ਮਹਿੰਦਰਾ ਦੇ ਇਸ ਸ਼ੋ ਰੂਮ ਨੇ ਗ੍ਰਾਹਕ ਨਾਲ ਮਾਰੀ ਠੱਗੀ ਸਵਾਲ ਪੁੱਛਣ ਗਏ ਪੱਤਰਕਾਰ ਨੂੰ ਕੱਢਿਆ ਬਾਹਰ, ਫ਼ੇਰ ਵੇਖੋ ਜੋ ਹੋੋਇਆ

Поділитися
Вставка
  • Опубліковано 14 чер 2021
  • Thar, Mahindra, Mahindra Thar, Price, booking, All Charges, Extra Charges, Jagdeep Singh Thali, Punjabi Lok Channel, Punjab, Raj Motor Mohali, mahindra Showroom Punjab, All Cars, Jaspreet Singh Paprali

КОМЕНТАРІ • 1 тис.

  • @mansaramandeepsingh7739
    @mansaramandeepsingh7739 3 роки тому +462

    ਜਿਉਂਦਾ ਰਹਿ ਪੱਤਰਕਾਰ ਵੀਰ ਤੇਰੇ ਵਰਗੇ ਥੋੜੇ ਹੋਰ ਹੋ ਜਾਣ ਤਾਂ ਸੈ਼ਦ ਪੰਜਾਬ ਚ ਥੋੜਾ ਸੁਧਾਰ ਹੋ ਜਾਵੇਗਾ

  • @HardeepSingh-HH88
    @HardeepSingh-HH88 3 роки тому +25

    ਪੱਤਰਕਾਰ ਵੀਰ ਨੂੰ ਦਿਲੋਂ ਸੈਲੂਟ ਕਰਦੇ ਹਾਂ

  • @drgarcha1964
    @drgarcha1964 3 роки тому +8

    ਥਲੀ ਵੀਰ ਜੀ ਤੁਹਾਡੀ ਨਿਧੱੜਕ ਰਿਪੋਰਟਿੰਗ ਨੂੰ ਸਲਾਮ👍👍👍👍👍👍👌👌👌👌👌👌👏👏👏👏👏👏🙏🙏

  • @kabalbhullar3873
    @kabalbhullar3873 2 роки тому +3

    ਥਲੀ ਵੀਰ ਜੀ ਦੀ ਸਾਫ ਸੁਥਰੀ ਪੱਤਰਕਾਰੀ ਨੂੰ ਦਿਲੋਂ ਸਲੂਟ ਜੋ ਸਚਾਈ ਤੇ ਚਲਦੇ ਨੇ ਧੰਨਵਾਦ ਆਪਣੇ ਪੰਜਾਬ ਚੋ ਹਜਾਰਾਂ ਹੀ ਠੱਗ ਬੈਠੇ ਨੇ ਬਚ ਕੇ ਰਹੋ ਵੀਰੋ

  • @nirmalsidhu5453
    @nirmalsidhu5453 3 роки тому +139

    ਜਗਦੀਪ ਥਲੀ ਜੀ ਮੈਂ ਤੁਹਾਨੂੰ ਸਲਾਮ ਕਰਦਾ ਹਾਂ ਕਿ ਤੁਸੀਂ ਇਹੋ ਜਿਹੇ ਕੇਸ ਪਬਲਿਕ ਦੇ ਸਾਹਮਣੇ ਪੇਸ਼ ਕਰਦੇ ਹੋ ਧੰਨਵਾਦ

  • @jaskarnsingh2815
    @jaskarnsingh2815 3 роки тому +112

    ਜੇਕਰ ਇਨਾ ਦੀ ਇਹ ਨਿਜੀ ਪਰਾਪਰਟੀ ਹੈ ਬਾਹਰ ਪੱਕਾ ਬੋਰਡ ਲਾ ਦੇਣ ਅੰਦਰ ਆਉਣਾ ਮਨਾ ਹੈ ਇਹ ਸਾਰਾ ਮਾਮਲਾ ਕੰਪਨੀ ਤੱਕ ਵੀ ਪਹੁਚਣਾ ਚਹੀਦਾ ਹੈ

  • @PrinceKumar-ue3jy
    @PrinceKumar-ue3jy 3 роки тому +43

    ਵੈਰੀ ਗੁੱਡ ਥਲੀ ਬੀਰ 👍👍👍👍👍🙏🙏🙏 ਪ੍ਰਮਾਤਮਾ ਤੁਹਾਨੂੰ ਇਹਦੀ ਚੜ੍ਹਦੀ ਕਲਾ ਬਖਸ਼ੇ 🙏🙏

  • @manjindersingh1928
    @manjindersingh1928 3 роки тому +22

    ਜਿਉਂਦਾ ਰਹਿ ਪਤਰਕਾਰ,,,, ਥਲੀ ਜੀ ਨੂੰ ਸਲੂਟ,,,🙏🏻

  • @surinderpal9680
    @surinderpal9680 3 роки тому +8

    ਪਤਰਕਾਰ ਵੀਰ ਜੀ ਧਕ ਪਾ ਕਿ ਰਖੋ ਬਹੁਤ ਖੁਸ਼ੀ ਆ ਜਦ ਤੁਸੀਂ ਕਿਸੇ ਨਾਲ ਧੱਕਾ ਹੁੰਦਾ ਵੇਖ ਤੁਸੀਂ ਉਸ ਨੂ ਇਨਸਾਫ਼ ਦਿਵਾਉਦੇ ਹੋ ਤੁਸੀਂ ਇਸ ਇਨਸਾਫ਼ ਦੇ ਵਧਾਈ ਦੇ ਪਾਤਰ ਹੋ ਮੁਬਾਰਕਾਂ ਜੈ ਭੀਮ ਜੈ ਭੀਮ ਜੈ ਭੀਮ

