ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |

Поділитися
Вставка
  • Опубліковано 8 лип 2024
  • ਹੁਣ ਵਿਦੇਸ਼ੀ ਸਿੱਖ ਕਰਨਗੇ ਸਿੱਖ ਕੌਮ ਦਾ ਫੈਸਲਾ ਸਰਬੱਤ ਖਾਲਸਾ ਰਾਹੀਂ || Dillan Di Saanjh || Sanjha tv |
    #dillandisaanjh #manjitsingh #inspiration #kuldipji
    #SanjhaTV # #punjabupdates #Follow #punjabinewschannel #mustwatch #youtube #Canada #Vancouver #surrey
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

КОМЕНТАРІ • 31

  • @GurmailSingh-ri8ri
    @GurmailSingh-ri8ri 15 днів тому +3

    ਮੇਰਾ ਵਾਹਿਗੁਰੂ ਆਪ ਜੀ ਨੂੰ ਤਾਕਿਤ ਬਕਸੇ ਦਾਸ ਫਾਜ਼ਿਲਕਾ ਪੰਜਾਬ ਤੌ

  • @balbirsingh9187
    @balbirsingh9187 15 днів тому +5

    ਉਪਰਾਲਾ ਬਹੁਤ ਵਧੀਆ ਹੈ। ਅਕਾਲ ਪੁਰਖ ਤੁਹਾਨੂ ਕਾਮਯਾਬੀ ਦੇਣ। ਤੁਹਾਨੂ ਪਜਾਬ ਦੇ ਮਸਦਾ ਨਾਲ ਜੂਝਣਾ ਪੈਣਾ।

  • @JaswinderSingh-uy3ju
    @JaswinderSingh-uy3ju 15 днів тому +4

    ਸਿੱਖ ਸ਼ਖਸ਼ੀਅਤਾ ਦਾ ਮਿਲਜੁਲ ਕੇ ਉਪਰਾਲਾ ਕਰਨਾ ਇੱਕ ਬਹੁਤ ਕੀ ਵਧੀਆ ਕੋਸ਼ਿਸ਼ ਹੈ।

    • @nachhattarsaran5015
      @nachhattarsaran5015 15 днів тому +2

      ਬਹੁਤ ਵਧੀਆ ਸ਼ੁਰੂ ਆਂਤ ਹੈ

  • @baldevsinghsidhu6153
    @baldevsinghsidhu6153 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਪਹਿਲਾਂ ਵਾਲੇ ਸਰਬੱਤ ਖਾਲਸਾ ਦੇ ਮਤਾ ਨੰਬਰ ੫ ਮੁਤਾਬਕ
    ਵਰਲਡ ਸਿੱਖ ਪਾਰਲੀਮੈਂਟ ਚੁਣੀ ਜਾ ਚੁੱਕੀ ਹੈ। ਹਰ ਸਾਲ ਸਾਲਾਨਾ ਇਜਲਾਸ ਹੁੰਦਾ ਹੈ।
    ਜਿਸ ਦੀਆਂ ਤਕਰੀਬਨ ੧੦ ਕੋਂਸਲਾਂ ਹਨ ਜਿਵੇਂ ਕਿ ਹਿਊਮਨ ਰਾਇਟਸ ਕੌਂਸਲ, ਐਜੂਕੇਸ਼ਨ ਕੌਂਸਲ ਆਦਿ। ਵਧੀਆ ਕੰਮ ਚੱਲ ਰਿਹਾ ਹੈ। ਪਿੱਛੇ ਜਿਹੇ ਯੂਕਰੇਨ ਦਾ ਚਾਰ ਮੈਂਬਰੀ ਡੈਲੀਗੇਸ਼ਨ ਵੀ ਉਨ੍ਹਾਂ ਦਾ ਧੰਨਵਾਦ ਵੀ ਕਰ ਕੇ ਗਿਆ ਹੈ ,ਯੂਕਰੇਨ ਵਿੱਚ ਜੰਗ ਦਰਮਿਆਨ ਸਿੱਖਾਂ ਦੀਆਂ ਲੰਗਰ ਆਦਿ ਦੀਆਂ ਸੇਵਾਵਾਂ ਬਾਰੇ। ਸੋ ਮੇਰਾ ਤਾਂ ਵਿਚਾਰ ਹੈ ਕਿ ਬੇਅੰਤ ਜਥੇਬੰਦੀਆਂ ਬਣਾਉਣ ਨਾਲੋਂ ਵਰਲਡ ਸਿੱਖ ਪਾਰਲੀਮੈਂਟ ਦਾ ਸਾਥ ਦਿੱਤਾ ਜਾਵੇ।

