ਮਨਪ੍ਰੀਤ ਬਾਦਲ ਦੀ ਹਾਰ ਪਿੱਛੇ ਬਾਦਲ ਦਾ ਹੱਥ ? ਕਿਵੇਂ ਘੁੰਮੀ Game ? ਬਾਦਲਕਿਆਂ ਦਾ ਸ਼ੜਯੰਤਰ ? Oneindia Punjabi

Поділитися
Вставка
  • Опубліковано 24 лис 2024

КОМЕНТАРІ • 60

  • @gurdevsinghrandhawa6571
    @gurdevsinghrandhawa6571 День тому +13

    ਪੀਪਾ ਮੰਤਰੀ,ਦਲਬਦਲੂ ਤਾਂ ਹੀ ਜ਼ਮਾਨਤ ਜ਼ਬਤ ਹੋ ਗਈ

  • @mjk9553
    @mjk9553 10 годин тому +2

    ਮਨਪ੍ਰੀਤ ਬਾਦਲ ਦੇ ਪ੍ਰਤੀ ਲੋਕਾਂ ਦੀ ਸੋਚ ਇਹ ਹੈ ਕਿ ਇਹ ਬੰਦਾ ਸਾਰੀ ਉਮਰ ਨਹੀਂ ਜਿੱਤਣਾ ਚਾਹੀਦਾ।

  • @sarabjeetsingh1042
    @sarabjeetsingh1042 День тому +6

    ਬੇਈਮਾਨ ਹੋ। ਮਨਪ੍ਰੀਤ ਬਾਦਲ। ਗਧਾ਼਼ਬੰਦਾ
    ਹਾਰ, ਬਾਹਤ, ਵਧੀਆ ਹੈਈ

  • @mankoobaldevsingh3393
    @mankoobaldevsingh3393 День тому +10

    ਜਿਆਦਾ ਤਰ ਸਿਆਸੀ ਪਾਰਟੀਆਂ ਦੇ ਲੀਡਰਾਂ ਵਲੋਂ ਜਿੱਤਣ ਤੋਂ ਬਾਅਦ ਫੋਨ ਨੰਬਰ ਤਾਂ ਕੀ ਦੇਣਾਂ ਹੈ ਅਗਰ ਕਿਸੇ ਵਿਅਕਤੀ ਨੂੰ ਨੰਬਰ ਮਿਲ ਵੀ ਗਿਆ ਤਾਂ ਇਹ ਅਟੈਂਡ ਕਰਨਾ ਮੁਨਾਸਿਬ ਨਹੀਂ ਸਮਝਦੇ

  • @kewalkamboj7339
    @kewalkamboj7339 20 годин тому +4

    ਬਰਨਾਲਾ ਤੋਂ ਬਾਠ ਪਹਿਲੀ ਵਾਰ ਇਲੈਕਸ਼ਨ ਲੜਿਆ ਤਾਂ ਉਹ 17000 ਤੋਂ ਵੱਧ ਵੋਟਾਂ ਲੈ ਗਿਆ।

  • @arjansingh980
    @arjansingh980 День тому +4

    Manpreet/Peepe Khalle nal Vadia hoeia

  • @VikramSingh-qm5hc
    @VikramSingh-qm5hc 19 годин тому +3

    ਬਾੱਦਲ ਪਰਵਾਰ ਨੇੰ ਜੱਦੌ ਗੁਰੂ ਹੀ ਸ਼ੱਡਗਿਆ ਫਿਰ ਕੌਣ ਖੱੜੂ ਇਨਾੰ ਨਾੰਲ ।😅

  • @bhagwantsingh1641
    @bhagwantsingh1641 19 годин тому +3

    ਸਾਬਕਾ ਖਜਾਨਾ ਮੰਤਰੀ ਦੀ ਪੰਜਾਬੀਆ ਲਈ ਕੋਈ ਇੱਕ ਪਾੑਪਤੀ ਵੀ ਦੱਸੋ ?😅

  • @HarjinderSingh-be1yl
    @HarjinderSingh-be1yl 19 годин тому +3

    ਇਸ ਦਾ ਹਮੇਸ਼ਾ ਹੀ ਖਜਾਨਾ ਖ਼ਾਲੀ ਸੀ ਖਾਲੀ ਹੋ ਗਿਆ

  • @arjansingh980
    @arjansingh980 День тому +4

    Manpreet/Jithy Janda Othy Bairra Gark Karda😂

  • @BaljeetSingh-ej5vi
    @BaljeetSingh-ej5vi 18 годин тому +2

    ਡਾ ਸਾਹਿਬ ਇਹ ਵੋਟਾਂ ਪਰਸਨਲ ਮਨਪ੍ਰੀਤ ਦੀ ਆ ਹਨ ਨਾ ਕਿ ਬੀ ਜੀ ਪੀ ਦੀਆਂ

  • @arjansingh980
    @arjansingh980 День тому +4

    Badel K khattm.

