ਪੰਡਿਤ ਦਾ ਮੁੰਡਾ ਬਣ ਗਿਆ ਸਿੱਖ , ਪੂਰੇ ਪਿੰਡ ਨੂੰ ਚੜ੍ਹ ਗਿਆ ਚਾਅ, ਕਦੇ ਗੰਗੂ ਕਰਕੇ ਵੱਜਦੇ ਸੀ ਤਾਅਨੇ ਤੇ ਅੱਜ......!

Поділитися
Вставка
  • Опубліковано 29 жов 2024

КОМЕНТАРІ • 53

  • @GurmeetSingh-ud1dv
    @GurmeetSingh-ud1dv 2 місяці тому +3

    ਜੋਂ ਸ਼ਰਣ ਆਵੈ ਵਾਹਿਗੁਰੂ ਜੀ ਕੰਠ ਲਾਉਂਦੇ ਹਨ ਇਤਿਹਾਸ ਗਵਾਹ ਹੈ ਬਹਾਦਰ ਸ਼ਾਹ ਆਏ

  • @charanjitsingh4388
    @charanjitsingh4388 2 місяці тому +8

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਵਿੱਚ ਕਈ ਗੰਗੂ ਬਣੀਂ ਫਿਰ ਦੇ ਨੇ । ਕਿਨੀਆਂ ਬੇਅਦਬੀਆਂ ਹੋਈਆਂ ਕਈ ਸਿੱਖ ਸ਼ਾਮਲ ਹਨ ।

  • @HappySingh-h8x
    @HappySingh-h8x 2 місяці тому +3

    22ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਚ ਕਮੀ ਬ੍ਰਾਹਮਣ ਪਰਵਾਰ ਵੀ ਸਿੰਘ ਸ਼ਾਨ ਜੀ❤❤❤

    • @Rsingh-p5t
      @Rsingh-p5t 2 місяці тому

      @@HappySingh-h8x ਗੰਗੂ ਦੇ ਦੋ ਬੇਟੇ ਸੀ ਇਕ ਮੁਸਲਮਾਨ ਬਣ ਗਿਆ, ਦੋਨਾਂ ਦਾ ਪਰਿਵਾਰ ਵੀ ਅੱਜ ਚੱਲ ਰਿਹਾ ਹੈ, ਮੇਰਾ ਉਤੇ coment ਪੜ੍ਹੋ ਅਗਰ ਜਾਣਨਾ ਹੈ ਉਹ ਕੌਣ ਹਨ

  • @BalwantSingh-e7l
    @BalwantSingh-e7l 2 місяці тому +8

    ਸੁਖੇ ਨੂੰ ਦੇਗ ਕਹਿਣਾ ਗਲਤ ਹੈ। ਦੇਗ ਸਿਰਫ ਕੜਾਹ ਪ੍ਰਸਾਦ ਹੈ।ਸੁਖਾ ਨਸਾ ਹੈ।ਸਿਖ ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣ।

  • @KakuSingh-ul3ly
    @KakuSingh-ul3ly 2 місяці тому +4

    Veer Ji tusi guru ji de sache Singh ho mai Sikh ha shiv ji nu v pyar karda ha ( waheguru)

  • @jotphotophotography7756
    @jotphotophotography7756 2 місяці тому +1

    ਵਾਹਿਗੁਰੂ ਜੀ ਮੇਹਰ ਕਰਨ

  • @AmandeepSingh-bu4wn
    @AmandeepSingh-bu4wn 2 місяці тому

    ਵਾਹਿਗੁਰੂ ਸਾਹਿਬ ਜੀ

  • @bhawan415
    @bhawan415 Місяць тому

    Wmk

  • @kuljitsinghwaheguruji6043
    @kuljitsinghwaheguruji6043 2 місяці тому

    Waheguru ji ka khalsa waheguru ji ki fateh

  • @jagjeetaulakh4308
    @jagjeetaulakh4308 2 місяці тому +1

    Waheguru gg chardikala wale singh🙏🏼🙏🏼🙏🏼🙏🏼

  • @khusupreet1666
    @khusupreet1666 2 місяці тому +2

    Waheguru ji ang sang sahai hovn sabh de

  • @phuspindersingh8857
    @phuspindersingh8857 2 місяці тому +2

    Sat Sri akal ji Good job

  • @pendumedia
    @pendumedia 2 місяці тому

    ਗੰਗੂ ਦੇ ਵੰਸ਼ਜ ਅੱਜ ਕਿੱਥੇ ਹਨ।

  • @manijoshi7664
    @manijoshi7664 2 місяці тому

    Vah g vah o singha ....