  • @singh17karnail
    @singh17karnail 14 днів тому +3

    ਸੌ ਸਿੱਖ ਮਿਸ਼ਨਰੀ ਪੂਰਨ ਤੌਰ ਤੇ ਗੁਰਮਤਿ ਨੂੰ ਪਰਣਾਇ ਹੋਏ ਪੰਜਾਬ ਵਿਚ ਪ੍ਰਚਾਰ ਲਈ ਭੇਜੇ ਜਾਣ ਜੋ ਇਕ ਸਾਲ ਤੱਕ ਪੰਜਾਬ ਚ ਗੁਰਮਤਿ ਦਾ ਪ੍ਰਚਾਰ ਕਰਨ। ਓਹਨਾਂ ਉਤੇ ਵੀ ਪਿੱਛੋ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਜਾਏ ਜੋ ਉਨ੍ਹਾਂ ਦੀ ਪ੍ਰਾਪਤੀ ਦੀ ਰਿਪੋਰਟ ਹਰ ਤਿੰਨ ਮਹੀਨਿਆਂ ਬਾਅਦ ਕੀਤੀ ਜਾਏ।

  • @user-xz1bj4kv9c
    @user-xz1bj4kv9c 15 днів тому +7

    ਜਿਵੇਂ ਚਾਰ ਤੋ ਪੰਜ ਤੱਖਤ ਸਥਾਪਤ ਕੀਤੇ ਗਏ ਨੇ ਇਵੇਂ ਹੁਣ ਸਿੱਖ ਡਾਇਸਪੋਰਾ ਨੂ ਮੁੱਖ ਰੱਖ ਕੇ ਪੰਜ ਤੱਖਤ ਹਿਰ ਸਥਾਪਤ ਕਰਨੇ ਚਾਹੀਦੇ ਜਿਵੇਂ ਕਿ ਇਕ ਤੱਖਤ ਆਸਟਰੇਲੀਆ ਨਿਉਜੀਲੈਡ ਤੇ ਇਕ ਅਮਰੀਕਾ ਤੇ ਕਨੇਡਾ ਯੂਰਪ ਤੇ ਇਕ ਅਫ਼ਰੀਕਾ ਤੇ ਇਕ ਅਰਬ ਦੇਸ਼ਾਂ ਚ ਇਵੇਂ ਤੱਖਤ ਸਾਹਿਬਾਨ ਦੀ ਗਿਣਤੀ ਵਧਾਉਣੀ ਅਤਿ ਜ਼ਰੂਰੀ ਹੈ ਸਿੱਖ ਪੰਥ ਹੁਣ ਜਗਤ ਪੰਥ ਬਣ ਚੁੱਕਾ ਹੈ

  • @BaljinderSingh-yg7pt
    @BaljinderSingh-yg7pt 15 днів тому +5

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਮੇਹਰ ਕਰਨ❤️🙏🏻🙏🏻

  • @jagdishssaini
    @jagdishssaini 15 днів тому +3

    Wahiguru ji chrhdikla bkhshe ji

  • @jagjitsinghsandhu5383
    @jagjitsinghsandhu5383 13 днів тому +1

    It was long over due Bahut Bahat Vadhai to all🎉🎉🎉🎉🎉

  • @HarpreetKaur-rr7qt
    @HarpreetKaur-rr7qt 15 днів тому +5

    Sat sri akal. Nirmal singh ji and Gurpreet singh ji. God bless you both.

  • @jagroopdhaliwal9030
    @jagroopdhaliwal9030 15 днів тому +2

    Very good

  • @HarpreetKaur-rr7qt
    @HarpreetKaur-rr7qt 15 днів тому +6

    Sat sri akal. Kuldip singh ji. God bless you.

  • @SatpalSingh-kq1im
    @SatpalSingh-kq1im 15 днів тому +2

    Good job sir ji ❤❤❤❤❤

  • @iqbalsingh401
    @iqbalsingh401 15 днів тому +4

    Panch parwan panch pardhan, Panche pawhe dargeh maan ♥️!!!!!

