Sukhwinder Panchhi | ਸੁੱਖਵਿੰਦਰ ਪੰਛੀ | Live | ਦੰਦੂਪੁਰ | ਕਪੂਰਥਲਾ | Danddupur Kapurthala |

Поділитися
Вставка
  • Опубліковано 22 січ 2025

КОМЕНТАРІ • 28

  • @andhbakto_ka_tau
    @andhbakto_ka_tau 14 днів тому +1

    ਬਹੁਤ ਹੀ ਸ਼ਾਨਦਾਰ❤❤❤❤

  • @amriksandhu1323
    @amriksandhu1323 6 місяців тому +2

    ਪੰਛੀ ਭਾਜੀ ਸੁਆਦ ਆ ਗਿਆ ਵਾਹਿਗੁਰੂ ਖੁਸ਼ ਰੱਖੇ

  • @HarbhajanJas
    @HarbhajanJas 6 місяців тому +2

    ਸੁਖਵਿੰਦਰ ਭਾਜੀ ਬਹੁਤ ਵਧੀਆ ਗਾਇਕ ਹਨ,,ਵਾਹਿਗੁਰੂ ਚੜਦੀ ਕਲਾ ਬਖਸੇ ਜੀ।

  • @Virkkabaddi08
    @Virkkabaddi08 5 місяців тому

    ਆਪਣੇ ਦੋਸਤ ਘੁੱਦੂ ਪਿੰਡ ਮਾਦੋਪੁਰ ਨਜਦੀਕ phogpur ਦੇ ਵਿਆਹ ਤੇ ਅਖਾੜਾ ਦੇਖਿਆ ਸੀ ਸੁੱਖਵਿੰਦਰ ਪੰਛੀ ਦਾ,, ਬਹੁਤ ਭੰਗੜਾ ਪਾਇਆ ਸੀ ਮੈਂ ♥️♥️

  • @SabiSakhowal
    @SabiSakhowal 6 місяців тому

    ਬਹੁਤ ਹੀ ਮਾਣ ਹੁੰਦਾ ਜਦੋਂ ਪਾਜੀ ਤੁਹਾਨੂੰ ਸੁਣ ਦੇ ਹਾਂ ਼ਸਾਬੀ ਸੱਖੋਵਾਲ

  • @HarmeshSPAIN
    @HarmeshSPAIN 5 місяців тому

    ਬਹੁਤ ਟਾਈਮ ਬਾਅਦ ਸੁਣਨੇ ਨੂੰ ਮਿਲੇ ਪੰਛੀ ਸਾਹਿਬ ਦੇ ਬੋਲ

  • @SK-io4gd
    @SK-io4gd 5 місяців тому

    ਪੰਛੀ ਭਾਜੀ ਉਹੀ ਆਵਾਜ਼,30-35 ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਣਾਈਂ ਰੱਖਣ।

  • @jontyverma2399
    @jontyverma2399 6 місяців тому +1

    Panchi paji. Ronak lati mele ch 🎉🎉🎉🎉🎉 purri atttt krai....❤❤❤

  • @jagirinanuwalia5568
    @jagirinanuwalia5568 5 місяців тому

    ❤. Y ji kya batan super voice salute a

  • @jagtarsinghghola2167
    @jagtarsinghghola2167 6 місяців тому +1

    ਪੰਛੀ ਬਾਈ ਗੈਬ ਐ ਸੀ ਆਜਾ ਮੈਦਾਨ ਚ,ਬਹੁਤ ਵਧੀਆ ਗਾਈਕੀ ਐ ਤੇਰੀ ।

  • @jagdevrampura6492
    @jagdevrampura6492 6 місяців тому +1

    ਬਹੁਤ ਵਧੀਆ ਜੀ
    ਗੀਤਕਾਰ ਜਗਦੇਵ ਰਾਮਪੁਰਾ

  • @ANOOPSINGHSIDHUofficial
    @ANOOPSINGHSIDHUofficial 6 місяців тому +1

    ਬਹੁਤ ਵਧੀਆ, ਪੰਛੀ ਬਾਈ ਬਹੁਤ ਦੇਰ ਬਾਅਦ ਦੇਖਿਆ ❤

  • @bhaiamarjitsinghrattangarh781
    @bhaiamarjitsinghrattangarh781 6 місяців тому +1

