ਦੇਖੋ ਟੋਲ ਪਲਾਜੇ ਤੇ ਕਿਵੇਂ ਸਬਜੀਆਂ ਵੇਚਦੇ ਕਿਸਾਨ ? ਆਪ ਸਬਜ਼ੀ ਵੇਚਕੇ ਮੰਡੀ ਨਾਲੋਂ ਦੁੱਗਣਾ ਰੇਟ ਮਿਲਦਾ।

Поділитися
Вставка
  • Опубліковано 30 лис 2024

КОМЕНТАРІ • 45

  • @paramhitech80
    @paramhitech80 День тому +6

    ਬਹੁਤ ਚੰਗੀ ਗੱਲ ਐ ਆਪ ਵੇਚਣ ਲੱਗ ਪਏ ਕਿਸਾਨ ਆਪਣੀ ਫ਼ਸਲ ਫੁੱਲ ਸੁਪੋਰਟ।👍👌

  • @ParminderSingh-dq7ni
    @ParminderSingh-dq7ni Годину тому

    ਬਹੁਤ ਖੁਸ਼ੀ ਹੁੰਦੀ ਆ ਜਦੋਂ ਆਪਣੇ ਪੰਜਾਬੀ ਵੀਰਾਂ ਨੂੰ ਖੁਦ ਆਪਣੀ ਫਸਲ ਆਪ ਵੇਚਦੇ ਹਨ ਵਾਹਿਗੁਰੂ ਜੀ ਸਾਡੇ ਭਰਾਵਾਂ ਨੂੰ ਤਰੱਕੀਆਂ ਬਖ਼ਸ਼ਣ,🙏🙏

  • @ranakilewala
    @ranakilewala День тому +5

    ਆਪਣੇ ਕੰਮ ਦਾ ਬੰਦਾ ਖੁਦ ਮਾਲਕ ਹੁੰਦਾ ਬਹੁਤ ਵਧੀਆ ਮਿਹਨਤ ਕਰਦੇ ਰਹੋ ਜੀ

  • @jagjitmalsihan4766
    @jagjitmalsihan4766 4 години тому +1

    ਬਹੁਤ ਵਧੀਆ ਬਾਈ ਜੀ ਜਿੰਦਾਬਾਦ ਪੰਜਾਬੀਓ

  • @kamaljitsingh6286
    @kamaljitsingh6286 3 дні тому +10

    ਬਹੁਤ ਵਧੀਆ ਊਧਮ ਆਪ ਵੇਚਣ ਦਾ ਤੇ ਵੀਡੀਓ ਬਣਾਉਣ ਦਾ ਬਹੁਤ ਬਹੁਤ ਵਧਾਈਆਂ ਦੋਵਾਂ ਨੂ

  • @mahinderpal9404
    @mahinderpal9404 8 годин тому

    ਬਹੁਤ ਵਧੀਆ ਗੱਲ ਹੈ ਕਿ ਸਾਡੇ ਕਿਸਾਨ ਭਰਾ ਅਪਣੀਆਂ ਉਗਾਈਆਂ ਸਬਜ਼ੀਆਂ ਨੂੰ ਖੁੱਦ ਆਪ ਵੇਚ ਰਹੇ ਹਨ ਅਤੇ ਆੜ੍ਹਤੀਆਂ ਦੀ ਲੁੱਟ ਖਸੁੱਟ ਤੋਂ ਬਚ ਰਹੇ ਹਨ। ਖਾਹ ਮਖ਼ਾਹ ਅਖ਼ੌਤੀ ਕਿਸਾਨ ਆਗੂਆਂ ਦੇ ਮੋਹਰੇ ਬਣਨ ਨਾਲ਼ੋਂ ਅਪਣਾ ਕੰਮ ਆਪ ਖੁੱਦ ਹੀ ਕਰੋ ਅਤੇ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਕਰੋ, ਧੰਨਵਾਦ ਸਾਹਿਤ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @majorsingh4297
    @majorsingh4297 3 дні тому +10

    ਜੇ ਆਪ ਬਚਣਾ ਤੇ ਆਪਣੀ ਔਲਾਦ ਨੂੰ ਬਚਾਉਣਾ ਤਾਂ ਆ ਕੰਮ ਸਾਰੇ ਕਿਸਾਨ ਵੀਰਾਂ ਨੂੰ ਕਰਨਾ ਪੈਣਾ ਤੁਸੀਂ ਆਪਣੇ ਆਪ ਹੀ ਬਾਹਰ ਜਾਣ ਤੋਂ ਤੌਬਾ ਕਰਨੀ ਆ, ਸਾਰੇ ਵੀਰਾਂ ਨੂੰ ਸਲੂਟ,ਵੀਰਕ ਸਾਹਿਬ ਨੱਪ ਕੇ ਰੱਖੋ, ਮੈਂ ਵੀ ਵੀਰਕ ਆਂ, ਬੜੀ ਖੁਸ਼ੀ ਹੋਈ ਮਨ ਨੂੰ, ਐਵੇਂ ਹੰਕਾਰ ਫੁਕਰਪੁਣੇ ਦਾ ਡੰਡਾ ਧੋਣ ਚ ਫ਼ਸਾ ਕੇ ਤੁਰੇ ਫਿਰਦੇ ਸੀ, ਸੁਆਦ ਆ ਗਿਆ ਬਈ

