ਮਾਨਸਾ ਤੋਂ ਬੰਦਾ ਉਡਾਕੇ ਲੈ ਗਏ ਪਾਕਿਸਤਾਨੀ ਕਬੂਤਰ

Поділитися
Вставка
  • Опубліковано 15 вер 2024
  • #kabootar #kabootarbazi #kabootarlovers

КОМЕНТАРІ • 50

  • @FATEHProduction
    @FATEHProduction  Рік тому +7

    ਬਾਈ comment ਕਰਕੇ ਦੱਸਿਓ ਜੇ ਕਿਸੇ ਨੇ ਦੇਖੇ ਹੋਣ 😂😂

  • @shinderbrar6785
    @shinderbrar6785 Рік тому +8

    ਬਾਈ ਜੀ ਸਾਡੇ ਕੋਲੋਂ ਵੀ ਪੁਰਾਣੇ ਕਬੂਤਰ ਦੇ ਬੱਚੇ ਆ 2005 /15 ਬੱਚੇ ਨੇ ਚੱਕਰ ਮਾਰਦੇ ਤੇ ਚੱਦ ਤੇ ਫਿਰ ਹੁਣ ਹਰ ਸਾਲ ਵਿਸਾਖੀ ਨੂੰ 50 ਬੱਚੇ ਤਾਂ ਤੋਂ ਆਉਂਦੇ ਆਪਣੇ ਘਰ ਤੇ ਛਿੱਤਰੀ ਬੈਠ ਦੇ ਆ ਤੇ ਆਪਾਂ ਬਾਜ਼ੀ ਤੇ ਛੱਡ ਦੇ ਆ ਬਾਜ਼ੀਆਂ ਜਿੱਤ ਦੇ ਆ ਬਿਨਾਂ ਸਰਦੀਆਂ ਦੀ ਖੁਰਾਕ ਤੋਂ ਨਾਂ ਬੱਚੇ ਲਾਉਣ ਦਾ ਫ਼ਿਕਰ
    ਬਰਾੜ ਗਰੁੱਪ 🕊️🕊️

  • @kotheclubPB44
    @kotheclubPB44 Рік тому +2

    ਚੀਨਾ ਬਾਈ ਵੀ ਸਿਰਾ ਲੋਂਦਾ😂😂😂😂😅

  • @satpalsinghpb469
    @satpalsinghpb469 Рік тому +2

    ਵੀਰ ਜੀ ਸਾਡੇ ਪਿੰਡ ਵੀ ਆਏ ਸੀ ਨਾਲ ਬੰਦਾ ਟਾਗੀ ਫੜੀ ਉੱਡ ਰਿਹਾ ਸੀ ਜਦੋ ਨੀਵੇ ਆਏ ਤਾ ਟਾਵਰ ਤੋ ਬਾਜ ਉੱਡ ਗਿਆ ਤੇ ਉਹਨਾ ਦੇ ਪਿੱਛੇ ਲੱਗ ਗਿਆ ਓ ਫੇਰ ਉੱਚੇ ਹੋ ਗਏ ਤੈ ਪਾਕਿਸਤਾਨ ਵੱਲ ਚੱਲੈ ਗਏ

    • @FATEHProduction
      @FATEHProduction  Рік тому +1

      ਤੇਰੇ ਸਾਬ ਨਾਲ ਤਾਂ ਫਿਰ ਘਰ ਵਾਪਿਸ ਮੁੜ ਗਏ ਬਾਈ 😂

  • @KulwinderSingh-fu7eh
    @KulwinderSingh-fu7eh Рік тому +2

    ਭੂਲਰ ਵੀਰ ਆ ਕੀ ਚੱਕਰ ਆ ਇਸ ਅੋਡੀਓ ਦਾ ਵੀਡੀਓ ਬਣਾ ਕਿ ਇਸ ਜੁਆਬ ਦੇਵੀ ਸਾਰੇ ਆ ਨੂੰ❤😮

  • @user-bv7yd3wv6v
    @user-bv7yd3wv6v Рік тому

    ਬਾਈ ਯਾਰ ਇਹ ਸਾਰੀ ਗੱਲ ਵੀਡਿਓ ਬਣਾ ਕੇ ਬਿਆਨ ਕਰੋ ਬਾਈ ਜੀ ਬੇਨਤੀ ਆ ਕਿ video ik ਅਲਗ ਤੋਂ ਬਣਾਓ ਵੀ

