Remix Katha || Bhai Dalla & Guru Gobind Singh Ji || Bandook Di Parakh | Hankar | Bhai Mehal Singh Ji

Поділитися
Вставка
  • Опубліковано 22 лис 2022
  • Follow Us On Instagram
    / sikh_itihas5
    BHAI DAALE DA HANKAR
    BHAI BEER SINGH & BHAI DHIR SINGH
    Subscribe channel for more videos
    Press bell icon to get notified first
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    This content is created and copyrighted by sikhitihas
    #remixkatha #gurugobindsinghji #bhaidalla #sakhi #hankar #bhaimehalsinghji #sikhitihas

КОМЕНТАРІ • 648

  • @nihungfoj535
    @nihungfoj535 Рік тому +139

    ਰੰਘਰੇਟੇ ਗੁਰੂ ਕੇ ਬੇਟੇ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ

  • @LakhvirSingh-bw3bt
    @LakhvirSingh-bw3bt Рік тому +53

    ਮਜ਼੍ਹਬੀ ਸਿੱਖ ਰੰਘਰੇਟੇ 💪💪💪💪

  • @gurigill6162
    @gurigill6162 Рік тому +54

    ਰੰਘਰੇਟੇ ਗੁਰੂ ਕੇ ਬੇਟੇ ਅੱਜ v ਤਿਆਰ ਰਹਿਦੇ ਆ ਕੁਰਬਾਨੀ ਦੇਣ ਲਈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

    • @hardeep8918
      @hardeep8918 4 місяці тому

      Ajj kal ਤੇ ਚਿੱਟੇ ਨੂੰ ਕੁਰਬਾਨੀ ਦੇ ਰਹੇ ਸਭ

  • @meetgoodjogsingh6119
    @meetgoodjogsingh6119 Рік тому +29

    ਰੰਘਰੇਟੇ ਗੁਰੂ ਕੇ ਬੇਟੇ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ 🙏

  • @sandeepshubh9562
    @sandeepshubh9562 Рік тому +43

    ਚਮਕੌਰ ਦੀ ਗੜ੍ਹੀ ਵਿਚ ਰੰਗਰੇਟੇ ਵੜਗੇ ਤੀਰਾ ਦੀ ਬਾਰਸ ਅੱਗੇ ਹੀਕ ਤਾਨ ਕੇ ਖੜਗੇ ਸੀ ।ਰੰਗਰੇਟੇ ਗੁਰੂ ਕੇ ਬੇਟੇ

    • @Sikhidasafar
      @Sikhidasafar 6 місяців тому

      youtube.com/@mandykaur2104?si=6UrW0JLz3qCXkABQ?sub_confirmation=1

  • @Navaan007
    @Navaan007 7 місяців тому +26

    ਸਾਨੂੰ 🤴ਰਾਜਾ ਚਾਹੀਦਾ..ਜੋ ਵੈਖੇ ਇੱਕ 👁️ਅੱਖ ਨਾਲ..✍️..ਮਹਾਰਾਜਾ ਰਣਜੀਤ ਸਿੰਘ ਜੀ..

  • @fatehsingh7405
    @fatehsingh7405 Рік тому +32

    ਧੰਨ ਧੰਨ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @pblove0008
    @pblove0008 Рік тому +99

    ਧੰਨ ਬਾਬਾ ਬੀਰ ਸਿੰਘ ਅਤੇ ਧੀਰ ਸਿੰਘ ਮਹਾਂਨ ਯੋਧੇ

    • @NavjotSingh-nx4cr
      @NavjotSingh-nx4cr Рік тому +2

      SAT SHRI AKAL JI
      SATNAM SHRI WAHEGURU SAHIB JI SHRI WAHEGURU SAHIB JI KA KHALSA SHRI WAHEGURU SAHIB JI KI FATEH

    • @NavjotSingh-nx4cr
      @NavjotSingh-nx4cr Рік тому +3

      SAT SHRI AKAL JI
      SATNAM SHRI WAHEGURU SAHIB JI SHRI WAHEGURU SAHIB JI KA KHALSA SHRI WAHEGURU SAHIB JI KI FATEH

  • @rsidhu5239
    @rsidhu5239 Рік тому +28

    Rangrete Guru ke betay Baba Beer Singh Baba dheer Singh ji nu kot kot Parnam.

