ਦਿਵਾਲੀ ਵਾਲੇ ਦਿਨ ਗੁੱਸੇ ਖੋਰ ਪਿਓ🤬 || comedy video || Purewal Paramjit
Вставка
- Опубліковано 10 лют 2025
- Sat Shri Akal,
Hey friends, Paramjit Singh this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.
Instagram -- ...
ਬਾਪੂ ਦੀ ਯਾਦ ਆਗੀ ਯਰ 😢
ਕੋਈ ਨਾ ਬਾਈ
🫂🫂
Same bai menu vi aagi yaar 😢😢
ਵੀਰੇ ਤੇਰੀ ਕੋਈ ਵੀ video miss ਨਹੀ ਹੁੰਦੀ siraaaa yaar, ਗੁਰੂ ਸਾਹਿਬ ਬਾਬਾ ਨਾਨਕ ਜੀ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤
ਤੂਤੀ ਐਮੀ ਨੀ ਬੋਲਦੀ❤
ਤੇਰੀਆਂ ਸਾਰੀਆਂ video ਦੇਖ ਕੇ ਬਹੁਤ ਹੱਸੀਦਾ ਯਾਰ ਪਰ ਅੱਜ ਵਾਲੀ ਰਵਾ ਗਈ| ਰੱਬਾ ਕਿਸੇ ਦੇ ਸਿਰ ਤੋਂ ਪਿਓ ਦਾ ਸਾਈਆ ਨਾਂ ਉੱਠੇ 😔😔
Sachi gall Bai g... 11 sal ho gye deddy to baad Diwali te patake nhi chalye... ਸਾਰੇ ਚਾਅ ਹੀ ਮਰ ਜਾਂਦੇ ਆਪਣੇ ਆਪ😢😢
ਹੌਂਸਲਾ ਰੱਖੋ ਵੀਰ ,ਮੇਰੇ ਵੀ ਬਾਪੂ ਜੀ ਹੈਨੀ ,,ਤੀਸਰੀ ਕਲਾਸ ਚ ਪੜ੍ਹਦਾ ਸੀ ਮੈਂ ਓਦੋ ,,,,,ਬਚਪਨ ਤੋਂ ਜਵਾਨੀ ਕਦੋ ਆਈ ਪਤਾ ਹੀ ਨਹੀਂ ਚਲਿਆ
ਸਬ ਚਾਅ ਮੱਰ ਗਏ ,ਅੱਜ ਵੀ ਕਦੇ ਦੇਖਦਾ ਹਾਂ ਜਵਾਕ ਕੋਈ ਆਪਣੇ ਬਾਪੂ ਨਾਲ ,ਤਾਂ ਮੈਂ ਵੀ ਬਚਪਨ ਚ ਚਲਾ ਜਾਂਦਾ ਹਾਂ ,ਅੱਜ ਵੀ ਓਹੀ ਤਸਵੀਰ ਅੱਖਾਂ ਚ ਆ ,ਸਬ ਨਾਲ ਲੜ ਲਿਆ ,ਜੁਰਤ ਰੱਖੀ ਮੇਹਨਤ ਦੀ
ਸਬ ਠੀਕ ਆ ਪਰ ਪਿਓ ਨਹੀਂ ਤਾ ਘਰ ਵੀ ਚੰਗਾ ਨੀ ਲਗਦਾ ਕੁਜ ,ਬੇਬੇ ਘਰ ਆ
ਮੈਂ ਬਹੁਤ ਡਰ ਵਿਚ ਰਹਿੰਦਾ ,ਬੇਬੇ ਬਿਨਾ ਤਾ ਫਿਰ ਸਬ ਮਿੱਟੀ ਆ
ਕੀ ਕਰਨੇ ਪੈਸੇ ,ਜਦ ਆਪਣਾ ਹੇਗਾ ਕੋਈ ਨੀ
ਕੋਈ ਸਾਲਾਂ ਬਾਤ ਨੀ ਪੁੱਛਦਾ ਮਾਂ ਪਿਓ ਬਿਨਾਂ
@@Deep-iv4hz😢
😢😢😢
Same here 😢 Diwali hun changi ni lgdi
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
ਬਹੁਤ ਵਧੀਆ ਐਕਟਿੰਗ ਆ ਤੇਰੀ ਸੱਚੀ ਵੀਰ ,ਤੇਰੀਆ ਸਾਰਿਆ video ਦੇਖ ਕੇ ਬਹੁਤ ਸੁਆਦ ਆਉਂਦਾ
ਜ਼ਬਰਦਸਤ ਵੀਰੇ 😂😂😂
ਵਰੇ ਦਿਨਾਂ ਦੇ ਦਿਨ ਬਿਲਕੁਲ ❤❤❤
What this Singh does isn't easy. Keeping the audience's attention locked in for this long and one person acting......Great job, brother!
