ਡੌਂਕੀ, ਡਿਪੋਰਟ ਤੇ ਡਰਾਉਣਾ ਸਫ਼ਰ | Illegal Immigrants | Amritsar Airport | America | Vichar Taqrar

Поділитися
Вставка
  • Опубліковано 10 лют 2025
  • 🔸ਅਮਰੀਕਾ ਦੀ ਸਖ਼ਤੀ, ਫਲਾਇਟ ਗ਼ੈਰ ਕਾਨੂੰਨੀ ਪਰਵਾਸੀ ਲੈ ਕੇ ਪਰਤੀ
    🔸ਅਮਰੀਕਾ ਤੋਂ 30 ਪੰਜਾਬੀ ਡਿਪੋਰਟ, ਵਾਪਸ ਆਉਣਗੇ ਕਿੰਨੇ ਹੋਰ ?
    🔸ਲੱਖਾਂ ਦਾ ਕਰਜ਼, ਨਹੀਂ ਨਿਭਿਆ ਫ਼ਰਜ਼, ਅਮਰੀਕਾ ਨੇ ਦਿੱਤਾ ਨਵਾਂ 'ਮਰਜ਼'
    🔸ਜਵਾਨੀ ਵੀ ਗੁਆਈ, ਜਾਨ ਬਿਪਤਾ ’ਚ ਪਾਈ, ਫਿਰ ਵੀ ਮੰਜ਼ਿਲ ਹੱਥ ਨਾ ਆਈ
    🔸ਡਿਪੋਰਟ ਕੀਤੇ ਭਾਰਤੀਆਂ ਦੇ ਜਹਾਜ਼ ਨੂੰ ਪੰਜਾਬ ’ਚ ਹੀ ਕਿਉਂ ਉਤਾਰਿਆ ਗਿਆ ?
    🔸ਵੇਖੋ ਵਿਚਾਰ ਤਕਰਾਰ, ਡੌਂਕੀ, ਡਿਪੋਰਟ ਤੇ ਡਰਾਉਣਾ ਸਫ਼ਰ
    #america #AmritsarAirport #illegalimmigrants #DonaldTrump #C17Globemasteraircraft #deport #vichartaqrar #ptcnews
    Vichar Taqrar is most popular show of PTC News. This award winning daily debate show is based on current topics of Punjab and nation. Please subscribe and shar.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co....
    》Download PTC Play App (iOS): itunes.apple.c....

КОМЕНТАРІ • 18

  • @Manpreetdhillon1998
    @Manpreetdhillon1998 4 дні тому

    ਬਹੁਤ ਵਧੀਆ ਸੋਚ ਚੀਮਾ ਸਾਬ ਜੀ ਤੁਹਾਡੀ, ਸਰਕਾਰ ਨੂੰ ਪਹਿਲਾ ਹੀ ਇਸ ਗ਼ੈਰ ਕਾਨੂੰਨੀ ਕੰਮ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ 💯

  • @Jotkaur-kk9ow
    @Jotkaur-kk9ow 4 дні тому

    ਬਹੁਤ ਸਹੀ ਵਿਚਾਰ ਚਰਚਾ ਕੀਤੀ ਗਈ 🙌

  • @sehtajdeepsingh
    @sehtajdeepsingh 4 дні тому

    ਬਿਲਕੁੱਲ ਚੀਮਾ ਜੀ ਸਰਕਾਰਾਂ ਨੂੰ ਪਹਿਲਾ ਹੀ ਪਤਾ ਹੁੰਦਾ ਹੈ ਸਬ, ਆਪਣੀ ਦੇਸ਼ ਦੀ ਸਰਕਾਰ ਨੂੰ ਪਹਿਲਾ ਹੀ ਰੋਕ ਲਗਾਉਣੀ ਚਾਹੀਦੀ ਸੀ ਇਸ ਉੱਪਰ 🙏

  • @HarjotBal-gd2bc
    @HarjotBal-gd2bc 4 дні тому

    Good thinking cheema sir👍

  • @Palakpreetkaur_123
    @Palakpreetkaur_123 4 дні тому

    ਬਿਲਕੁੱਲ ਸਹੀ ਕਿਹਾ ਚੀਮਾ ਜੀ 💯

  • @BikramSingh-zn8wo
    @BikramSingh-zn8wo 4 дні тому

    ਸਹੀ ਕਿਹਾ ਜੀ ਤੁਸੀ, ਸਾਡੀ ਸਰਕਾਰ ਨੂੰ ਵੀ ਇਸ ਉਤੇ ਧਿਆਨ ਦੇਣਾ ਚਾਹੀਦਾ ਆ ਜੀ 💯

  • @Gurjasss-ks3yx
    @Gurjasss-ks3yx 4 дні тому

    ਬਹੁਤ ਸਹੀ ਤਰੀਕੇ ਨਾਲ ਸਮਝਾਇਆ ਤੁਸੀਂ ਚੀਮਾ ਸਾਬ 👍

  • @MehakRandhawa-qt1pq
    @MehakRandhawa-qt1pq 4 дні тому

    Genuine issue💯

  • @SharanRamgarhia-jr3gu
    @SharanRamgarhia-jr3gu 4 дні тому

    ਜਦੋ ਸਾਡੇ ਦੇਸ਼ ਦੇ ਨੌਜਵਾਨ ਗ਼ੈਰ ਕਾਨੂੰਨੀ ਨਾਲ ਵਿਦੇਸ਼ਾਂ ਨੂੰ ਜਾਂਦੇ ਹਨ ਓਦੋ ਹੀ ਸਾਡੀ ਸਰਕਾਰ ਨੂੰ ਉਸ ਉਪਰ ਕਾਰਵਾਈ ਕਰਨੀ ਚਾਹੀਦੀ ਸੀ, ਜਿਸ ਕਰਕੇ ਹੁਣ ਸਾਨੂੰ ਇਹ ਦਿਨ ਨਹੀ ਦੇਖਣਾ ਪੈਣਾ ਸੀ 🙏

  • @MehakjotKaur-nw8st
    @MehakjotKaur-nw8st 4 дні тому

    Right cheema sir💯

  • @Lovepreetkaur123-l5w
    @Lovepreetkaur123-l5w 4 дні тому

    Agree💯

  • @simranjeetkaurkaur-uw4xy
    @simranjeetkaurkaur-uw4xy 4 дні тому

    Good job cheema sir👍

  • @KarandeepSingh-p8d
    @KarandeepSingh-p8d 4 дні тому

    Well explained cheema sir #amardeepsinghcheema #ptcnews #deport

  • @aaliyapattanaik2057
    @aaliyapattanaik2057 5 днів тому

    Veer ji Agents nu v farna chda sab nu pta ha Agent kon ha Agent da nam lio q darda ho