  • @jasvirkaur1322
    @jasvirkaur1322 3 роки тому +292

    ਇਸ ਵੀਰ ਨਾਲ ਧੋਖਾ ਹੌਇਆ ਪਰ ਇਹਨਾਂ ਨੇ ਇਕ ਸਟੈਂਡ ਲਿਆ ਅਤੇ ਆਮ ਲੋਕਾਂ ਨੂੰ ਜਾਣਕਾਰੀ ਮਿਲੀ ਹੈ ਅਗੇ ਤੌ ਲੌਕ ਧਿਆਨ ਰਖਣਗੇ।

  • @vitastressfree2554
    @vitastressfree2554 3 роки тому +77

    ਵੀਰ ਖਪਤਕਾਰ ਅਦਾਲਤ ( Consumer Court) ਵਿੱਚ ਕੇਸ ਕਰੋ। ਪਹਿਲੀ ਪੇਸ਼ੀ ਤੇ ਹੀ ਗੋਡੇ ਟੇਕ ਜਾਣਗੇ।

  • @Amarjitsingh-up7du
    @Amarjitsingh-up7du 3 роки тому +111

    ਸਰਕਾਰੀ ਫੀਸ 513 ਰੁਪਏ ਆ ਮੈਂ ਵੀ ਨੰਬਰ ਪਲੇਟ ਲਗਵਾਈ ਆ ਸਰਕਾਰੀ ਵਾਲੀ ਪਰਚੀ ਮੇਰੇ ਕੋਲ ਆ

  • @user-fr3uw7dh2f
    @user-fr3uw7dh2f 3 роки тому +367

    ਇਹ ਤਾ ਮਸਲਾ ਅੱਜ ਹਾਈਲਾਈਟ ਹੋ ਗਿਆ ਸਰਦਾਰ ਜੀ ਨੇ ਆਵਾਜ ਚੁੱਕੀ,ਨਹੀ ਤਾ ਲੋਕੀ ਆਪਣੀ ਛਿੱਲ ਲਹਾਉਣ ਦੇ ਆਦੀ ਬਣ ਚੁੱਕੇ,ਕੋਈ ਬੋਲਦਾ ਨੀ ,ਆਪੀ ਇਹ ਲੁਟੇਰਿਆ ਦੇ ਹੌਸਲੇ ਵੱਧਦੇ

  • @laddirandhawa9323
    @laddirandhawa9323 3 роки тому +75

    ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਜਾਓ ਏ ਤਾਂ ਹੱਥ ਬੰਣਨ ਗੇ

  • @gursanjgoraya5413
    @gursanjgoraya5413 3 роки тому +50

    , ਤੁਹਾਡੀ ਪੱਤਰਕਾਰੀ ਦੀ ਦਿਲ ਤੋਂ ਇਜ਼ਤ ਕਰਦੇ ਆਂ+ਬਿਲਕੁਲ ਸਾਫ਼ ਸੁਥਰੀ ਤੇ ਸੱਚਾਈ ਤੇ ਹੁੰਦੀ ਆ ਤੁਹਾਡੀ ਰਿਪੋਟਿਂਗ..

  • @jagdevsinghgill5873
    @jagdevsinghgill5873 3 роки тому +50

    ਜੇ ਨਿੱਜੀ ਪ੍ਰਾਪਰਟੀ ਐ ਤਾਂ ਏਥੇ ਕੁਝ ਵੀ ਕਰੋਂਗੇ। ਕੱਲ੍ਹ ਨੂੰ ਏਥੇ ਬੰਦਾ ਮਾਰਕੇ ਕਹੋਗੇ, ਬਲਾਤਕਾਰ ਕਰਕੇ ਕਹੋਂਗੇ ਕਿ ਏਥੇ ਐਪੁਆਂਇੰਟਮੈਂਟ ਤੋਂ ਬਿਨਾਂ ਅੰਦਰ ਨੀਂ ਜਾ ਸਕਦੇ । ਬਿੱਲੀ ਥੈਲਿਓਂ ਬਾਹਰ ਲਿਆ ਕੇ ਛੱਡੀਂ ਥਲੀ ਵੀਰ ।

  • @lakhasidhu2028
    @lakhasidhu2028 3 роки тому +20

    ਸੱਚ ਦੀ ਅਵਾਜ਼ ਮੇਰਾ ਵੱਡਾ ਵੀਰ ਪੱਤਰਕਾਰ ਥਲੀ ਸਾਹਬ🙏🙏❤ ਸਲੂਟ ਹੈ ਤੁਹਾਨੂੰ,, ਹਰ ਖਬਰ ਦੇਖਦਾ ਮੈ, ਬਹੁਤ ਵੱਡਾ ਫੈਨ ਹੈ ਮੈ,, ਪੱਤਰਕਾਰ ਵੀਰ ਨੁੂੰ ਪਿਆਰ ਕਰਨ ਵਾਲੇ ਲਾਈਕ ਕਰੋ🙏

  • @ranjitsingh2721
    @ranjitsingh2721 2 роки тому +7

    ਵੀਰ ਜੀ ਇਹਨਾਂ ਨੂੰ ਤੁਸੀਂ ਹੀ ਨਥ ਪਾ ਸਕਦੇ ਹੋ ਪਤਰਕਾਰ ਵੀਰ ਜੀ

  • @gillbalwinder5605
    @gillbalwinder5605 3 роки тому +66

    ਇਸ ਦਾ ਮਤਲਬ ਥੋੜੇ ਦਿਨ ਪਹਲਾੰ ਹੀ ਅਸੀੰ ਵੀ ਥਾਰ ਲੈ ਕੇ 50-60 ਹਜਾਰ ਦੀ ਠਗੀ ਇਨਾ ਤੋੰ ਖਾਧੀ ਆ ?

