ਮਸ਼ੀਨਾਂ ਵਿਕਾਊ ਜੀ, combine machine sale,new harvester machine for sale,old combine sale

Поділитися
Вставка
  • Опубліковано 5 жов 2024

КОМЕНТАРІ • 29

  • @urmindersamra2974
    @urmindersamra2974 4 місяці тому +3

    ਐਡ ਕਰਨ ਲਈ ਪਹਿਲੇ 10 ਮਿੰਟ ਜੱਸੀ ਤੇ ਹਰਜੀਤ ਦੀ ਭੂਮਿਕਾ ਬੰਨੀ ਗਿਆ ਜਿਸ ਦੌਰਾਨ 5ਵਾਰ ਆਪਣਾ ਨੰਬਰ ਦੱਸ ਦਿੱਤਾ ਐਡ ਲਈ ਬਾਅਦ ਚ ਕਹਿੰਦਾ ਹੀਰਾ ਵਿਕਾਊ ਆ ਦੂਜੀਆ ਵਾਰੇ ਆਪਾ ਬਾਈ ਤੋ ਪਤਾ ਕਰਲਾ ਗੇ ਏਦਾ ਤਾ ਜੌਨ ਡੀਅਰ ਵੀ ਖੜਾ ਓਹ ਵੀ ਦਿਖਾ ਦੇਣਾ ਸੀ
    ਪਹਿਲਾ ਅਜੇ ਟ੍ਰੇਨਿੰਗ ਲੈ ਭਾਊ ਐਡ ਕਰਨ ਲਈ ਵੀ ਤਜਰਬੇਕਾਰ ਬੰਦਾ ਚਾਹੀਦਾ ਤੇਨੂੰ ਪਿੰਡ ਦਾ ਨਕਸਾ ਦੱਸਣ ਲਈ ਅਗਲੇ ਨੇ ਬੁਲਾਇਆ ਹਰਜੀਤ ਦਾ ਇੰਜਣ ਡਿਸਪੋਜ਼ਲ ਆ ਓਹ ਵੀ ਦੱਸ
    ਗੁੱਸਾ ਨਾ ਕਰੀ ਭਾਊ ਸੁੱਖਾ ਵੀ ਅੱਕ ਗਿਆ ਹੋਣਾ ਤੇਰੀਆ ਗੱਲਾ ਸੁਣਕੇ ਇਕ ਗੱਲ 10 ਵਾਰ ਬੋਲੀ ਜਾਨਾ
    ਪਹਿਲਾ ਮਾਲਕ ਤੋ ਪਤਾ ਕਰ ਕਿਹੜੀ ਸੇਲ ਕਰਨੀ ਆ ਕਿਹੜੀ ਨਹੀ ਆ ਕੇ ਐਵੇ ਅਗਲੇ ਦੀਆ ਮਸੀਨਾ ਦਿਖਾਉਣ ਲੱਗ ਪਿਆ ਵੇਚਣੀ ਇਕ ਤੂੰ ਐਵੇ ਚੜਿਆ ਫਿਰਦਾ ਦੂਜੀਆ ਮਸੀਨਾ ਤੇ

    • @AdmiringBabyTurtles-hu2up
      @AdmiringBabyTurtles-hu2up 4 місяці тому

      ਵੀਰ ਜੀ ਇਸ ਬੰਦੇ ਨੇ ਲਗਦਾ ਕੇ 2 ਵੀਡਿਉ ਨੂੰ ਜੋੜ ਕੇ ਇਕੋ ਵੀਡਿਉ ਵਿੱਚ ਸਾਰੀਆਂ ਮਸ਼ੀਨਾਂ ਵਿਖਾ ਦਿੱਤੀਆਂ ਨੇ ਤਾਂ ਜੀ ਵਾਰ ਵਾਰ ਵੀਡਿਉ ਨਾ ਲੋਡ ਕਰਨੀ ਪਵੇ ਵੀਰ ਜੀ ਸਮ ਜਾਓ

    • @AdmiringBabyTurtles-hu2up
      @AdmiringBabyTurtles-hu2up 4 місяці тому

      ਸਮਜੋ ਗੱਲ ਨੂੰ

    • @AdmiringBabyTurtles-hu2up
      @AdmiringBabyTurtles-hu2up 4 місяці тому

      ਟਰੈਕਟਰ ਟਰਾਲੀ ਮਸ਼ੀਨ ਹੋਟਲ ਢਾਬਾ ਦੀ ਵੀਡਿਉ ਆ ਬੰਦਾ ਮਨਜਿੰਦਰ ਗੁਰੂਸਰ,manjinder gurusar ਪੇਜ ਤੇ ਪਾਉਂਦਾ ਦੇਖੋ ਉਹ ਪੇਜ ਪੂਰਾ ਘੈਂਟ ਆ ਓਹ ਪੇਜ

  • @HasibAnsarilmp
    @HasibAnsarilmp 13 днів тому

    ❤❤❤❤❤❤

  • @GogiSidhu-p5k
    @GogiSidhu-p5k Місяць тому

    Good

  • @PB10LUDHIANA34
    @PB10LUDHIANA34 4 місяці тому

    Nice one and share everyone video

  • @Punjab12714
    @Punjab12714 4 місяці тому +1

    ❤ good

  • @Punjab12714
    @Punjab12714 4 місяці тому

    Nice combine machine for sale

  • @Punjab12714
    @Punjab12714 4 місяці тому

    Awesome videos

  • @Punjab12714
    @Punjab12714 4 місяці тому

    Good price

  • @Punjab12714
    @Punjab12714 4 місяці тому +1

    Lage ho bhai

  • @vipinsingh9905
    @vipinsingh9905 3 місяці тому

    Hira Rate daso

  • @CharanjitBatth-m8p
    @CharanjitBatth-m8p 4 місяці тому

    Very good very nice ji

  • @PB10LUDHIANA34
    @PB10LUDHIANA34 4 місяці тому

    Good 😊

  • @Punjab1691
    @Punjab1691 4 місяці тому

    ❤ good jobs

  • @AdmiringArcade-xy4in
    @AdmiringArcade-xy4in 4 місяці тому

    Awesome

  • @AdmiringBabyTurtles-hu2up
    @AdmiringBabyTurtles-hu2up 4 місяці тому

    ❤ keep it up

  • @RaviSingh-jz6qf
    @RaviSingh-jz6qf 4 місяці тому

    Hira model rate

  • @JaatJaat-is5jh
    @JaatJaat-is5jh 4 місяці тому

    Vikan lgg pyi adhar card waliyA machina

  • @Punjab1691
    @Punjab1691 4 місяці тому

    Jagraon kounke kalan

  • @harvendersidhu4617
    @harvendersidhu4617 4 місяці тому

    Karli.kmae

  • @Punjab12714
    @Punjab12714 4 місяці тому +1

  • @Punjab1691
    @Punjab1691 4 місяці тому

    Good

  • @AdmiringArcade-xy4in
    @AdmiringArcade-xy4in 4 місяці тому

    ❤ good

  • @Punjab1691
    @Punjab1691 4 місяці тому

  • @Punjab12714
    @Punjab12714 4 місяці тому

    ❤❤❤❤❤

  • @Jag-t9m
    @Jag-t9m 4 місяці тому

  • @Punjab12714
    @Punjab12714 4 місяці тому