  • @MohanSingh-qk5ry
    @MohanSingh-qk5ry 15 днів тому +5

    ਬਹੁਤ ਵਧੀਆ ਵਿਚਾਰ ਜੀ

  • @karansinghsaroya7074
    @karansinghsaroya7074 15 днів тому +4

    Aj de program vaste apji te apde channel nu lakh lakh vdhaiji

  • @user-sv5ty7ks3s
    @user-sv5ty7ks3s 15 днів тому +3

    Waheguru ji tuhanu lambi Umar den

  • @harwindersingh4551
    @harwindersingh4551 15 днів тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਚੰਗਾ ਪ੍ਰੋਗਰਾਮ ਚਲਾਇਆ ਹੈ ਜੀ
    ਬਹੁਤ ਬਹੁਤ ਮੁਬਾਰਕਾਂ ਜੀ
    ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ

  • @user-jc9vq4vf8w
    @user-jc9vq4vf8w 9 днів тому

    Sat Shri Akal ji, very nice

  • @dalipbhullar4821
    @dalipbhullar4821 15 днів тому +3

    Sat shri akal v nice vieows

  • @user-tm2ul1hc6u
    @user-tm2ul1hc6u 15 днів тому +3

    Good .karj

  • @dalbirsinghrattan5482
    @dalbirsinghrattan5482 15 днів тому +4

    Try to avoid people like General bhullar alike

  • @HarpreetKaur-rr7qt
    @HarpreetKaur-rr7qt 15 днів тому +3

    Our chidren do not understand anything they cannot read or write punjab then on comments they say write in English. Thank you

  • @BalwinderKaur-qu9ls
    @BalwinderKaur-qu9ls 15 днів тому +4

    Hun lagdaa bahut late ho gei oh chichra dei roop ch eis way naal chimber gei lohouna bahut hard lagdaa ohna nei apniya bahut dunghiya roots jakeiya hoiya nei sarkarei darbarei

  • @1waheguru3
    @1waheguru3 13 днів тому +1

    Good idea I have some suggestions I wanna talk to you or to your guest, but you didn’t give any information about your TV station or about your gas so that we can reach them reaching through the website is not a live method. This is the dish method, but the ideas is good but I want to tell them what difficulties we have in making the membership of the organizations because we tried that for world organization in 1984 now the world organization is only alive in Canada, but not anywhere else so I want to talk to them before they get frustrated

  • @nachhattarsaran5015
    @nachhattarsaran5015 15 днів тому

    ਕੁਲਦੀਪ ਸਿੰਘ ਜੀ ਜਦ ਤੁਸੀ ਸ਼ੁਰੂ ਕਰਦੇ ਹੋ ਇਸ ਵਿਚ ਕਰਵਿਟ ਲੀਡਰ ਦਖਾਓਦੇ ਹੋ ਇਹ ਨਹੀ ਦਿਸਣੇ ਚਾਹੀਦੇ ਵਿਚ ਵਿਦਵਾਨ। ਹੋਣੇ ਚਾਹੀਦੇ ਹਨ

  • @tejinderpalsingh5354
    @tejinderpalsingh5354 14 днів тому

    ਬੱਸ ਇਹ ਲੋਕ as usual ਸਰਕਾਰੀ ਨਾ ਨਿਕਲਣ !
    ਮੈਨੂੰ ਭਾਰਤੀ ਸਰਕਾਰ ਦੀ ਬੂ ਆ ਰਹੀ ਹੈ ਜਿਵੇਂ ਅਕਾਲ ਤਖਤ ਤੇ ਸਰਕਾਰੀ ਲੋਕਾਂ ਨੇ ਕਬਜ਼ਾ ਕਰਕੇ ਸਿੱਖ ਨੂੰ ਭਾਰਤ ਚ ਗੁਲਾਮ ਬਣਾਈ ਬੈਠੀ ਹੈ ਇਹ ਵੀ ਉਹੀ ਕੰਮ ਨਾ ਕਰ ਦੇਣ !
    ਪਹਿਲਾਂ ਵੱਡੀਆਂ ਵੱਡੀਆਂ ਗੁਰਮਤ ਦੀਆ ਗੱਲਾ ਕਰਕੇ ਕੌਮ ਨਾਲ ਨਾਲ ਜੋੜ ਲੈਣਗੇ, ਫੇਰ ਜਥੇਦਾਰ ਚੁਣ ਲੈਣਗੇ , ਫੇਰ ਇਹ ਜਥੇਦਾਰ ਪੂਰੀ ਟੀਮ ਨਾਲ ਸਰਕਾਰ ਦੀ ਗੋਦੀ / ਝੋਲੀ ਚ ਭੁਗਤਣ ਲੱਗ ਜਾਣ