Veer ji guruji ne sukhmani Sahib Ji de path di sewa layi c swere 2:30uth ke krdi c te 2month badd sukhmani sahib da path hr vele mnn ander chlda rehnda c te jdo uthna oddo v sunna menu bdi jorr jorr di,tan eh ki hai tuc dss skde oji?
Baba ji mere naal devi devte, bhoota preta gal kr sakdi a. Please menu das devo mere eh kehdi avshta. Sir evey time khulda rehda while reading gurbaani. Please tell me. They distract me a lot.
Veer g kahi kehnde ne naam japdiya jado neend Ave te soo jana chaida kyu ki sada man relax ho janda hai ki eh sahi hai jaa fir neend tyag ki naam simran jaari rakhna chaida hai 🙏🙏
32 ਸਾਲ ਜਿੰਦਗੀ ਵਿਚ ਸਵਾਸਾਂ ਦੀ ਪੂੰਜੀ ਨੂੰ ਵਿਅਰਥ ਕਰ ਦਿਤਾ ਹੁਣ ਜ਼ਾ ਕੇ ਗੁਰੂ ਸਾਹਿਬ ਜੀ ਨੇ ਲੱਗਦਾ ਬਾਹ ਫੜ ਲਈ ਅਭਿਆਸ ਸ਼ੁਰੂ ਕਰਨ ਜ਼ਾ ਰਿਹਾ
Wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji❤❤🎉🎉🎉🎉❤
ਵਾਹਿਗੁਰੂ ਜੀ ਆਪ ਜੀ ਦੇ ਸਮਾਗਮ ਦੀ ਤਾਰੀਖ ਅਤੇ ਜਗਾ ਦਾ ਕਿਵੇਂ ਪਾ ਲੱਗੇਗਾ
🙏🙏 ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਭਾਈ ਸਾਹਿਬ ਜੀ ਆਪ ਜੀ ਦੇ ਬਚਨ ਸੁਣ ਕੇ ਬਹੁਤ ਅਨੰਦ ਆਇਆ ਵਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਬੱਕਛੇ
Wahiguru Ji Dharm Patni da Doura hta devo Wahiguru Wahiguru Wahiguru Ji
Bahut Wadhya Wichar Bhai Sahib Ji Wahiguru Wahiguru Wahiguru Ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🙏
ਰਾਮ ਨਾਮ ਜਪਿ ਹਿਰਦੇ ਮਾਹਿ।।
.
.
ਬਿਨ ਜਿਹਵਾ ਜੋ ਜਪੈ ਹਿਆਇ।। ਕੋਈ ਜਾਣੈ ਕੈਸਾ ਨਾਉ।। - ਬਿਨਾ ਜੀਬ ਤੋੰ ਜਪਨਾ ਹੈ।।। ਜਪਨਾ ਮਤਲਬ ਸਮਝਣਾ ਨਾ ਕਿ ਦੋਹਰਾਨਾ।।
ਸਮਝ ਕੇ ਗਿਆਨ ਲੈਣਾ ਹੈ।।
ਐਸਾ ਗਿਆਨੁ ਜਪਹੁ ਮਨ ਮੇਰੇ।
Waheguru ji parmatma Mehar kareo
Aj thik lga mere mutabik hai ho skda gl bn joo meri waheguru bhali kre
Waheguru waheguru waheguru waheguru waheguru waheguru waheguru
Waheguru ji waheguru ji 🙏🏼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਬਲਕਾਰ ਸਿੰਘ
Waheguruji 🙏🌹🙏
Waheguru waheguru waheguru waheguru waheguru g
Satguru ji mehar karo ji
ਵਾਹਿਗੁਰੂ ਜੀ ਤੇਰੇ ਚਰਨਾਂ ਦੇ ਭਵਰੇ ਇੱਕ ਤੋਂ ਇੱਕ ਨੇ।ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਅਜਿਹੇ ਗੁਰਮੁੱਖ ਪਿਆਰਿਆ ਦੀ ਸੰਗਤ ਬਖਸ਼ੋ ਜੀ। ਜਦੋ ਚੰਡੀਗੜ੍ਹ ਆਓ ਤਾਂ ਜਰੂਰ ਦੱਸਿਆ ਜਾਵੇ ਜੀ। ਸਾਨੂੰ ਮਹਾਂਪੁਰਸ਼ ਸੰਤ ਵਰਿਆਮ ਸਿੰਘ ਜੀ ਨੇ ਇਸੇ ਜੁਗਤ ਰਾਹੀ ਅਭਿਆਸ ਕਰਵਾਇਆ ਜੀ🙏🙏
Telegram te Group pmkc tohana nu join kro. har program di update milegi ji
@@SachNaadOfficial31:06
ਵਾਹਿਗੁਰੂ ਜੀ ਮੈਂ ਮੂਲਮੰਤਰ ਜੀ ਦਾ ਸਿਮਰਨ ਕਰਦੀ ਹਾਂ ਤੇ 35/40ਮਿਨਟਤੱਕ ਪਹੁੰਚ ਤੇ ਸਰੀਰ ਵਿੱਚ ਕੁੱਝ ਅਲੱਗ ਤਰ੍ਹਾਂ ਦੀ। ਲਹਿਰ ਜਿਹੀ ਪੈਦਾ ਹੁੰਦੀ ਹੈ ਤੇ ਮਨ ਬੇਚੈਨ ਹੋ ਉਠਦਾ ਹੈ ਤੇ ਸਰੀਰ ਉਪਰ ਉਠ ਦਾ ਹੈ ਤੇਫਿਰ ਮਨ ਕਹਲਾ ਪਹਿੰਦਾ ਹੈ ਕਿ ਸਿਮਰਨ ਤੋ। ਉਠ ਜਾਦੀ। ਹਾ ਪਰ ਬਾਅਦ ਵਿਚ ਇਸ ਤਰ੍ਹਾਂ ਲਗਦਾ ਹੈ ਕਿ ਮੈਂ ਦਰਸ਼ਨ ਕਰਨ ਦਾ। ਮੌਕਾ ਗੁਆ ਦਿੱਤਾ। ਇਸ ਤਰ੍ਹਾਂ ਕਿਊ ਹੁੰਦਾ ਹੈ