  • @shivanisharma5562
    @shivanisharma5562 2 місяці тому

    ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @HarminderSingh-zi5vg
    @HarminderSingh-zi5vg 2 місяці тому

    ਤਾਨੇ ਤਾ ਮਿਲਣ ਰੈਣੇ ਵੀਰ ਜੀ

  • @NirmalSingh-bz3si
    @NirmalSingh-bz3si 2 місяці тому +1

    ਜਦੋਂ ਕੋਈ ਗੇਂਮ ਖੇਡਦੇ ਆਂ ਚੋਰ ਦਾ ਵੀ ਤਾਂ ਕਿਰਦਾਰ ਨਿਭਾਉਣਾ ਹੀ ਹੁੰਦਾ ,,,ਪਰ ਮੱਥੇ ਉੱਤੇ ਲੱਗਿਆ ਹੋਇਆ ਕਲੰਕ ਕੁਲਾਂ ਤੱਕ ਨਹੀ ਲਹਿੰਦਾ ,,,ਉਹ ਵੀ ਦਸ਼ਵੇ ਪਾਤਸ਼ਾਹ ਜੀ ਦੇ ਬੱਚਿਆ ਦੇ ਸਬੰਧਤ,,,

  • @varinderkaur2461
    @varinderkaur2461 2 місяці тому

    V nice video 👍💯

  • @ravichatha
    @ravichatha 2 місяці тому

  • @JagdeepSingh-gc9uk
    @JagdeepSingh-gc9uk 2 місяці тому +1

    Raj krega Khalsa 🎉🎉🎉🎉

  • @Expo-v8r
    @Expo-v8r 2 місяці тому

    ਫਿਰ ਧੋਖਾ ਖਾਉਗੇ, ਮਤੀਦਾਸ ਜੀ ਸ਼ਬਰ ਬ੍ਰਾਹਮਣ ਸਨ ਬ੍ਰਾਹਮਣਾ ਵਿੱਚੋ 13ਵੇ ਨੰਬਰ ਦੇ ਬਾਮਣ ਹਨ ਜਿਵੇ ਸੂਦਰ ਦੇ ਬਰਾਬਰ।

    • @PrashantSharma-ml8pg
      @PrashantSharma-ml8pg 2 місяці тому

      Bhatt Keerat, Kirpa Ram( Kirpa singh after)and Bahi dyala ji kon c?? Actually u believe I'm cast not in sikhi, because cast is not a concept of sikhi, fer oh chay Bhramin hove Jan koi hor" Manas ke jaat sabe ek "

  • @LovepreetSingh-gb7id
    @LovepreetSingh-gb7id 2 місяці тому +3

    Waheguru kirpa kare veer te

  • @jatindersekhon7454
    @jatindersekhon7454 2 місяці тому

    Bhai mani singh da band band katea se Bhai sati dass da nhi wmk

  • @SUN0685
    @SUN0685 2 місяці тому +1

    Appa Sikha nu ehna ton kuj sikna chaide ee .... Baki Guru di Meher e🙏🙏🙏🙏

  • @Rsingh-p5t
    @Rsingh-p5t 2 місяці тому +1

    ਵੀਰ ਜੀ ਅਜ ਵੀ ਗੰਗੂ ਬ੍ਰਾਹਮਣ ਦਾ ਵੰਸ਼ ਚੱਲ ਰਿਹਾ ਹੈ ਮੈਂਨੂੰ ਉਹਨਾਂ ਦੀਆ ਦੱਸ ਪੁਸ਼ਤਾਂ ਦੇ ਨਾਮ ਪਤਾ ਹੈ ਤੇ ਉਹ ਕਿੱਥੇ ਰਹਿ ਰਹੇ ਨੇ ਉਹਨਾਂ ਨੂੰ ਪੂਰਾ ਦੇਸ਼ ਜਾਣਦਾ ਹੈ ਪਰ ਏਹ ਨਹੀਂ ਜਾਣਦੇ ਕੇ ਉਹ ਗੰਗੂ ਦੇ ਵੰਸ਼ ਚੋ ਹੈ, ਇਕੱਲੇ ਇੱਕਲੇ ਦੇ ਨਾਮ ਪਤਾ ਹੈ ਮੈਂਨੂੰ ਉਹਨਾਂ ਦਾ surname ਕਿਸ ਤਰਾ ਬਦਲ ਦਾ ਰਿਹਾ ਏਹ ਵੀ ਪਤਾ ਹੈ, ਗੰਗੂ ਦੇ ਦੋ ਬੇਟੇ ਸੀ ਇਕ ਮੁਸਲਮਾਨ ਬਣ ਗਿਆ ਤੇ ਇਕ ਬ੍ਰਾਹਮਣ ਹੀ ਰਿਹਾ ਦੋਨਾਂ ਦਾ ਵੀ ਅਜ ਪਰਿਵਾਰ ਚੱਲ ਰਿਹਾ ਹੈ ਉਹ ਕਿੱਥੇ ਰਹਿ ਰਹੇ ਤੇ ਕੋਣ ਹੈ ਏਹ ਸਭ ਜਾਣਦਾ ਹਾਂ