  • @sandeepsekhon535
    @sandeepsekhon535 3 роки тому +2

    ਜਗਦੀਪ ਵੀਰ ਮੈਨੂੰ ਪਤਾ ਤੇਰਾ ਮੈਂ ਤਾਂ ਅੱਖਾਂ ਮੀਚ ਕੇ ਜ਼ਕੀਨ ਕਰਦਾ ਤੇਰੀ ਪੱਤਰਕਾਰੀ ਤੇ Good job bro

  • @AnilKumar-qx1ke
    @AnilKumar-qx1ke 3 роки тому +13

    ਜਗਦੀਪ ਵੀਰ ਜੀ ਸਭ ਗੋਲ ਮਾਲ ਆ,ਡਿਲਰ ਚੋਰ ਮੋਰ ਆ, ਵਾਹਿਗੁਰੂ ਜੀ ਭਲਾ ਕਰਨ,ਕਲਾਸ ਲਗਾਈ ਜਾਵੇ ਪੱਤਰ ਕਾਰ ਜੀ,😤😤🚜🌾🌾🚩🚩

  • @varindersinghdhaliwal4305
    @varindersinghdhaliwal4305 3 роки тому +11

    ਥਲੀ ਵੀਰ ਜੀ ਇਹ ਕੰਮ ਬਹੁਤ ਹੀ ਵਧੀਆ ਕੀਤਾ ਤੁਸੀਂ ਇਨ੍ਹਾਂ ਠੱਗਾਂ ਨੇ ਪਤਾ ਨਹੀਂ ਕਿੰਨੇ ਕੁ ਲੋਕ ਠੱਗੇ ਹੋਣੇ। ਬਹੁਤ ਬਹੁਤ ਧੰਨਵਾਦ ਵੀਰ ਜੀ ਪਰਦਾਫਾਸ਼ ਕਰਨ ਦਾ

  • @gurpartapsinghrai3292
    @gurpartapsinghrai3292 3 роки тому +244

    ਕੋਈ ਇਕ ਐਸਾ ਮਹਿਕਮਾ ਤਾ ਹੋਵੇ ਪ੍ਰਾਈਵੇਟ ਜਾ ਸਰਕਾਰੀ ,ਜਿਸ ਚ ਲੋਕਾ ਨੂੰ ਨਾ ਬਖਸ਼ਿਆ ਜਾਦਾ ਹੋਵੇ

    • @Malwareactions
      @Malwareactions 3 роки тому +7

      ਮੋਦੀ ਨੂੰ ਵੀ ਬਾਈ ਜੀ ਕਹੀਏ, ਇੱਥੇ ਤਾਂ ਆਪਣੇ ਪੰਜਾਬੀ ਬੰਦੇ ਹੀ ਪੰਜਾਬੀ ਭਰਾਵਾਂ ਨੂੰ ਠੋਕਣ ਤੇ ਲੱਗੇ ਆ। ਇੰਡੀਆ ਦਾ ਬੇੜਾ ਗ਼ਰਕ ਕਰ ਰੱਖਿਆ ਲੋਕਾਂ ਨੇ।

    • @Malwareactions
      @Malwareactions 3 роки тому +4

      ਇੱਕ ਪੰਜਾਬੀ ਬੁਜੁਰਗ ਜੀ ਨੇ ਕਿਹਾ ਸੀ ਕੇ ਏਕੇ ਦੀ ਗੱਲ ਕਰੀਏ ਤਾਂ ਭਯੀਆ ਦੀ ਕੌਮ ਸਬਤੋਂ ਚੰਗੀ ਆ। ਇੱਕ ਭਯੀਆ ਸਟੈਂਡ ਹੋਜੇ ਤਾਂ ਦੂਜੇ ਭਯੀਆ ਨੂੰ ਸਟੈਂਡ ਕਰਦਾ ਆਪਣੇ ਕੋਲ ਬੁਲਾਕੇ, ਅੰਗਰੇਜ ਆਪਣੇ ਤਾਈਂ ਮਤਲਬ ਰਖਦੇ ਆ ਤੇ ਪੰਜਾਬੀ ਇੱਕ ਦੂੱਜੇ ਦੀਆਂ ਲੱਤਾ ਖਿੱਚਣ ਤੇ ਲੱਗੇ ਰਹਿੰਦੇ ਆ ਤੇ ਇੱਕ ਦੂੱਜੇ ਨੂੰ ਰੋਟੀ ਖਾਂਦੇ ਨਹੀ ਜਰਦੇ।

    • @gurpartapsinghrai3292
      @gurpartapsinghrai3292 3 роки тому +4

      @@Malwareactions ਇਹ ਗੱਲ ਬਿਲਕੁੱਲ ਸਹੀ ਆ ,ਪੰਜਾਬੀਆ ਚ ਪਹਿਲਾ ਏਕਾ ਨੀ ਰਿਹਾ ਹੁਣ, ਇਹੀ ਗੱਲ ਦਾ ਫਾਇਦਾ ਲੀਡਰ ਉਠਾਉਂਦੇ ਨੇ ਤੇ ਕੌਮ ਦਿਨੋ ਦਿਨ ਨਿਘਾਰ ਵੱਲ ਜਾ ਰਹੀ...

