Din Badlde Der Nhi lagdi Giani sant singh ji maskeen

Поділитися
Вставка
  • Опубліковано 13 бер 2024
  • Din Badlde Der Nhi lagdi Giani sant singh ji maskeen

КОМЕНТАРІ • 4

  • @GodIsOne010
    @GodIsOne010 2 місяці тому +2

    ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਬਣਾ ਦਿਉ ਜੀ🙏🏻ਵਾਹਿਗੁਰੂ ਜੀ ਕਿਰਪਾ ਕਰਕੇ ਬਾਣੀ ਨਾਲ ਜੁੜਨ ਦੀ ਕੋਸਿਸ ਕਰਨ ਵਾਲਿਆਂ ਨੂੰ ਵਾਹਿਗੁਰੂ ਜੀ 🙏🏻ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਸਾਡੇ ਕਾਮ ਕ੍ਰੋਧ ਲੋਭ ਮੋਹ ਤੋ ਦੂਰ ਕਰ ਦਿਉ ਵਾਹਿਗੁਰੂ ਜੀ 🙏🏻ਸਾਨੂੰ ਕਾਮ ਤੋ ਬਚਾ ਲਵੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਰੇ ਜੱਗ ਨੂੰ ਕਾਮ ਤੋ ਬਚਾ ਲਵੋ ਜੀ ਸਾਰਾ ਜੱਗ ਬੁਰਾ ਕਰਨਾ ਇੱਥੋ ਹੀ ਸੁਰੂ ਕਰਦਾ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @GodIsOne010
    @GodIsOne010 2 місяці тому +1

    ਵਾਹਿਗੁਰੂ ਜੀ ❤ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਹਰ ਘਰ ਦੇ ਮਾਂ ਬਾਪ ਨੂੰ ਖੁਸੀ ਤੇ ਬੱਚਿਆ ਪਿਆਰ ਬਖਸੋ ਜੀ🙏🏻ਹਰ ਘਰ ਦਾ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰੇ ਤੇ ਆਪਣੇ ਮਾਂ ਨੂੰ ਟਾਇਮ ਦੇਵੇ ਆਪ ਜੀ ਦੀ ਕਿਰਪਾ ਨਾਲ ਜੀ🙏🏻ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਕਰਕੇ ਜੀ ਦੁਨੀਆ ਦੀ ਨਫਰਤ ਖਤਮ ਹੋ ਜਾਣੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 2 місяці тому +1

    ਵਾਹਿਗੁਰੂ ਜੀ ਕਿਰਪਾ ਕਰਕੇ ਜੀ ਸਾਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸੋ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਸਹੀ ਰਾਹ ਦਿਖਾਉ ਜੀ 🙏🏻ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਬਖਸ ਦਿਉ ਜੀ 🙏🏻ਵਾਹਿਗੁਰੂ ਜੀ ਗੁਨਾਹ ਇਸ ਕੂਕਰ ਦੇ ਮਾਫ ਕਰ ਦਿਉ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sandipsinghmaan1733
    @sandipsinghmaan1733 Місяць тому

    Waheguru ji Waheguru ji