  • @jogindersaini7200
    @jogindersaini7200 7 годин тому +1

    ਇਹ "ਖਾਲੀ ਖਜ਼ਾਨਾ ਮੰਤਰੀ "ਸੀ ਇਸ ਕਰਕੇ ਹਾਰਿਆ। ਕਿਉਂਕਿ ਇਸਦੀ ਅਸਲੀਅਤ ਨੂੰ ਲੋਕ ਸਮਝ ਚੁੱਕੇ ਹਨ।😅

  • @kewalkamboj7339
    @kewalkamboj7339 20 годин тому +7

    ਮਨਪ੍ਰੀਤ ਬਾਦਲ ਜੇ ਅਜ਼ਾਦ ਖੜ੍ਹਦਾ ਤਾਂ ਇਸ ਨੂੰ 500 ਤੋਂ ਵੱਧ ਵੋਟਾਂ ਨਹੀਂ ਮਿਲ ਸਕਦੀਆਂ। ਜਿਹੜਾ ਲੀਡਰ ਲਗਾਤਾਰ ਪੰਜਾਬ ਦੇ ਵਿੱਤ ਮੰਤਰੀ 13 ਸਾਲ ਰਿਹਾ ਹੋਵੇ ਉਸ ਨੇ ਪੰਜਾਬ ਨੂੰ ਬਰਬਾਦ ਕਰ ਦਿਤਾ। ਊਰਦੂ ਦੇ ਸ਼ੇਅਰ ਬੋਲ ਕੇ ਲੋਕਾਂ ਨੂੰ ਪਾਗ਼ਲ ਸਮਝਦਾਂ ਸੀ ਲੋਕ ਬਹੁਤ ਸਿਆਣੇ ਹੋ ਗਏ। ਹੁਣ ਭੁੱਲ ਜਾਵੇ ਕਦੇ ਵੀ ਨਹੀਂ ਜਿੱਤ ਸਕਦਾਂ

  • @DalvirSamra-e7l
    @DalvirSamra-e7l 15 годин тому +1

    ਬਾਈ ਜੀ ਸ Gurdeep Singh Barth ਕੋਈ ਮਾੜੀ ਮੇਟੀ ਚੀਜ ਥੋੜਾ ਬਰਨਾਲੇ ਹਲਕੇ ਦਾ ਹੀਰੋ ਆ

  • @DayaSingh-pq6tl
    @DayaSingh-pq6tl 17 годин тому

    ਲੋਕ ਸਭਾ ਚ ਪਰਜੈਂਟ ਮਸੀਨਾ ਦੀ ਨਾਂ। ਹੋਵੇ ਇਸ ਤੇ ਵਿਚਾਰ ਕਰਨੀ ਬਣਦੀ

  • @arjansingh980
    @arjansingh980 День тому +3

    Manpreet/Dal Badlu😂

  • @sharmatenthouse1848
    @sharmatenthouse1848 23 години тому +1

    Dr surinderpal good job

  • @s.k.sharma1063
    @s.k.sharma1063 22 години тому +2

    Sara pind sarpanch ban u per Manpreet Galib panch ni ban sakda 🎉🎉🎉🎉🎉🎉

  • @joginderkaur713
    @joginderkaur713 16 годин тому

    Verynice❤❤❤❤❤🎉🎉🎉🎉🎉

  • @akshitdhall1625
    @akshitdhall1625 21 годину тому

    ❤❤❤❤❤

  • @HardevsinghBalain
    @HardevsinghBalain 19 годин тому

    ੨੦੧੨ ਨਹੀਂ, ੨੦੧੭ ਚ ਨਾਰੰਗ, ਨੇ ਜਾਖੜ ਨੂੰ ਅਬੋਹਰ, ਵਿਧਾਨਸਭਾ ਹਲਕਾ, ਤੋਂ ਕਾਗਰਸ ਦੀ, ਹਨੇਰੀ ਦੌਰਾਨ ਹਰਾਇਆ ਸੀ।, ਸਮੇਂ ਦਾ, ਖਿਆਲ ਰੱਖਿਆ ਕਰੋ ਜੀ।