    • @abhiarya8874
      @abhiarya8874 3 роки тому +1

      Its true .... Sare luttan wale baithe aa .Govt to leke sare . They all are Robbers .

    • @ankursharma9019
      @ankursharma9019 3 роки тому +1

      Bilkul sahi gal ya veer chahe koi mehekma koi bank koi company hove Hindustan'ch har paase aam bande naal harassment te thuggi chori hi ya , aiwi thorri saare lok jinna kol sadhan hove baharle mulka val nathde ya

  • @sukhsekhupuria2278
    @sukhsekhupuria2278 2 роки тому +7

    ਖਿਚਦੋ ਕੰਮ ਵੀਰੇ 👍👍👍👍🙏

  • @ManpreetSingh-xm4vv
    @ManpreetSingh-xm4vv 3 роки тому +20

    ਯਾਰ ਭਾਰਤ ਦੇ ਲੋਕਾਂ ਦੀ ਲੁੱਟ ਕੌਣ ਰੋਕੂ ਼਼਼ਹਰ ਪਾਸੇ ਜਿਸਦਾ ਵੀ ਵੱਸ ਚਲਦਾ ਬੱਸ ਲੁੱਟਣ ਉੱਤੇ ਲੱਗੇ ਹੋਏ ਨੇ

  • @balwindersinghballi9639
    @balwindersinghballi9639 3 роки тому +203

    18000 ਕੁਝ ਦਾ ਇੰਨਸ਼ੋਰੈਂਸ ਸੀ
    ਮੇਰੇ ਤੋਂ 26000 ਰੁਪਏ ਲੲੇ ਸੀ
    ਜਗਰਾਓਂ ਮਹਿੰਦਰਾ ਵਾਲਿਆਂ ਨੇ

    • @rajeshbains7673
      @rajeshbains7673 3 роки тому +2

      Sir aasi lok ehna nu faltu paise dinde hi kyo ae ji

    • @balwantsingh8803
      @balwantsingh8803 3 роки тому +1

      Bai g jwab mangna hukk hai apna odo hi puchde dealer nu

    • @nexion5144
      @nexion5144 3 роки тому +2

      jagraon kehde mahindera vale aa gaye ?

    • @johnflix9233
      @johnflix9233 3 роки тому +1

      Insurance companies da compitition v bht ho gya hun... Jad v insurance karwani new ya renew hamesha bahro karwao 4-5 company di compare kr k
      Min20% to Max 30% da fark hai

    • @pawanjosan9513
      @pawanjosan9513 3 роки тому

      Jagraon mahindra wale kitho a gye

  • @jasbirsingh6680
    @jasbirsingh6680 3 роки тому +82

    ਵੀਰ ਜੀ ਸਭ ਪਾਸੇ ਠੱਗ ਬੈਠੇ ਨੇ ਜੀ।

  • @singhbutter5932
    @singhbutter5932 3 роки тому +32

    Mr Jagdeep is good reporter doing good job, God bless him

  • @Amarjitsingh-up7du
    @Amarjitsingh-up7du 3 роки тому +59

    RC ਦੇ ਲਈ 9 ਪਰਸੈਂਟ ਟੈਕਸ ਭਰਨਾ ਹੈ ਅਤੇ 20 ਰੁਪਏ ਦਾ ਇਕ ਫਾਰਮ ਭਰਨਾ ਹੈ

  • @gagandeepsinghgill3525
    @gagandeepsinghgill3525 3 роки тому +41

    ਵੀਰ ਖਪਤਕਾਰ ਅਦਾਲਤ ( Consumer Court) ਵਿੱਚ ਕੇਸ ਕਰੋ। ਪਹਿਲੀ ਪੇਸ਼ੀ ਤੇ ਹੀ ਗੋਡੇ ਟੇਕ ਜਾਣਗੇ। ਅਸੀਂ 2016 ਵਿੱਚ ਇਹਨਾਂ ਰਾਜ ਵਹੀਕਲਜ਼ ਵਾਲਿਆਂ ਦੀਆਂ ਲੇਲੜੀਆਂ ਕਢਵਾਈਆਂ ਸੀ।

    • @singhsingh3181
      @singhsingh3181 3 роки тому

      Veer gagandeep saab send me no

    • @Kissantelevision
      @Kissantelevision 3 роки тому

      Veere dso ..kiwe hunda a

    • @gagandeepsinghgill3525
      @gagandeepsinghgill3525 3 роки тому +2

      @@Kissantelevision ਵੀਰ ਪਹਿਲਾਂ ਤੁਸੀਂ ਇਹਨਾਂ ਦੇ ਨਾਸਿਕ (ਮਹਾਂਰਾਸ਼ਟਰ) ਸਥਿਤ ਮੁੱਖ ਦਫਤਰ ਵਿਖੇ ਸੰਪਰਕ ਕਰੋ ਤੇ ਜੇ ਉਹ ਤੁਹਾਡੀ ਸੁਣਵਾਈ ਨਹੀਂ ਕਰਦੇ ਫੇਰ ਕਿਸੇ ਵਧੀਆ ਵਕੀਲ ਰਾਹੀਂ ਕੇਸ ਦਰਜ ਕਰਵਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਅਦਾਲਤੀ ਖਰਚਾ ਵੀ ਮਿਲ ਜਾਵੇਗਾ ਤੇ ਤੁਹਾਡੀ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ

  • @balwindersinghballi9639
    @balwindersinghballi9639 3 роки тому +123

    ਮੇਰੇ ਨਾਲ ਵੀ ਠੱਗੀ ਮਾਰੀ ਸੀ ਮਹਿੰਦਰਾ ਵਾਲਿਆਂ ਨੇ

  • @user-fz9qq4oq3s
    @user-fz9qq4oq3s 3 роки тому +2

    ਗੁੱਡ ਜੋਬ bro ਪੱਤਰਕਾਰ ਦਾ ਅਸਲ ਮਕਸਦ ਸੱਚ ਵਿਖਾਉਣਾ ਹੈ ਜੋ ਤੁਸੀਂ ਬਿਲਕੁਲ ਠੀਕ ਦਿਖਾ ਰਹੇ ਹੋ।

  • @robinkalyan3456
    @robinkalyan3456 3 роки тому +67

    ਸਰਦਾਰ ਜੀ ਤੁਸੀਂ ਵਿਧੀਆਂ ਕੀਤਾ ਗੱਲ ਚੁੱਕ ਕੇ

  • @gurpreetrandhawa2230
    @gurpreetrandhawa2230 3 роки тому +34

    ਅਜਿਹੇ ਏਜੰਸੀਆ ਵਾਲੇ ਨੰਗੇ ਕੀਤੇ ਜਾਣ

  • @ranjodhbala2678
    @ranjodhbala2678 3 роки тому +24

    ਥਲੀ ਸਾਹਿਬ ਪਿਸਟਲ ਉੱਪਰ ਦੀ ਪਾਕੇ ਰੱਖੋ ਤਾਂ ਠਗ ਨਾਲ ਨਜਿੱਠਿਆ ਜਾ ਸਕਦਾ

  • @bathindaisgreat9530
    @bathindaisgreat9530 3 роки тому +68

    ਬਠਿੰਡੇ ਵਾਲੇ AVC ਬਹੁਤ ਠਗੀਆ ਮਾਰਦੇ ਸੀ,,ਤਾਂ ਕਰਕੇ ਅੱਗ ਲੱਗੀ showroom ਨੂੰ,,,,ਪਰ ਓਸ ਟਾਈਮ ਪੱਤਰਕਾਰਾਂ ਨੂੰ ਬੇਨਤੀ ਅਾ ਕ ਨਾ ਜਾਇਆ ਕਰੋ,,,ਦੁੱਖ ਟਾਈਮ ਵੀ

    • @bathindaisgreat9530
      @bathindaisgreat9530 3 роки тому +1

      @@Deepdhillonvlogsਹਾ ਬਈ ਬਹੁਤ ਧੱਕਾ ਕਰਦੇ ਅਾ ਬਠਿੰਡੇ ਵਾਲੇ ਵੀ

    • @manjitsingh4053
      @manjitsingh4053 3 роки тому +1

      ਇਹਨਾਂ ਦਾ ਤਾ ਬੀਮਾ ਹੁੰਦਾ ਕੋਈ ਨੁਕਸਾਨ ਨਹੀਂ ਇਹਨਾਂ ਦਾ

  • @rajdeepsingh8188
    @rajdeepsingh8188 3 роки тому +76

    ਥਲੀ ਭਾ ਜੀ goog job👍

  • @ParvinderSingh-nm5qn
    @ParvinderSingh-nm5qn 3 роки тому +22

    ਏਜਸੀ ਬੰਦ ਕਰੋ ਸਰਕਾਰ ਜੀ

  • @AshokSingh-sq9iz
    @AshokSingh-sq9iz 3 роки тому +6

    ਭਾਰਤ ਵਿੱਚ ਇੰਨਾ ਮਾੜਾ ਹਾਲ ਹੈ ਕਿ ਘੌੜਾ ਰੇਹੜਾ ਰੱਖਣਾ ਪੈਣਾ ਹੈ

  • @satindersingh8304
    @satindersingh8304 3 роки тому +10

    ਪ੍ਰਸ਼ਾਸਨ ਨੇ ਹੀ ਇਹਨਾਂ ਨੂੰ ਖੁਲ ਦਿੱਤੀ ਹੈ ਕਿ ਆਮ ਲੋਕਾਂ ਨੂੰ ਲੁੱਟੋ ।

    • @skstarpunjabi3551
      @skstarpunjabi3551 3 роки тому

      ਪਰਸਾਸਨ ਨੂਂ ਹੀ 2000 ਰੁਪਏ ਦਿਂਦੇ ਨੇ ਵੀਰ

  • @mansaramandeepsingh7739
    @mansaramandeepsingh7739 3 роки тому +17

    ਵੀਰ ਜੀ ਇਹਨਾਂ ਕੰਜਰਾਂ ਦਾ ਹੁਣ ਇੱਕ ਪਾਸਾ ਕਰਕੇ ਹੱਟਿਉ ਹੁਣ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਵਰਕਰ ਕੰਮ ਕਰਦੇ ਆ ਇੱਥੇ

  • @dharmindersinghdharminders3095
    @dharmindersinghdharminders3095 3 роки тому +23

