Prime Hassian (103) || ਭਵਿੱਖਬਾਣੀ ਵਾਲੇ ਬਾਬੇ ਦਾ ਲੀਡਰਾਂ ਚਾੜਿਆ ਕੁਟਾਪਾ!

Поділитися
Вставка
  • Опубліковано 25 лис 2024

КОМЕНТАРІ • 124

  • @harjinderkaurdhillon7789
    @harjinderkaurdhillon7789 2 роки тому +6

    ਪ੍ਰੋਗਰਾਮ ਬਹੁਤ ਵਧੀਆ ਲਗਾ ਫ਼ਿਲਮਾਂ ਨਾਲੋਂ ਕਿਤੇ ਜਾਈਦਾ ਸੋਹਣਾ ਸੀ ਧੰਨਵਾਦ ਜੀ 🙏🙏

  • @baljindersingh5925
    @baljindersingh5925 2 роки тому +14

    ਹਰਮਨ ਕੌਰ ਥਿੰਦ ਦੀ ਛੋਟੀ ਭੈਣ। ਬਿਲਕੁਲ ਉਹੋ ਜਿਹਾ ਹੀ ਹਾਸਾ 😂

  • @gillsab1313
    @gillsab1313 2 роки тому +26

    ਮੈਂਡਮ ਦੀ ਅਵਾਜ 100% ਮੈਚ ਕਰਦੀ ਐ ਚੱਜ ਦਾ ਵਿਚਾਰ ਵਾਲੀ ਮੈਡਮ ਨਾਲ ❤️👌

  • @DharmPal-mv4mh
    @DharmPal-mv4mh 2 роки тому +5

    ਬਾਬਿਆ ਕੋਲ ਗੁਪਤ ਸੀਏਡੀਜ ਵੀ ਹੁੰਦੀਆ ਉਹੀ ਗਲਾ ਲੋਕਾ ਨੂੰ ਦਸ ਦਿੰਦੇ ਆ

  • @SukhwinderSingh-wq5ip
    @SukhwinderSingh-wq5ip 2 роки тому +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @RajinderKaur.7604
    @RajinderKaur.7604 2 роки тому +27

    ਤੁਹਾਡੀ ਸਾਰੀ ਟੀਮ ਨੂੰ ਪਿਆਰ ਭ੍ਰੀ ਸਤਿ ਸ੍ਰੀ ਆਕਾਲ ਜੀ 🙏🙏ਬਾਬਾ ਜੀ ਦੀ ਭਵਿੱਖਬਾਣੀ ਵਿੱਚ ਗੱਲਾਂ ਸੱਚੀਆਂ ਹਾਸਾ ਮਜਾਕ ਬਹੁਤ ਵਧੀਆ ਜੀ 👍💐💐🎊🥰

  • @swaranverygoodsingh8501
    @swaranverygoodsingh8501 2 роки тому +1

    ਬੁਹਤ ਵਧੀਆ ਲੱਸੀ ਕੀਤੀ ਲੀਡਰਾ ਦੀ ਦਿਲ ਖੁਸ ਹੋ ਗਿਆ

  • @Baljinder_Gill_Writer
    @Baljinder_Gill_Writer 2 роки тому +7

    ਘਰ ਘਰ ਦੇ ਵਿੱਚ ਚੱਲੀ ਗੱਲ
    ਬਾਬਾ ਕਰਦਾ ਮਸਲੇ ਹੱਲ😂🤣

  • @jassyjudge7639
    @jassyjudge7639 2 роки тому +11

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @chamkaursingh6562
    @chamkaursingh6562 2 роки тому +1

    ਮੈਡਮ ਦਾ ਹਾਸਾ ਬਹੂਤ ਸੋਹਣਾ ਏ ਹਰਮਨ ਥਿੰਦ ਵਰਗੀ ਆ ਆਵਾਜ

  • @gurbaxkaur2452
    @gurbaxkaur2452 2 роки тому +5

    ਸਾਡਾ ਹਸ ਹਸ ਕੇ ਢਿਡ ਦੂਖਣ ਲਗ ਪਿਆ ਬਾਬੇ ਨੂ ਹਾਸਾ ਨਹੀ ਆਇਆ ਨੀਲਮ ਜੀ ਬਹੂਤ ਵਦੀਆ ਬਾਬੇ ਦੀ ਭਵਿਖਬਾਣੀ