    • @AkalPurakhkiFauj78
      @AkalPurakhkiFauj78 2 місяці тому

      Changi hal ah...fark ki paunda ??

    • @Rsingh-p5t
      @Rsingh-p5t 2 місяці тому

      @@AkalPurakhkiFauj78 samaj ni lagi ki likhyea

    • @Sikhiseeker
      @Sikhiseeker 2 місяці тому

      Kithay ah dasso fer

    • @Aaj361
      @Aaj361 2 місяці тому

      ਦੱਸ ਭਰਾ ਇਹ ਹਿਸਟਰੀ

    • @Rsingh-p5t
      @Rsingh-p5t 2 місяці тому +2

      @@Aaj361 ਜਿਸ ਸਮੇਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਕੋਲ ਮਦਦ ਮੰਗਣ ਲਈ ਆਏ ਸੀ ਉਹਨਾਂ ਚੋ ਇੱਕ 22 ਕੁ ਸਾਲ ਦਾ ਨੋਜਵਾਨ ਵੀ ਸੀ ਜੋ ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ 5,7 ਸਾਲ ਬਾਅਦ ਆਨੰਦਪੁਰ ਸਾਹਿਬ ਵਾਪਿਸ ਆਇਆ ਸੀ ਗੁਰੂ ਜੀ ਕੋਲੋ ਕੰਮ ਮੰਗਣ ਲਈ ਫਿਰ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਨੇ ਉਸ ਨੂੰ ਰਸੋਈਆ ਰੱਖ ਲਿਆ ਸੀ ਗੁਰੂ ਜੀ ਦੀ ਉਮਰ ਉਦੋ 16,17 ਕ ਸਾਲ ਦੀ ਸੀ ਬਾਅਦ ਵਿਚ ਏਸ ਨੇ ਹੀ ਗੁਰੂ ਜੀ ਨਾਲ ਗੱਦਾਰੀ ਕੀਤੀ ਸੀ ਏਹ ਤਾਂ ਸਭ ਜਾਣਦੇ ਹੈ
      ਏਹ ਦਾ ਨਾਮ ਗੰਗਾ ਰਾਮ ਕੌਲ ਸੀ ਜਿਸ ਨੂੰ ਬਾਅਦ ਚ ਗੰਗੂ ਬ੍ਰਾਹਮਣ ਕਿਹਾ ਜਾਣ ਲੱਗਾ ਏਹਦੇ ਬੇਟੇ ਦਾ ਨਾਮ ਰਾਜ ਕੌਲ ਸੀ ਉਹਦੇ ਬੇਟੇ ਦਾ ਨਾਮ ਵਿਸ਼ਵਨਾਥ ਕੌਲ ਸੀ ਉਹਦੇ ਬੇਟੇ ਦਾ ਨਾਮ ਲਕਸ਼ਮੀ ਨਰਾਇਣ ਸੀ ਉਹਦੇ ਬੇਟੇ ਦਾ ਨਾਮ ਮਨਸਾ ਰਾਮ ਨਹਿਰੂ ਸੀ ਉਹਦੇ ਬੇਟੇ ਦਾ ਨਾਮ ਗੰਗਾ ਧਰ ਨਹਿਰੂ ਸੀ ਉਹਦੇ ਬੇਟੇ ਦਾ ਨਾਮ ਮੋਤੀ ਲਾਲ ਨਹਿਰੂ ਸੀ ਉਹਦੇ ਬੇਟੇ ਦਾ ਨਾਮ ਜਵਾਹਰ ਲਾਲ ਨਹਿਰੂ ਸੀ ਤੇ ਫਿਰ ਇੰਦਰਾ ਗਾਂਧੀ ਆਈ,