    ਵੀਰ ਜੀ ਇਸ ਜੰਨਸੀ ਦਾ ਨਾਮ ਨੋਟ ਕਰੋ ਕਿਸੇ ਹੋਰ ਜਿਲੇ ਵਿੱਚ ਇਸ ਨਾਮ ਦੀ ਜੰਨਸੀ ਤੇ ਨਹੀਂ

  • @chamkaursingh587
    @chamkaursingh587 3 роки тому +10

    ਅਨੰਦ ਮਹਿੰਦਰਾਂ ਨੂੰ ਫੋਨ ਕਰੋ ਦਿਖਾਉ ਇਮਾਨਦਾਰੀ

  • @amriksingh9589
    @amriksingh9589 2 роки тому +1

    ਏਸੇ ਲੋਕਾ ਦਾ ਸਬਰ ਹਿਲੀਆ ਪਿਆ ਮੇਨੂੰ ਤਾ ਬਾਈ ਇਕੋ ਹੀ ਐਹੋ ਜਿਹੇ ਬੰਦਿਆਂ ਨੂੰ ਪੇਸ਼ਾ ਹੀ ਮੁੱਖ ਕੁਤੀ ਚੋਰਾ ਨਾਲ ਰਲੀ ਹੋਈ ਹੈ

  • @jaspalgrewal438
    @jaspalgrewal438 3 роки тому +4

    ਸਰਕਾਰੀ ਅਧਿਕਾਰੀਆਂ ਦੀ ਤਨਖਾਹਾਂ ਬਹੁਤ ਘੱਟ ਹੈ ਇਹਨਾਂ ਨੂੰ ਰਿਸ਼ਵਤ ਲੈਣ ਦੀ ਛੋਟ ਦਿੱਤੀ ਜਾਵੇ

  • @rajugobindgarhia6254
    @rajugobindgarhia6254 3 роки тому +5

    Jagdeep Singh thali veer ji sachi Mai fan aa ksm lge kyuki tusi sach nal khad de oo sach bolde o

  • @mukhtiarsingh1618
    @mukhtiarsingh1618 3 роки тому +2

    Very good report 👍👍👍ਜਿਉਂਦਾ ਰਹਿ ਵੀਰ

  • @outdothyself5745
    @outdothyself5745 3 роки тому +25

    Dr Jaspreet Singh is very Knowledgeable. Great!! Share it on Twitter and other platforms as well!

    • @babusalaria292
      @babusalaria292 3 роки тому

      Jada tar sarea nuu pata hunda gaddi laen di khusi chhh lok parva ni kardae 15000 20000 hajar nuu thuuk lava laendae ae ae bai bol pea kai nai boldae ae chor fair chill laye jandae ae

  • @AS-pu7gj
    @AS-pu7gj 2 роки тому +3

    ਰਾਜ ਵਹੀਕਲਜ਼ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ, ਹਦ ਹੋ ਗਈ

  • @kaursarab5673
    @kaursarab5673 3 роки тому +3

    Very nice ji... Keep it up.... We all are with u in every situation ...... Eda hi loka nu akal aani j jida tuc sab di reality show krde aa dunia nu .... Thnku sir g

  • @jaswantthind6493
    @jaswantthind6493 3 роки тому +4

    ਧੰਨਵਾਦ ਵੀਰ ਮੈਂ ਤਿਆਰ ਸੀ ਗੱਡੀ ਲਈ ਬਾਪੂ ਜੀ ਮੰਨਾ ਲਈਆ ਸੀ ਡੈਡੀ ਜੀ ਥਲੀ ਸਾਹਿਬ ਨੂੰ ਫਲੋ ਕਰਦੇ ਆ ਹੁਣ ਕਿਹੰਦੇ ਰਾਜ ਮੋਟਰ ਨੀ ਜਾਣਾ

    • @babluthakur1360
      @babluthakur1360 3 роки тому

      Veere raj vehicles sangrur wale bhi chor ne baci

  • @karanveersingh1407
    @karanveersingh1407 3 роки тому +16

    Patarkar bai bhot vdia I am fan of u

  • @jajbirsingh3271
    @jajbirsingh3271 3 роки тому +19

    ਜੁੱਤੀਆ ਮਾਰੋ ਬਾਹਰ ਕੱਢ ਕੇ।

  • @jatindersohal7482
    @jatindersohal7482 3 роки тому +13

    ਸਾਰੇ ਵੀਡੀਓ ਨੂੰ ਸੇਅਰ ਕਰੋ ਇਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆਏ

  • @gurpreetgury
    @gurpreetgury 3 роки тому +14

    ਇਹਨਾ ਕੋਲ ਕਿਓਂ ਜਾ ਰਹੇ ਹੋ
    ਗੱਡੀ ਨਾ ਲੋ

  • @punjabwala1904
    @punjabwala1904 3 роки тому +13

    THALI JI BHOT HONEST MAN NE 🙏🏻

  • @evilgamer5923
    @evilgamer5923 3 роки тому +12

    mahindra mahindra nu tweet karo ..j jwab na ayea fer keho...jwab ayu ayu bahut kaim banda oh

  • @PrinceKumar-ue3jy
    @PrinceKumar-ue3jy 3 роки тому +7

    ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ interview ਦਾ ਸਵਾਦ ਤਾਂ ਹੀ ਜੇ ਇਨ੍ਹਾਂ ਤੇ ਬਣਦੀ ਕਾਰਵਾਈ ਹੋਈ ਨਹੀਂ ਤਾਂ ਕੋਈ ਫਾਇਦਾ ਨਹੀਂ 🙏