  • @darshanasingh5166
    @darshanasingh5166 Рік тому +3

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @preetsingh9029
    @preetsingh9029 Рік тому +2

    👍👍👍👍👍👍

  • @JiwanSingh-wh2lu
    @JiwanSingh-wh2lu Рік тому +3

    😂😂ਗੱਪ ਆ ਬਾੲਈ

  • @jassibaljeethitlerkabutarc9069

    ਵੀਰ ਮੇਰੇ ਖੁੱਢੇ ਚੋ ਅੰਡੇ ਉੱਡ ਗਏ 25 ਦਿਨ ਪਹਿਲਾ ਬੱਚੇ ਨਿਕਲ ਗਏ ਹੋਣੇ ਆ ਜੇ ਕਿਸੇ ਨੂੰ ਮਿਲਣ ਤਾਂ ਦਸ ਦਿਓ ਬਈ

  • @harpindersinghmaan7366
    @harpindersinghmaan7366 Рік тому +3

    🤣🕊️♥️🕊️🤣

  • @OmPrakash-xy9bm
    @OmPrakash-xy9bm Рік тому

    😅😅😂 very nice

  • @SukhNagra-qe1gn
    @SukhNagra-qe1gn Рік тому +2

    😂😂😆

  • @JiwanSingh-wh2lu
    @JiwanSingh-wh2lu Рік тому +2

    ਗੱਪ੍ ਆ

  • @1236......
    @1236...... Рік тому

    Bhaji sade wal aaye c boht koshish kiti pr bache jaan vich jeyada honn krke trayi chdayi kri jande c.. Meri request aa bhaji oh munda boht uchi uchi roo riha c minat e aa oh munda bchalo koi🙏

  • @k.j.j.makhansharma3101
    @k.j.j.makhansharma3101 Рік тому

    Hansna bhi bahut jaruri hai👌👌👌👌👌

  • @kotheclubPB44
    @kotheclubPB44 Рік тому

    ਤੇ ਜੀਦੇ ਟਾਂਗਾ ਵਜੀਆ ਸੀ ਓ ਬਚ ਗਿਆ 😂😂😂

  • @gaggiwazidke2990
    @gaggiwazidke2990 Рік тому

    ❤❤❤❤❤❤❤

  • @SukhdevSingh-ju3bl
    @SukhdevSingh-ju3bl Рік тому

    🕊️🕊️👍

  • @GurdeepSingh-dh2kd
    @GurdeepSingh-dh2kd Рік тому +2

    🤣🤣🤣🤣

  • @kittychaudhary1747
    @kittychaudhary1747 Рік тому +2

    😂😂😂😂😂😂

  • @satwinderrana1844
    @satwinderrana1844 Рік тому

    😮

  • @pappusingh8953
    @pappusingh8953 Рік тому +2

    😂😂😂😂😂😂😂

  • @sukhwantdhaler6873
    @sukhwantdhaler6873 Рік тому

    Y g Jo chandrayan 2 sadea aapa eh bache ohde puche lag ge Chand ki jatra karke aage 😅

  • @goppi1
    @goppi1 Рік тому

    mere ale ta ap 2 saal hoge chnn te chkr mari jande ne...dekhde aa j es saal aage ta bazi te chhdd lange...daave e bahle ne...