True
Last de vich jo pyr ayya ohne emotional 🥺🥹 krta
ਹੈ ਸ਼ਿੰਦੇ ਨੀ ਬੋਲਿਆ ਭਾਜੀ ਅੱਜ
ਬਾਕੀ ਵੀਡਿਓ ਅੱਤ 😂
ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ❤
you are best brother.. Waheguru hmesha tuhanu chardi kall ch rkhe..
Bhai g same sadde papa eda hi bolde hunde c😂😂😂😂
Bohat vadya,,,, enu kehnde ne comedy and entertainment, no vulgar but pure happiness keep on doing it....
2:58 what a cheap tactic 😂😂😂...he is so spot on
Best dialogue ever (Behen da veer ) 😂😂😂😂😂😂 . Big fan paji
Paji soo beautiful so aligent looking like a wow😂😂
Waahhhhh yrrr....kmaal kr ti mundeya.....dil jitt leya....bhut wdiya bhut wdiya....god bless you😊😊😊😊😊😂😂😂😂😂teri bhen diii😂😂😂😂😂😂😂😂
This is his best character 😂
Dunia da sabh ton most underrated Hero..... Baap.....Baap tan Rabb da v Baap bann janda kyi vaar apni aulaad lyi....
Kamaal h bhai yar tu ... bht badia
Pra maza aagya yaar tenu dekh k inne saal vaad ❤ oh vi inhi vadiya acting krde hoye yr....Dil khush hogya ....jack n jill de kathe padhe hoyein yr aapa❤
paramjit famous dialouge = tuti boldi meri 😅😂🎉🎉🎉😊
Yr bohot relatable c mai smjh skda mai 17sall da hogya iswar pehli warr daddy diya minta krke vade ptake lye and same hoya ho video ch ho reha
ਬਿਲਕੁਲ ਇਸਤਰਾਂ ਹੀ ਹੁੰਦਾ ਸੀ ਡੈਡੀ ਜੀ ਹੋਰੀ ਪਟਾਕੇ ਲੈ ਕੇ ਵੀ ਦਿੰਦੇ ਸੀ ਤੇ ਖਿੱਚਾਈ ਵੀ ਪੂਰੀ ਕਰਦੇ ਸੀ.ਬਚਪਨ ਯਾਦ ਆ ਗਿਆ❤❤😂😂😂😂
Brother you are Amazing no words for appreciation legend❤🇵🇰🇵🇰
ਪੈਨ ਦਾ ਵੀਰ ਨਾ ਹੋਵੇ ਤਾਂ 😂
22 Sachi last seen bhoot vadia see emotional ja hogya ❤❤❤🥺
Bestt best bestttg vedio. 👌👌👌 samee samee sareya de bapu
video dekh k daddy di yadh ah gi mera daddy vi mnu patake le ke odha hunda sii 😢😢 bohut kush hunde sii assi 😢 miss you daddy bohut yaddh odhi tuhdi
All rounder paaji ❤
Y koi ਤੋੜ ਨਹੀਂ ਤੇਰੀ ਐਕਟਿੰਗ ਦਾ ❤❤
Very talented boy , never seen such kind of solo comedy ❤
ਅਨ ਵਾਲੇ ਸਮੇਂ ਵਿੱਚ ਹੋਰ ਤੂਤੀ ਬੋਲੋ ਗੀ ❤
Men. 10. Var. Vidio. Dekh. Liya. Hale. Takk. Dil. Ni. Rajeya. 😂😂. Very. Fany. Vidio. 👌👌👍
ਬਹੁਤ ਸਿਰਾ ਪੁੱਤਰਾ👌 ਬਹੁਤ ਚਿਰ ਬਾਅਦ ਭਾਵਪੂਰਤ ਕਮੇਡੀ ਦੇਖਣ ਨੂੰ ਮਿਲੀ ਆ ।
Sirra la denda bai ❤ jma e bappu aali acting karda
Pamma veer di balle balle..... Baki sab thalle thalle..... 👍👌😁😉
Bhein da veer😂😂😂
Kida es bhan di veer na jang jitni hova op lines 😂😂😂😂
just reality shows this person 😊,amazing❤❤
ਹੀਰਾ ਬੰਦਾ ਯਾਰ 😂😂😂❤❤❤❤❤❤
ਨਹੀਂ ਰੀਸਾ 22G.....ਖਿੱਚ ਕੇ ਰੱਖ
Nhi nhi bai pehla kehda apne vele dive balde c
Fr krda main pehli dawali te patake la ke aaya c
Salute 🫡
ਬੈਣ ਦਾ ਵੀਰ 😂😂😂favorite dailog 👌👌💪💪
Aah video dekh ke ta ajj apne papa di bahut yaad aayi😢😢, Oh bilkul v ehoje nhi c mainu patakhe dhakke naal dwaunde hunde c and chalwaunde c saade ton, aap v bahut khushi naal chalaunde c😓😓
mahalaa udaan wali gaal karda 🤣🤣🤣osmmm brdr
mohalla udon waliyan gallan krda, lolz. wow brother, very nice comedy.
