspreetkaur30 2 дні тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagjitsingh-vd1mk
    @jagjitsingh-vd1mk День тому +1

    Waheguru ji ka Khalsa waheguru ji ki Fateh 🙏🙏veer ji

  • @Thind_editz_
    @Thind_editz_ 2 дні тому +2

    Waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 ਵਾਹਿਗੁਰੂ ਜੀ ❤ ਵਹਿਗੁਰੂ ਜੀ ❤ਵਾਹਿਗੁਰੂ ਜੀ❤ ਵਾਹਿਗੁਰੂ ਜੀ ❤ਵਾਹਿਗੁਰੂ ਜੀ❤

  • @OmniscientCompanion
    @OmniscientCompanion 2 дні тому +1

    ਵਾਹਿਗੁਰੂ ਜੀ 🙏

  • @Sukhwindersingh-gp
    @Sukhwindersingh-gp 2 дні тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhh8257
    @prabhh8257 2 дні тому +3

    Waheguru ji 🙏 Dhan Dhan Sahib Shri Guru Nanak Dev Sahib ji 🙏

  • @kulwindersinghmalhi
    @kulwindersinghmalhi День тому +1

    Respected sir You replied I am Very Very thankful to you sir God bless you, sir

  • @GurmeetGurm-ux3id
    @GurmeetGurm-ux3id 2 дні тому +3

    Waheguru ji ka Khalsa waheguru ji ki Fateh 🙏

  • @JaswinderKaur-yz6hc
    @JaswinderKaur-yz6hc 2 дні тому +3

    Waheguru waheguru waheguru waheguru waheguru waheguru waheguru waheguru waheguru waheguru waheguru ji

  • @mandeepkaurpatiala
    @mandeepkaurpatiala 2 дні тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏❤️🌹

  • @advocategdsingh
    @advocategdsingh 2 дні тому +5

    Waheguru ji ka khalsa Waheguru ji ki Fateh.
    ਵੀਰ ਜੀ, ਘਰ ਵਿਚ ਕਲੇਸ਼ ਹੈ, ਕੰਮਕਾਰ ਵੀ ਸੈੱਟ ਨਹੀਂ ਹੋ ਰਿਹਾ, ਬੱਚਾ ਵੀ ਬਿਮਾਰ Hai. ਕੁੱਝ ਸਮਝ ਨਹੀਂ ਆ ਰਹੀ. ਨਿਤਨੇਮ ਵੀ ਕਰਦੇ , ਪਹਿਰੇ ਵੀ ਲਾਏ. ਕੋਈ ਹੱਲ ਨਹੀਂ ਹੋ ਰਿਹਾ.
    ਪਰੇਸ਼ਾਨੀ ਕਰਕੇ ਬਾਣੀ ਵਿੱਚ ਧਿਆਨ ਨਹੀਂ ਲੱਗਦਾ.

    • @gurshabad-r5z
      @gurshabad-r5z 2 дні тому +1

      same sade nl v

    • @DetectiveSidhu007
      @DetectiveSidhu007  2 дні тому +1

      ਗੁਰੂ ਪਿਆਰਿਓ 🙏 ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਲਾਉਣ ਦੇ ਨਾਲ ਨਾਲ ਆਪਣੇ ਪਿਤਰਾਂ ਨੂੰ ਵੀ ਵੱਡੇ ਵਡੇਰਿਆਂ ਨੂੰ ਵੀ ਅਰਦਾਸ ਲਾਇਆ ਕਰੋ ਕਿ ਸਾਨੂੰ ਬਖਸ਼ ਦਿਓ ਗਲਤੀਆਂ ਭੁੱਲਾਂ ਚੁੱਕਾਂ ਮਾਫ ਕਰ ਦਿਓ 🙏 ਪਿਤਰਾਂ ਦਾ ਵੀ ਬਹੁਤ ਵੱਡਾ ਮਸਲਾ ਹੁੰਦਾ ਹੈ 🙏 ਦਾਸ ਨੇ ਵੀਡੀਓ ਦੇ ਵਿੱਚ ਡਿਟੇਲ ਵਿੱਚ ਦੱਸਿਆ ਹੈ ਕੀ ਕੁਝ ਕਰ ਸਕਦੇ ਹਾਂ ਪਿਤਰਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @dhandeepgill9160
    @dhandeepgill9160 День тому +1

    Waheguruji wageguruji waheguruji waheguruji waheguruji sade te v mehar karo g

  • @Jasnoor_Rajwinder
    @Jasnoor_Rajwinder День тому +1

    Waheguru ji🙏🏻💐🥰❤

  • @mannukahlonmannu9041
    @mannukahlonmannu9041 2 дні тому +2

    Waheguru ji waheguru ji waheguru ji waheguru ji ❤

  • @RajbirKaur-j5o
    @RajbirKaur-j5o 2 дні тому +2

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @amanpreet1678
    @amanpreet1678 2 дні тому +2

    Waheguru ji, Waheguru ji, Waheguru ji, Waheguru ji
    Waheguru ji

  • @hajinderkaur1306
    @hajinderkaur1306 2 дні тому +3

    🙏Waheguru ji ka khalsa 🙏🏻
    🙏 Waheguru ji ki Fateh 🙏🏻

  • @faktaemajik
    @faktaemajik 2 дні тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Punjabi237
    @Punjabi237 2 дні тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranjeetkaur1987
    @ranjeetkaur1987 День тому +1

    Waheguru ji 🙏

  • @wahegurujikakhalsawaheguru3879
    @wahegurujikakhalsawaheguru3879 День тому +1

    Waheguru ji

  • @pardeepkaur4300
    @pardeepkaur4300 2 дні тому +2

    Bahut khushi hundi veerji aap ji de darshan krke....shukar us pita ji da jisne aap ji di duty layi......aap ji da shukar veerji .. waheguru wahguru waheguru waheguru ji

  • @GurmeetSingh-jw9os
    @GurmeetSingh-jw9os День тому +1

    Waheguru ji kirpa karo

  • @kuldeepsinghgoldie2363
    @kuldeepsinghgoldie2363 2 дні тому +2

    ਵਾਹਿਗੁਰੂ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjitkaur906
    @paramjitkaur906 2 дні тому +2

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @Manjitkaur-cm7dx
    @Manjitkaur-cm7dx 2 дні тому +2

    ਵਾਹਿਗੁਰੂ ਵਾਹਿਗੁਰੂ ਜੀ

  • @AjitSingh.ratwarasahib
    @AjitSingh.ratwarasahib День тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @monawalia5617
    @monawalia5617 2 дні тому +1

    Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru ji

  • @harjindersingh2784
    @harjindersingh2784 2 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ।।

  • @amandeepgarcha2252
    @amandeepgarcha2252 2 дні тому +1

    ਵਾਹਿਗੁਰੂ ਵਾਹਿਗੁਰੂ ਜੀ 🙏ਸਰਬੱਤ ਦਾ ਭਲਾ ਹੋਵੇ ਜੀ.. ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੁਆਰਾ ਦਿੱਤੇ ਗਿਆਨ ਦਾ..ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💐

  • @jasdeepkaur7269
    @jasdeepkaur7269 2 дні тому +2

    Dhan dhan Shri Guru Nanak Dev Ji Dhan Dhan Shri Guru Nanak Dev Ji Dhan Dhan Shri Guru Nanak Dev Ji 🙏🙏🙏🙏🙏🙏🙏🙏

  • @balbirkaur282
    @balbirkaur282 2 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।

  • @swarnjeetkaur-pj6sv
    @swarnjeetkaur-pj6sv 2 дні тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ

  • @mantajbrar770
    @mantajbrar770 День тому +1

    Waheguru ji kirpa kro mere privar vich gurbani di dat bkhsish kro “

  • @samtgrrr897
    @samtgrrr897 2 дні тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amritkaur389
    @amritkaur389 2 дні тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ

  • @david7623
    @david7623 2 дні тому +2

    Waheguru Waheguru Waheguru. Thank you Waheguru Waheguru Waheguru 🙏🙏🙏🙏🙏🙏🙏

  • @SukhVeerpal-nh9dr
    @SukhVeerpal-nh9dr 2 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ❤❤❤ ਧੰਨ ਗੁਰੂ ਨਾਨਕ ਦੇਵ ਜੀ ❤❤

  • @BkaurKaur-iv3kp
    @BkaurKaur-iv3kp 2 дні тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ,,🙏🙏🙏

  • @MandeepKaur-s1j5h
    @MandeepKaur-s1j5h 2 дні тому +1

    Waheguru ji ❤Waheguru ji ❤Waheguru ji❤Waheguru ji❤Waheguru ji❤🙏🙏🙏🙏🙏

  • @ManuSingh-e7j
    @ManuSingh-e7j День тому +1

    Waheguru ji mehar karo

  • @davinderkaur5777
    @davinderkaur5777 2 дні тому +1

    Waheguru ji tuhada shukar hai.🙏🙏Bakshani Lena ji sadiya anginat bhulla.Jo kitiya ..kar rahe hai..atte apni kirpa sadka oh kum karvane Jo apji nu ache lagan varaj Lena oh kum Karan tou Jo apji nu ache na lagan.Sumat bakshani ji.Waheguru...Waheguru.🙏🙏🙏🙏🙏