ਬੁੜੀ ਫੜਲੀ !! BUDDI FADLI !! EP-263 PUNJBAI FAMILY COMEDY VIDEO 2025 !! NUMBERDAR UBHIA

Поділитися
Вставка
  • Опубліковано 9 лют 2025
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #comedy #bapuubhia #trendingvideo #latest #comedy
    Story Writer :KALA

КОМЕНТАРІ • 89

  • @GurpreetMaan-be6bo
    @GurpreetMaan-be6bo 18 днів тому +6

    ਬਹੁਤ ਘੈਟ ਵੀਡੀਓ ਬਾਪੂ ਜੀ 👍👍

  • @babbujasveer.7893
    @babbujasveer.7893 18 днів тому +14

    ਬਹੁਤ ਵਧੀਆ ਲੱਗੀ ਵੀਡੀਓ ਬਾਈ ਮਗਰ ਬਾਈ ਨੇ ਬਾਪੂ ਤੂੰ ਪੈਸੇ ਕਢਾਉਣ ਦੀ ਸਕੀਮ ਤਾਂ ਵਧੀਆ ਲਾਈ ਸੀ ਪਰ ਚੱਲੀ ਨਹੀਂ😂😂😂😂

  • @navjotbal6904
    @navjotbal6904 18 днів тому +3

    Wow very very nice . Awesome acting uncle ji and the team 👌👌👍👍👏👏

  • @AvtarSingh-nc4hg
    @AvtarSingh-nc4hg 17 днів тому +1

    ਬਹੁਤ ਵਧੀਆ

  • @AvtarSingh-nc4hg
    @AvtarSingh-nc4hg 17 днів тому +1

    ਬਹੁਤ ਘੈਂਟ ਵੀਡੀਓ ਬਾਪੂ ਜੀ

  • @manmohandhawan2773
    @manmohandhawan2773 18 днів тому +3

    Bhut vadhia vedio ji Manmohan kumar dhawan Ropar

  • @LovePreet-qj3zf
    @LovePreet-qj3zf 18 днів тому +3

    👌👌👌

  • @majorsinghinsan1133
    @majorsinghinsan1133 18 днів тому +2

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ

  • @SharbjitSingh
    @SharbjitSingh 17 днів тому +1

    😅😅😅😅

  • @LovePreet-qj3zf
    @LovePreet-qj3zf 18 днів тому +3

    👍👍👍

  • @rachhpalsingh78466
    @rachhpalsingh78466 17 днів тому

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @mallmann8309
    @mallmann8309 18 днів тому +2

    Very nice vdo. All team good play
    Mall Mann CANADA

  • @BhollaKutta
    @BhollaKutta 18 днів тому +2

    Very nice video bapu ji namberdar ❤❤❤❤❤❤❤😂🎉🎉🎉😮

  • @rachhpalsingh78466
    @rachhpalsingh78466 17 днів тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @RamaRani-ty8st
    @RamaRani-ty8st 18 днів тому +1

    Bahut sohni video .dil kush ho giya fhon far ke.

  • @AvtarSingh-nc4hg
    @AvtarSingh-nc4hg 17 днів тому +1

    Episode 263 very good video

  • @seemabansal1671
    @seemabansal1671 18 днів тому +2

    Jai mata di 💐💐🌹🌹💐🌹🌹💐🌹🌹💐🌹 🌹

  • @GurpreetSingh-mi8jj
    @GurpreetSingh-mi8jj 16 днів тому

    Vry Good job veer ji 👍👍🔥🔥🔥♥️♥️♥️

  • @AvtarSingh-nc4hg
    @AvtarSingh-nc4hg 17 днів тому +1

    Very nice videos bapu ji numberder

  • @MakhanSingh-c3d
    @MakhanSingh-c3d 17 днів тому

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @jashansandhu2966
    @jashansandhu2966 18 днів тому +3

    ਬਹੁਤ ਵਧੀਆ ਵੀਡੀਓੁ ਨੰਬਰਦਾਰ ਬਾਪੂ ਜੀ ਮੱਗਰ ਦੀ ਐਕਟਿੰਗ ਵਧੀਆ ਹੈ ਮੱਗਰ ਤੇ ਸੀਲਜਾ ਦੀ ਦੋਸਤੀ ਹੋਈ ਹੈ ਰਾਜ ਤੇ ਚਰਨੋ ਦੀ ਨੋਕ ਚੋਕ ਵਧੀਆਂ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @GamdoorSingh-j5u
    @GamdoorSingh-j5u 18 днів тому +2

    ਮੱਘਰ ਯਾਰ ਬਾਪੂ ਜੀ ਗੱਲ ਮਨ ਪਾਰਟੀ ਨੂੰ ਰਹਿਣ ਦੇ ਪਾਰਟੀ ਤੇ ਤੇਰੇ ਸੋਹਰੇ ਆਉਂਣਗੇ ਫਿਰ ਲੜਾਈ ਹੋਊ ❤

