Suno Kita Hoya Punn Daan Kive Samne Aunda Ha SunoEk Hadd Biti Ghatna| Bhai Sarbjit Singh| Mew Katha

Поділитися
Вставка
  • Опубліковано 25 жов 2024

КОМЕНТАРІ • 944

  • @GurmukhTv
    @GurmukhTv  2 роки тому +111

    ua-cam.com/video/6rwziswwLQo/v-deo.html
    👆ਲਿੰਕ ਖੋਲ ਕੇ ਸੁਣੋ
    ਸੁਖਮਨੀ ਸਾਹਿਬ ਦਾ ਪਾਠ ਭਾਈ ਸਰਬਜੀਤ ਸਿੰਘ ਜੀ ਦੀ ਮਿੱਠੀ ਪਿਆਰੀ ਆਵਾਜ ਵਿੱਚ🙏

  • @veergill1956
    @veergill1956 Рік тому +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤❤❤

  • @ArshdeepSingh-ci5yk
    @ArshdeepSingh-ci5yk 2 роки тому +2

    ਵਾਹਿਗੁਰੂ ਜੀ

  • @Livewithhk
    @Livewithhk 2 роки тому +3

    ਧੰਨ ਧੰਨ 108 ਬ੍ਰਹਮਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੂੱਗੀ ਵਾਲੇ ਜੀ ਮਹਾਰਾਜ 🌷🌷🌷🌷🙏🙏

    • @hirasingh4848
      @hirasingh4848 Рік тому

      Dhan dhan baba tulsi das chugi bale g , dhole bale

  • @palwindersingh3724
    @palwindersingh3724 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mukhtyarsingh7513
    @mukhtyarsingh7513 2 роки тому +11

    बहुत सुंदर कथा सुनाई है 🙏 भाई सर्वजीत सिंह जी 🙏🙏 धन्यवाद 🙏🙏

  • @kiratkamboj2296
    @kiratkamboj2296 2 роки тому +2

    Jab ji sahib vali baat tha baba ji di sukh nal mere nal v hoyi ha 🙏baba ji di banii cha Bahut sakti ha🥰😌

  • @mahinderkaur6760
    @mahinderkaur6760 2 роки тому +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @kirannimanfamily2967
    @kirannimanfamily2967 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @YashpalSingh-eh4tt
    @YashpalSingh-eh4tt 2 роки тому +8

    Dhan dhan Guru Nanak dev ji Maharaj 🙏

  • @roopkaur1608
    @roopkaur1608 2 роки тому +1

    Waheguru Waheguru ji meri akha nam ho giya katha sun k

  • @god-greathai
    @god-greathai 2 роки тому +14

    Bhai sahib jituhade mukh vicho sunn ke bahut Anand aunda🙏🏻🙏🙏🏻🙏🙏

  • @gurdiyalsingh4768
    @gurdiyalsingh4768 7 місяців тому +1

    Waheguru ji 🙏🏻🙏🏻🙏🏻🙏🏻🙏🏻🙏🏻🇨🇦🇨🇦❤️❤️

  • @ranjeetkaur1655
    @ranjeetkaur1655 2 роки тому +28

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭਨਾਂ ਦਾ ਪੱਲਾ ਕਰੇ ਵਾਹਿਗੁਰੂ ਜੀ 🙏🌹🙏

    • @GurmeetSingh-rt8xf
      @GurmeetSingh-rt8xf 2 роки тому

      ਧੰਨ ਧੰਨ ਗੁਰੂ ਰਾਮਦਾਸ ਜੀ ਸਾਰਿਆ ਤੇ ਮੇਹਰ ਭਰਿਆ ਹੱਥ ਰੱਖਣ

  • @varshjeetkaur9777
    @varshjeetkaur9777 2 роки тому

    ਵਹਿਗੁਰੂ

  • @JasvirSingh-rb4st
    @JasvirSingh-rb4st 2 роки тому +5

    🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏👏👏👏👏

  • @kakabullethomeroyalenfield7297
    @kakabullethomeroyalenfield7297 4 місяці тому +1