      ਮੁਗਲਾਂ ਨੇ ਖੁਸ਼ ਹੋ ਕੇ 700 ਏਕੜ ਜਮੀਨ ਯਮੁਨਾ ਨਹਿਰ ਦੇ ਕੰਢੇ ਤੇ ਦਿੱਤੀ ਸੀ ਗੰਗੂ ਦੇ ਪਰਿਵਾਰ ਨੂੰ ਜਿਸ ਤੋਂ ਏਹ ਨਾ ਦੇ ਨਾਮ ਪਿੱਛੇ ਨਹਿਰੂ ਲਗਾ ਏਹ ਨਾ ਦਾ ਗੋਤ ਕੌਲ ਸੀ, ਏਹ ਨਾ ਦੀ ਹਿਸਟਰੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਤਾਂ ਏਹ ਨਾ ਨੂੰ ਮੁਸਲਮਾਨ ਸਮਝਦੇ ਸੀ ਕਿੳਂਕਿ ਕਾਂਗਰਸ ਦਾ ਮੁਸਲਮਾਨਾਂ ਨਾਲ ਪਿਆਰ ਜਿਆਦਾ ਸੀ ਉਹ ਸਿਰਫ ਏਸ ਕਰਕੇ ਹੀ ਏਹ ਨਾ ਨੇ ਹਿੰਦੁਸਤਾਨ ਤੇ ਰਾਜ ਮੁਗਲਾਂ ਕਰਕੇ ਹੀ ਕੀਤਾ ਏਹਨਾ ਸਭ ਦੇ ਨਾਮ ਨਹਿਰੂ ਅਜਾਇਬ ਘਰ ਦਿੱਲੀ ਚ ਲਿਖੇ ਹੋਏ ਨੇ ਜਿਥੇ ਨਹਿਰੂ ਦਾ ਪੁਰਾਣਾ ਸਮਾਨ ਵੀ ਪਿਆ ਹੈ ਜੇਹੜਾ ਗੰਗੂ ਬ੍ਰਾਹਮਣ ਦਾ ਦੂਸਰਾ ਬੇਟਾ ਸੀ ਉਹ ਮੁਸਲਮਾਨ ਬਣ ਗਿਆ ਸੀ ਔਰੰਗਜ਼ੇਬ ਤੋਂ ਡਰਦਾ ਉਹਦਾ ਨਾਮ ਤਾਂ ਪੱਕਾ ਯਾਦ ਨਹੀਂ ਹੈ ਸਾਇਦ ਨਾਮ ਕੁਛ ਏਸ ਤਰਾਂ ਸੀ ਪਰ ਉਹਦਾ ਪਰਿਵਾਰ ਕਸ਼ਮੀਰ ਚ ਹੀ ਰਹਿ ਰਿਹਾ ਹੈ ਜੋ ਕਸ਼ਮੀਰ ਦੇ cm ਫਾਰੂਕ ਅਬਦੁੱਲਾ
      ਉਹਨਾਂ ਦਾ ਪਰਿਵਾਰ
      ਏਹ ਸੱਚ ਹੈ ਬਿਲਕੁਲ ਪਰ ਕੁਝ ਲੋਕ ਯਕੀਨ ਨਹੀਂ ਕਰਦੇ ਤੇ 100 ਚੋ 2% ਲੋਕ ਹੀ ਹਨ ਜੋ ਜਾਣਦੇ ਹਨ ਏਸ ਹਿਸਟਰੀ ਬਾਰੇ

  • @ambivert_thoughts-45
    @ambivert_thoughts-45 2 місяці тому

    Bhai Mati Das ji ni Areey naal cheereya gya si......band band nahi kateya gya..... 🙌🙏

  • @santokhsinghjudge7919
    @santokhsinghjudge7919 2 місяці тому

    BHAI PERA JI BHAI PRAGA JI , BHAI SAHIB SINGH; BHAI CHAUPA SINGH; BHAI DHARAM SINGH , BHAI GURBAX SINGH ; BHAI KESAR SINGH ; BHAI MATI DAS ; BHAI SATI DAS , BHAI KIRPAL CHAND/SINGH TE HOR ANEKA BRAHMIN SIKH /SINGH GURU SAHIBAN DE BAHUT HI NAJDIKI SIKH/SINGH NE

  • @AkalPurakhkiFauj78
    @AkalPurakhkiFauj78 2 місяці тому

    22 ji kadi ja ke rishikesh haridwar dekho.....loki ganga kinare non veg kha rahe hunde ah....is desh di loki kadi sudhar nahi sakde.....te sare hi dhrama de against galt kam karde ah...