  • @sukhak6362
    @sukhak6362 8 місяців тому +10

    ਧੰਨ ਬਾਬਾ ਬੀਰ ਸਿੰਘ ਜੀ🙏 😇⚔️ਧੰਨ ਬਾਬਾ ਧੀਰ ਸਿੰਘ ਜੀ🙏 😇⚔️ਰੰਗਰੇਟੇ ਗੁਰੂ ਕੇ ਬੇਟੇ 😇⚔️⚔️

  • @user-dl3jz2td1k
    @user-dl3jz2td1k Рік тому +56

    ਧੰਨ ਧੰਨ ਬਾਬਾ ਬੀਰ ਸਿੰਘ ਜੀ ਧੰਨ ਧੰਨ ਬਾਬਾ ਧੀਰ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @LovepreetSingh13134
    @LovepreetSingh13134 Рік тому +15

    ਸਾਡੇ ਵੀਰ ਤੇ ਭੈਣਾਂ ਸਾਡੇ ਲਈ ਬਰਾਬਰ ਨੇ ਸਭ ਨੂੰ ਬੇਨਤੀ ਆ ਕੋਲ ਚੜਦੇ ਤੋ ਚੜਦੇ ਹਥਿਆਰ ਜਰੂਰ ਰੱਖਣ 🙏
    ਸਾਡੇ ਆਸੇ ਪਾਸੇ ਵੈਰੀ ਸਾਡੇ ਦੋਸਤ ਦੇ ਭੇਸ ਵਿੱਚ ਨੇ

  • @sadhgill5245
    @sadhgill5245 Рік тому +75

    ਬਾਬਾ ਬੀਰ ਸਿੰਘ ਅਤੇ ਬਾਬਾ ਧੀਰ ਸਿੰਘ ਮਜਹਬੀ ਸਿੱਖ ਰੰਘਰੇਟੇ ਗੁਰੂ ਦੇ ਬੇਟੇ💪💪💪💪💪

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL Рік тому +5

      Karti chhoti soch vali gal 🙄 sikh sikh hi hunda hai koi jat majhbi nai nale ohh guru de singh ne 😏

    • @shasingh6814
      @shasingh6814 Рік тому

      @@FrEeTibEtXinJiAnGfReEpOkCoL 👍👍👍

    • @Vikram-td6jc
      @Vikram-td6jc Рік тому +3

      Rangrete guru ke bete

    • @amardhanju7506
      @amardhanju7506 Рік тому +1

      Khalsa nu jaat paat vich na vndo ithe aps vich ldi jya kro othe sab sikha de mgr pye hoye aa

