Reaction: ਜਦੋਂ ਹਿਮਾਚਲ ਚੇ ਹੋਇਆ ਸੀ ਖਾਲਸਾ ਰਾਜ ਸਥਾਪਿਤ
Вставка
- Опубліковано 23 сер 2024
- LIKE 👍 | SUBSCRIBE ✔️ | SHARE 😍
Reaction: ਜਦੋਂ ਹਿਮਾਚਲ ਚੇ ਹੋਇਆ ਸੀ ਖਾਲਸਾ ਰਾਜ ਸਥਾਪਿਤ
Reaction: ਜਦੋਂ ਹਿਮਾਚਲ ਚੇ ਹੋਇਆ ਸੀ ਖਾਲਸਾ ਰਾਜ ਸਥਾਪਿਤ
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadtatla.pk
Whatsapp: www.whatsapp.c...
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺
ਪੰਜਾਬ ਅਫਗਾਨਿਸਤਾ ਤੋ ਦਿੱਲੀ ਤੱਕ ਸੀ ।
ਪੰਜਾਬ ਲੈਂਦਾ ਅਤੇ ਚੜਦਾ ਪੰਜਾਬ ਹਿਮਾਚਲ ਹਰਿਆਣਾ ਦੇ total 29 ਜਿਲ੍ਹੇ ਸੀ ਪਾਕਿਸਤਾਨੀ ਭਰਾਓ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ❤
ਵਾਹਿਗੁਰੂ ਮਿਹਰ ਕਰੇ ਪੰਜਾਬ ਚੁੰਭਕ ਵਾਂਗ ਫਿਰ ਇਕੱਠਾ ਹੋ ਜਾਵੇ
ਖਾਲਸਾ ਰਾਜ ਆਵੇ ❤
ਪੰਜਾਬ ਪਹਿਲਾਂ ਹੀ ਵੱਖਰਾ ਮੁਲਖ ਸੀ ਵੀਰ ਜੀ delhi ਤੋਂ ਅੱਗੇ ਭਾਰਤ ਸੀ ਪੰਜਾਬ ਦੇਸ਼ ਸੀ ਕਾਬਲ ਕੰਧਾਰ ਤੱਕ। ਇਹਨਾ ਲੋਕਾ ਨੂੰ ਡਰ ਸੀ ਕਿ ਇਹ ਪੰਜਾਬ ਹੀ ਆ ਜੌ ਰਾਜ ਕਰ ਸਕਦਾ ਇਹਨਾ ਤੋਂ ਇਤਿਹਾਸ ਲਕੋਇਆ ਜਾਵੇ ਕਿ ਪੰਜਾਬ ਦੇਸ਼ ਸੀ ਏਸੇ ਕਰਕੇ ਪੰਜਾਬ ਦੇ ਟੁਕੜੇ ਕਰਤੇ ਹਿੱਸਾ ਭਾਰਤ ਦਾ ਦਸਕੇ
@@pubgglobalgrouppubglovers8153 ਹਾਂ ਜੀ ੧੮੪੯ ਤੱਕ ਪੰਜਾਬ ਸੋਨੇ ਦੀ ਚਿੱੜ੍ਹੀ ਕਹਾਉਂਦਾ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਆਧੀਨ ਬਹੁਤ ਵੱਡਾ ਦੇਸ਼ ਸੀ
ਗੋਰਿਆਂ ਨੇ ਗ਼ੱਦਾਰ ਡੋਗਰਿਆਂ ਨੂੰ ਖਰੀਦ ਕੇ ਪੰਜਾਬ ਉੱਤੇ ਕਬਜ਼ਾ ਕੀਤਾ ਸੀ
ਪੰਜਾਬ ਤੋਂ ਡਰਦੇ ਹੋਏ ਪੰਜਾਬ ਦੇ ਵਾਰ ਵਾਰ ਟੋਟੇ ਕੀਤੇ ਗਏ ਪੰਜਾਬ ਨੂੰ ਸੂਬਾ ਵੀ ਨਹੀਂ ਬਣਾਉਂਦੇ ਸੀ
ਪੰਜਾਬ ਨੂੰ ਧਰਤੀ ਤੋਂ ਮਿਟਾ ਦੇਣਾ ਚਾਹੁੰਦੇ ਹਨ ਇਸ ਕਰਕੇ ਹੀ ੧੯੫੫, ੧੯੭੮, ੧੯੮੪, ੧੯੯੨-੧੯੯੫
ਅੱਜ ਵੀ ਕਤਲੇਆਮ ਜਾਰੀ ਹੈ
ਦੁਸ਼ਮਣ ਤਾਰੀਕੇ ਬਦਲਦੇ ਟੀਚਾ ਨਹੀਂ
ਜਾਗੋ ਆਪਣਾ ਦੇਸ਼ ਪੰਜਾਬ ਚੁੰਭਕ ਵਾਂਗ ਇਕੱਠਾ ਹੋ ਜਾਵੇ
ਪੰਜਾਬ ਦੇ ਸਾਰੇ ਮੁਧਿਆਂ ਦਾ ਇੱਕੋ ਇੱਕ ਹੱਲ ਖਾਲਸਾ ਰਾਜ ❤️ ਦੇ ਰੂਪ ਵਿੱਚ ਜ਼ਰੂਰ ਆ ਰਿਹਾ ਹੈ
ਕੋਈ ਵੀ ਮਾਈ ਦਾ ਲਾਲ ਰੋਕ ਨਹੀਂ ਸਕਦਾ ਜੀ 🙏
ਹਿਮਾਚਲ ੧੯੬੬
ਅੱਜ ਵੀ ਪੰਜਾਬ ਤੋਂ ਡਰਦੇ ਹਨ
Waheguruji
ਵਾਹਿਗੁਰੂ ਜੀ
Waheguru ji ka khalsa waheguru ji ki fathe🙏
Jithey 5 Rivers chal rahey ne oho sabh Punjab hi see
Yes veer ji already Himachal parades part of Hindustan time.