  • @harshwinderkaur7260
    @harshwinderkaur7260 2 роки тому +4

    ਹਰਮਨ ਜੀ ਨਾਲ ਆਵਾਜ਼ ਮਿਲਦੀ ਹੈ ਭੈਣਾਂ ਲੱਗਦੀਆਂ ਹਨ।

  • @singhraj414
    @singhraj414 2 роки тому +2

    Baba Ji suwaad Aa gaya bohat wadiya tawa laya ❤️ khush ho geya 🤣🤣🤣❤️👍.

  • @kulwantgill5958
    @kulwantgill5958 2 роки тому +4

    ਮੁਲਾਜਮ ਵੀ ਕੱਚੇ ਹੀ ਰੱਖੇ ਹੁਣ ਹੋ ਗਏ ਕੱਚੇ

  • @jasneetkaur952
    @jasneetkaur952 2 роки тому +5

    ਬਹੁਤ ਵਧਿਆ ਤਾਂ ਲੋਕਾਂ ਨੂੰ ਆਪਣੇ ਆਪ ਜਾਗਦੇ ਰਹੋ

  • @tejjinderkhana4617
    @tejjinderkhana4617 2 роки тому +3

    ਸੱਚੀ ਮੁੱਕੀਆ ਪੈਣੀਆਂ ਚਾਹੀਦੀਆ ਲੰਡੂ ਬਾਬੇ ਦੇ

  • @sukhjinderdhillon8170
    @sukhjinderdhillon8170 2 роки тому +7

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @DavinderSingh-xq1lo
    @DavinderSingh-xq1lo 2 роки тому +3

    ਬਹੁਤ ਵਧੀਆ ਮੈਡਮ

  • @baldev4692
    @baldev4692 2 роки тому +3

    ਬਹੁਤ ਵਧੀਅਾ

  • @rohitrattu4627
    @rohitrattu4627 2 роки тому +1

    ਸਹੀ ਗੱਲ ਹੈ ਇਸ ਬਾਬੇ ਨੇ ਜੁੱਤੀਆ ਖਣੀਆ ਨੇ ਹੁਨ
    ਹੁਣ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਯਹੂਦੀਆਂ ਦੀ ਗੱਲ ਕਰਨ ਲਗ ਗਿਆ 🦔🦔🦔🦔

  • @patialaplant7688
    @patialaplant7688 2 роки тому +3

    ਇਹ ਬਾਬੇ ਤੇ ਲੀਡਰ ਇੱਕੋ ਪਰੀਵਾਰ ਹਨ

  • @sarpanchsahib2325
    @sarpanchsahib2325 2 роки тому +8

    Baba ji di acting very good job,carry no.

  • @rajindersingh1387
    @rajindersingh1387 2 роки тому +5

    ਸਿਰਾ ੳੁਮੰਗ ਜੀ

  • @PratapSingh-dr6oy
    @PratapSingh-dr6oy 2 роки тому +4

    ਪ੍ਰਧਾਨ ਮੰਤਰੀ ਦੁਆਲੇ ਹੋ ਗਿਆ ਸੀ ਬਾਬਾ ਗਰੁਦਰ ਹੁਣ ਜੇ ਨਾ ਬੋਲੇ ਉਹ ਬੋਲ ਤਾਂ ਅਸੀਂ ਬੋਲਦੇ ਨਹੀਂ ਤੇਰੇੇ ਵਾਗ ਪਰ ਉਹ ਬਾਜੇ ਕੇ ਨੂੰ ਜੋ ਤੂੰ ਬੋਲਦਾ ਰਿਹਾ ਅਸੀਂ ਉਹ ਬੋਲ ਤੇਰੈ ਵੱਲ ਵਾਪਸ ਭੇਜਦੇਹਾ