  • @GamdoorSingh-j5u
    @GamdoorSingh-j5u 18 днів тому +2

    ਰਾਜ ਬੇਬੇ ਚਰਨੋ ਬੀਬੀ ਨਾਲ ਰਲ ਮਿਲ ਕੇ ਰਹੋ ❤
    ਬਹੁਤ ਵਧੀਆ ਵੀਡਿਓ ਵਧਾਈਆਂ ਸਾਰੀ ਟੀਮ ਨੂੰ ❤

  • @HarjinderBhullar-l4e
    @HarjinderBhullar-l4e 18 днів тому +1

    ਨੰਬਰਦਾਰ ਉੱਭਾ ਘੈਂਟ ਬੰਦਾ ਮੱਘਰ ਘੈਂਟ ਮੰਗਾਂ ਘੈਂਟ ਤਾਈ ਸੀਬੋ ਰਾਜ ਬਿੱਲੇ ਰਾਮ ਦੀ ਸੁਨੀਤਾ ਬੈਚਰ ਨੀਲੀ ਰਾਵੀ ਨਸਲ ਦੀ ਬੂਰੀ ਮੱਝ ਸਾਰੀ ਟੀਮ ਵਧੀਆ ਐਕਟਿੰਗ

  • @KrishnaDevi-ik8qc
    @KrishnaDevi-ik8qc 18 днів тому +2

    ਬਾਪੂ ਜੀ ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਆ ਬਾਪੂ ਜੀ ਪ੍ਰਮਾਤਮਾ ਦਿਨ ਦੁੱਗਣੀ ਚਾਰ ਚੁੱਗਣੀ‌ ਤਰੱਕੀ ਕਰੇ ਬਾਪੂ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ❤❤❤🎉🎉🎉😂😂

  • @jaspret11jaspret72
    @jaspret11jaspret72 18 днів тому +2

    Sodi video bhahit vadiya hundi a bapu ji main hr ik vidio dekhdi a ji

  • @gagandeepkaur2697
    @gagandeepkaur2697 18 днів тому

    Sebóooooooo BABE ਤੇ ਬਾਪੂ 😂 ਦੀ ਲੜਾਈ ਬਹੁਤ ਵਧੀਆ ਲਗਦੀ ਆ 🎉❤🎉

  • @SatpalSharma-y5q
    @SatpalSharma-y5q 18 днів тому +2

    ਬਹੁਤ ਵਧੀਆ ਵੀਡੀਓ ਨੰਬਰਦਾਰ ਉਭਿਆ ਜੀ ਗੌਡ ਬਲੈਸ ਯੂ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ

  • @abhayjit3847
    @abhayjit3847 18 днів тому +3

    ❤❤❤❤❤ਨੰਬਰਦਾਰ ਸਾਹਿਬ very nice ਸਤਿ ਸ੍ਰੀ ਅਕਾਲ ਭਿੱਖੀਵਿੰਡ ਤਰਨ ਤਾਰਨ ਪੰਜਾਬ ❤❤❤❤❤

    • @rachhpalsingh78466
      @rachhpalsingh78466 17 днів тому

      ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @AvtarSingh-nc4hg
    @AvtarSingh-nc4hg 17 днів тому +1

    Episode 263 very nice videos

  • @jasveersinghgill23023
    @jasveersinghgill23023 18 днів тому

    ਬਹੁਤ ਵਧੀਆ ਵੀਡੀਓ ਬਾਈ ਜੀ 🫵🤳🫵🫵🫵🤳✍️✍️🖕🖕🖕🤘🤳🫵🫵🤳✍️✍️🖕🤘🤳🫵🫵🫵🫵🫵🤳✍️✍️🖕🤘👌✋🤥😷🤕🎉🎉🎉🎉😂😂😂😂❤❤❤❤❤❤❤❤

  • @meenu7787
    @meenu7787 18 днів тому +2

    Satsriakaal bapu ji ❤❤❤

  • @muhammadtariquekahlon
    @muhammadtariquekahlon 18 днів тому +2

    Very very good acting of all actors and actresses in this episode ❤ Muhammad Tarique Kahlon Pakistan

