ਹਰਫ਼ਤਹਿ ਲਈ ਲਿਆਂਦਾ ਬਹੁਤ ਪਿਆਰਾ ਗਿਫ਼ਟ || Mr Mrs Gill

Поділитися
Вставка
  • Опубліковано 9 лип 2024
  • #mrmrsgill #vlog

КОМЕНТАРІ • 236

  • @navvkaur2465
    @navvkaur2465 14 днів тому +116

    ਨਵਾਂ ਨਹੀਂ ਲੈ ਕੇ ਦੇਨਾ ਸੀ ਹਰਗੁਨ ਵਾਲਾ ਹੀ ਦੇ ਦਿੰਦੇ ਕਿੰਦਾ ਦੇ ਨਾਨਕੇ ਨੇ ਆਪਣੇ ਲਈ ਤਾ ਸਭ ਕੁਝ ਖਰੀਦੇ ਫਿਰਦੇ ਨੇ ਜਾ ਤਾਂ ਹੋਵੇ ਨਾਨਕੇ ਉਨੇ ਕੁ ਜੋਗੇ ਨੇ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈਗਾ ਇਕੋ ੲਿੱਕ ਧੀ ਆ ਉਸ ਨੂੰ ਨੀ ਦੇਣਾ ਕਿਸ ਨੂੰ ਦੇਣਾ ੲੇ ਧੀਆ ਨੂੰ ਦੇਣ ਨਾਲ ਕਦੇ ਕੋਈ ਘਾਟਾ ਨਹੀਂ ਪੈਂਦਾ ਬਰਕਤਾਂ ਹੀ ਪੈਦੀਆ ਨੇ 🙏🙏

  • @sarvjitkaur1991
    @sarvjitkaur1991 14 днів тому +99

    ਨਾਨਕਿਆਂ ਨੂੰ ਨਾ ਦੋਸ਼ ਦਿਆ ਕਰੋ ਰਾਜੀ ਰਵੇ ਫਤਹਿ ਦਾ ਪਿਓ ਚੀਜ਼ਾਂ ਲੇ ਕੇ ਦੇਣ ਨੂੰ ❤

  • @_sewak
    @_sewak 14 днів тому +47

    ਨਾਨਕੇ ਹੀ ਲਿਆਂਦੇ ਨੇ ਦਾਬੜਾ ਵਿੱਚ ਝੂਲਾ ਕਿ ਗੱਲ ਨਾਨਕੇ ਨੇ ਦਾਬੜਾ ਦਿੱਤਾ ਨਹੀਂ ❤❤

  • @hk8076
    @hk8076 14 днів тому +19

    Veer ji ਜਗਾ ਕਡ ਕੇ ਬਾਕੀ ਘਰ ਨੂੰ ਤਿਆਰ ਕਰਨ ਤੇ ਕਿੰਨਾ ਕਾ ਖਰਚਾ ਆ ਗਿਆ ਹੁਣ ਤਕ

  • @user-ip1sj1wr6k
    @user-ip1sj1wr6k 14 днів тому +8

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @rajeshkaur931
    @rajeshkaur931 14 днів тому +3

    ਤੁਸੀ ਖੁਸ ਰਹੇ ਦੋਨੋ ਜਿਥੇ ਪਿਆਰ ਹੁਦਾ ਉਥੇ ਹੀ ਲੜਾਈ ਹੁੰਦੀ ਹੇ

  • @GhareluRujheve
    @GhareluRujheve 14 днів тому

    ਵੀਰ ਸਾਡੀ video ਵੀ ਦੇਖਿਆ ਕਰੋ

  • @sehajpreetsingh7288
    @sehajpreetsingh7288 14 днів тому +1

    ਵੀਰ ਜੀ ਐਸੀ ਨੂੰ ਮੀਟਰ ਕਿਉਂ ਨਹੀਂ ਲਵੇਆ

  • @sehajpreetsingh7288
    @sehajpreetsingh7288 14 днів тому

    ਬਹੁਤ ਵਧੀਆ ਵੀਰ ਜੀ

  • @manjitkaur6630
    @manjitkaur6630 14 днів тому +27

    Ene time bad Waheguru ne bache di daat bakshi a, Ona ne apne bche ly hr cheej laini a

  • @user-kg2ck7hi9t
    @user-kg2ck7hi9t 14 днів тому +15

    ਹਾਂ ਨਾਨਕੇ ਤਾਂ ਪੰਜੀਰੀ ਵੀ ਦਿੰਦੇ ਆ ਕੱਪੜੇ ਵੀ ਤੇ ਖੜੋਣੇ ਵੀ

  • @RjBeautysalon7249
    @RjBeautysalon7249 14 днів тому +17

    Jinna cute Harfateh ae. Onna pyara jhulla lai aye tuc ❤❤👌🏻👌🏻👌🏻👌🏻

  • @deepbajwa4605
    @deepbajwa4605 14 днів тому +4

    Harfateh touchwood enna cute aa na mera sachi dilo blessing aa waheguru little bub te hamesa mehar bhareya hath rakhan ❤️🧿🙌🏻same to same kiran didi warga main pakka miln auna apne bub nu or bht sare gfts leh k awagi meri jindjan nikka jeha bub❤️🧿♥️harfateh sachii bht kismat wala aa enna pyr krn wale parents mile or family 🧿🧿❤️❤️❤️🙌🏻🙌🏻🙌🏻🌸🌸🌸

  • @sanehakekahnag6774
    @sanehakekahnag6774 14 днів тому +12

    Bahut pyara kaka❤❤❤bilkul apne mumy papa verga🎉🎉🎉

  • @meenakshichhabra7359
    @meenakshichhabra7359 14 днів тому +6

    Cute baby waheguru ji tuhada shukar hai

  • @JattSingh-vt4ub
    @JattSingh-vt4ub 14 днів тому +2

    G nice family h g .harfateh ude mumi dedy v vt nice ne dowe hi.waheguru khush rukheg.edaa diaa nuhaa dhiaa sbnu milng

  • @RamanKumar-oy9zp
    @RamanKumar-oy9zp 14 днів тому +4

    ❤❤❤❤❤ Kaka bht cuit hai teka lga k rakhya kro 🎉🎉🎉🎉🎉

  • @diljeetdhiman254
    @diljeetdhiman254 14 днів тому +3

    Bhoot sohna brother g 😮❤

  • @Rupinder786
    @Rupinder786 14 днів тому +10

    ਭੈਣ ਨੂੰ ਦੇਣ ਵਾਲੇ ਤਾਂ ਉਸ ਨੂੰ ਆਪਣੀ ਯਾਦ ਆ ਜਾਂਦੀ ਆ

  • @user-io9cf4wb8h
    @user-io9cf4wb8h 14 днів тому

    Jida da cute harfateh aa uda da cute fateh da chula aa 🎉🎉😘so nice 👌👌