    ਵਾਹ ਉਏ ਪੰਛੀਆਂ

  • @johalhundalmusicofficial
    @johalhundalmusicofficial 6 місяців тому +1

    So nice ❤

  • @Rameshkumar-tb8vp
    @Rameshkumar-tb8vp 6 місяців тому +1

    Very nice ji 🙏🔥👍👍

  • @Rameshkumar-tb8vp
    @Rameshkumar-tb8vp 6 місяців тому +1

    Good ❤❤❤❤❤

  • @AvtarAvtar-tb2ts
    @AvtarAvtar-tb2ts 6 місяців тому

    Very nice

  • @AppleRecords
    @AppleRecords 6 місяців тому +1

    Very very nice

  • @SIDHU_GAMING98
    @SIDHU_GAMING98 6 місяців тому

    Panchi paji gud singer good voice

  • @butasingh3345
    @butasingh3345 6 місяців тому +1

    Good

  • @ManjeetSingh-mn7sr
    @ManjeetSingh-mn7sr Місяць тому

    ਬਾਈ ਸੁਖਵਿੰਦਰ ਸਿੰਘ ਪੰਛੀ ਜੀ ਤੁਹਾਡੇ ਗਾਣੇ ਬਹੁਤ ਵਧੀਆ ਨੇ ਫਿਰੋਜ਼ਪੁਰ ਤੁਸੀਂ ਆਏ ਸੀ ਕੁਲਦੀਪ ਮਾਣਕ ਜੀ ਨਾਲ ਆਪਣੀ ਉਮਰ ਬਰਾਬਰ ਦੀ ਆ ਹੁਣ ਤਾਂ ਯੂ ਟਿਊਬ ਤੇ ਤੁਹਾਡੇ ਪ੍ਰੋਗਰਾਮ ਵੇਖੀ ਦੇ ਆ ਪਰ ਤੁਸੀਂ ਸੱਚ ਬੋਲਣ ਵਾਲੇ ਇਨਸਾਨ ਹੋ ਬਸ ਕੁਦਰਤ ਵਲੋਂ ਬਾਈ ਜੀ ਤੁਹਾਡੇ ਵਾਲੀ ਆਦਤ ਆ ਇਸ ਦੁਨੀਆਂ ਤੋ ਕੁਝ ਨਹੀਂ ਕਿਸੇ ਨੇ ਲੈਕੇ ਜਾਣਾ ਜਦੋਂ ਦੁਨੀਆਂ ਤੋਂ ਜਾਵਾਂਗੇ ਬਸ ਆਪਣੇ ਕਰਮ ਬੋਲਣੇ ਆ ਮੇਰੇ ਤਰ੍ਹਾਂ ਜ਼ਿਆਦਾ ਪੈਸੇ ਨੂੰ ਪਿਆਰ ਨਹੀਂ ਮੇਰੇ ਤਰ੍ਹਾਂ ਪੈਸੇ ਤੋਂ ਬਿੰਨਾਂ ਗੁਜ਼ਾਰਾ ਨਹੀਂ ਆਪਣੇ ਹੱਕ ਦੀ ਖਾਣੀ ਚਾਹੀਦੀ ਆ ਕਿਸੇ ਦਾ ਹੱਕ ਨਾ ਖਾਓ ਛੱਲੇ ਮੁੰਦੀਆਂ ਤੁਹਾਡਾ ਗਾਣਾ ਬਹੁਤ ਪਸੰਦ ਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ

  • @DevRaj-e8d
    @DevRaj-e8d 6 місяців тому +1

    Panchi.paji.28..30.sall.palia.thauda.porgram.dakhia.si.bitta.italy

  • @imaanhundal6690
    @imaanhundal6690 6 місяців тому

    ❤❤

  • @RajvinderSingh-s6d
    @RajvinderSingh-s6d 6 місяців тому

    ਮਿੱਤਰਾ ਜਿਸ ਗਾੰਣੇ ਵਿੱਚ ਸਿੱਧੂ ਮੂਸੇ ਵਾਲ਼ੇ ਨੇ ਜਸਵਿੰਦਰ ਬਰਾੜ ਦਾ ਨਾਮ ਲਿਆ ਅੋਹ ਗਾੰਣਾ ਪੰਛੀਆਂ ਤੇਰਾ ਨਹੀ ਹੈ ਅੋਹ ਗੀਤ ਹਾਕਮ ਬਖਤੜੀ ਵਾਲ਼ੇ ਦਾ ਲਿਖਿਆੰ ਤੇ ਮਹਾਨ ਗਾਇਕ ਸੁਰਿੰਦਰ ਛਿੰਦਾ ਜੀ ਨੇ ਬਹੁਤ ਪਹਿਲਾੰ ਹੀ ਗਾਇਆ ਹੋਇਆ ਹੈ ਤੇ ਬਹੁਤ ਖਾੜਿਆੰ ਵਿੱਚ ਵੀ ਅਕਸਰ ਇਹ ਗੀਤ ਗਾੰਉਦੇ ਹੁੰਦੇ ਸੀ ਤੁੰ ਤਾਂ ਬਹੁਤ ਬਾਦ ਵਿੱਚ ਗਾਇਆ ਹੈ ਤੂੰ ਤਾੰ ਕੇ ਐਸ ਮੱਖਣ ਦੇ ਗਾਣੇ ਵੀ ਬਾਹਰੇ ਮੁਲਖਾੰ ਵਿੱਚ ਆਪਣੇ ਕਹਿਕੇ ਗੌੰਦਾ ਰਿਹਾ ਤੇਰੇ ਜਿੰਨਾ ਝੂਠਾ ਬੰਦਾ ਸ਼ਾਇਦ ਹੀ ਇਸ ਦੁਨੀਆੰ ਤੇ ਹੋਣਾ ਪੰਛੀਆਂ ਗਦਾਰਾ