  • @lashmandasschandhar5546
    @lashmandasschandhar5546 18 днів тому +2

    Noormahalvedeo sohneh a lambardar g

  • @manjitvirk8548
    @manjitvirk8548 18 днів тому +2

    Sat shri akal bapu ji nice video ji ❤❤❤❤😂😂

  • @parmodhkumar5897
    @parmodhkumar5897 18 днів тому +2

    Vvvvvvv nice

  • @gurjindersingh3638
    @gurjindersingh3638 18 днів тому

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💜🥀👌 ਯਮੂਨਾ ਨਗਰ

  • @khushwantsethi5479
    @khushwantsethi5479 18 днів тому +1

    Mange tu tay baraa hasandaa yaar

  • @sarvansinghgill4702
    @sarvansinghgill4702 18 днів тому

    ਬਹੁਤ ਹੀ ਵਧੀਆ ਵੀਡੀਓ ਆ ਬਾਪੂ ਨੰਬਰਦਾਰ ਤੇ ਰੂਪਾ ਦੀ ਜੋੜੀ ਬਹੁਤ ਹੀ ਘੈਂਟ ਆ ਮੱਘਰ ਤੇ ਮੰਗੇ ਦੀ ਜੋੜੀ ਵੀ ਕਮਾਲ ਆ ਮੱਘਰ ਦੀ ਐਕਟਿੰਗ ਘੈਂਟ ਆ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਨੇ

  • @BaldevSingh-sw9bg
    @BaldevSingh-sw9bg 17 днів тому

    ਬਲਦੇਵ ਸਿੰਘ ਵੜੈਚ ਸਲੇਮ ਪੂਰ ਬਹੁਤ ਵਧੀਆ ਵੀਡੀਓ ਬਣਾਈ ਹੋਈ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ

  • @amarjitkaur3694
    @amarjitkaur3694 17 днів тому

    ਰਾਜ ਦਾ ਸੂਟ ਬਹੁਤ ਵਧੀਆ ਹੈ

  • @HarpreetPandher-u7s
    @HarpreetPandher-u7s 18 днів тому +1

    Good bapu ji

  • @mashrafsaqi8360
    @mashrafsaqi8360 17 днів тому

    Very good
    Love you all team ❤
    Chichawatni
    Pakistan ❤

  • @KaramjitKaur-j7j
    @KaramjitKaur-j7j 18 днів тому

    Very nice video 🎉🎉

  • @manisandhu8673
    @manisandhu8673 18 днів тому +2

    Good video ne ji ( mani from Italy to )

  • @muhammadtariquekahlon
    @muhammadtariquekahlon 17 днів тому

    Very very beautiful dresses by Mother and wife of Mr Manga ❤ Muhammad Tarique Kahlon Pakistan

  • @inderkadyan8095
    @inderkadyan8095 18 днів тому

    Nice vlog 👌 👍

  • @GurdeepsinghSingh-h1o
    @GurdeepsinghSingh-h1o 18 днів тому +1

    Sasriya kal ji bapu ji 😊 asi tuhada makan (ghar) la lana ha 😂

  • @mandeepgosalmandeepgosal4839
    @mandeepgosalmandeepgosal4839 18 днів тому

    Nice vdo a uncle ji

  • @darshansinghcheema6383
    @darshansinghcheema6383 18 днів тому

    Very nice video

  • @charanjitkaur4551
    @charanjitkaur4551 18 днів тому +1

    ❤❤🙏🙏

  • @SumanJay-e3w
    @SumanJay-e3w 18 днів тому

    👌👌👌👌🎉

  • @KulwantSingh-dd4nc
    @KulwantSingh-dd4nc 18 днів тому

    ❤❤❤❤❤❤❤❤❤❤

  • @muhammadtariquekahlon
    @muhammadtariquekahlon 17 днів тому

    Mr Maggar very very beautiful Chadra and Red coloured Pagg(Turban)❤ Muhammad Tarique Kahlon Pakistan

  • @AvtarSingh-nc4hg
    @AvtarSingh-nc4hg 17 днів тому +2

    Episode 264 send kar

  • @RaviSingh-y5o7o
    @RaviSingh-y5o7o 18 днів тому

    ❤❤🎉

  • @jaswindersingh-ez1lw
    @jaswindersingh-ez1lw 18 днів тому +1

    ❤❤🎉🎉❤❤

  • @SantoshKumar-t5x1u
    @SantoshKumar-t5x1u 18 днів тому

    Very nice video namberdar g Santosh Banur ❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂

  • @HarbhajanKaur-mo5oe
    @HarbhajanKaur-mo5oe 17 днів тому

    Very nice video ji 👌 Harbhajan kaur punjkula to 🙏

  • @Simrnjit4368
    @Simrnjit4368 17 днів тому

    Manu budhi ki kardi aah🥵🥵🥵🥵

  • @pardeephundal2668
    @pardeephundal2668 18 днів тому

    Yeary Good

  • @tarnpreetsingh8334
    @tarnpreetsingh8334 14 днів тому

    😀😀😀😀😀😀😀

  • @muhammadtariquekahlon
    @muhammadtariquekahlon 17 днів тому

    Mr Bapu Ji show full marriage ceremonies events of Mr Manga ❤ Muhammad Tarique Kahlon Pakistan

