Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਕੋਈ ਵੀ ਭੈਣ ਭਰਾ ਉਸ ਚੀਜ਼ ਨੂੰ ਵਰਤ ਕੇ ਫਿਰ ਮੈਨੂੰ ਦੱਸਦਾ ਤਾਂ ਬਹੁਤ ਖੁਸ਼ੀ ਮਿਲਦੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼
ਸਤਿ ਸ੍ਰੀ ਆਕਾਲ ਜੀ ਭੈਣ
🎉🎉🎉🎉🎉
🙏🏻🙏🏻
Very nice method
Thank you so much ji 🙏🏻
ਬਹੁਤ ਬਹੁਤ ਵਧਿਆ ਤਰੀਕਾਂ ਦੱਸਿਆ ਦੀਦੀ ਤੁਸੀਂ thanku 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ
ਸਤਿ ਸ੍ਰੀ ਆਕਾਲ ਜੀ ਭੈਣ ❤
R K Very Nice
Thank you so much sister ji 🙏🏻❤
❤❤❤❤❤❤❤ ਧੰਨਵਾਦ ਜੀ
Thank you ji waheguru ji Mehr Karan ji 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਦੀ ਮਿਹਰਬਾਨੀ ਤਰੱਕੀ ਭੈਣ ਜੀ
Nice ji
❤❤❤❤❤❤❤❤❤
❤❤❤❤
Hafe hafe karke machin vich dho lavo very easy
Oh kive
@@kulwinderkchahaladha kmbl bhar lmkda chd deo adha machine pa k .fir dusra pasa dho k bhar dhup ch sukha lvo .tab ch easy dho hunde.sade kol bhut heavy kmbl a sare .gramia ch dhonde a .ek dm saff hunde a
Very nice👍
Thanks ji 🙏🏻
Wah bhaine
🙏🏻🙏🏻❤
very good
Thanks ji waheguru ji Mehr Karan ji 🙏🏻
ਸੌਖਾ ਅਤੇ ਵਧੀਆ ਤਰੀਕਾ।
@Ma3 hi hi ko hi ui by by8i í😊akapyarorvlogs
@sargundeepkaurvirk8789 waheguru ji Mehr Karan ji 🙏🏻
Thanks
Excellent performance highly appreciated
Thank you so much ji 🙏🏻🙏🏻🙏🏻🙏🏻🙏🏻
ਬਹੁਤ ਵਧੀਆ ਵੀਡੀਓ ਭੈਣੇ
ਸਤਿ ਸ੍ਰੀ ਅਕਾਲ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
Good
Thank you ji 🙏🏻
🙏🏻🙏🏻🙏🏻🙏🏻🙏🏻👍👍👍🎉🎉
Wahaguru ji kirpa karo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ
ja biba km kr kmbl vde tab ch sutt k dhon nal hi saff hunde a .june july kmbl dhone chide a .eh chochle bazi a
