ਸੁਪਨੇ ਟੁੱਟਦੇ ਕਿਉਂ ਨੇ ||

Поділитися
Вставка
  • Опубліковано 24 гру 2024

КОМЕНТАРІ • 18

  • @PastorAlvinFinhas1151
    @PastorAlvinFinhas1151 Місяць тому +1

    MAY GOD BLESS YOU MORE PASTOR G. 😊😊😊😊

  • @parveenkaur2583
    @parveenkaur2583 Місяць тому

    Amen Amen Amen 🙌🏻❤

  • @kashmirkaur216
    @kashmirkaur216 Місяць тому +2

    Jà Masih de pastor g 🙏

  • @SheelaMasih-q9w
    @SheelaMasih-q9w Місяць тому

    Amen 🙏🙏

  • @ReenaKlair-zl1cd
    @ReenaKlair-zl1cd Місяць тому +1

    AMEN 🙏🏻

  • @HarpreetSingh-y3d
    @HarpreetSingh-y3d Місяць тому

    Amen

  • @sarabjitsabhi74
    @sarabjitsabhi74 Місяць тому +1

    Hallelujah praise the Lord God bless you Paster g❤❤❤❤

  • @PrinceKumar-b3n1p
    @PrinceKumar-b3n1p Місяць тому +1

    God bless you pastor ji amen hallelujah

  • @kashmirkaur216
    @kashmirkaur216 Місяць тому +1

    Hallelujah 🙏 hallelujah 🙏 hallelujah 🙏

  • @ritahenry2317
    @ritahenry2317 Місяць тому +4

    Hallelujah praise the Lord

  • @MalkitMalkit-d9r
    @MalkitMalkit-d9r Місяць тому +1

    Jai Madih di ji ❤❤❤❤❤

  • @kashmirkaur216
    @kashmirkaur216 Місяць тому +1

    Yes amen 🙏

  • @balwindersohal6440
    @balwindersohal6440 Місяць тому

    🙏🙏🙏🙏

  • @亗iT々ROHAN亗
    @亗iT々ROHAN亗 Місяць тому

    Yes aaaaaaaammmmmmmeeeeeeennnnnnnnnnnnnnnnnnn

  • @JasleensinghGill-d3r
    @JasleensinghGill-d3r Місяць тому +1

    ਆਮੀਨ

  • @parveenkumari8766
    @parveenkumari8766 Місяць тому +1

    Past study Meri beti ka naam Agra Hai Meri beti badhiya to badhiya job mil sake play karo password mere bete ka naam Rishabh Yadav wala aamin aamin aamin