    • @Bawarecordsofficial
      @Bawarecordsofficial  6 місяців тому

      @@RajvinderSingh-s6d ਬਾਈ ਤੁਹਾਨੂੰ ਭੁਲੇਖਾ, ਸੁਰਿੰਦਰ ਛਿੰਦਾ ਜੀ ਨੇ ਇਹ ਗੀਤ ਨਹੀਂ ਗਾਇਆ ਉਹ ਗੀਤ ਹੋਰ ਆ 'ਨਮਕ ਹਰਾਮੀ ਬੰਦਾ ਮਾੜਾ ਔਰਤ ਹੈ ਬਦਕਾਰ ਬੁਰੀ' ਸ਼ਿੰਦਾ ਜੀ ਨੇ ਇਹ ਗੀਤ ਗਾਇਆ | ਸੁੱਖਵਿੰਦਰ ਪੰਛੀ ਦਾ ਇਹ ਗੀਤ 'ਛੱਲੇ ਮੁੰਦੀਆਂ' ਕੈਸਟ ਵਿਚ ਹੈ ' ਸੱਜਣ ਬਣਕੇ ਦਗਾ ਕਮਾਉਣਾ ਸੋਹੰਦਾ ਨਾਂ ਦਿਲਦਾਰਾਂ ਨੂੰ' ਇਸ ਗੀਤ ਦੇ ਬੋਲ ਬੋਲੇ ਨੇ ਜਸਵਿੰਦਰ ਬਰਾੜ ਨੇ ਜੋ ਮੂਸੇ ਵਾਲ਼ੇ ਨੇ ਆਪਣੇ ਗੀਤ ਚ ਵਰਤੇ ਨੇ | ਇਹ ਗੀਤ 90 ਤੋਂ ਪਹਿਲਾਂ ਦਾ ਰਲੀਜ਼ ਹੋਇਆ ਕਦੇ ਛੱਲੇ ਮੁੰਦੀਆਂ ਕੈਸਟ ਵੇਖ ਲਈਂ ਬਾਈ |

    • @HDMusic1313
      @HDMusic1313 6 місяців тому

      ਭਾਊ ਚਾਰ ਉਂਗਲਾਂ ਮਾਰਨ ਤੋਂ ਪਹਿਲਾਂ ਗੱਲ ਨੂੰ ਘੋਖ ਲਿਆ ਕਰੋ ਸੁਰਿੰਦਰ ਸ਼ਿੰਦੇ ਤੇ ਸੁੱਖਵਿੰਦਰ ਪੰਛੀ ਦੇ ਦੋ ਅਲੱਗ ਅਲੱਗ ਗਾਣੇ ਨੇ ਦੋਵੇਂ ਹਾਕਮ ਬਖਤੜੀ ਵਾਲ਼ੇ ਦੇ ਲਿਖੇ ਨੇ | ਸ਼ਿੰਦਾ ਜੀ ਦੇ ਗੀਤ ਦਾ ਟਾਈਟਲ ਨਮਕ ਹਰਾਮੀ ਬੰਦਾ ਮਾੜਾ ਹੈ ਤੇ ਪੰਛੀ ਦਾ ਗੀਤ ਸੱਜਣ ਬਣਕੇ ਦਗਾ ਕਮਾਉਣਾ ਹੈ ਜਿਹੜਾ ਜਸਵਿੰਦਰ ਬਰਾੜ ਬੋਲਦੀ ਹੈ ਸਟੇਜਾਂ ਤੇ ਜੋ ਬੋਲ ਸਿੱਧੂ ਨੇ ਆਪਣੇ ਗੀਤ ਚ ਐਡ ਕੀਤੇ ਨੇ ਨਾਲ਼ੇ ਗਦਾਰ ਤੇ ਉਹ ਹੁੰਦਾ ਜੋ ਕਿਸੇ ਦਾ ਗੀਤ ਗਾ ਕੇ ਉਸ ਗਾਇਕ ਤੇ ਗੀਤਕਾਰ ਦਾ ਨਾਮ ਨਹੀਂ ਲੈਂਦਾ

  • @JATT.COM9
    @JATT.COM9 6 місяців тому +1

    Aa gea jandiale wala medan vich