ਸਤਿ ਸ੍ਰੀ ਅਕਾਲ ਜੀ ਹਾਂ ਜੀ ਮੈਂ ਆਪਣੇ ਕੰਮ ਹੀ ਕਰ ਰਹੀ ਹਾਂ ਕਿਸੇ ਦੇ ਘਰ ਆ ਕੇ ਮੈਂ ਕੋਈ ਕੰਮ ਨਹੀਂ ਕਰ ਰਹੀ ਸਭ ਨੂੰ ਪਤਾ ਕਿ ਕੰਬਲ ਜਦੋਂ ਰੱਖੇ ਜਾਂਦੇ ਨੇ ਉਦੋਂ ਧੋ ਕੇ ਹੀ ਰੱਖੇ ਜਾਂਦੇ ਨੇ ਇਹੀ ਸਿਰਫ ਇੱਕ ਜੋ ਕੰਬਲਾਂ ਦੇ ਵਿੱਚ ਕਿਟਾਣੂ ਵਗੈਰਾ ਪੈਦਾ ਹੋ ਜਾਂਦੇ ਨੇ ਕਈ ਵਾਰੀ ਅਲਮਾਰੀ ਵਗੈਰਾ ਵਿੱਚ ਪਿਆ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਕਿਉਂਕਿ ਹਰ ਕੋਲੇ ਵੱਡੇ ਵੱਡੇ ਕੱਪ ਬੋਰਡ ਨਹੀਂ ਹੈਗੇ ਹਰ ਕਿਸੇ ਕੋਲ ਤੁਹਾਡੇ ਜਿੱਡੀ ਜਿੱਡੀ ਕੰਬਲ ਵੀ ਨਹੀਂ ਹੈਗੀ ਉਸ ਨੂੰ ਸਾਫ ਕਰਨ ਲਈ ਹੈ ਆਪਣੀ ਇੱਕ ਦੂਜੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਪਲੀਜ਼ ਇਸ ਤਰੀਕੇ ਦੀਆਂ ਗੱਲਾਂ ਕਰਕੇ ਦੂਸਰੇ ਦਾ ਮਨ ਨਾ ਦੁਖੀ ਕਰਿਆ ਕਰੋ ਤੁਹਾਡਾ ਅਪਮਾਨ ਕਰਦਾ ਹੈ ਤੁਸੀਂ ਵੀਡੀਓ ਦੇਖ ਲਵੋ ਨਹੀਂ ਮਨ ਕਰਦਾ ਨਾ ਦੇਖੋ ਹੋਰ ਬਹੁਤ ਕੁਝ ਹੈ ਦੇਖਣ ਨੂੰ ਤੁਸੀਂ ਉਹ ਦੇਖ ਲਵੋ ਦੂਸਰੇ ਦੀਆਂ ਲੱਤਾਂ ਖਿੱਚਣ ਨਾਲੋਂ ਉਸਨੂੰ ਸਪੋਰਟ ਕਰਨਾ ਜਿਆਦਾ ਬਿਹਤਰ ਹੋਵੇਗਾ ਕਿਉਂਕਿਵਾਹਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਦਾ ਸਾਥ ਦਿੰਦੇ ਹਾਂ ਤਾਂ ਵਾਹਿਗੁਰੂ ਜੀ ਆਪਣਾ ਵੀ ਸਾਥ ਦਿੰਦੇ ਨੇ
ਸਤਿ ਸ੍ਰੀ ਆਕਾਲ ਦੀਦੀ ਜੀ
ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ
Abhi bro meri life jma same aa sodi life ਵਾਂਗੂ 😢😢😢😢
Waheguru ji Mehr Karan ji 🙏🏻
Very nice video madam Thanks
Mitha soda😂😂😂😂😂
🙏🏻🙏🏻🙏🏻🙏🏻
Fir v sukanna Pau,sb to vadiya dhup,sun light vich pao ikk din bs👍
ਸਤਿ ਸ੍ਰੀ ਅਕਾਲ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਧੁੱਪ ਵਿੱਚ ਸੁਕਾਉਣ ਦੇ ਨਾਲ ਇਸ ਦੇ ਵਿੱਚੋਂ ਆਉਣ ਵਾਲੀ ਜਿਹੜੀ ਸਮੈਲ ਹ ਉਹ ਨਹੀਂ ਜਾਵੇਗੀ
Fell diya goliya polithin ch bann bann k 2, ja 3 pa k rakhde han,upper len vele dhup lagvao
Faneuil diya goliya
ਫਨੈਲ ਦੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਹਨ ਉਹਨਾਂ ਨੂੰ ਹਰ ਕੋਈ ਨਹੀਂ ਵਰਤਦਾ ਕਿਉਂਕਿ ਬਹੁਤ ਲੋਕਾਂ ਨੂੰ ਉਸ ਤੋਂ ਇਨਫੈਕਸ਼ਨ ਹੈ ਜਦੋਂ ਆਪਾਂ ਬਲੈਂਕਟ ਨੂੰ ਉੱਪਰ ਲੈਂਦੇ ਹਾਂ ਫਿਰ ਵੀ ਉਸਦੀ ਸਮੈਲ ਨਹੀਂ ਜਾਂਦੀ ਬਾਕੀ ਤੁਹਾਨੂੰ ਜੋ ਠੀਕ ਲੱਗਦਾ ਹੈ ਤੁਸੀਂ ਕਰ ਸਕਦੇ ਹੋ ਜਿਹੜੇ ਭੈਣ ਭਰਾ ਨੇ ਮੇਰਾ ਤਰੀਕਾ ਵਰਤ ਸਕਦੇ ਨੇ ਜਿਨਾਂ ਨੇ ਨਹੀਂ ਪਰਤਣਾ ਉਹਨਾਂ ਦੀ ਮਰਜੀ ਉਹ ਜਿਹੜਾ ਵੀ ਤਰੀਕਾ ਵਰਤ ਸਕਦੇ ਨੇ ਵਾਹਿਗੁਰੂ ਜੀ ਭਲੀ ਕਰਨ