  • @parveenkaur2425
    @parveenkaur2425 2 роки тому +10

    ਚੰਨੀ ਸਾਬ ਤਾਂ। ਸਿਰਾ ਲਾ ਦਿੰਦੇ ਨੇਂ

  • @pardeepbhikhi
    @pardeepbhikhi 2 роки тому +11

    ਸਿਰਾ ਕਰਦਿੰਦੇ ਹੋ ਯਾਰ ਤੁਸੀ । ਬਾਬਾ ਜੋ ਕਹਿੰਦਾ ਹੋ ਜਾਦੈਂ

  • @chamkaursingh6562
    @chamkaursingh6562 2 роки тому +2

    ਇਹ ਤਾ ਗਰਿੰਦਰ ਬਾਬਾ ਜਿਹੜਾ ਅਮਲੀ ਜਾ ਏ ਉਹਦੀ ਨਕਲ ਕਰਦਾ ਏ

  • @armaanvirshah2399
    @armaanvirshah2399 2 роки тому +6

    ਗੁਰਿੰਦਰ ਬਾਬਾ 😂😂😂

  • @PardeepKumar-wb8zu
    @PardeepKumar-wb8zu 2 роки тому +11

    ਪਰੀਤ ਨਾਲ ਨਹੀ ਬਣੀ । ਇਹ ਤਾ ਸਿਰਾ ਕਰਤਾ । ਖਾਲੀ ਪੀਪਾ ਮੰਤਰੀ ਨਾਲ ਵੈਸੇ ਹੋਈ ਬਹੁਤ ਭੈੜੀ ।

  • @hamrajsingh9279
    @hamrajsingh9279 2 роки тому +5

    ਖੇਡੀ ਵਾਲੇ ਗੁਰਿੰਦਰ ਦਾ ਭਰਾ ਈ ਜਾਪਦਾ

  • @bhupinderkaur3806
    @bhupinderkaur3806 2 роки тому +2

    Very nice. God bless you

  • @patialaplant7688
    @patialaplant7688 2 роки тому +4

    ਇਹ ਬਾਬੇ ਤੇ ਲੀਡਰ ਇੱਕੋ ਪਰੀਵਾਰ ਹੇ

  • @sarojkainth9233
    @sarojkainth9233 2 роки тому +3

    Bilkul sahi a chaj da vichar wali mam vargi awaz a

  • @kashmirsingh6562
    @kashmirsingh6562 2 роки тому +2

    Very good neelam ji

  • @surjitgill737
    @surjitgill737 2 роки тому +3

    ਤੂੰ ਪਹਿਲਾਂ ਲੀਡਰਾਂ ਨੂੰ ਦੱਸ ਦਿੰਦੀ ਹੁਣ
    ਲੋਕ ਬਾਬੀਆ ਦੀਆਂ ਗੱਲਾਂ ਚ ਨਹੀਂ ਆਉਦੇ

  • @sarpanchsahib2325
    @sarpanchsahib2325 2 роки тому +5

    Bhut hi nice video ji,thnnku.

  • @gurpreetSingh-kz3gk
    @gurpreetSingh-kz3gk 2 роки тому +1

    ਨਾਇਸ ਆ ਵਿਡੀਉ

  • @sukhjindersingh5491
    @sukhjindersingh5491 2 роки тому +5

    Baba gurinder singh kheri vale zindabad🙏

  • @sodhikharbarh2975
    @sodhikharbarh2975 2 роки тому +4

    Fantastic thanks 🙏

  • @SandeepSingh-gl1gm
    @SandeepSingh-gl1gm 2 роки тому +6

    🤣🤣🤣🤣🤣baba Gurwindr

  • @kashmirdhillon7768
    @kashmirdhillon7768 2 роки тому +3

    Very good job 👍

  • @amarsinghgill3162
    @amarsinghgill3162 2 роки тому +1

    ਮੈਡਮ ਹੈ ਹੀ ਡੂਪਲੀਕੌਟ ਥਿੰਧ

  • @Positivevibes001gurhargarden
    @Positivevibes001gurhargarden 2 роки тому +2

    Excellent!!