  • @vickyjassar8934
    @vickyjassar8934 2 роки тому

    ਬਿਲਕੁਲ ਸਾਫ ਦਿਲ ਬੰਦਾ ਰੀਪੋਰਟਸ ਵੀਰ ਬਿਲਕੁਲ ਸੱਚ ਦਿਗਾਉਦਾ ਹੈ

  • @user-np8sd6ir2i
    @user-np8sd6ir2i 3 роки тому +2

    Jagdeep thali is no, 1 reporter👍👍👍

  • @mohitsahdra4993
    @mohitsahdra4993 3 роки тому +10

    Well done great job and keep up the good work 🙏🥾

  • @ParvinderSingh-nm5qn
    @ParvinderSingh-nm5qn 3 роки тому +57

    ਰਾਜ agancy ਬੰਦ ਕਰੋ ਕੈਪਤਨ ਸਾਬ

  • @surjitsingh9648
    @surjitsingh9648 2 роки тому +2

    ਥਲੀ ਵੀਰ ਜੀ 🙏ਕਾਲ ਬਾਈ ਜੀ ਕੰਪਨੀਆਂ ਸਰਿਆਮ. ਠੱਗਿਆ ਮਾਰ ਰਹੇ ਨੇ ਤੇ ਠੱਗੀ ਮਾਰ ਕੇ ਮੁਕਰ ਵੀ ਰਹੇ ਨੇ ਕੋਈ ਕਾਨੂੰਨ ਨਹੀਂ ਹੈ ਇਨ੍ਹਾਂ ਵਾਸਤੇ

  • @SahibSingh-ru2bg
    @SahibSingh-ru2bg 3 роки тому +2

    ਬਾਈ ਥਲੀ ਬਹੁਤ ਸੋਨਾ ਵੀਰ ਜੀ

  • @SurinderSingh-wk8gr
    @SurinderSingh-wk8gr 3 роки тому +7

    Good job veer ji wahegureji mehar karn tuhade te

  • @dilbagsingh3182
    @dilbagsingh3182 3 роки тому +5

    good thali saab .sach loka shamne tuhade varge veer hi liya sakde ne .oh vi jina de zameer jagde ohi lok sach samne leke aounde a ...

  • @manpritsingh8107
    @manpritsingh8107 3 роки тому +2

    Jagdeep Singh Thalli
    God job
    Sach di Awaz Hamesha Uthande ne

  • @amarjitraju405
    @amarjitraju405 2 роки тому +2

    Thali Sahib Ji Great Job. Please keep up the good work and keep exposing these people. It is shame what they are doing to the public. I guess greed is out of control.

  • @vehlejanta5036
    @vehlejanta5036 3 роки тому +6

    ਪੱਤਰਕਾਰ ਵੀਰ ਜੀ ਤੁਹਾਡਾ ਫੋਨ ਨੰਬਰ ਚਾਹੀਦਾ ਹੈ

  • @jinderSingh-zl1sz
    @jinderSingh-zl1sz 3 роки тому +4

    Very good patrkar veer ji 🙏👍

  • @jaggisingh8343
    @jaggisingh8343 2 роки тому +1

    Jagdeep Singh thali 👌🏽👌🏽❤️

  • @kulwindersingh5566
    @kulwindersingh5566 3 роки тому +2

    TV media ਸਿਰਫ TRP ਲੲੀ ਹੈ ਸੱਚ ਤਾਂ ਥਲੀ ,22 ਦੱਸਦਾ ਦੋ ਨਾ ਕਿਸੇ ਤੋਂ ਡਰਦਾ good job veer g

  • @pardeepsingh-ok5jt
    @pardeepsingh-ok5jt 3 роки тому +7

    ਬਾਈ ਕੱਲਕੱਤੇ ਰਹਿਨੇ ਆ ਗੱਡੀ ਦੀ ਸਰਵਿਸ ਤੋਂ ਲੈਕੇ ਕੋਈ ਵੀ ਚੱਕਰ ਹੋਵੇ ਕੰਪਨੀ ਵਾਲੇ ਘਰ ਆ ਕੇ ਦੇਖ ਕੇ ਜਾਣਗੇ ਕੰਪਨੀ ਦਾ ਬੰਦਾ ਕੰਮ ਕਰਾਕੇ ਗੱਡੀ ਘਰ ਦੇਕੇ ਜਾਂਦੇ ਨੇ

  • @rinkadevgan7471
    @rinkadevgan7471 3 роки тому +15

    ਸਿਮਰਜੀਤ ਸਿੰਘ ਬੈਂਸ ਨੂੰ ਮਿਲੋ ਉਹ ਪਾਉ ਹੱਥ

  • @jitkaur6408
    @jitkaur6408 3 роки тому +1

    Jagdeep veer ji good job
    Lokka nu jagrook krn li bht bht thanks ji.

  • @philiplee3032
    @philiplee3032 3 роки тому +2

    Patarkar veer nu salute aa 🙏🏻🙏🏻

  • @rishupawa623
    @rishupawa623 3 роки тому +4

    Bir ropar Punjab bina agent tusi car license RC transfer bina rishwat to krake dekha do RTO officer 2000 rupees dena hi pyu

  • @Khalsa938
    @Khalsa938 3 роки тому +8

    Thali bhaji tusi great ho

  • @SukhwinderSingh-hq1ll
    @SukhwinderSingh-hq1ll Рік тому

    Dilo saloot aa thali bai ji tuhanu waheguru ji hamesha hi chardi kla vich rakhe ji 🙏🙏🙏🙏