My w8 is over ❤🎉 and happiness is come after watching this 😂😂😂😂
Veer ji
Attttttttttttttt oooo puri😂😂😂😂😂😂😂😂😂😂😂😂
he is filled with talent .....god bless u brother
2:45 harazada na hove tan 😂😂😂😂
Really Purewal Saab U Hv a Great Talent ❤WaheguruJi Bless you forever ❤All ❤
😂😂😂teri ਬੈਣ di😂
One of the best content writer you are
Great talent you have
What clean comedy skit
2:46 😂😂😂 BRO SIRRAA😂😂❤
Agg att koka khar 😂😂😂 bhi sirrra videos bano ho malak taraki baksha❤❤
ptake chlone aa k shehar udona aa 😂😂😂😂
pra 100 percent sahi aa end wala scene
best part i enjoyed "teri Bhendi...."
Paaji 1 number swad Lata 💯❤️
Best actor att veer ji
❤❤❤❤❤ Sira ❤❤❤❤❤ lov ju ❤️❤️
Balle balle veer teriyan videos vekh ke mja aa janda aa
Bahut hi vadiya ji ❤
Hahahha att😅
😂😂 based on true stories
Thats what i wonder how tf is he so accurate ?
😂😂😂
shinde ptaakea di dukaan khol la yr😅😅😅😂😂
22 g bout vadia acting bout sirra puri gall baat. Hundi taddi videos ch
😂😂😂😂😂tu ta pura muhalla udan nu firda😂😂😂😂
Patandar barfi nal peg layi ajnda 😂😂
1:50 best Punch 🤣🤣🤣
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
ਹਰਾਮਜ਼ਾਦਾ ਨਾ ਹੋਵੇ ਤੇ 😂😂😂😂
Pamme veer tenu rab hamesha khush rakhe.... Tu tarakea karea duniya de wich apna naal kumawe.... Rab agge ehi ardass saadi sab audience di.... Kyun k tu sab da dukh door krda....
sira yr end aa 22 tu
Sira 22 ji
1:49 😂😂😂😂
Aaaaattt krati baiii😂🎉
ਬਹੁਤ ਵਧੀਆ ਅੰਦਾਜ਼
Lohri vaali bnaai veere, too funny 🤣🤣🤣🤣
Hahahahaha Sirra bai 😂😂👌👌
Wonderfull work... Kamaal kar diti
Aja farh ke vekh kush ni hunda 😂😂😂
Tu door khlo gyi aa... Dardi aa?.... Hraamzada na hove ta🤣🤣🤣🤣🤣
Veer bhut achhi video bandai ho bhut maza aunda ya
ਬਹੂਤ ਹੀ ਵਧੀਆ 👍💯👍💯👍💯👍💯👍💯👍💯👍💯👍💯
End launa bai yarr swad ajnda 😂❤
Bhut vadia vr khick k rakh 😃
Best video nd content creator , Punjab da best entertainer vloger
Good video aa saria tuhadia. 👍
Dady di yaad aa gyi sachi 😢😢😢
😂army wala sirra 😂
ਫੜ ਕੇ ਤਾਂ ਦੇਖ ਕੁਸ਼ ਨੀ ਹੁੰਦਾ😂😂
2.45 te sira acting😂😂😂😂
ਬਹੁਤ ਵਧੀਆ
Jaspal bhatti di yad aa gyi❤
Bhai ji no. 1❤❤❤❤❤
😢father miss you...😢 same storyline brother
Endd 😂😂👍🔥🔥