  • @Blavindtr
    @Blavindtr 29 хвилин тому

    Vading. Nu. Haron vasate. Loka. Di. Majburi. Bani. App party. Dimpy. Nal. Hamdardi. Duja. Factar

  • @kuldeepmanak7421
    @kuldeepmanak7421 7 годин тому +1

    ਮੈਂ ਇਸ ਪੱਤਰਕਾਰ ਨੂੰ ਸਿਆਣਾ ਸਮਝਣ ਦੀ ਗੱਲਤੀ ਕੀਤੀ ਹੈ ਜੀ ਇਹ ਕਹਿੰਦਾ 5-6 ਹਜ਼ਾਰ ਹਲਕੇ ਵਿੱਚ BJP ਦੀ ਵੋਟ ਹੈ

  • @MalkiatSingh-m6i
    @MalkiatSingh-m6i 21 годину тому

    ੨੨ਸਾਲ ਚ ੨੨੦੦ਕਰੋੜ ਦਾ ਖੇਲ ਕਰ ਗਏ

  • @GulbaharSingh-Bat
    @GulbaharSingh-Bat День тому

    ❤🎉🎉

  • @MohanLal-ub6qw
    @MohanLal-ub6qw 17 годин тому

    Shri man surinder pall ji sat shriakkal. namskar sorry mari samasya dusri hi app hal kar sktya hi mare pass 70+ wala pm aushman card hia jis mai 5 lack ka tak tetmant hota hai voo manya 4--5 hospitals mai mobil fone kiya hia voo alug alug bhanya bnatya aur mana karta hai iss ka kiay upia hai khabar dvara btana ki kirpa karya thanks mohan lal zirakpur punjab

  • @SurinderSingh-jk4er
    @SurinderSingh-jk4er 7 годин тому

    Most important reason is the arrogant attitude of Raja Warring You know his opposition to Badal parwar especially Sukhbir and Harsimrat Therefore S A D voters voted against Amrita due to their rivalary with Raja Hence S A D Voters did not vote Manpreet due to this reason Manpreet should join S A D and contest from here in 2027 his victory is sure

  • @msmanjitsingh11
    @msmanjitsingh11 16 годин тому

    Panjab tha taa congress tha bara garakh keeta is banda naa

  • @KulveerSingh-s3p
    @KulveerSingh-s3p День тому +2

    BJP. Nu buhte punjabi. Imandar nai samjhde..... BJP wale aamn llogga de dukha takleefa nu Bedheyan karde han

  • @sukhwantsingh2513
    @sukhwantsingh2513 5 годин тому

    Hun,vekh,leani,sare,Panjab, program,kar,k,veeh,soo,satai,ch,Panjab,ch,total,seatan,te,lard,k,lag,ju,patah,,,

  • @JaswantBrar-uw9fn
    @JaswantBrar-uw9fn 6 годин тому

    Manpreet Badal nu jo vote pai hai oh usdi personal vote hai ji bjp di ta masa 2000 hoegi gidderbaha vich serwey karake dekho

  • @GurmeetSingh-vb8zy
    @GurmeetSingh-vb8zy День тому +1

    Putha Kam kita ha sir g Punjab nu barbad keeta ha

  • @ਜਗਦੇਵ.ਬਰਾੜ.ਖੌਟਿਅ.ਵਾਲਾ

    ਕਿਓ ਝੂਠ ਬੌਲਦੇ

  • @rubalsingh6999
    @rubalsingh6999 21 годину тому

    Paaji Evm dey naal haraaye ji Bjp ney g

  • @SubegSingh-l5l
    @SubegSingh-l5l 23 години тому +3

    ਇਹ ਲੋਕਾਂ ਨੂੰ ਗ਼ਲਤ ਵਹਿਮ ਕਿ ਅਕਾਲੀ ਦਲ ਖ਼ਤਮ ਹੋ ਗਿਆ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਪੰਜਾਬ ਦੀ ਇਕੋਂ ਇਕ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @SukhwinderSingh-w9v3p
    @SukhwinderSingh-w9v3p 10 годин тому

    Hun koi v leader shekhi maarke nhi sgo kam karke hi jitteya kruga, lok hun bahut siyane hoge hn, halka incharge nhi mantriya nu khudh kam vekhne painge aapne halke de,

  • @JaswinderSingh-bt9st
    @JaswinderSingh-bt9st 22 години тому

    Sukha telling lie. Their given to support MANPREET SINGH

  • @Msbrarbrar
    @Msbrarbrar День тому +1

    When politicians claim VOTERS slaves voters expose Proud. Opposing Panchayat Election by Chiefs SAD and PPCC compelled voters to teach lesson. BJP candidate being top DAL BADLU rejected. Pardon if think otherwise.