    • @sanjeevmomi9269
      @sanjeevmomi9269 Рік тому +1

      Rangrete guru ke bete.. Guru sahib valo bakhshya taaz aa... Naa k koi jaat

  • @pubgstream8137
    @pubgstream8137 Рік тому +28

    ਪਹਿਲੀ ਵਾਰ ਇਹਨਾਂ ਸੋਹਣਾ ਇਤਹਾਸ ਸੁਣਨ ਨੂੰ ਮਿਲਿਆ ❤❤❤❤

  • @HarrySingh-em4lo
    @HarrySingh-em4lo 10 місяців тому +18

    ਰੰਘਰੇਟੇ ਗੁਰੂ ਕ ਬੇਟਾ ਧਨ ਧਨ ਗੁਰੂ ਗੋਬਿੰਦ ਸਿੰਘ ਜੀ 🙏🙏

  • @dhillonwriter29
    @dhillonwriter29 Рік тому +10

    ਅੱਖਾ ਨਾਲ ਦੇਖ ਲਾ ਤੂੰ ਡੱਲਿਆ ਕੇਹੋ ਜਏ ਸਿੰਘਾ ਨੇ ਜੰਗ ਲੜੇ ਸੀ 🙏🙏

  • @user-wn4cf8dn6o
    @user-wn4cf8dn6o Рік тому +17

    ਅੱਜ ਦੇ ਹਾਲਾਤਾਂ ਨੂੰ ਬਿਆਨ ਕੀਤਾ ਵੀਰ ਨੇ ,,,ਬਹੁਤ ਵਧੀਆ🙏🙏

    • @yadwindersingh975
      @yadwindersingh975 Рік тому +1

      ਸੱਚ ਕੋਈ ਕੋਈ ਇਨਸਾਨ ਬੋਲ ਸਕਦਾ ਹੈ ਜੀ ਼

  • @deepdhaliwal8414
    @deepdhaliwal8414 Рік тому +56

    ਸਾਡੇ ਬਾਪੂ ਕਲਗੀਆ ਵਾਲੇ ਪਾਤਸ਼ਾਹ 🙏🏻 ਸੀ੍ ਗੁਰੂ ਗੋਬਿੰਦ ਸਿੰਘ ਜੀ
    ਮੇਹਰ ਕਰੇਉ ਜੀ

  • @dharmbeersingh7660
    @dharmbeersingh7660 6 місяців тому +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @commanderjaskaransingh6930
    @commanderjaskaransingh6930 Рік тому +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਜੀਓ
    ਧੰਨ ਧੰਨ ਜਥੇਦਾਰ ਬਾਬਾ ਬੀਰ ਸਿੰਘ ਰੰਘਰੇਟਾ ਜੀਓ (ਮੁਖੀ ੧੩੦੦ ਸੌ ਘੁੜਸਵਾਰ ਚਕਰਵਰਤੀ ਵਹੀਰ ਪੰਜਵਾਂ ਨਿਸ਼ਾਨ)
    ਧੰਨ ਧੰਨ ਜਥੇਦਾਰ ਬਾਬਾ ਧੀਰ ਸਿੰਘ ਰੰਘਰੇਟਾ ਜੀਓ

  • @GurpreetSingh-jb5oy
    @GurpreetSingh-jb5oy Рік тому +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @sukhak6362
    @sukhak6362 8 місяців тому +20

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏 🌹🌹😇😇ਮਹਾਰਾਜ ਪਾਤਸ਼ਾਹ 🙏😇⚔️⚔️

  • @SukhdevSingh-gi8zp
    @SukhdevSingh-gi8zp Рік тому +13

    ਧੰਨ ਬਾਬਾ ਵੀਰ ਸਿੰਘ ਜੀ ਧੰਨ ਬਾਬਾ ਵੀਰ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜ਼ਬੀ ਸਿੱਖ

  • @hiranavezireaala54
    @hiranavezireaala54 Рік тому +24

    ਮਜ਼ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਬੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ 🙏🙏🙏🙏🙏

    • @harshbirsinghpannu580
      @harshbirsinghpannu580 9 місяців тому

      ਮਜ਼੍ਹਬੀ ਤਾਂ ਸਾਰੇ ਸਿੰਘ ਹੀ ਆ ਜਿਹੜੇ ਮਜ਼੍ਹਬ ਨੂੰ ਮੰਨਦੇ ਨੇ

  • @AmritpalSingh-mh4fm
    @AmritpalSingh-mh4fm Рік тому +14

    ਧੰਨ ਬਾਬਾ ਬੀਰ ਸਿੰਘ ਜੀ ਧੰਨ ਬਾਬਾ ਧੀਰ ਸਿੰਘ ਜੀ 🙏

  • @HimatSingh_10_86
    @HimatSingh_10_86 11 місяців тому +4

    🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @bhagtech9646
    @bhagtech9646 Рік тому +120

    ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ 🙏🙏🙏🙏

    • @SURJITSINGH-kc8og
      @SURJITSINGH-kc8og Рік тому +6

      Pppp00p

    • @JagjitSingh-xr4jd
      @JagjitSingh-xr4jd Рік тому +3

      Waheguru ji

    • @Kisan-tz3pj
      @Kisan-tz3pj Рік тому +1

      Har kise nu ragrete dssi jnde got chor lok.,

    • @bhagtech9646
      @bhagtech9646 Рік тому +4

      Etehaas wich darj ✍️hai
      Aiwe nahi kehnde 😌

    • @singhsaab-jd4xl
      @singhsaab-jd4xl 11 місяців тому

      ਬਾਬਾ ਬੀਰ ਸਿੰਘ ਆ....ਬਾਬਾ ਵੀਰ ਸਿੰਘ ਨਹੀਂ ਆ

  • @harrysahotasahota6538
    @harrysahotasahota6538 7 місяців тому +2

    ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਨੂੰ ਕੋਟੀ ਕੋਟ ਪ੍ਣਾਮ

  • @Sandhuhoni_
    @Sandhuhoni_ Рік тому +29

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🤍

    • @NavjotSingh-nx4cr
      @NavjotSingh-nx4cr Рік тому +2

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

  • @navdeepsingh956
    @navdeepsingh956 Рік тому +19

    Bapu shiri guru gobind singh ji da koi tod ni koi v tod ni dhan dhan bapu tusi dhan dhan ho

