( Raag Basant ) Tum Sach Dhyavoh Mugadh Mana - Bhai Sandeep Singh Ji Hazoori Ragi Sri Darbar Sahib

Поділитися
Вставка
  • Опубліковано 6 лют 2025
  • #beautifulkirtan #darbarsahib #harkioat #harmandarsahib #hazooriragi #shabadkirtan

КОМЕНТАРІ • 18

  • @Kulwinder-jo7rm
    @Kulwinder-jo7rm 11 місяців тому +4

    ਜੇਕਰ ਅੱਖਾਂ ਬੰਦ ਕਰਕੇ ਸੁਣੀਏ, ਤਾਂ ਲੱਗਦਾ ਜਿਵੇ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿਚ ਬੈਠ ਕੇ ਸੁਣ ਰਹੀਏ ਹੋਈਏ❤🙏🏻🙏🏻🙏🏻

  • @uk5388
    @uk5388 12 днів тому +1

    ਦਿਲ ਨਾਲ ਛੋਹ ਕੇ ਮੁੜਦਾ
    ਪੂਰਾ ਆਨੰਦ ਮਾਣਿਆ ਜਾ ਸਕਦਾ❤

  • @dr.raghubirsingh5618
    @dr.raghubirsingh5618 18 днів тому +1

    ਬਾਕਮਾਲ਼ ਕੀਰਤਨ ਭਾਈ ਸਾਬ ਜੀ! ਬਹੁਤ ਖੂਬ! ਦਰਬਾਰ ਸਾਹਿਬ ਕੀਰਤਨੀਏ ਜਥੇ ਦੀ ਚੋਣ ਵੇਲੇ ਰਾਗਾਂ ਦਾ ਗਿਆਨ ਹੋਣਾ ਲਾਜ਼ਮੀ ਹੋਵੇ। ਭਾਈ ਸਾਹਿਬ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ੀਸ਼ ਹੈ। ਵਾਹਿਗੁਰੂ ਰਹਿਮਤ ਕਰਨ।

  • @Mystreetdogsblesing
    @Mystreetdogsblesing 11 годин тому

    I think it is not Tabla but the sound of Mridangam and therefore it is sounding so beautiful.🌹🌹🎉🎉🙏

  • @ParamjitSingh-ts1kx
    @ParamjitSingh-ts1kx Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।

  • @nikukaur4605
    @nikukaur4605 Місяць тому +1

    Bhut sohni avaj Bhai sahab ji di🙏🙏

  • @gurdeepkaurpannu6526
    @gurdeepkaurpannu6526 5 місяців тому

    Darbar shaib same the Paradis in the 🌎 🙏🌹🙏🌹🙏🌹🙏🌹🙏🌹🙏🌹🙏🌹🙏🌹

  • @jasminderkaur7704
    @jasminderkaur7704 Рік тому +1

    ❤waheguruji waheguruji waheguruji 🙏🏻🙏🏻🙏🏻🙏🏻🌷🌷🌷🌷

  • @avtarsingh6256
    @avtarsingh6256 Рік тому +1

    ਵਾਹਿਗੁਰੂ ਧੰਨ ਵਾਹਿਗੁਰੂ

  • @MarotiDalpuse
    @MarotiDalpuse 5 місяців тому +1

    सत नाम श्री वाहेगुरू साहेब जी ❤

  • @brinderkaur3805
    @brinderkaur3805 Рік тому +1

    Waheguruji💖👍🏾👍🏾💖

  • @Maulajatt-n8t
    @Maulajatt-n8t 9 місяців тому +1

    Waheguru sahib ji 🙏🏻🙏🏻🙏🏻🙏🏻🙏🏻

  • @nirandornsirinarang8527
    @nirandornsirinarang8527 Рік тому +2

    Sweet and soothing....
    ਅਨੰਦ ਹੀ ਅਨੰਦ।

  • @JatinderSingh-yk5zz
    @JatinderSingh-yk5zz Місяць тому +1

    Please upload more and more Kirtan in raags. Thanks

  • @mangajosan2685
    @mangajosan2685 Рік тому +1

    Waheguru ji

  • @deepsamra3003
    @deepsamra3003 Рік тому +1

    Waheguru g 🙏