    🙏ਹਰਿ ਜੂਗ ਜੂਗ ਭਗਤ ਊਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ 🙏

  • @sawransingh2729
    @sawransingh2729 2 роки тому +45

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

    • @veenabatti2081
      @veenabatti2081 2 роки тому +1

      Waheguru ji

    • @jaapalsingh8601
      @jaapalsingh8601 Рік тому

      @@veenabatti2081 10:11 🎉 10:11 r😂ty🎉😢

    • @InderjeetSingh-py1zz
      @InderjeetSingh-py1zz Рік тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @arsharshdeep749
    @arsharshdeep749 Рік тому +1

    ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

  • @kanwaljitkaur6705
    @kanwaljitkaur6705 2 роки тому +23

    ਵਾਹਿਗੁਰੂ ਜੀ ਲਾਜ ਰਖਣ ਸਭ ਦੀ

  • @jasbirkaur7481
    @jasbirkaur7481 2 роки тому +1

    Waheguru ji very good katha kiti hai ji Bhai Sahib ji ne. Waheguru ji bless him.

  • @ManpreetKaur-vm7pu
    @ManpreetKaur-vm7pu 2 роки тому +6

    Katha sun k meriya akha vich anjhu aa gye g bahut hi anandmayi katha hai g waheguru ji 🙏🙏🙏

  • @gurmaildhaliwal3110
    @gurmaildhaliwal3110 2 роки тому +2

    ਭਾਈ ਸਾਹਿਬ ਜੀ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ

  • @surinderkaur1192
    @surinderkaur1192 2 роки тому +6

    Waheguru ji 🙏🙇‍♀️🙇‍♀️🙇‍♀️🙇‍♀️

  • @sarwansinghsaman9908
    @sarwansinghsaman9908 Рік тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ 🙏🙏❤️❤️

  • @harrysandhu9905
    @harrysandhu9905 2 роки тому +5

    Satnam Shri Waheguru ji Mehar Karo Ji 🙏🙏🙏🙏🙏❤️❤️❤️❤️❤️

  • @RiyaChatwani-q6o
    @RiyaChatwani-q6o 6 місяців тому +1

    Waheguru Ji 🙏🙏

  • @sarmukhsingh7757
    @sarmukhsingh7757 2 роки тому +3

    🙏🙏Dhan Dhan guru Ramdas ji 🙏🙏🙏

  • @happyleel2732
    @happyleel2732 Рік тому +1

    waheguru ji maher kero ji

  • @satwantsingh3606
    @satwantsingh3606 2 роки тому +5

    🙏🙏🙏 ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌷🌹🌺❤️🌷🌹🌺❤️🌷🌹🌺❤️🥀🌷🌹🌺❤️🙏🙏🙏

  • @ajitkaur1173
    @ajitkaur1173 Рік тому +1

    Bhai Sahib ji edan de parsang ,bahut hi sohne dhang naal sunah ke sangtan nu nihal karde raho ,Waheguru ji tuhanu samratha bakshan 🙏🙏🌹🙏🙏🌹🙏🙏

  • @kkambo7
    @kkambo7 2 роки тому +4

    Satnam shri waheguru g 🙏🙏🙏🙏🙏

  • @sukhdevkaur9697
    @sukhdevkaur9697 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
    ❤❤❤❤❤❤❤

  • @arankaur7468
    @arankaur7468 2 роки тому +5

    Waheguru Ji 🙏♥️

  • @dhanmindersingh5559
    @dhanmindersingh5559 5 місяців тому +1

    🌴 Waheguru 🌴 ji 🌷 waheguru 🌹 ji 🌴 waheguru 🌴 ji 🌷 waheguru 🌹 ji 🌴 waheguru 🌴 ji 🌴🌴 Dhan 🌷 Dhan 🌹 Guru 🌴 Nanak 🌴 Dav 🌷 ji 🌹 Dhan 🌴 dhan 🌴 Guru 🌷 Ramdas 🌹 ji 🌴 Dhan 🌴 dhan 🌷 Guru 🌹 Gobind 🌴 Singh 🌴 ji 🌷 waheguru 🌹 ji 🌴 waheguru 🌴 ji 🌷 waheguru 🌹 ji 🌴 waheguru 🌴 ji 🌷 waheguru 🌹 ji 🌷🌹