  • @ranjitathwal3567
    @ranjitathwal3567 3 роки тому

    ਬਹੁਤ ਵਧੀਆ ਢੰਗ ਏ ਵੀਰ ਥਲੀ ਜੀ

  • @gurpreetrandhawa2230
    @gurpreetrandhawa2230 3 роки тому +34

    ਮੋਗਾ ਸਾਰਾ ਹੀ ਅਜਿਹੇ ਠੱਗਾ ਨਾਲ ਭਰਿਆ ਪਿਆ

  • @Chak_mander
    @Chak_mander 3 роки тому +4

    ਸਰਦਾਰ ਜੀ ਗੱਡੀ ਛੱਡ ਦੇਣੀ ਚਾਹੀਦੀ ਸੀ। ਇਹੋ ਸ਼ੋ ਰੁਮ ਵਾਲੇ ਆ ਨੂੰ ਬੋਝ ਹੋਇਆ ਹੈ

  • @user-kx8ss6ye8s
    @user-kx8ss6ye8s 3 роки тому

    ਜਗਦੀਪ ਥਲੀ ਬਹੁਤ ਚੰਗਾ ਇਨਸਾਨ ਏ

  • @AmandeepSingh-hs7lx
    @AmandeepSingh-hs7lx 3 роки тому +1

    ਹੇ ਵਾਹਿਗੁਰੂ ਹੇ ਪਰਮਾਤਮਾ ਧੰਨ ਧੰਨ ਬੇਈਮਾਨੀ ਤੇਰਾ ਆਸਰਾ ਤੋਂ ਬਚਾਈ ਮੇਰੇ ਮਾਲਕਾ

  • @sukhkaler7579
    @sukhkaler7579 3 роки тому +12

    Malak Da Ve Stand Nahi

  • @harpindersingh4186
    @harpindersingh4186 3 роки тому +3

    ਵਾਹ ਜੀ ਵਾਹ ਥੱਲੀ ਸਾਬ

  • @ramanpreetsingh7434
    @ramanpreetsingh7434 Рік тому

    Bhut vdya bai patarkar saab tuc bhut vdya patarkar ho sir rab hor mehar kre thude te sir

  • @user-vv3kv5jj7o
    @user-vv3kv5jj7o 3 роки тому +1

    Jagdeep Singh Thali Honest person and Great Man

  • @dharmindersinghdharminders3095
    @dharmindersinghdharminders3095 3 роки тому +4

    ਵੀਰ ਜੀ ਇਹ ਜੰਨਸੀ ਬੰਦ ਕਰਵਾਈ ਜਾਵੇ ਠਗਾ ਦੀ

  • @jugrajsingh6068
    @jugrajsingh6068 3 роки тому +4

    Bhut strong a vir sada thali saab
    But a lokaa to bach k bro
    Koin k eh lok kisey hadd tak v jaa skde ne

  • @tejinderk8807
    @tejinderk8807 3 роки тому +2

    Good step taken by press reporter sir . I salute your action

  • @harryz9880
    @harryz9880 Рік тому +1

    Jagdeep is doing his job honestly. He is a man of honour.
    I am also a victim of fraud by Raj Vehicles SAS Nagar. Purchased a brand new bolero neo n10 in may 2022 and after one month found the passenger side inner windows repainted. And the owner himself delivered me the car and now he is acting innocent on issue and not compensating duly as my car value is going down by this. Moreover i am cheated. Please beware.

  • @lakhvirsingh2752
    @lakhvirsingh2752 3 роки тому +8

    ਥਲੀ v end Banda ..

    • @gssingh3418
      @gssingh3418 3 роки тому +1

      Veer g Thali veer da phn no da davo g

  • @user-sk1jz1xo4n
    @user-sk1jz1xo4n 3 роки тому +4

    ਮੇਰੇ ਕੋਲੋ ਤਾਂ 30000 ਲਿਆ ਮਹਿੰਦਰਾ ਥਾਰ ਦਾ ਮੈਂ ਵੀ ਇੰਡੀਆ ਜਾ ਕੇ ਪੰਗਾ ਲਾਊਗਾ।

  • @khoo_wale08
    @khoo_wale08 3 роки тому

    ਮਹਿੰਦਰਾ ਦਾ ਮਾਲਕ ਬੰਦਾ ਬਹੁਤ ਵਧੀਆ ਆ,ਇਥੋਂ ਤੱਕ ਸ਼ੋਅਰੂਮ ਦੇ ਮਾਲਕ ਵੀ ਸਹੀ ਬੰਦੇ ਹੁੰਦੇ ਆ ਉਨ੍ਹਾਂ ਦਾ ਕੋਈ ਹੱਥ ਨਹੀਂ ਹੁੰਦਾ ਇਹੋ ਜਿਹੀਆਂ ਠਗੀਆਂ ਚ,ਇਹੋ ਜਿਹੀਆਂ ਠੱਗੀਆਂ ਮੈਨੇਜਰ ਜਾਂ salesman ਜਾਂ ਸਟਾਫ ਵਾਲੇ ਹੀ ਕਰਦੇ ਆ।

  • @KuldeepSingh-ge7rn
    @KuldeepSingh-ge7rn 2 роки тому +2

    Thali is the great and honest jrnlst.

  • @tejbirsingh2568
    @tejbirsingh2568 3 роки тому +3

    Good job sar ji

  • @HarpalSingh-uv9ko
    @HarpalSingh-uv9ko 3 роки тому +7

    WAHEGURU JI WAHEGURU JI Matt bakshan loka nu. Lok thaggi Marn lagge Rabb to jma ni darde.

  • @ranjodhdhindsa1479
    @ranjodhdhindsa1479 3 роки тому

    ਪੰਜਾਬੀ ਚ ਕੁਮੈਂਟ ਦੇਖ ਕੇ ਬਹੁਤ ਖੁਸ਼ੀ ਹੋਈ, ਇਦਾਂ ਹੀ ਕੰਮ ਚੱਕ ਕੇ ਰੱਖੋ

  • @sahibjotsinghvirksingh1651
    @sahibjotsinghvirksingh1651 3 роки тому +1

    👍👍👍 good Jagdeep Singh good job waheguru ji tanu chrdekal vich rakhan