  • @s.k.sharma1063
    @s.k.sharma1063 22 години тому

    Khali pipa mantri.

  • @tarachandsharma6181
    @tarachandsharma6181 16 годин тому

    Je bittu naan giderbaha aunda b j p vadhia vote laendi bittu noon lok nafrat karde naen

  • @DUSHMAN-bk4in
    @DUSHMAN-bk4in 6 годин тому

    ਐਡੇ ਬੇਸ਼ਰਮ ਪੱਤਰਕਾਰ ਸੁਖਬੀਰ ਬਾਦਲ ਦੇ ਨਾਮ ਤੋ ਫੇਮ ਭਾਲਦੇ ।

  • @amangilhotra9260
    @amangilhotra9260 14 годин тому

    Bai jii thoda ja dmaag lga lo awda pta ni kine tuhanu political expert bna te 2022 vich bjp de candidate nu 220 vote pyi sii te tusi keh rhe ho 6000 vote pkki hai bjp di gidderbaha ch

  • @jagtardhillon7459
    @jagtardhillon7459 13 годин тому

    Pani vich NAK dob ke MAR kyon nahin 7:15 gya..

  • @jagrajsinghjagrajsingh3787
    @jagrajsinghjagrajsingh3787 22 години тому

    👂👈🤔

  • @SubegSingh-l5l
    @SubegSingh-l5l 23 години тому +4

    ਭਾਜੀ ਡਿੰਪੀ ਢਿੱਲੋਂ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫੁੱਲ ਮਦੱਦ ਕੀਤੀ ਸ਼ੋਮਣੀ ਅਕਾਲੀ ਦਲ ਦੀ ਪੂਰੀ ਵੋਟ ਡਿੰਪੀ ਢਿੱਲੋਂ ਪੲਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਡਿੰਪੀ ਢਿੱਲੋਂ ਮੈਂ ਤੇਰੀ ਫੁੱਲ ਮਦੱਦ ਕਰੂਗਾ ਸਰਦਾਰ ਸੁਖਬੀਰ ਸਿੰਘ ਬਾਦਲ ਭਾਜੀ ਜੋਂ ਬੋਲਦਾ ਕਰਕੇ ਵਿਖਾਉਂਦਾ ਹੈ ਕਿਉਂਕਿ ਹੁਣ ਡਿੰਪੀ ਢਿੱਲੋਂ ਨੂੰ ਪਤਾ ਲੱਗ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਬ ਨੇ ਡਿੰਪੀ ਢਿੱਲੋਂ ਦੀ ਫੁੱਲ ਸਪੋਰਟ ਕੀਤੀ ਹੈ

    • @BalwinderSingh-kd4qz
      @BalwinderSingh-kd4qz 22 години тому

      2027ਵਿੱਚ ਡਿੰਪੀ ਢਿੱਲੋਂ ਫਿਰ ਅਕਾਲੀ ਬਣ ਜਾਵੇਗਾ।

  • @VinodDhiman-jd5vl
    @VinodDhiman-jd5vl 17 годин тому

    Akali ni vikde badal vikde ne, gidharbaha,dera baba nanak,barnala

  • @SukhpalSingh-dx7cm
    @SukhpalSingh-dx7cm 21 годину тому

    Mulajam esde Joran vich baith ge agge ve es Tran hovega

  • @karanjf
    @karanjf 17 годин тому

    BadaL sahib Good CM

  • @PargatsinghRandhawa-cu2bv
    @PargatsinghRandhawa-cu2bv 5 годин тому

    kamal ka phool 🪷only e.v.m de sahare khil reha hi india ch eh lok jaande ne bai g

  • @PargatsinghRandhawa-cu2bv
    @PargatsinghRandhawa-cu2bv 6 годин тому

    eh pattarkar pakka bjp da a gall dhain nal suno