    • @NavjotSingh-nx4cr
      @NavjotSingh-nx4cr Рік тому +2

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI FATEH

  • @DhaliwalRecords13
    @DhaliwalRecords13 Рік тому +54

    ਧੰਨ ਹੈ ਗੁਰੂ ਤੇ ਧੰਨ ਨੇ ਗੁਰੂ ਦੇ ਸਿੱਖ ਤੇ ਧੰਨ ਸਿੱਖੀ ਦੇ ਪ੍ਰਚਾਰਕ,,,🙏🙏🙏👍👍 ਜਿਉਂਦੇ ਰਹੋ ਗੁਰੂ ਸੇਵਾ ਪ੍ਰਵਾਨ ਕਰੇ

    • @Sikhidasafar
      @Sikhidasafar 6 місяців тому

      youtube.com/@mandykaur2104?si=6UrW0JLz3qCXkABQ?sub_confirmation=1

  • @user-ul8jt8jf1c
    @user-ul8jt8jf1c 5 місяців тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤

  • @ManpreetSingh-ti8qy
    @ManpreetSingh-ti8qy Рік тому +6

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @HarpreetSingh-jf8zu
    @HarpreetSingh-jf8zu Рік тому +49

    🙏🌹ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌹🙏

  • @RupinderSingh-gh1md
    @RupinderSingh-gh1md Рік тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

    • @NavjotSingh-nx4cr
      @NavjotSingh-nx4cr Рік тому +2

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

  • @HarpinderBoparai-fj9fy
    @HarpinderBoparai-fj9fy 9 місяців тому +4

    DHAN DHAN Shree Guru Gobind Singh ji Akal Purakh

  • @its_preet11
    @its_preet11 10 місяців тому +7

    ਵਾਹਿਗੁਰੂ ਜੀ ਧੰਨ ਧੰਨ ਮੇਰੇ ਗੁਰੂ ਦੇ ਸਿੱਖ❤❤

  • @AmanDeepsingh-rl9rm
    @AmanDeepsingh-rl9rm 4 місяці тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @rajwindersingh2684
    @rajwindersingh2684 Рік тому +20

    Waheguru g ka khaalsa Waheguru g ki fateh........bhai veer Singh dheer Singh g.....ranghrete guru k bete

  • @gurjitsingh3495
    @gurjitsingh3495 Рік тому +17

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ 🙏🙏

  • @singhsaabsidhusaab2916
    @singhsaabsidhusaab2916 Рік тому +31

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @jaskaransingh489
    @jaskaransingh489 Рік тому +2

    ਧੰਨ ਬਾਬਾ ਬੀਰ ਸਿੰਘ ਜੀ ਧੰਨ ਬਾਬਾ ਧੀਰ ਸਿੰਘ ਜੀ

  • @sardar10.
    @sardar10. Рік тому +6

    ਵਾਹਿਗੁਰੂ ਜੀ

  • @user-ul8jt8jf1c
    @user-ul8jt8jf1c 5 місяців тому +3

    ਆਨੰਦ ਆ ਗਿਆ ਜੀ ਕਥਾ ਸੁਣ ਕੇ

  • @manpreetsinghmani3921
    @manpreetsinghmani3921 Рік тому +2

    ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ

  • @rajwantkaur6176
    @rajwantkaur6176 Рік тому +21

    Dhan Dhan Shiri Guru Gobind Singh Ji kalgidhar Maharaj Ji

  • @manjotkaurdhanoa1784
    @manjotkaurdhanoa1784 Рік тому +2

    ਇਹ ਗੱਲ ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ ਗੁਰੂ ਗੋਬਿੰਦ ਮਹਾਰਾਜ ਜੀ ਨੇ ਕੀ ਕਿਹਾ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @GurjitSingh-tb1lm
    @GurjitSingh-tb1lm Рік тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @rajwantlali1770
    @rajwantlali1770 Рік тому +13