  • @swarnjitsinghswarnjit1129
    @swarnjitsinghswarnjit1129 День тому +5

    ਬਹੁਤ ਵਧੀਆ ਬਾਈ ਜੀ 👍👍👍👍👍👍👍👍👍👍👍👍

  • @Harman_sran.001
    @Harman_sran.001 2 дні тому +9

    ਬਹੁਤ ਹੀ ਵਧੀਆ ਸੋਚ ਹੈ ਜੀ।🎉

  • @JaswinderSingh-js7ri
    @JaswinderSingh-js7ri 23 години тому +4

    ਬਾਈ ਜੀਕਿਸਾਨਾਂ ਨੂੰ ਸਾਰੇ ਪਿੰਡਾਂ ਵਿੱਚ ਇਸ ਤਰਾਂ ਕਰਨਾ ਚਾਹੀਦਾ

  • @DharamSingh-d3h
    @DharamSingh-d3h 2 дні тому +7

    ਬਹੁਤ ਵਧੀਆ ਵੀਰ ਜੀ।

  • @merepindmerekhet
    @merepindmerekhet 2 дні тому +5

    ਬਹੁਤ ਵਧੀਆ ਜੀ

  • @jagdeepsandhu9659
    @jagdeepsandhu9659 20 годин тому +2

    "ਆਪਨ ਹਥੀਁ ਆਪਣਾ ਆਪੇ ਹੀ ਕਾਜ ਸਵਾਰਿਏ ।"

  • @maninanar8841
    @maninanar8841 2 дні тому +3

    Good start by our jat community to start this new venture of self selling their products directly to the consumers .

  • @Rajbeersinghbhullar1715
    @Rajbeersinghbhullar1715 3 дні тому +5

    Very good ji

  • @jagjitmalsihan4766
    @jagjitmalsihan4766 4 години тому

    ਬਾਈ ਜੀ ਕੰਮ ਵਿੱਚ ਕੋਈ ਸ਼ਰਮ ਨਹੀਂ ਅਗਰ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਤੁਹਾਨੂੰ ਦੇਖ ਕੇ 10 ਬੰਦੇ ਵੀ ਹੋਰ ਸਟਾਰਟ ਕਰਨਗੇ ਤੇ ਭਈਏ ਜਿੰਨਾਂ ਦਾ ਹੌਸਲਾ ਵਧ ਚੁੱਕਿਆ ਉਹਨਾਂ ਦਾ ਕੰਮ ਖਤਮ ਕਰਵਾਵੋ ਤੁਸੀਂ ਆਪਣਾ ਕੰਮ ਸਟਾਰਟ ਕਰੋ ਜੈ ਜਵਾਨ ਜੈ ਕਸਾਨ

  • @psrandhawa2983
    @psrandhawa2983 День тому +1

    Very nice effort 👌

  • @22virkvlogs
    @22virkvlogs 3 дні тому +2

    ਧੰਨਵਾਦ ਜੀ ਚੈਨਲ ਦਾ ❤❤❤❤🎉🎉🎉🎉

  • @jagjitmalsihan4766
    @jagjitmalsihan4766 4 години тому

    ਮੇਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਅਗਰ ਕੁਝ ਖਰੀਦਣਾ ਹੈ ਤਾਂ ਸਿਰਫ ਪੰਜਾਬੀਆਂ ਕੋਲੋਂ ਹੀ ਖਰੀਦੋ

  • @SukhwinderSingg-l9d
    @SukhwinderSingg-l9d 2 дні тому +2

    ਏਹ ਕਿਸਾਨ ਮੇਹਨਤ ਕਰਦਾ ਹੈ ਮਾਵਾ ਵਾਲੇ ਕਮੀਜ਼ਾਂ ਪਜਾਮੇ ਪਾ ਕੇ ਐਸ਼ ਨਹੀਂ ਕਰਦਾ

  • @Harjeetbrar-z8k
    @Harjeetbrar-z8k 3 дні тому +3

    good job Bai 👏👏❤

  • @deshbandhusharma4043
    @deshbandhusharma4043 3 дні тому +2

    Well-done 👍

  • @JagjeetDhindsa
    @JagjeetDhindsa 3 дні тому +4

    ਆਪਾ ਵੀ ਜੱਟ ਮੰਡੀ ਲੂਉਦਾ ਹਾਂ ਆਪ ਸੇਲ ਕਰਦਾ ਹਾ ਨਹੀਂ ਤਾ ਵਿਚੋਲੇ ਹੀ ਖਾ ਜਾਂਦੇ ਹਨ ਆਪਣੇ ਕੰਮ ਵਿੱਚ ਕਹਿੰਦੀ ਸਰਮ