  • @Sachkhand_vibes
    @Sachkhand_vibes 2 роки тому +7

    ਵਾਹਿਗੁਰੂ ਜੀ।। ੴ।।ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🏻☬

    • @mossajatt190
      @mossajatt190 2 роки тому +2

      22 G EDA LIKHEYA KRO .
      DSA PATSHAIYA DI JOT SHRI GURU GRANTH SAHIB JI .🙏🙏
      BAKI TUHADI MARZI .

    • @sukhwindermundi5964
      @sukhwindermundi5964 2 роки тому

      ​@@mossajatt190 q4

    • @Sachkhand_vibes
      @Sachkhand_vibes 2 роки тому +1

      ਵਾਹਿਗੁਰੂ ਜੀ।। ਠੀਕ ਆ ਜੀ 🙏🏻

    • @mossajatt190
      @mossajatt190 2 роки тому +1

      @@Sachkhand_vibes ਬਹੁਤ ਖੁਸ਼ੀ ਹੋਈ। ਤੁਸੀ ਮੇਰੀ ਗੱਲ ਮੰਨੀ। 🙏

  • @gvpandher7111
    @gvpandher7111 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepKaur-iv7qc
    @MandeepKaur-iv7qc 2 роки тому +10

    🙏🌹ਵਾਹਿਗੁਰੂ ਵਾਹਿਗੁਰੂ ਜੀ 🌹🙏

  • @inderbagga6956
    @inderbagga6956 2 роки тому +1

    Satnam Shri Waheguru Saheb ji Maharaj ji

  • @anitakaut7039
    @anitakaut7039 2 роки тому +3

    ਵਾਹਿਗੁਰੂ 🙏 ਸਤਿਨਾਮ 🙏❤️❤️

  • @mukhiatsingh1063
    @mukhiatsingh1063 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhsingh9505
    @singhsingh9505 2 роки тому +4

    ਵਾਹਿਗੁਰੂ ਜੀ ਮੇਹਰ ਕਰਨਾ 🙏❤️

  • @simaranjeetkaur606
    @simaranjeetkaur606 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @manjeetsidhu1960
    @manjeetsidhu1960 2 роки тому +6