  • @amarsinghgill3162
    @amarsinghgill3162 2 роки тому +1

    Very good chanal

  • @Nirvearpunjab-dq3br
    @Nirvearpunjab-dq3br Рік тому

    ਹੱਸ ਦੀ ਬਹੁਤ ਸੋਹਣੀ ਲੱਗਦੀ ਆ

  • @jagroopsinghkrara299
    @jagroopsinghkrara299 2 роки тому +2

    Good

  • @amarjitgill6128
    @amarjitgill6128 2 роки тому +2

    Bauhat hi wadhiya video ji, bauhat hi hasa te mazak si

  • @rubinasharma682
    @rubinasharma682 2 роки тому +7

    Wonderful performance👍👍👍🎉🎉🎉

    • @cheema4278
      @cheema4278 2 роки тому

      Hlo ji sat Sri akal ji

  • @sukhmndeep5734
    @sukhmndeep5734 2 роки тому +4

    Bhut vdia g

  • @giansingh6718
    @giansingh6718 2 роки тому +2

    Kmal a ji....babe nu gussa bilkul ni aia.

  • @npsharma3739
    @npsharma3739 2 роки тому +3

    Vvgood

  • @daljitkaur2851
    @daljitkaur2851 2 роки тому +3

    Good program 👍

  • @balwantsran7423
    @balwantsran7423 2 роки тому +3

    ਕਤੂਰਾ ਸਾਹਿਬ ਵਾਕਿਆ ਹੀ ਕੁੱਤੇ ਵਾਂਗੂੰ ਭੌਂਕਦੇ ਨੇ

  • @davinderkaur2244
    @davinderkaur2244 2 роки тому +6

    जनता ने सोच समझ के वोटां पाइआं हन।,हसदेआं दे घर वसदे 😂😂🤣🤣

  • @bhupinderjitsingh5031
    @bhupinderjitsingh5031 2 роки тому +2

    Right sir enjoyable

  • @sarpanchsahib2325
    @sarpanchsahib2325 2 роки тому +5

    Bahut hi vadyaa kita ji,carry on bro.God bless all of aap party,its God job.ehnane ne keha si maan d kerman vich cm banana nahi hei .asi Dr gaye si.

