ਵਾਲੀ ਕੱਬੀ ਤੀਮੀ ਆ 😜 ll latest punjabi comedy video 2022

Поділитися
Вставка
  • Опубліковано 3 бер 2022
  • instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 415

  • @vickykabbadi2223
    @vickykabbadi2223 2 роки тому +2

    ਬੇਬੇ ਤੇ ਲਾਡੀ ਦੋਨੇ ਸਿਰਾ ਲਾ ਦਿੰਦੇ ਆ video 👆👆👆🙏🏻🙏🏻😂😂😂😂😂😂😂❤️❤️❤️

  • @vickykabbadi2223
    @vickykabbadi2223 2 роки тому +6

    ਆ ਬੇਬੇ ਤਾ ਜਰ ਬਾਲਿਆ ਸੋਹਣਿਆ ਗੱਲਾਂ ਕਰਦੀ ਆ😘😂😂😘😘😘😘😘😂🙏🏻🙏🏻🥰🥰🥰🥰🙏🏻🙏🏻🙏🏻

  • @kalamalgoyal8803
    @kalamalgoyal8803 2 роки тому +11

    ਬਹੁਤ ਖੂਬ ਅਦਾਕਾਰੀ !💯💯💯💯💯🤣🤣🤣🤣🤣👌👌👌👌👌💚💚💚💚💚

  • @vickykabbadi2223
    @vickykabbadi2223 2 роки тому +8

    ਆ ਬੇਬੇ ਨੂੰ, ਵੀਡਿਓ ਵਿੱਚ ਤਾ ਜਰੂਰ ਲਿਆ ਕਰੋ 🙏🏻🙏🏻 ਫੇਰ ਹੀ ਸਿਰਾ ਲਗਦੀ ਆ ਬਾਈ 🙏🏻🙏🏻🥰🥰🥰🥰🥰

  • @sukhdhillonpb4671
    @sukhdhillonpb4671 2 роки тому +6

    Bahut vadia video jatt sauda team ਬੁੱਢੇ ਦਾ ਰੋਲ ਬਹੁਤ ਵਧੀਆ ਕਰਦਾ ਲਾਡੀ ਬੇਬੇ ਵੀ ਬਹੁਤ ਵਧੀਆ ਐਕਟਰ ਸਾਰੀ ਟੀਮ ਬਹੁਤ ਵਧੀਆ 👌🙏🏻💥

  • @manjindersinghbhullar8221
    @manjindersinghbhullar8221 2 роки тому +5

    ਬਹੁਤ ਵਧੀਆ ਵੀਡੀਓ 👍🏻👍🏻👍🏻

  • @pargatsinghshergill7468
    @pargatsinghshergill7468 2 роки тому +12

    ਬਹੁਤ ਘੈਂਟ ਵੀਡੀਓ ਬਾਈ ਜਿੰਦਰਾ ਫੁੱਲ ਹਾਸਾ 😅👍👌

  • @gulzarsingh1597
    @gulzarsingh1597 2 роки тому +4

    6.45 best dialogue soh khn nu v nhi ji krda 😆😂😂

  • @blackbadesha2296
    @blackbadesha2296 2 роки тому +2

    ਜਿੰਦਰ ਵੀਰ sirra Babbu ve sirra figer is good

  • @rachhpalsingh78466
    @rachhpalsingh78466 21 день тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gurmailsinghsangha2501
    @gurmailsinghsangha2501 2 роки тому

    ਬਹੁਤ ਵਧੀਆ ਵੀਡੀਓ ਜੀ ਦੀ ਬਾਣੀ ਦਾ ਕੀਰਤਨ ਪਾਠ ਕਰਨ ਵੇਲੇ ਪੜ੍ਹੀਆਂ

  • @rachhpalsingh78466
    @rachhpalsingh78466 21 день тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @jagseersinghmaan6153
    @jagseersinghmaan6153 2 роки тому +9

    ਬਹੁਤ ਵਧੀਆ ਵੀਡੀਓ ਬਾਈ ਜੀ ਪੱਰ ਐਤਕੀਂ ਜਿੰਦਰ ਨੂੰ ਕਿਵੇਂ ਗੈਰ ਹਾਜ਼ਰ ਕਰਤਾ।

  • @sunnysunny8735
    @sunnysunny8735 2 роки тому +3

    Veer ji v nice video great super att God Bless You

  • @gurbheysingh6646
    @gurbheysingh6646 2 роки тому +2

    ਮੇਰੇ ਸਾਲੀ ਦੀ ਨੇ ਐਡਾ ਮਾਰਿਆ ਲਾਲਕਰਾ ਇਹ ਵਧੀਆ ਲੱਗਿਆ ਸੀ

  • @daljeetbutter888
    @daljeetbutter888 2 роки тому +1

    ਕਾਹਦਾ ਯਾਰ ਨੂੰ ਪਾਗਲ ਕਰਕੇ ਡਾਕਟਰ ਬਣੀ ਦਿਮਾਗਾਂ ਦੀ 🥺🥺🥺🥺

  • @HarjinderBhullar6076
    @HarjinderBhullar6076 2 роки тому +1

    ਬੱਬੂ ਹੱਥ ਤੇ ਹੱਥ ਮਾਰਕੇ ਐਕਸ਼ਨ ਬਹੁਤ ਕਰਦੀ , ਉਥੇ ਪੀਈ ਜਾਂਦਾ ਉਥੇ ਮੂਤੀ ਜਾਂਦਾ ਹੱਥ ਤੇ ਹੱਥ ਮਾਰਕੇ ਐਕਸ਼ਨ ਕਰਕੇ ਦੱਸਦੀ ਆ ਬੱਬੂ

  • @iqbalsingh8842
    @iqbalsingh8842 2 роки тому +4

    Mind-blowing lovely di acting always good love you all good bye

  • @bikrambika8500
    @bikrambika8500 Рік тому +1

    ਬਹੁਤ ਵਧੀਆ ਲਵਲੀ

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