    (ੴ ਸਤਿਗੁਰ ਪ੍ਰਸਾਦਿ)ਗਿਆਨੀ ਜੀ ਸਾਡੇ ਪਿੰਡ ਵਿੱਚ ਭੀ ਗੁਰਦੁਆਰਾ ਸਾਹਿਬ ਨਹੀਂ ਸੀ,ਸੰਤ ਮਹਾਂਪੁਰਸ਼ ਹੰਸਾਲੀ ਨੇ ਇਕ ਵਿਹਲੇ ਕਮਰਾ ਪਿਆ ਸੀ ਬਾਬਾ ਜੀ ਨੇ ਓਸ ਬੰਦੇ ਤੋਂ ਕਮਰਾ ਲੈ ਕੇ ਗੁਰੂ ਮਹਾਰਾਜ ਪ੍ਰਕਾਸ਼ ਕਰਵਾ ਦਿੱਤਾ, ਤੇ ਇਕ ਪਿੰਡ ਦੇ ਦਾ ਗਿਆਨੀ ਸੀ ਉਸ ਦੀ ਡਿਉਟੀ ਲਗਾ ਦਿੱਤੀ ਕਿ ਸੰਗਰਾਂਦ ਨੂੰ ਭੋਗ ਪਾ ਦਿਆ ਕਰ ਓਹ ਹਰ ਮਹੀਨੇ ਆਂਉਦਾ ਤੇ ਭੋਗ ਪਾ ਕੇ ਚੱਲਿਆ ਜਾਂਦਾ ਮੈਨੂੰ ਭੀ ਥੋੜੀ ਲਗਨ ਸੀ ਮੈ ਭੀ ਉਸ ਨਾਲ ਪਾਠ ਕਰਨ ਲੱਗ ਪਿਆ ਜੇਕਰ ਕੋਈ ਗੱਲਤੀ ਮੈਨੂੰ ਟੋਕ ਦਿੰਦਾ ਪਿੰਡ ਵਿਚੋਂ ਹੋਰ ਕੋਈ ਮਹੀਨੇ ਵਿੱਚ ਨਹੀਂ ਸੀ ਸੰਗਰਾਂਦ ਨੂੰ ਕੋਈ ਦੋ ਚਾਰ ਬੰਦੇ ਆ ਜਾਂਦੇ ਸਨ ਫਿਰ ਉਹ ਗਿਆਨੀ ਆਉਣੋਂ ਹਟ ਗਿਆ ਬਾਬਾ ਜੀ ਨੇ
    ਮੇਰੀ ਡਿਉਟੀ ਸਵੇਰੇ ਸ਼ਾਮ ਪ੍ਰਕਾਸ਼ ਅਤੇ ਸੁਖਆਸਣ ਦੀ ਗੁਰੂ ਮਹਾਰਾਜ ਦੀ,ਮੈ ਇਕ ਮੰਦ ਬੁੱਧੀ ਇਨਸਾਨ ਸੀ,ਮੈ ਸੇਵਾ ਕਰਨ ਲੱਗ ਪਿਆ, ਮੇਰੇ ਨਾਲ ਦੋ ਤਿੰਨ ਘਟਨਾਂਵਾ ਵਾਪਰੀਆ ਮੈ ਸਿਰਫ ਪਾਠ ਕਰ ਲੈਦਾਂ ਹੋਰ ਕੋਈ ਗੁਰਬਾਣੀ ਦੇ ਕਿਸੇ ਕਿਸਮ ਦੇ ਅਰਥ ਨਹੀਂ ਆਉਂਦੇ ਸਨ, ਇਕ ਦਿਨ ਮੈ ਰਹਿਰਾਸ ਦਾ ਪਾਠ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਜੋਤ ਪ੍ਰਗਟ ਹੋਈ,ਮੈ ਮੂੰਹ ਨੀਵਾਂ ਕਰ ਲਿਆ, ਫਿਰ ਇਕ ਦਿਨ ਮੈ ਅਰਦਾਸ ਕਰ ਰਿਹਾ ਸੀ ਉਂਗਲੀਆ ਵਿੱਚ ਉਂਗਲੀਆ ਪਾ ਕੇ ਕਿਸੇ ਨੇ ਮੇਰੇ ਹੱਥ ਸਿੱਧੇ ਕਰ ਜੋੜ ਦਿੱਤੇ, ਇਕ ਵਾਰ ਮੇਰੇ ਚਾਚੇ ਦੀ ਲੜਕੀ ਮੈਨੂੰ ਇਕ ਸ਼ਬਦ ਦਿੱਤਾ ਕਿ ਇਹ ਪੂਰਾ ਕਰ ਕੇ ਦੇਹ, ਮੈਥੋਂ ਬਾਬਾ ਜੀ ਇਕ ਵਾਰੀ ਪਾਠ ਕਰਵਾਇਆ ਸੀ ,ਮੈਨੂੰ ਕੋਈ ਗਿਆਨ ਨਹੀਂ ਸੀ ਕਿ ਇਹ ਸ਼ਬਦ ਕਿਥੇ ਹੈ, ਮੈ ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ ਤਾਂ ਓਹੀ ਸ਼ਬਦ ਹੁਕਮਨਾਮੇ ਵਿੱਚ ਆ ਗਿਆ, ਉਸ ਤੋਂ ਮੈਨੂੰ ਬਾਬਾ ਜੀ ਕਹਿਣ ਲੱਗੇ ਕੀ ਤੇਰਾ ਐਕਸੀਡੈਂਟ ਹੋਣਾ ,ਮੈ ਬਾਬਾ ਜੀ ਬਚਾ ਪੁਛਿਆ ਤਾਂ ਬਾਬਾ ਜੀ ਨੇ ਕਿਹਾ (ਵਹਿਗੁਰੂ)ਕਹਿ ਕੇ ਤੁਰਿਆ ਕਰ ਐਸੀ (ਵਾਹਿਗੁਰੂ)ਜੀ ਦੀ ਕਰੋਪੀ ਹੋਈ ਐਕਸੀਡੈਂਟ ਭੀ ਬਹੁਤ ਬੁਰੀ ਤਰਾਂ ਹੋਇਆ ਲੱਤ ਟੁੱਟ ਗਈ, ਮੈਨੂੰ ਪਿੰਡ ਛੱਡਣਾ ਪਿਆ, ਓਸ ਤੋਂ ਬਾਅਦ ਮੈ ਪਟਿਆਲੇ ਆ ਗਿਆ, ਪਾਠ ਭਜਨ ਛੂਟ ਗਿਆ, ਪਰ ਹੁਣ ਮੈ ਇਥੇ ਵਿਕਟੋਰੀਆ ਬਿਊਟੀਫੁੱਲ (ਕੈਨੇਡਾ)ਵਿੱਚ ਰਹਿ ਰਿਹਾ ਹਾਂ ਸਭ ਠੀਕ ਹੈ ਦੋ ਭੁਝੰਗੀ ਬਹੁਤ ਸੋਹਣੇ ਕੰਮਾਂ ਲੱਗੇ ਹਨ ਹਜਾਰ ,ਪੰਦਰਾਂ ਸੌ ਡਾਲਰ ਇਕੱਲਾ ਇਕੱਲਾ ਕੰਮਾ ਰਿਹਾ ਹੈ,ਹੁਣ ਮੈ ਇਕ ਦਿਨ ਆਪਣੇ ਚਾਚੇ ਨੂੰ ਫੋਨ ਕੀਤਾ ਸੀ ਕਿ ਬਾਬਾ ਜੀ ਨੇ ਜਦੋਂ ਗੁਰਦੁਆਰਾ ਸਾਹਿਬ ਬਣਨ ਲੱਗਿਆ ਸੀ ਬਾਬਾ ਜੀ ਨੇ ਕੋਈ ਬਚਨ ਕੀਤੇ ਸਨ ਮੈ ਪੁਛਿਆ ਕੀ ਬਚਨ ਕੀਤੇ ਸਨ ਤਾਂ ਚਾਚਾ ਜੀ ਦੱਸਿਆ ਕਿ ਬਾਬਾ ਜੀ ਨੇ ਕਿਹਾ ਸੀ ਕਿ ਨਿਕੜੇ ਤੁਸੀਂ ਗੁਰਦੁਆਰਾ ਸਾਹਿਬ ਤਿਆਰ ਕਰੋ ਤੁਹਾਡੇ ਬਹੁਤ ਵੱਡਾ ਖਾਲਸਾ ਪ੍ਰਗਟ ਹੋਵੇਗਾ,ਹੁਣ ਗੁਰਦੁਆਰਾ ਸਾਹਿਬ ਸੰਪੂਰਨ ਹੋ ਚੁੱਕੇ ਹਨ,ਹੁਣ ਵੇਖੋ (ਵਾਹਿਗੁਰੂ)ਕਿਸ ਤੋਂ ਸੇਵਾ ਲੈਂਦੇ ਹਨ) (ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ)(ਮਨਜੀਤ ਸਿੰਘ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਮਾਤਾ ਸਾਹਿਬ ਕੌਰ ਜੀ,ਵਾਸੀ ਸ੍ਰੀ ਆਨੰਦਪੁਰ ਸਾਹਿਬ, ਪੰਜਾਬ, ਇੰਡੀਆ, )(ਮਨਜੀਤ ਸਿੰਘ ਬਿਊਟੀਫੁੱਲ ਵਿਕਟੋਰੀਆ, (ਕੈਨੇਡਾ)( ਮਨਜੀਤ ਸਿੰਘ, ਫਤਿਹ ਗੜ੍ਹ ਸਾਹਿਬ, ਪੰਜਾਬ, ਇੰਡੀਆ, )