WaheGuru Ji ka Khalsa WaheGuru Ji ki Fateh
🌹🌹🙏🙏
Wahagur jee. Thank you jee bhai simranjeet singh jee ap jee the 🙏
Waheguru ji kerpa kro
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji
ਵਹਿਗੁਰੂ ਜੀ ਸਿਮਰਨ ਕਰਦੈ ਸਮੇਂ ਮੂੰਹ ਬੜਾ ਸੁਕਦਾ
Baba ji mai amritsar to aa amritsar amalgam kado hon ji 2-3din to suna lage a ji tuhadi vedieo
Waheguru waheguru waheguru waheguru waheguru waheguru waheguru waheguru waheguru ji
Wah guru wahguru wahguru wahguru wahguru.🌹🌹🌹🌹🌹🌹
Veer ji guruji ne sukhmani Sahib Ji de path di sewa layi c swere 2:30uth ke krdi c te 2month badd sukhmani sahib da path hr vele mnn ander chlda rehnda c te jdo uthna oddo v sunna menu bdi jorr jorr di,tan eh ki hai tuc dss skde oji?
ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਅਮ੍ਰਿਤਸਰ ਕਦੋ ਕਰਨਾ ਪ੍ਰੋਗਰਾਮ
Waheguru jio🙏🙏👍🙏👍💔💔💔💔💔🌷🌷💖🌷🌷🌷🌷💖💖💖💖💖
Wahiguru Wahiguru Wahiguru Ji
Waheguruji
ਵਾਹਿਗੁਰੂ 🙏🙏🙏🙏
ਵਾਹਿਗੁਰੂ
Baba ji tohana ch satsang kadun karna ?
Waheguru ji ka khalsa waheguru ji ki fateh bhai sahib ji
ਵਾਹਿਗੁਰੂ ਜੀ ਐਡਰੈਸ ਪਾ ਦਿਓ ਜੀ।🙏
Waheguru ji ka kahlsa Waheguru ji ki fetha 🙏🙏🌹🌹💐💐🌻🌻🌺🌺
ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਹੈ,, ਆਪ ਜੀ ਦੇ ਬਚਨ ਸੁਣ ਸੁਣ ਕੇ, ਵਾਹਿਗੁਰੂ ਜੀ ਆਪ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋਂ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ ਪ੍ਰਵਾਨ ਕਰਨੀ ਜੀ 👏👏👏👏
🙏🙏🙏🙏
❤
waheguru jee 🙏🏻💙
Waheguru waheguru waheguru ji 🙏❤️
Waheguru Waheguru ji 🙇🏻♂️🙏
Waheguru Ji. Thank You Ji🙏
Bilkul waheguru ji chot lagdi a, practical vi karde aa gi,waheguru ji
Waheguru ji 🙏
Waheguru ji 🙏 🙏❤️
32qaaa
8tojln
Waheguru ji 🙏🙏🌹🌹🙏🙏
ਵਾਹਿਗੁਰੂ ਜੀ 🙏🙏❤️❤️❤️❤️❤️🙏🙏
Wahagur ji wahagur ji wahagur ji wahagur ji wahagur ji
ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ
Beautiful katha veerji 🙏
He is not doing Katha he is giving techniques of meditation.
Waheguru ji ka khalsa waheguru ji ki Fateh 🙏♥️
Baba ji mere naal devi devte, bhoota preta gal kr sakdi a. Please menu das devo mere eh kehdi avshta. Sir evey time khulda rehda while reading gurbaani. Please tell me. They distract me a lot.
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏
Bhai sahib ji Hoshiarpur bhee aao .Kirpa karo.
Waheguru g
I really appreciate Waheguru ji who is giving techniques of meditation.