  • @paramjeetsidhu6504
    @paramjeetsidhu6504 2 роки тому +2

    Salute ji 😀😀😄😄😄😍🙏🏻

  • @gurdevkaur2867
    @gurdevkaur2867 2 роки тому +1

    Very ñic

  • @parmjeetsingh3550
    @parmjeetsingh3550 2 роки тому +1

    Super

  • @sukhabhangu1077
    @sukhabhangu1077 2 роки тому +3

    Good 👌🙏🙏🙏🙏

  • @gurpiartiwana9850
    @gurpiartiwana9850 2 роки тому

    Sira ਗਲਬਾਤ

  • @harpreetkaur5022
    @harpreetkaur5022 2 роки тому +7

    Kapil show dekhna band kar dita tuhada program tooooo good 👍

  • @rajusingh-1130
    @rajusingh-1130 2 роки тому +2

    Bahut vadiya comedy g

  • @sawindersingh6562
    @sawindersingh6562 2 роки тому +2

    Bahut vdhaeia aa ji

  • @RAKESHKUMAR-lb8sn
    @RAKESHKUMAR-lb8sn 2 роки тому +3

    Very nice 👌

  • @jarnailkchura9309
    @jarnailkchura9309 2 роки тому +3

    vary good

  • @gurdeeprandhawa324
    @gurdeeprandhawa324 2 роки тому +2

    Very nice program by neelam Quinn Manga and Bhura ji da

  • @shashabains5212
    @shashabains5212 2 роки тому +2

    Awesome

  • @manjitbhangu7003
    @manjitbhangu7003 2 роки тому +1

    Poori gal bat ✌✌

  • @palvindersingh9701
    @palvindersingh9701 2 роки тому +2

    karnal calgary like

  • @sukhwinderkaur2372
    @sukhwinderkaur2372 2 роки тому +8

    ਚੰਨੀ ਵਿਚਾਰਾ 😂

  • @kamaljitsingh3600
    @kamaljitsingh3600 5 місяців тому

    ਕਤੂਰਾ ਜੀ ਨਾਮ ਕਿਸੇ ਸਾਜਿਸ਼ ਦਾ ਨਾਂ ਲੱਗਦਾ

  • @schoolgam5106
    @schoolgam5106 2 роки тому +2

    Very nice

  • @priyank_sidhu6537
    @priyank_sidhu6537 2 роки тому +3

    madam g aawaz Harman thind vatgi aa vahut vdia acting

  • @BittuSingh-fk2je
    @BittuSingh-fk2je 4 місяці тому

    Very nice

  • @SatnamSingh-kc8ww
    @SatnamSingh-kc8ww 2 роки тому +3

    👌👌👌

  • @pargatkahlon3028
    @pargatkahlon3028 2 роки тому +2

    Bht vadia ji 😀

  • @jasssandhu3505
    @jasssandhu3505 2 роки тому +1

    Avaaj match Puri tra krdi

  • @bhavanjotkaur5831
    @bhavanjotkaur5831 2 роки тому +2

    Bhut vadiya jii 😂😂

  • @jaggaahisingh
    @jaggaahisingh 2 роки тому

    Program bahut hi vadhia he ate eh vidssna ke ki madam tusi jo bibi Tehna sahib nal program kardi he usdi sister ho

  • @AvtarSingh-nl8dm
    @AvtarSingh-nl8dm 2 роки тому +2

    ਹਹ

  • @harjitsingh8795
    @harjitsingh8795 2 роки тому +2

    ਬਾਬਾ ਦੋਨਾ ਵਿੱਚੋ ਕਿਹੜਾ ਦਾਨਾ ਮੱਰਦਾਨਾ ਵਿਚੋ ਹੈ

  • @paramjitsingh4555
    @paramjitsingh4555 2 роки тому +2

    Channi di loi☺☺

  • @jsbadwal7894
    @jsbadwal7894 2 роки тому +1

    Nic👌👌👍👍👍👍😂😂😂😂🤣🤣🤣🤣

  • @meenukaur2514
    @meenukaur2514 Рік тому

    Nice❤❤❤

  • @mohanjhutty1271
    @mohanjhutty1271 2 роки тому +2

    Baba jail chla ja ja bachna

  • @sukhwinderkaur2372
    @sukhwinderkaur2372 2 роки тому +3

    💯💯💯💯💯💯💯💯💯

  • @jsmalhi2382
    @jsmalhi2382 2 роки тому

    Nice

  • @GurdeepSingh-iy2lw
    @GurdeepSingh-iy2lw 2 роки тому +2

    🙏🙏

  • @umashankarmehta5240
    @umashankarmehta5240 2 роки тому +3

    Babaji nu neta da eh javab dena chahida si ke je mai tenu pehlan haran di forecast kar zenda tan tu pipa odon kharkan lag kanda te daxina vi na denda.

  • @simarpreetsingh7654
    @simarpreetsingh7654 2 роки тому +2

    👍👍👍👍👍🙏🌷

  • @gurdaskhaira2181
    @gurdaskhaira2181 2 роки тому +3

    Good😂😂

  • @parveenchandla1623
    @parveenchandla1623 2 роки тому +1

    Channi nu dkhao eh video 😀😀

  • @sukhwinderkaur2372
    @sukhwinderkaur2372 2 роки тому +3

    🤣🤣🤣🤣🤣🤣🤣🤣

  • @AnmolBhai-jj4xb
    @AnmolBhai-jj4xb 6 місяців тому

    Salim Mohammed Doha Qatar

  • @Usatruckerpb08
    @Usatruckerpb08 2 роки тому +3

    Waiste off time

  • @subhashmahi1556
    @subhashmahi1556 Рік тому

    menu ta thamnail pad k hi bot haasi veer ji video ta bad di gal c 😂😂😂😂

  • @deepkamboj5340
    @deepkamboj5340 2 роки тому +3

    Mantri ji naraj keo ho rahy o , baba kali goli moti khanda a , vada gata ho janda 😂, srur ch gean vali tar galt pasy jud gai a , ta Pataky pay gy a🤣😂🤣

  • @sahajveertube7800
    @sahajveertube7800 2 роки тому +4

    Madam g ktura na keho kro please. Sahi nahi lagda🙏🏼🙏🏼🙏🏼

  • @BaljinderSingh-ey9ve
    @BaljinderSingh-ey9ve 2 роки тому +2

    Medm wali shoni a yr