  • @Rajansingh-by2pq
    @Rajansingh-by2pq 2 місяці тому

    Kesmir de pandit sare Singh han Sikh ha

  • @NirmalSingh-bz3si
    @NirmalSingh-bz3si 2 місяці тому +1

    ਜੇ ਕਾਂ ਦੀ ਗਾਂਡ ਵਿੱਚ ਮੋਰ ਦਾ ਖੰਭ ਦੇ ਦੇਈਏ ਉਹ ਮੋਰ ਨਹੀ ਬਣ ਜਾਦਾਂ ,,, 😂😂

  • @AkalPurakhkiFauj78
    @AkalPurakhkiFauj78 2 місяці тому

    Kisi vi duniyave vastu maan Saman du locha naal Singh sajan da koi faida nahi...remember Gurubani....pehlan marn Kabool....Jeevan ki chad as...jo ho sabna ki renuka to aao humare paas...Dashmesh pita ne sarbans vareya tan ja ki amrit di daat mili ci.

  • @jagjitsingh2116
    @jagjitsingh2116 2 місяці тому

    Veera bhai mati das ji jurar pandit parwar vicho si
    Par una da parwar na guru gar lyi kurbani diti
    Gadari ni
    Jis na gadari kari us nall gadar hi lagna

  • @rnbguy2009
    @rnbguy2009 2 місяці тому

    Nihang sab di sab toh pehla bahut Satkar.
    Par meat khan te hor vadiya uttar de sakde c. Mest khan ya na khan da question hi galat aa. Sikhism is not recommend or restrict to eat anything. Eh ta some stupid leaders ne eh mudda banata.
    From history, there are many examples that our Guru sahib shikar karde c. Even guru gobind singh ji met Banda bahadur, una ne bakra jhatkaya c.
    Sikh kom is a warrior kom and warriors don't waste time on talking what to eat or not.
    Taking Nasha is strictly prohibited in sikhism. We cannot consume that.

  • @mandermasitan5464
    @mandermasitan5464 2 місяці тому

    BABA.JI.IK.SINGH.NAGALI.WALEY.5.PATEY.5.ELACHI.5.KALI.MICARH.5.BDAM.KHSKHAS.BOL.RAHEY.CI.AAP.3.PATEY.BOLDEY.HO.PLZ.REPLY

  • @jagjitsingh2116
    @jagjitsingh2116 2 місяці тому

    Baki tusi singh saj gya ho tusi apna jeewan guru da bhana vich jioo
    Na galti karna

  • @satinderjitsingh7493
    @satinderjitsingh7493 2 місяці тому

    ਜਿਹੜਾ ਗੰਗੂ 18 ਸਾਲ ਗੁਰੂ ਦਾ ਰਸੋਇਆ ਰੈਹਕੇ ਜ਼ੁਲਮ ਕਰ ਗਿਆ ਸਬ ਨੂੰ ਪਤਾ ਹੈ ਇਤਬਾਰ ਨਹੀਂ

  • @Channel_1313Z
    @Channel_1313Z 2 місяці тому

    Jeonda rehh guru de singhan tu gangoo di kull vichon guru da singh bnn giya te baadal parivar Sikh ho ke gangoo bnn giya

  • @jobansembhi3731
    @jobansembhi3731 2 місяці тому

    Aj toh 1000 saal baad v sikh ahi galla karange meat khana ni khana matha kiwe tekna ah dsso chaj di gal hai he ni sadey kol beh ge podcast te wehlad j

  • @satyaoriginal6518
    @satyaoriginal6518 2 місяці тому

    Sanatan dharm nu kyu chadya

    • @ShardpalSingh-r5q
      @ShardpalSingh-r5q 2 місяці тому +1

      ਛੱਡਿਆ ਕਿੱਥੇ ਹੈ ਪਾਗਲ ਇੱਕ ਹੀ ਹੈ ਸਿੱਖ ਤੇ ਸਨਾਤਨ, ਖੁਦ ਨੂੰ ਦੇਖ ਸਨਾਤਨ ਬਾਰੇ ਜਾਣਕਾਰੀ ਵੀ ਕੋਈ ਹੈ ਜਾਂ ਨਹੀਂ

    • @PrashantSharma-ml8pg
      @PrashantSharma-ml8pg 2 місяці тому

      Shadaya nahi pakka ho geya bai sanatan ch, Bhagwan Parshuram Ji kesh v rakhde c te Sashtar v, Now u look like his followers

    • @satyaoriginal6518
      @satyaoriginal6518 2 місяці тому

      @@ShardpalSingh-r5q Acha fr tu Hindu bn