  • @asifmohd428
    @asifmohd428 Рік тому

    Jhuner v aye cc😂😂😂😂😂

  • @Harmansran101
    @Harmansran101 Рік тому +1

    😂😂

  • @JasvirSingh-b3p
    @JasvirSingh-b3p Рік тому

    Canada fir de c ..,😂😂

  • @nectargas8185
    @nectargas8185 Рік тому +1

    Y cheene ne napp lye hone jhooth bolda a hun ene dene nhi hun tuhanu

  • @Amzad847
    @Amzad847 Рік тому +1

    Chandigarh phirde si

    • @FATEHProduction
      @FATEHProduction  Рік тому

      ਮੈਂ ਨੀ ਦੇਖੇ ਪ੍ਰਧਾਨ ਕਿੱਥੇ ਕੁ ਸੀ ਭਲਾਂ

  • @salmanplumber786
    @salmanplumber786 Рік тому

    Hahahhahaa

  • @RanGi_brothers524
    @RanGi_brothers524 Рік тому +1

    ਭੋਰ ਤੀ ਬੱਸ ਆਹੀ ਕੁਛ ਰਹਿ ਗਿਆ ਹੁਣ

    • @starkabuterbazzkhedari3317
      @starkabuterbazzkhedari3317 Рік тому

      ਹੋਰ ਕੀ

    • @FATEHProduction
      @FATEHProduction  Рік тому +2

      ਬਾਈ ਕਦੇ ਕਦੇ ਹਾਸਾ ਮਜਾਕ ਵੀ ਜਰੂਰੀ ਹੁੰਦਾ ਬਹੁਤ ਗਿਆਨ ਵੀ ਨੁਕਸਾਨ ਦਾ ਘਰ ਆ ਬੰਦੇ ਨੂੰ ਭੁਲੇਖਾ ਲੱਗਣ ਲੱਗ ਜਾਂਦੀ ਵੀ ਮੈਂ ਵਾਲਾ ਸਮਝਦਾਰ ਆਂ ਬਾਕੀ ਬਾਈ ਜੀ ਤੇਰਾ comment ਦੇਖ ਕੇ ਪਤਾ ਲਗਦਾ ਵੀ ਤੈਨੂੰ ਹੱਸੇ ਮਜਾਕ ਦੀ ਬਹੁਤ ਜਰੂਰਤ ਆ 🙏

    • @RanGi_brothers524
      @RanGi_brothers524 Рік тому +1

      @@FATEHProduction ਬਿਲਕੁਲ ਤੂ ਵੀ ਤੇ ਗਿਆਨ ਦੇ ਹੀ ਰਿਆ ਮੈਨੂੰ ਫਿਰ ਤੇਰੇ ਇਸ ਕਮੈਂਟ ਦਾ ਐਡਾ ਲੈਕਚਰ ਦੇਣ ਦਾ ਫਾਇਦਾ ਹੀ ਕਿ ਜੇ ਤੂੰ ਵੀ ਮੇਰੇ ਵਰਗਾ ਹੀ ਨਿਕਲਿਆ

    • @FATEHProduction
      @FATEHProduction  Рік тому +1

      @@RanGi_brothers524 ਇਹ ਵੀ ਸਹੀ ਗੱਲ ਆ 😂😂👍👍

    • @RanGi_brothers524
      @RanGi_brothers524 Рік тому +1

      @@FATEHProduction 🤣🤣😍❤️❤️

  • @manipitho1233
    @manipitho1233 Рік тому +2

    😂😂😂😂

  • @SanjeevKumar-jw5hp
    @SanjeevKumar-jw5hp Рік тому

    😂😂😂😂😂😂😂

  • @AvtarSingh-ph3er
    @AvtarSingh-ph3er Рік тому

    😂😂

  • @RajeshKumar-ce8hl
    @RajeshKumar-ce8hl Рік тому +2

    😂😂😂😂😂

  • @aman1991
    @aman1991 Рік тому

    😂😂😂😂😂

  • @sidhuforsc
    @sidhuforsc Рік тому

    😂😂😂😂😂

  • @jeevansingh5455
    @jeevansingh5455 Рік тому

    😂😂😂😂😂😂😂