    Waheguru ji 🙏 Dhan Sri Guru gobind Singh ji Dhan Tere Sikh Baba beer Singh ji baba dheer Singh ji Rangrete Guru ke bete

  • @user-zy1yu8ls3y
    @user-zy1yu8ls3y Рік тому +10

    🔵⚔️🚩_ਵਾਹਿਗੁਰੂ ਜੀ_🚩⚔️🔵

  • @sukhwindersingh2345
    @sukhwindersingh2345 6 місяців тому +1

    Dhan Dhan Sri Guru Gobind Singh Ji Maharaj mere sache satguru ji kalgiya wale patshah ji Guru pitta ji 🌹🙏🙏🙏🌹🌹🌹🌹🙏🙏🙏🌹🌹🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏

  • @laddi2344
    @laddi2344 Рік тому +6

    ਵਹਿਗੁਰੂ ਜੀ ❤️❤️❤️

  • @guridhaliwal6990
    @guridhaliwal6990 Рік тому +5

    SATNAM JI SHRI WAHEGURU JI DHAN DHAN SHRI GURU GOVIND SINGH JI MAHARAJ JI SACHE PATASAAH JI DASHMSEH PITTA JI MAHARAJ JI KALGIYAN WALE PATASAAH JI WAHEGURU JI DHAN DHAN SHRI GURU GOVIND SINGH JI MAHARAJ JI SACHE PATASAAH JI DASHMSEH PITTA JI MAHARAJ JI KALGIYAN WALE PATASAAH JI WAHEGURU JI DHAN DHAN SHRI GURU GOVIND SINGH JI MAHARAJ JI SACHE PATASAAH JI DASHMSEH PITTA JI MAHARAJ JI KALGIYAN WALE PATASAAH JI WAHEGURU JI 🙏🏻🙏🏻🙏🏻🌷🌷🌷❤❤🇨🇦

  • @savjitsingh8947
    @savjitsingh8947 5 місяців тому +1

    ਵਾਹਿਗੁਰੂ ਜੀ
    ਧੰਨ ਬਾਬਾ ਬੀਰ ਸਿੰਘ ਜੀ
    ਧੰਨ ਬਾਬਾ ਧੀਰ ਸਿੰਘ ਜੀ

  • @deepsidhu4343
    @deepsidhu4343 10 місяців тому +1

    ਮਜਬੀ ਸਿੱਖ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-iy6gf3sm9p
    @user-iy6gf3sm9p 6 місяців тому +5

    Rangrete Guru ke bete Dan Dan baba deep Singh ji Dan baba jivan singh ji Dan baba dir Singh ji Dan baba vir Singh ji ❤❤❤❤❤❤❤❤❤❤❤

  • @tungjatt8011
    @tungjatt8011 Рік тому +7

    waheguru ji waheguru ji dhan baba veer singh te baba teer singh ji sikh worrier 🙏

  • @deepthind2949
    @deepthind2949 Рік тому +5

    Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏 Waheguru ji 🌹🙏

  • @princeramgarhia8890
    @princeramgarhia8890 Рік тому +7

    DHAN DHAN SHRI GURU GOBIND SINGH SAHIB JI🙏🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🙏🙏🏼🙏🏼🙏🏼🙏🏼🙏🏼🙏🏼🙏🏽🙏🏻🙏🏻🙏🏾🙏🏿

  • @NavjotSingh-nx4cr
    @NavjotSingh-nx4cr Рік тому +9

    Sat Shri Akal Ji
    Satnam Shri Waheguru Sahib Ji
    SHRI WAHEGURU SAHIB JI KA KHALSA SHRI WAHEGURU SAHIB JI KI FATEH

  • @amrindersingh6447
    @amrindersingh6447 Рік тому +26

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏

  • @JagdeepSingh-li7nb
    @JagdeepSingh-li7nb Рік тому +2

    ਵਾਹਿਗੁਰੂ ਜੀ 🙏🙏🙏

  • @HarryGill-yd6tj
    @HarryGill-yd6tj 8 місяців тому +1

    ਗੁਰੂ ਦੀ ਫੋਜ ਕਰੂਗੀ ਮੋਜ ਵਾਹਿ ਗੁਰੂ ਜੀ

  • @Sandhuhoni_
    @Sandhuhoni_ Рік тому +6

    Waheguru ji

    • @NavjotSingh-nx4cr
      @NavjotSingh-nx4cr Рік тому +1

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

    • @NavjotSingh-nx4cr
      @NavjotSingh-nx4cr Рік тому +1

      SAT SHRI AKAL JI
      SATNAM SHRI WAHEGURU SAHIB JI SHRI WAHEGURU SAHIB JI KA KHALSA SHRI WAHEGURU SAHIB JI KI FATEH

  • @khushimanni6403
    @khushimanni6403 Рік тому +15

    waheguru g❤

    • @NavjotSingh-nx4cr
      @NavjotSingh-nx4cr Рік тому +2

      SAT SHRI AKAL JI
      SATNAM SHRI WAHEGURU SAHIB JI SHRI WAHEGURU SAHIB JI KA KHALSA SHRI WAHEGURU SAHIB JI KI FATEH

  • @surinderjeetsingh7806
    @surinderjeetsingh7806 Рік тому +8

    ਵਾਹਿਗੁਰੂ ਜੀ🙏🙏🙏🙏🙏

  • @buntylauhkia9636
    @buntylauhkia9636 4 місяці тому +2

    ਵਾਹਿਗੁਰੂ ਜੀ ❤️❤️❤️❤️🤲🏻🤲🏻🤲🏻🙏🏻🙏🏻🙏🏻

  • @maansinghhardipsingh224
    @maansinghhardipsingh224 9 місяців тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ

  • @HIGHWAYINDUSTRIES-jx6gf
    @HIGHWAYINDUSTRIES-jx6gf 2 місяці тому

    ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਆਪ ਜੀ ਦਾ ਪਰਿਵਾਰ ਅਤੇ ਧੰਨ ਆਪ ਜੀ ਦੇ ਅਮਰ ਸ਼ਹੀਦ ਸਿੰਘ। ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ❤❤

  • @jyotigill5974
    @jyotigill5974 Рік тому +12

    Waheguru Ji da khalsa Waheguru Ji fathe I am proud of mazbi Sikh

    • @deepdhaliwal8414
      @deepdhaliwal8414 Рік тому

      ਇੱਕ ਉਂਨਕਾਰ ਸਬ ਇਕ ਏ
      ਬਾਕੀਸਬ ਡਰਾਮਾ

    • @ABCDEF-rp3zq
      @ABCDEF-rp3zq 11 місяців тому

      @@deepdhaliwal8414jatwad lyi v bol lo fuddi dyo

  • @manpreetsinghkhalsa8719
    @manpreetsinghkhalsa8719 Рік тому +11

    ❤Dhan Dhan Guru Gobind Singh Mahraj

    • @mehaymehay5957
      @mehaymehay5957 Рік тому +1

      Hello

    • @NavjotSingh-nx4cr
      @NavjotSingh-nx4cr Рік тому +2

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

  • @pammasidhu7178
    @pammasidhu7178 2 місяці тому

    ਅੱਖਾਂ ਚ ਪਾਣੀ ਕਿਉਂ ਆ ਜਾਂਦਾ ਸੋਡੀ ਕਥਾ ਸੁਣਕੇ ❤️

  • @harmankamboj7855
    @harmankamboj7855 Рік тому +11

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🌹🌷💐❤❤

  • @AnimalLover-ez3ho
    @AnimalLover-ez3ho Рік тому +22

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

    • @NavjotSingh-nx4cr
      @NavjotSingh-nx4cr Рік тому +1

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

    • @sehajjarman0006
      @sehajjarman0006 Рік тому

      10a

  • @gurigarry1615
    @gurigarry1615 Рік тому +7

    Dhan guru gobid singh ji suche pitta ji 👏👏

  • @HARDEEPSINGH-uw8ek
    @HARDEEPSINGH-uw8ek 9 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻

  • @janni_5283.
    @janni_5283. 9 місяців тому +3

    Dhan Dhan Shri Guru Granth Sahib Ji Maharaj Ji 🙏🙏🙏🙏🙏🙏

  • @AjitSingh-oq3sf
    @AjitSingh-oq3sf Рік тому +3

    🙏mazbi singh baba veer singh ji baba dheer singh ji sardar Hari singh nalwa ji baba deep singh ji bhai jetta ji panj Hatha singh ji baba Garza singh ji rangrete guru ke bete zindawad 💪💪💪👑👍👍