  • @davidmasihmachhiwara7092
    @davidmasihmachhiwara7092 Місяць тому

    *ਇਸ ਅੰਤਿਮ ਯੁੱਗ ਲਈ ਪ੍ਰਭੂ ਦੀ ਮਹਾਨ ਯੋਜਨਾ* ਸਿਰਫ ਚੁਣੇ ਹੋਇਆਂ ਦੇ ਲਈ
    ਬਿਮਾਰਾਂ ਲਈ ਪ੍ਰਾਰਥਨਾ। ਠੀਕ ਹੋਏ ਲੋਕਾਂ ਦੀਆਂ
    ਗਵਾਹੀਆਂ। ਸੰਸਾਰਕ ਚੀਜ਼ਾਂ ਗੱਡੀਆਂ ਮੋਟਰਾਂ ਕੋਠੀਆਂ ਤੇ ਪੀ ਆਰ ਦੇ ਲਈ ਭਵਿੱਖਬਾਣੀਆਂ ਅਤੇ ਘੋਸ਼ਣਾਵਾਂ। ਲਗਭਗ ਹਰ ਇਕ ਡੇਰੇ ਦੇ ਅੰਦਰ ਸਟੇਜੀ ਪ੍ਰਚਾਰਕਾਂ ਦੁਆਰਾ ਇਹੋ ਸਭ ਕੁਝ ਕੀਤਾ ਜਾ ਰਿਹਾ ਹੈ। ਤੇ ਸੰਸਾਰਕ ਚੀਜ਼ ਦੀ ਪ੍ਰਾਪਤੀ ਕਰਕੇ ਲੋਕ ਬਹੁਤ ਖੁਸ਼ ਵੀ ਹੁੰਦੇ ਹਨ....ਪਰ ਜ਼ੋ ਇਸ ਅੰਤਿਮ ਯੁੱਗ ਲਈ ਪ੍ਰਭੂ ਦੀ ਮਹਾਨ ਯੋਜਨਾ ਤੇ ਪਲਾਨ ਹੈ ਇਸ ਵਾਰੇ ਲੋਕ ਨਹੀਂ ਜਾਣਦੇ ਪੜਨ ਵਾਲਾ ਇਸਨੂੰ ਇਸ ਤਰਾਂ ਸਮਝ ਸਕਦਾ ਹੈ। ਨੂਹ ਦੇ ਬਚਣ ਲਈ ਇਕ ਯੋਜਨਾ ਸੀ। ਐਸਤਰ ਦੇ ਸਮੇਂ ਚ ਯਹੁਦੀਆ ਦੇ ਬਚਣ ਲਈ ਇਕ ਯੋਜਨਾ ਸੀ। ਮੁਸਾ ਦੁਆਰਾ ਇਸਰਾਇਲ ਦੇ ਬਚਣ ਲਈ ਇਕ ਯੋਜਨਾ ਸੀ। ਠੀਕ ਇਸੇ ਹੀ ਤਰਾਂ ਇਸ ਅੰਤ ਸਮੇਂ ਲਈ ਵੀ ਪ੍ਰਭੂ ਦੇ ਕੋਲ ਇਕ ਯੋਜਨਾ ਹੈ।‌ ਇਸ ਸਬੰਧ ਚ ਬਹੁਤ ਸਾਰੀਆਂ ਭਵਿੱਖਬਾਣੀਆਂ ਵਚਨ ਵਿੱਚ ਪਹਿਲਾਂ ਹੀ ਮੌਜੂਦ ਹਨ ਸਭ ਤੋਂ ਵੱਡੀ ਤੇ ਮਹਾਨ ਗੱਲ ਇਸ ਧਰਤੀ ਉਤੇ ਮਸੀਹ ਦੀ ਚੋਰ ਵਾਂਗੂੰ ਆਮਦ ਹੈ। ਜ਼ੋ ਕਿ ਪੂਰੀ ਤਰ੍ਹਾਂ ਗੁਪਤ ਹੈ। ਲਿਖਿਆ ਹੈ *ਪ੍ਰਭੂ ਆਪ ਹੀ ਸਵਰਗ ਤੋਂ ਉਤਰੇਗਾ। ਔਰ ਪ੍ਰਭੂ ਦਾ ਆਉਣਾ ਚੋਰ ਵਾਂਗੂੰ ਹੋਵੇਗਾ*। ਪਹਿਲੀ ਆਮਦ ਸਮੇਂ ਬਹੁਤ ਸਾਰੇ ਚਿੰਨ੍ਹ ਸਨ ਪਰ ਦੂਸਰੀ ਆਮਦ ਚ ਇਸ ਤਰਾਂ ਦਾ ਕੁਝ ਵੀ ਨਹੀਂ ਹੈ। ਇਸ ਆਮਦ ਨੂੰ ਪਛਾਨਣ ਦਾ ਇਕੋ ਹੀ ਰਾਸਤਾ ਹੈ ਕਿ ਉਸਦੇ ਭੇਜੇ ਹੋਏ ਨਬੀ ਨੂੰ ਜਾਨਣਾ ਜਿਸ ਦਾ ਵਾਅਦਾ ਉਸਨੇ ਕੀਤਾ ਹੈ ਕਿ ਉਹ ਆਪਣੇ ਨਬੀ ਮਲਾਕੀ 4;5 ਨੂੰ ਸਾਡੇ ਲਈ ਭੇਜੇਗਾ। *ਉਹ ਹੀ ਆਕੇ ਵਿਗੜੀਆਂ ਚੀਜ਼ਾਂ ਦਾ ਸੁਧਾਰ ਕਰੇਗਾ। (ਮਤੀ 17;11) ਯਹੁੰਨਾ ਵਾਂਗ ਉਹ ਇਕ ਸੁਨੇਹਾ ਦੇਣ ਵਾਲਾ ਅਤੇ ਸੁਧਾਰਕ ਹੋਵੇਗਾ ਤੇ ਉਸਦਾ ਹਰ ਇਕ ਵਚਨ ਬਿਨਾਂ ਕਿਸੇ ਮਿਲਾਵਟ ਤੋਂ ਹੋਵੇਗਾ। ਉਹ ਬਹੁਤ ਹੀ ਦਲੇਰੀ ਨਾਲ ਬੋਲੇਗਾ। ਉਹ ਸੱਤ ਮੋਹਰਾਂ ਉਤੇ ਰੋਸ਼ਨੀ ਪਾਵੇਗਾ। ਉਹ ਮਸੀਹ ਦੀ ਦੂਸਰੀ ਆਮਦ ਦਾ ਖੁੱਲਕੇ ਪ੍ਰਚਾਰ ਕਰੇਗਾ। ਉਸਦੇ ਕੋਲ ਪ੍ਰਭੂ ਵੱਲੋਂ ਇਕ ਖਾਸ ਸੰਦੇਸ਼ ਹੋਵੇਗਾ। ਜਿਵੇਂ ਹਮੇਸ਼ਾ ਹੁੰਦਾ ਆਇਆ ਹੈ ਸਿਰਫ ਚੁਣੇ ਹੋਏ ਲੋਕ ਹੀ ਉਸਦੇ ਸੰਦੇਸ਼ ਨੂੰ ਕਬੂਲ ਕਰਨਗੇ*। ਇਹ ਸਭ ਕੁਝ ਵਾਪਰ ਚੁਕਿਆ ਹੋਵੇ। ਨਬੀ ਆ ਚੁਕਿਆ ਹੋਵੇ। ਔਰ ਮਸੀਹ ਅੱਜ ਧਰਤੀ ਉਤੇ ਖੜਾ ਹੋਵੇ। ਸਟੇਜੀ ਪ੍ਰਚਾਰਕ ਇਸ ਵਾਰੇ ਕੁਝ ਵੀ ਨਾ ਜਾਣਦੇ ਹੋਣ ਤਾਂ ਇਸ ਤੋਂ ਵੱਡਾ ਅੰਧਕਾਰ ਹੋਰ ਕੀ ਹੋ ਸਕਦਾ ਹੈ? ਇਸ ਤੋਂ ਪਹਿਲਾਂ ਕਿ ਬਹੁਤ ਦੇਰ ਜਾਵੇ ਲੋਕੋ ਤੁਹਾਨੂੰ ਜਾਗਣ ਦੀ ਜ਼ਰੂਰਤ ਹੈ।

  • @sarabjitsabhi74
    @sarabjitsabhi74 Місяць тому +1

    Amen❤Amen❤Amen