Punjab charda lenda v ik himachal v punjab ch Haryana v punjab delhi v punjab 😢😢😢😢😢😢😢😢😢
1view in india❤
Panjab ik vakhra mulk hi c veer ji
True story registered on Google
5 daryawa di dharti
Punjab hai. ❤
🙏🙏
Brother after partition Punjab was up to and beyond Delhi. Indian Punjab was divided into three parts . Before trifercation of Punjab Shimla was Capital of Punjab.
😮😮 Dera ismile kha, Sindh, Multan, Afghanistan da kush hisa, Tibet Leh Ladakh, Kashmir sab Punjab da hissa c. Aaj da Bharat jina c Great Ounjab
🙏🙏🙏🙏🙏🙏
Ounjab - Punjab
Bahut area vich punjabi di dialect boli Jandee hai.
They are still afraid of Punjab that’s why they are breaking Punjab in smaller pieces
They want to completely demolish Punjab
I pray old Punjab wake up and become 1 again as Khalsa Raaj
Where all religions live peacefully ❤with respect 🫡 ❤🙏💪
Lende waley jatto apna dna ikko ah dharam chahe alag ne 🙏
Punjab area 50,000 km Gdp 90 billion population 3 crore
haryana area 44,000 Gdp 120 population
3 crore
Himachal area 55,000 Gdp 30 population
1 crore
Pakistan Punjab area 2,05,000 km Gdp 170 billion population 11 crore
Total Area 3,58,000 km Gdp 410 billion
+delhi area 1484 Gdp 300 billion dollar
population 3.5 crore
👉United Punjab 🔥👇
Total Gdp 710 billion dollars
Total population 22 crore
Velly laane babbu maan🙏🙏
At present. Chandigarh. Is. U.T. Union teritory
Capital of. Punjab & Hariana state
Chandigarh centre di Punjab da. Haryana bana ke adh kar dittae.
Punjab ta Punjab he aa
Joint Punjab de 29 district c te 5 Division c ji Punjab Alag desh c ji pura india 200saal gulam reha ji Angreja kol Punjab 98saal gulam reha ji
Afghanistan to Delhi all punjab c
🙏🙏🙏👍👍
Sidhu Moose wala new song the anty durg please reaction 💯
Veer ji plzz charda te lehnda punjab song by arman paras plz ohde te react kro🙏🙏
ਤੁਸੀਂ ਇਹ ਤਾਂ ਦੱਸੋ ਤੁਸੀਂ ਮੁਸਲਮਾਨ ਕਿਵੇਂ ਬਣੇ । ਤੁਸੀਂ ਵੀ ਤਾਂ ਪੰਜਾਬ ਦੇ ਹੀ ਹੋ ਤੁਸੀਂ ਸਿੱਖ ਕਿਉਂ ਨਹੀਂ ਬਣੇ।
Praawa jdo mughala ne attack kita uss toh baad vich hi lok musalmaan teh sikh bney pehla tah ethe hindu hi c.
Bai ji babbu maan- main v Punjabi te lazmi react kro
Himachal Pradesh 1958 ch
Alag kitta si..!!
kingpin the next episode tarsem jassar please react
Kangrha nehin, kaangrha hai.
Khalsa map new song reaction please
Aadda rajsthan te delli v punjab de hi hisse c
😂
Waheguru ji
Waheguru ji