Good gi
Good didi ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ
Waheguru ji ka khalsa Waheguru ji ki Fateh.Sister very good 👍
Waheguru ji ka khalsa waheguru ji ki fateh ji waheguru ji Mehr Karan ji 🙏🏻
Not easy
ਸਤਿ ਸ੍ਰੀ ਅਕਾਲ ਜੀ ਸੌਖਾ ਤਾਂ ਕੁਛ ਵੀ ਨਹੀਂ ਹੈਗਾ ਜੀ ਕੰਮ ਤਾਂ ਕਰਨਾ ਹੀ ਪੈਣਾ ਹੈ
Ehme dhoyi da hunda
🙏🏻🙏🏻🙏🏻
Very nice ji
very nice g 🥰🥰👌👌👌
Bekar tareka
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
👎👎👎
ਨੈਟ ਦੀਆਂ ਵੈਰ ਨਾ
ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਹਜ਼ਾਰ ਵਾਰ ਸੋਚ ਲੈਣਾ ਚਾਹੀਦਾ ਹੈ ਕਹਿੰਦੇ ਜਦੋਂ ਕਿਸੇ ਨੂੰ ਕੁਝ ਬੋਲਣਾ ਤਾਂ ਪਹਿਲਾਂ ਉਹਨੂੰ ਸੋਚ ਲਵੋ ਕਿ ਅਸੀਂ ਬੋਲ ਕੀ ਰਹੇ ਹਾਂ ਤੁਸੀਂ ਆਪਣੇ ਨੈਟ ਨੂੰ ਆਪਣੇ ਕੋਲ ਰੱਖ ਕੇ ਸਟੋਰ ਕਰ ਲਵੋ ਮੈਂ ਤੁਹਾਨੂੰ ਨਹੀਂ ਕਿਹਾ ਤੁਸੀਂ ਮੇਰੀ ਵੀਡੀਓ ਦੇਖੋ ਜਿਸ ਨੂੰ ਚੰਗੀ ਲੱਗਦੀ ਹੈ ਉਹ ਦੇਖਦੇ ਨੇ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਆਪਣਾ ਨੈੱਟ ਸਾਂਭ ਕੇ ਰੱਖੋ ਜਦੋਂ ਕਿਸੇ ਬਾਰੇ ਕੁਝ ਜਾਣਦੇ ਨਹੀਂ ਨਾ ਆਉਂਦੇ ਤਾਂ ਬੋਲੀਦਾ ਨਹੀਂ ਹੁੰਦਾ
Very nice dii
ਸਤਿ ਸ੍ਰੀ ਅਕਾਲ ਭੈਣ ਤੁਸੀਂ ਇਸ ਚੀਜ਼ ਨੂੰ ਵਰਤ ਕੇ ਦੇਖਿਓ ਫਿਰ ਮੈਨੂੰ ਜਰੂਰ ਦੱਸਿਓ ਕਿ ਤੁਹਾਡੇ ਜਿਹੜੇ ਕੰਬਲ ਨੇ ਉਹ ਕਿਸ ਤਰੀਕੇ ਦੇ ਬਣੇ ਫਿਰ ਮੈਂ ਤੁਹਾਨੂੰ ਮਸੀਨ ਦੇ ਵਿੱਚ ਧੋਣੇ ਵੀ ਦੱਸਾਂਗੀ ਡਰੈਕਲੀਨ ਕਰਨੀ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਨਹੀਂ ਕਰਵਾਉਣੇ ਪੈਣਗੇ
Bs ni as tuo chnga te do ni leo
ਸਤਿ ਸ੍ਰੀ ਅਕਾਲ ਜੀ ਤੁਸੀਂ ਧੋ ਲਓ ਮੈਂ ਤੁਹਾਨੂੰ ਕਦੋਂ ਹਟਾਇਆ ਵੀ ਤੁਸੀਂ ਨਾ ਧੋਵੋ
Pagall valiya harkta band kro
ਅਸੀਂ ਪਾਗਲਾਂ ਸਾਰੇ ਮੈਨੂੰ ਪਿਆਰ ਕਰਨ ਵਾਲੇ ਦੇਖਣ ਵਾਲੇ ਵੀ ਪਾਗਲ ਨੇ ਤੁਸੀਂ ਸਿਆਣੇ ਰਹੋ ਜੀ ਤੁਸੀਂ ਨਾ ਦੇਖੋ
Fek aa
🙏🙏
very naic vidio
Thanks ji 🙏🏻🙏🙏🙏❤
Kuj ne hunda

Waheguru ji ka khalsa
Waheguru ji ki Fateh.
Sister very good 👍