  • @jagbirsingh4924
    @jagbirsingh4924 9 годин тому

    Art designer ❤

  • @beastff68
    @beastff68 10 годин тому

    Good

  • @GuljarSingh-o1w
    @GuljarSingh-o1w 2 дні тому +2

    Very good

  • @GurpreetSingh-r9v8e
    @GurpreetSingh-r9v8e 2 дні тому +2

    Good job mani virk big bro ❤❤❤

  • @Avnpreet1111
    @Avnpreet1111 3 дні тому +2

    Wah ji

  • @tailormaster451
    @tailormaster451 2 дні тому +2

    ਕਿਸਾਨ ਕਿਸਾਨ ਕੋਲੋਂ ਫਰੂਟ ਜਸ ਸਬਜੀ ਖਰੀਦ ਖਰੀਦੋ ਪੂਰੀ ਗਰਟੀ ਵੱਧ ਤੋਂ ਵੱਧ ਤੁਹਾਨੂੰ ਇਕ ਜਾਂ ਦੋ ਦਿਨ ਦੀ ਚੀਜ਼ ਪ੍ਰਾਣੀ ਮਿਲੇਗੀ ਜੇ ਤੁਸੀਂ ਕਿਤੋਂ ਬਾਹਰੋਂ ਲੈਦੇ ਹੋ ਤੁਹਾਨੂੰ ਜਿਆਦਾ ਸਟੋਰ ਕੀਤੀਆਂ ਹੋਈਆਂ ਸਬਜ਼ੀਆਂ ਮਿਲਦੀਆਂ ਹਨ ਜਿਹੜਾ ਜੇ ਕੋਈ ਕਿਸਾਨਕਿ ਉਹਦੀ ਸਿਹਤ ਨੂੰ ਵਿਗਾੜ ਦੀਆਂ ਹਨ ਜੇ ਕੋਈ ਕਿਸਾਨ ਸਬਜ਼ੀ ਵੇਚਦਾ ਹੈ ਤੁਹਾਨੂੰ ਉਸ ਤੋਂ ਲੈਣੀ ਚਾਹੀਦੀ ਹੈ ਉਸ ਕੋਲੋਂ ਹਮੇਸ਼ਾ ਤੁਹਾਨੂੰ ਤਾਜੀ ਚੀਜ ਮਿਲੇਗੀ

  • @GurvinderVeer
    @GurvinderVeer 3 дні тому +2

    🎉

  • @AmarjeetSingh-ig3ch
    @AmarjeetSingh-ig3ch 3 дні тому +2

    Bhut vdia bro, khich k rakh kam

  • @BalvirSingh-ig7lx
    @BalvirSingh-ig7lx 8 годин тому

    Bahut maan wali GL Hai.
    Apni sabzi app vecho paisa bnao.
    Kirt Kro naam jappo wand chhako
    DEG Teg Fateh waheguru chardi kla baxe ji

  • @EzoicAccount
    @EzoicAccount 22 години тому

    Chagi gal a

  • @GurvinderVeer
    @GurvinderVeer 3 дні тому +2

    ❤❤❤

  • @kuldeepbrar1269
    @kuldeepbrar1269 3 дні тому +2

    👍🏻✌🏼

  • @BrarsWorld-t4
    @BrarsWorld-t4 2 дні тому +1

    💐💐🙏

  • @gurdipanand4105
    @gurdipanand4105 2 дні тому

    Talk about patrol prices too farmers are Right

  • @GurmukhSingh-zy6xp
    @GurmukhSingh-zy6xp 2 дні тому +1

    Ah beta bhut çhanga ka.m karda ha bhayian. Nu bahr kado ji

  • @RanjeetSingh-dv4dq
    @RanjeetSingh-dv4dq 3 дні тому +2

    Tol tex lokA de gulami lut gundagardi h

  • @shivanisharma5562
    @shivanisharma5562 2 дні тому +5

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ

    • @Harbans-sh8nm
      @Harbans-sh8nm 9 годин тому +1

      Veer je paise de kam Hoda tuhada tuci karva lo aithe kise ne ni kush karna risbat khora da tuci kiyu apna time west karde o

    • @shivanisharma5562
      @shivanisharma5562 8 годин тому +1

      Ok 👌 ok thanks 🙏🙏🙏

  • @JasdeepKaur-sp5yw
    @JasdeepKaur-sp5yw 3 дні тому +2

    ❤❤