  • @muhammadtariquekahlon
    @muhammadtariquekahlon 17 днів тому

    Very very good episode ❤ Muhammad Tarique Kahlon Pakistan

  • @amarjitkaur3694
    @amarjitkaur3694 17 днів тому

    ਸੀਬੋ ਬਾਪੂ ਕਾਰ ਸੈਤਾਨੀ ਕਰੂ ਕੋਈ

  • @GurdasSingh-mb8sn
    @GurdasSingh-mb8sn 18 днів тому +1

    Bapu,ji,kanda,ay,ney,tikeda,

  • @RanjitKaur-jx6yi
    @RanjitKaur-jx6yi 18 днів тому +1

    Ranjitkaur

  • @muhmmadismail
    @muhmmadismail 18 днів тому +3

    Good 🥸🥸🥸❤❤❤💕🤓

  • @farooqhashmi4919
    @farooqhashmi4919 18 днів тому

    باپو اور سیبو کی صُلح ہوئی ہے لیکن بھروسہ نہیں کب دوبارہ جنگ شروع ہو جائے 😅

  • @sukhdhillonpb4671
    @sukhdhillonpb4671 17 днів тому

    ਰਾਜ ਹੁਣ ਘਰ ਵੇਚੲ ਤੇ ਹੋਗੀ ਮੰਗੇ ਨੂੰ ਚਾਹੀਦਾ ਰਾਜ ਦਾ ਦਿਮਾਗ ਦੇ ਚੰਗੇ ਡਾਕਟਰ ਕੋਲੋ ਇਲਾਜ ਕਰਾਏ ਬਿਨਾ ਮਤਲਬ ਤੋ ਬੋਲੀ ਜਾਦੀ ਆਉਟ ਜਿਹਾ ਲੱਗਦਾ ਐਨਾ ਬੋਲਣਾ ਮੱਘਰ ਪਾਰਟੀ ਕਰਨੀ ਚਾਹੁਦਾ ਘਰ ਚ ਖੁਸ਼ੀ ਆਈ ਸਾਰਿਆ ਦੀ ਸੁਲਾਹ ਸਫਾਈ ਹੋਈ ਚੱਲ ਮਿੱਨੀ ਪਾਰਟੀ ਕਰ ਲੈਣ ਦਿਓ ਨੰਬਰਦਾਰ ਜੀ ਵੀਡੀਓ ਪੂਰੀ ਘੈਟ ਬਣੀ ਪਿਆਰੋ ਨੂੰ ਲਿਆਓ ਵਾਪਿਸ

  • @LovePreet-qj3zf
    @LovePreet-qj3zf 18 днів тому +3

    ❤❤❤

  • @KiranBansal-z5w
    @KiranBansal-z5w 17 днів тому

    VeryNiceVIDEO🎉🎉

  • @Daimandeep
    @Daimandeep 18 днів тому +2

    💯/💯💕🏠👌👌🫰🫰📷📸

  • @GurjantSingh-q2t2v
    @GurjantSingh-q2t2v 18 днів тому

    ❤❤❤❤❤❤😂😂😂😂😂🎉🎉🎉🎉❤😂🎉

  • @rashidmahmood9231
    @rashidmahmood9231 18 днів тому +1

    Mange ki wife Ka Kia nam he. Boht pyari he

  • @navneetkaurkaler5507
    @navneetkaurkaler5507 17 днів тому

    Raj nay sakeem la jane aa ko e na ko e

  • @muhammadtariquekahlon
    @muhammadtariquekahlon 17 днів тому

    مسٹر مگھر لڑائی جھگڑا نہ کیا کریں ❤ محمد طارق کالھوں پاکستان

  • @HarjinderSingh-ei4eq
    @HarjinderSingh-ei4eq 14 днів тому

    Hs🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @KirandeepKaur-vb6pd
    @KirandeepKaur-vb6pd 18 днів тому

    Manga dab ka reakh
    Kaum nu

  • @AvtarSingh-nc4hg
    @AvtarSingh-nc4hg 17 днів тому +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ

  • @BahadurSingh-pi2zu
    @BahadurSingh-pi2zu 18 днів тому +1

    ❤❤❤❤❤

  • @AzharFreed-uv5ih
    @AzharFreed-uv5ih 17 днів тому +1

    Very nice video

  • @muhammadtariquekahlon
    @muhammadtariquekahlon 17 днів тому

    Bapu Ji beautiful blue coloured Pagg (Turban) and beautiful Chadra ❤ Muhammad Tarique Kahlon Pakistan

  • @PARAMJITSINGH-id4vp
    @PARAMJITSINGH-id4vp 17 днів тому

    Very Nice Video

  • @harmindersingh142
    @harmindersingh142 17 днів тому

    ❤❤