  • @gurtajsinghmal5975
    @gurtajsinghmal5975 2 дні тому +1

    LOVE GURU GRANTH SAHIB JI , LIKE

  • @payalarora9840
    @payalarora9840 2 роки тому +4

    ਭਾਈ ਸਾਹਿਬ ਅੱਜ ਦੇ ਸਮੇ ਚ ਪਾਣੀ ਬਚਾਉਣਾ ਰੁੱਖ ਲਗਾਉਣਾ ਵਾਤਾਵਰਨ ਬਚਾਉਣ ਬਾਰੇ ਵੀ ਦਸਿਆ ਕਰੋ ਜੀ। ਸਮੇਂ ਦੀ ਮੁੱਖ ਜਰੂਰਤ ਹੈ ਜੀ। ਅਸੀ ਆਪਣੇ ਪਿਓ ਦੀਆਂ ਦਾਤਾਂ ਨਾ ਸੰਭਾਲ ਸਕੇ ਤਾਂ ਅਸੀ ਸਪੁਤਰ ਹੀ ਨਹੀਂ ਜੀ

  • @naseebchand8371
    @naseebchand8371 Рік тому

    सही कहा सही सुना,ऐसा मेरे साथ भी हुआ है गुरु साक्षात् अकाल पुरख है,,, धन्यवाद

  • @gurneetbhullar9955
    @gurneetbhullar9955 2 роки тому +3

    ਵਾਹਿਗੁਰੂ ਜੀ 🙏

  • @SumanBatth
    @SumanBatth Місяць тому +1

    Waheguru g, Mere nl v idha hoya , jd mai study krdi a nal di nal hostel vich simran and rehras sahib da path and Parkash sahib di seva v krdi aa meri study boht tough hundi , pr fir v mai hamesha 3rd ah jndi monthly test result te halla k boht hi ght time bchda prdn lyi about 30 minutes, being nursing student and Waheguru's follower I always accomplish whether I pay attention towards my study or not yet , i get good marks in study , due to never missing my daily routine to be follower all the whole ❤❤❤❤

  • @jagjitkaur1029
    @jagjitkaur1029 2 роки тому +3

    Satnam sri Waheguru ji 🌹🙏🏼🙏🏼🌹Waheguru ji ka khalsa Waheguru ji Ki fateh 🌹🙏🏼🙏🏼🌹

  • @ManjitKaur-ix6tl
    @ManjitKaur-ix6tl 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurmukhSingh-oo4vu
    @GurmukhSingh-oo4vu Рік тому

    🙏🌹🌹BHAI SARBJIT SINGH JI KHALSA JI BEST WISHES WAHA GURU JI GOD BLESS🌹🌹🙏

  • @RAVINDERSINGH-fl6zx
    @RAVINDERSINGH-fl6zx 2 роки тому +2

    ਵਾਹਿਗੁਰੂ ਜੀ ਮੇਹਰ ਕਰੋ

  • @bikramsaini8766
    @bikramsaini8766 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amankalsi3778
    @amankalsi3778 2 роки тому +3

    Dhan dhan mere guru Ramdas pita g 🙏🙏🙏🙏😊😊😊😊

  • @jasvirsinghhans8436
    @jasvirsinghhans8436 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harishnijhawan8069
    @harishnijhawan8069 7 місяців тому

    Waheguru ji ka Khalsa waheguru ji Fateh Sabnna Deah Kasht mitavana waheguru ji Sabnna Diya Zholiaha which Khear Pawna waheguru ji 🙏🙏

  • @deepsaab2571
    @deepsaab2571 2 роки тому +4

    ਵਾਹਿਗੁਰੂ ਜੀ 🙏 ♥

  • @balwinderkaur5610
    @balwinderkaur5610 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @soapshouse9275
    @soapshouse9275 2 роки тому +16

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @InderjeetSingh-py1zz
    @InderjeetSingh-py1zz Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ashishkanda3351
    @ashishkanda3351 2 роки тому +3

    Waheguru ji 😇😇😍🙏🏻❤️

  • @vickyjaspalon5774
    @vickyjaspalon5774 Рік тому

    ਹਾਜਰਾ ਹਜੂਰ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਸੱਤ ਸਾਲ ਹੋ ਗਏ ਅਸੀਂ ਵੀ ਐਸੇ ਸੰਤਾਂ ਦਾ ਇੰਤਜ਼ਾਰ ਕਰ ਰਹੇ ਹਾਂ ਥੱਕ ਚੁੱਕੇ ਹਾਂ ਜੀ ਬਿੱਲਕੁਲ ਹੁਣ ਤਾਂ ਪਰ ਸਿੱਖ ਉਦਾਸ ਵੀ ਨਹੀਂ ਹੋ ਸਕਦਾ ਤੇ ਝੁੱਕ ਵੀ ਨਹੀਂ ਸਕਦਾ ਝੂਠ ਵੀ ਨਹੀਂ ਬੋਲ ਸਕਦਾ ਨਫਰਤ ਵੀ ਨਹੀਂ ਕਰ ਸਕਦਾ ਤੇ ਟੁੱਟ ਵੀ ਨਹੀਂ ਸਕਦਾ

