Emergency News 12 Dec 2024 | Punjabi News Today । ਅੱਜ ਦੀਆਂ 4 ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 12 гру 2024

КОМЕНТАРІ • 29

  • @harbhajansingh4334
    @harbhajansingh4334 19 годин тому +1

    ਵਾਹਿਗੁਰੂ ਜੀ ਕਿਸਾਨਾਂ ਦੇ ਅੰਗ-ਸੰਗ ਸਹਾਈ ਹੋਣ ।

  • @jagtarsamra7203
    @jagtarsamra7203 19 годин тому

    ਸ੍ਰ ਡੱਲੇਵਾਲ ਸਾਹਿਬ ਜੀ ਦੀ ਸੇਹਤ ਦੀ ਤੰਦਰੁਸਤੀ ਤੇ ਚੱੜਦੀ ਕਲਾ ਕ੍ਰਿਸਾਨਾਂ ਲਈ ਬੁਹਤ ਜਰੂਰੀ ਹੈ ਆਪਾਂ ਸਾਰਿਆਂ ਨੂੰ ਵੱਧੋ ਵੱਧ ਸਾਥ ਦੇਣਾ ਬੁਹਤ ਜਰੂਰੀ ਹੈ

  • @sewasingh5142
    @sewasingh5142 21 годину тому +1

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏

  • @harbhajansingh4334
    @harbhajansingh4334 19 годин тому +1

    ਭਾਈ ਡੱਲੇ ਵਾਲ ਜ਼ਿੰਦਾਬਾਦ

  • @FakkarFakeer869
    @FakkarFakeer869 20 годин тому +1

    Waheguru waheguru🎉🎉

  • @harneetkaur979
    @harneetkaur979 22 години тому +2

    ਸਿਰਫ਼ ਪੈਸੇ ਲਈ ਹੀ ਰੋਲ਼ ਕਰਦੇ ਨੇ ਕਦੀ ਮੋਰਚੇ ਵਿੱਚ ਅਸਲ ਰੋਲ਼ ਨਹੀਂ ਪਵਾਉਂਦੇ ਕਲਾਕਾਰ

  • @surindersandhu796
    @surindersandhu796 18 годин тому

    ਮੋਦੀ ਸਰਕਾਨ ਨੂੰ ਆਪਦਾ ਕੀਤਾ ਹੋਇਆ ਵਾਹਿਦਾ ਪੂਰਾ ਕਰਦਿਆ ਹੋਇਆ ਕਿਸਾਨਾ ਦੀਆ ਮੰਗਾ ਨੂਕਰ ਦੇਣ ਮੰਨ ਲੈਣਾ ਚਾਹੀਦਾ ਹੈ ਤੇ ਡਲੇਵਾਲ ਦੀ ਜਾਨ ਬਚਾ ਲੈਣੀ ਚਾਹੀਦੀ ਹੈ।ਜੇ ਸਰਕਾਰ ਨੇ ਕਿਸਾਨਾ ਦੀਆ ਮੰਗਾ ਨਾ ਮੰਨੀਆ ਤੇ ਡਲੇਵਾਲ ਜਾਨ ਵਾਰ ਗੲੇ ਤਾ ਇਸ ਦੇ ਨਤੀਜੇ ਬਹੁਤ ਦੂਰੀਆ ਪੈਦਾ ਕਰ ਦੇਣਗੇ ਜਿਸ ਦੇ ਬਹੁਤ ਹੀ ਦੂਰਰਸ ਨਤੀਜੇ ਦੇਸ਼ ਨੂੰ ਭੁਗਤਣੇ ਪੈਣਗੇ।ਮੋਦੀ ਸਰਕਾਰ ਦੀ ਸਭ ਤੋ ਵਡੀ ਗਲਤੀ ਦਾ ਇਤਹਾਸ ਸਿਰਜਿਆ ਜਾਵੇਗਾ।ਜਿਸ ਤੋ ਬਚਣ ਦੀ ਲੋੜ ਹੈ।ਸ:ਸ:ਸੰਧੂ ਬੀਸੀ ਕਨੇਡਾ!

  • @JaspalSingh-gi3jd
    @JaspalSingh-gi3jd 23 години тому +1

    कैंसर का मरीज़ 18दिन बिना पानी पिए, बहुत जान है।

  • @manjitbedi5836
    @manjitbedi5836 20 годин тому

    Now Sukha Badal must have moved to Court under Police.
    Insult of Guru Granth Sahib is a CRIME.

  • @BudhSingh-tu8vt
    @BudhSingh-tu8vt 21 годину тому

    ਬੀਬਾ ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ (ਬੁੱਧ ਸਿੰਘ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ

  • @ShalliPreet
    @ShalliPreet 23 години тому

    Ja mashi ki papa ji mummy ji

  • @kuldeeprattan5689
    @kuldeeprattan5689 22 години тому

    ਸਤਿ ਸ੍ਰੀ ਆਕਾਲ ਬੇਟਾ ਜੀ

  • @BalwantsinghDhillon-t7p
    @BalwantsinghDhillon-t7p 23 години тому

    Joginder ugrahan kisana da dusman hai.ehnu bahar kadho

  • @BalwantsinghDhillon-t7p
    @BalwantsinghDhillon-t7p 23 години тому +1

    Gadarn nu panth cho bahar kadho😊

  • @BaljinderKaur-qq2lb
    @BaljinderKaur-qq2lb 21 годину тому

    Wah..o..musabra..muorta..banuon..balia..ehna..moorta..ch..noor..da..jalba..dekhuon..waliea...jagjeet.singh..mhan.he..leeder.he

  • @starxbgmi475.
    @starxbgmi475. 23 години тому

    Waheguru ji

  • @BalwantsinghDhillon-t7p
    @BalwantsinghDhillon-t7p 23 години тому

    Eh sikh numande han

  • @SurinderSingh-dr3gi
    @SurinderSingh-dr3gi 22 години тому

    Pandar ne ek change aggu nu marva dena hai apne ser te taj sajuna chunda ha app que nahe bhath da varat te

  • @jugrajsingh5170
    @jugrajsingh5170 22 години тому

    Nahi aan

  • @birataggar2358
    @birataggar2358 23 години тому

    Waheguru.ji

  • @sukhsandhu1857
    @sukhsandhu1857 22 години тому +1

    Waheguru ji