🙏🙏🙏🙏
Wahgur ji
ਵਾਹਿਗੁਰੂ ਜੀ 👏👏
Waheguru ji sab ta kirpa karo ji
Baba ji simran kade.akhan meech k bhaithe sareer bahut bhari te wda lggda.oh ki aa
🙏🏻🙏🏻🙏🏻🙏🏻🙏🏻🙏🏻
Waheguru g 👏 ❤ Waheguru g 👏 ❤
🙏♥️
Waheguru g 🙏🙏waheguru g🙏🙏
ਵਾਹਿਗੁਰੂ ਜੀ
Malik kirpa karan Sab nu apne naal jod lain 🙏🙏❤️
Thankyou Baba Ji
Bhai sahib main Italy Kam karda va moolmantar da jaap 12ghnte karda va
Baba ji head de top te ki hunda? Jaroor dasho. Ji thanks 🙏
Waheguru ji waheguru ji 🙏🌹🙏🌹🙏😊
22 ਏਹ ਕੰਨਾਂ ਦੇ ਸੁਣਨ ਦਾ ਵਿਸ਼ਾ ਨਹੀ। ਇਹ ਬਾਹਰਲੇ ਸਰੀਰ ਦਾ ਵਿਸ਼ਾ ਨਹੀ ਆ। ਤੁਸੀੰ ਸਰੀਰ ਚ’ ਹੀ ਫਸੇ ਰਹਿ ਗਏ।
ਆਤਮ ਰਾਮ ਲੇਹੁ ਪਰਵਾਨ।।
ਇਹ ਅੰਤਰ ਆਤਮਾ ਦਾ ਵਿਸ਼ਾ ।।।।
ਕਬੀਰ ਰਾਮ ਕਹਣ ਮੇ ਭੇਦ ਹੈ।।
ਰਾਮ ਰਾਮ ਕਰਤਾ ਸਭ ਜਗ ਫਿਰੇ।। ਇਹ ਹਾਲ ਆ ਤੁਹਾਡਾ।। ਜਾਗੋ।। ਭੁੱਝੋ।।।
ਸੁਨਣਾ ਤੇ ਕੰਨਾਂ ਨਾਲ ਈ ਆ ਼਼਼ਲੱਤਾਂ ਨਾਲ ਕਿਦਾਂ ਸੁਣਾ ਗੇ ਜੀ
🙏
Waheguru ka Jaap karna ya wahaguru kaa ???
Thanks g
Veer g kahi kehnde ne naam japdiya jado neend Ave te soo jana chaida kyu ki sada man relax ho janda hai ki eh sahi hai jaa fir neend tyag ki naam simran jaari rakhna chaida hai 🙏🙏
Bhai sahib g is tra neend aa jandi hai g ...... Ki kita jaye....
Bhai simranjeet singh khalsa ji tusi kithe Mel sakda ho thada address ki ha simran karn vaste sangat kariya
Bhai sahib ji reply jaroor dena .
❤❤❤❤❤❤❤💯💯👌👌🌤️🌤️🌤️🌘
🙏🙏🙏🙏🙏
Dhanyawad
I'm struggling veer ji been doing waheguru Simran aloud but mind doesn't chant or repeat I'm very worried now what can I do ?
😢😮
Waheguru ji mool mantar da abhyaas v kar sakde ha ya gurumantr da hi karna
Program de dia karo
Aajap jaap kass hota hai Gru ji
Par waheguru ji bhai sahib bhai sewa singh ji ne keha si jyada jagna nhi ki vdd simran krliye nhi te ek do din kroge fer banda kamla hojanda ...?22:56
Veerji Amritsar dates and place please intimate
Baba ji nal gal karni hove num mil sakda Ji 🙏🙏
Bhai Sahib ji da Phone no dasso Wahiguru ji
ਭਾਈ ਸਾਹਿਬ ਆਪਾਂ "ਵਾਹਿਗੁਰੂ ਵਾਹਿਗੁਰੂ" ਜਪਣ ਦੀ ਥਾਂ "ਸਤਿਨਾਮੁ ਸਿਰੀ ਵਾਹਿਗੁਰੂ" ਕਿਉਂ ਨਹੀਂ ਜੱਪਦੇ ਜੀ?
Waheguru gurmantar hai japp haumai khoyi
Veer ji jin prab ayo tini chhapayo
ਵਾਹਿਗੁਰੂ ਜੀ ਆਪਣਾ ਅਡਰੈਸ ਜਾਂ ਫੋਨ ਨੰਬਰ ਦੇ ਦਿਉ
Thanks for the video please send the no bhai Simran Jeet singh ji
Binda ki honda pai ji
ਵੀਰ ਜੀ ਸਿਮਰਨ karda ਸਮਾਏ ਨੀਦ aa ਜਾਂਦੀ ਹੈ ਫੇਰ ਸਿਮਰਨ ਅਪਣਾ ਅੱਪ ਰੋਕ ਜਾਂਦਾ ਹੈ reply
Manu fr v thoda lagda va eh q
Koor kust.nahi Gyani ji koor kusat bolida hai
ਨੰਬਰ ਮਿਲ ਸਕਦਾ ਜੀ ਬਾਬਾ ਜੀ ਦਾ