  • @happyhundal7425
    @happyhundal7425 2 роки тому +3

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @BalwinderSingh-qo7ex
    @BalwinderSingh-qo7ex 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pritamkaur7086
    @pritamkaur7086 2 роки тому +3

    Waheguru ji waheguru ji waheguru ji waheguru ji waheguru ji ❤️🙏🙏🌹🌷🌹🌹🌷

  • @ranjitathwal3891
    @ranjitathwal3891 7 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sajjanbaath2019
    @sajjanbaath2019 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harishnijhawan8069
    @harishnijhawan8069 2 роки тому +3

    Waheaguru Waheaguru waheaguru ji Satnam Satnam Satnam ji.Bless all those persons who are living alone in India or abroad

  • @gurpannu3916
    @gurpannu3916 2 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸਾਧੂ ਸੰਤ ਜੀ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਪਿਤਾ ਪ੍ਰਮਾਤਮਾ ਅਕਾਲ ਪੁਰਖ ਜੀ 🙏🙏🙏🙏🙏🙏

  • @harishnijhawan8069
    @harishnijhawan8069 5 місяців тому

    Waheguru ji da Khalsa waheguru ji di Fateh Sabnna nu changa karna Waheguru ji Sabnna Deah Kasht mitavana waheguru ji 🙏🙏

  • @manjitsinghsabrah2372
    @manjitsinghsabrah2372 2 роки тому

    Guru kirpa karn Satnam Shri waheguru ji Satnam Shri waheguru ji Satnam Shri waheguru ji Satnam Shri waheguru ji Satnam Shri waheguru ji Satnam Shri waheguru ji Satnam Shri waheguru ji Satnam Shri waheguru ji

  • @harishnijhawan8069
    @harishnijhawan8069 5 місяців тому

    Waheguru ji da Khalsa waheguru ji di Fateh Sabnna Diya bhula maff karna Sabnna nu kushia Bakshana waheguru ji Bless everyone 🙏🙏

  • @karampalsingh5914
    @karampalsingh5914 Рік тому

    SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI

  • @harishnijhawan8069
    @harishnijhawan8069 6 місяців тому

    Sadh Sangat ji Piyar Seay waheguru ji da Khalsa waheguru ji Fateh Sabnna Deah Kasht mitavana Sabhna Diya Zholiaha which Khear Pawna Bless all those persons who are living alone in India or abroad from their families Tusi waheguru ji mareya which vi Jan pa deahdeah ji Tusi waheguru ji badal sakte ho sadea hatha teh mathe Diya lakira nu 🙏🙏

  • @cheemasaab7214
    @cheemasaab7214 Рік тому

    Satnam waheguru Ji waheguru Ji sb te mehar kro waheguru Ji waheguru ji waheguru ji waheguru Ji waheguru Ji waheguru Ji waheguru Ji waheguru Ji waheguru Ji waheguru ji

  • @gurdipsingh8628
    @gurdipsingh8628 2 роки тому

    🩸ਧੰਨ ਸ੍ਰੀ ਵਾਹਿਗੁਰੂ ਜੀ🩸
    ✨ਧੰਨ ਸ੍ਰੀ ਵਾਹਿਗੁਰੂ ਜੀ✨
    🔮ਧੰਨ ਸ੍ਰੀ ਵਾਹਿਗੁਰੂ ਜੀ🔮

  • @BalwinderKaur-xg9od
    @BalwinderKaur-xg9od Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨੁ ਧੰਨੁ ਧੰਨੁ ਧੰਨੁ ਹੋ ਤੂਸੀਂ ਭਾਈ ਸਾਹਿਬ ਜੀ 🙏💗🙏💗🙏💗