  • @gaganchahal9653
    @gaganchahal9653 Рік тому +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🌹🌹🌹

  • @kulwant22raisaab5
    @kulwant22raisaab5 Рік тому +3

    Dhan dhan satguru Mera shri guru Gobind Singh Sahib maharaj ji 😌😔🙏🙏🌹🌾🌹🌹🌾🌹🌹🌾🌹🌹🌾🌹🌹🌾🌹🌹🌾🌹🌹🌾🌹🌹

  • @CharanjitSingh-qi6dg
    @CharanjitSingh-qi6dg 6 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjitnahar6090
    @manjitnahar6090 9 місяців тому +1

    ਡੱਲਾ ਜੱਟ ਸੀ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਮਜ੍ਹਬੀ ਸਿੱਖ

  • @bss9442
    @bss9442 Рік тому +8

    Baba veer singh ji baba dheer singh ji mirankot de cc

  • @BaljeetSingh-uj8jl
    @BaljeetSingh-uj8jl Рік тому +1

    ਸਤਿਨਾਮ ਸ਼ੀ ਵਾਹਿਗੁਰੂ ਜੀ ਸੱਬ ਤੇ ਕਿਰਪਾ ਕਰੋ ਜੀ ੴ

  • @ButaSingh-db4ew
    @ButaSingh-db4ew Рік тому +5

    Dhan dhan shaib Shri guru gobind Singh ji Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurpreetsing7887
    @gurpreetsing7887 8 місяців тому +3

    Rangherte Guru Ke Bete Baba Dheer Singh Baba Bir Singh Ji 🙏🙏

  • @SunnySingh-id6ho
    @SunnySingh-id6ho Рік тому +3

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @maanmaan2663
    @maanmaan2663 Рік тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏

  • @harvindersinghdhaliwal6822
    @harvindersinghdhaliwal6822 Рік тому +3

    Majb de pakke majbi Sikh

  • @gajansingh7873
    @gajansingh7873 Рік тому +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬❤

    • @NavjotSingh-nx4cr
      @NavjotSingh-nx4cr Рік тому +1

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

  • @parveenparveenkaur8114
    @parveenparveenkaur8114 Рік тому +5

    Waheguru ji 🙏🙏🙏🙏🙏🙏🙏🏼🙏🙏🙏🙏🙏🙏🙏🙏

  • @ranjitkhehra5454
    @ranjitkhehra5454 11 місяців тому +5

    ਦਸਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ❤

  • @sarabjitsingh2563
    @sarabjitsingh2563 8 місяців тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @harsimaransingh3059
    @harsimaransingh3059 4 місяці тому +2

    ਸਤਿਨਾਮ ਵਾਹਿਗੁਰੂ

  • @janni_5283.
    @janni_5283. 9 місяців тому +3

    Waheguru ji Maharaj Ji 🙏🙏🙏🙏🙏

  • @user-fz3hl1fb8b
    @user-fz3hl1fb8b Рік тому +7

    Hey merey kalgitar pitah ji amritpaal singh khaalsa ji de ser te mehar pariya hath rakhiyo kirpa karo🙏🙏🙏

    • @NavjotSingh-nx4cr
      @NavjotSingh-nx4cr Рік тому +1

      Sat Shri Akal Ji
      Satnam Shri Waheguru Sahib Ji
      SHRI WAHEGURU SAHIB JI KA KHALSA SHRI WAHEGURU SAHIB JI KI FATEH

    • @NavjotSingh-nx4cr
      @NavjotSingh-nx4cr Рік тому +1

      SAT SHRI AKAL JI
      SATNAM SHRI WAHEGURU SAHIB JI SHRI WAHEGURU SAHIB JI KA KHALSA SHRI WAHEGURU SAHIB JI KI FATEH

  • @sunnyrj9860
    @sunnyrj9860 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-sv3wx5ss8k
    @user-sv3wx5ss8k Рік тому +1

    Satkarjog Giani Mahal Singh ji waheguru ji app ji nu chardi bakse ji

  • @pb02jeet75
    @pb02jeet75 Рік тому +2

    Waheguru ji 🙏🙏🙏🙏

  • @mohitbansal2574
    @mohitbansal2574 Рік тому +12

    Waheguru ji ki Fateh