  • @kulwindergillgill7772
    @kulwindergillgill7772 2 роки тому

    Waheguru ji tuhi tu aa ji tere naam da he asra ji satinam waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @lakhveerjawandajiwan8580
    @lakhveerjawandajiwan8580 2 роки тому +1

    ਵਾਹਿਗੂਰੁ ਜੀ

  • @Bs71788
    @Bs71788 2 роки тому

    This dhani hi Khalsa ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BalwinderSingh-qo7ex
    @BalwinderSingh-qo7ex 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ,,🙏🙏🙏🙏🙏🙏🙏🙏🙏🙏🙏

  • @amarjotshergill9587
    @amarjotshergill9587 2 роки тому +2

    ਸਤਨਾਮ ਵਾਹਿਗੁਰੂ ਜੀ

  • @lakhwinderkaurbajwa6033
    @lakhwinderkaurbajwa6033 2 роки тому

    ਵਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hardeepkaur6827
    @hardeepkaur6827 2 роки тому

    Waheguru ji mehar karo app ji sarbatt da bhala karo waheguru ji🙏🙏🙏🙏🙏🌻🌻🌻🌻🌻🌺🌺🌺🌺🌺💐💐💐💐💐🏵🏵🏵🏵🏵🌷🌷🌷🌷🌷🌻🌻🌻🌻🌻❤❤❤❤❤❤❤

  • @nirmalakaur4322
    @nirmalakaur4322 2 роки тому

    Waheguru ji tusi te beant ho sabna jia de parde kag de ho satnam waheguru ji🍇🍇🌽🌽

  • @gurmitsingh9996
    @gurmitsingh9996 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @deepaksingh-dr7up
    @deepaksingh-dr7up 2 роки тому +1

    Bhai saab ji waheguru ji ka khalsa waheguru ji ki Fateh dhan dhan shri Guru Ramadas patshaha ji bahot kirpa Hai app ji Te bahot suhni Katha vichar karde ho 🙏🏻

  • @sarbdhillon5117
    @sarbdhillon5117 2 роки тому +1

    Wmk

  • @harvinderkaur531
    @harvinderkaur531 Рік тому

    Waheguru ji 🙏 jdo rbb aap shayi hunde ne odo khud aake hath rkh k rkh lende ne ❣️🙏

  • @harishnijhawan8069
    @harishnijhawan8069 Рік тому

    Sàdh Sangat ji piyar seay bolo ji Waheguru Waheguru Waheguru Satnam Satnam Satnam Ji Waheguru bless all those persons who are living alone In India or abroad from their families Tusi waheguru ji mareya which vi Jan pa deahdeah ho ji Tusi Waheguru ji badal sakte ho sadea Hatha teh mate Diya lakira nu 🙏🙏

  • @harishnijhawan8069
    @harishnijhawan8069 2 роки тому +1

    Waheguru waheguru waheguru ji Satnam Satnam Satnam Ji bless all those persons who are living alone in India or abroad from their families Kripa kero ji Tusi mareya which vi Jan pa deahdeah ho ji Tusi badal sakte ho sadea hatha teh mathe Diya lakira nu 🙏🙏🙏🙏🙏🙏🙏

  • @navjotbasra8535
    @navjotbasra8535 2 роки тому +1

    Waheguru ji

  • @JagtarSingh-ov9vf
    @JagtarSingh-ov9vf 2 роки тому +1

    ਸਾਤਿਨਾਮ ਜੀ ਵਾਹਿਗੁਰੂ ਜੀ

  • @balvirkaur1449
    @balvirkaur1449 2 роки тому

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ

  • @varindersingh-hh5pk
    @varindersingh-hh5pk 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar kro ji

  • @bhipindersingh9907
    @bhipindersingh9907 2 роки тому

    ਧੰਨ ਗੁਰੂ ਨਾਨਕ ਦੇਵ ਜੀ

  • @daljindersandhu4702
    @daljindersandhu4702 2 роки тому

    Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹

  • @davindersingh8971
    @davindersingh8971 2 роки тому +1

    ਵਾਹਿਗਰੂ ਜੀ ਮਿਹਰ ਕਰਨ ਸਭ ਤੇ ਜੀ 🙏🙏🙏🙏🙏

  • @irischahal
    @irischahal 2 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌺🙏