Chajj Da Vichar (1623) || ਮੈਂ ਕਿਉਂ ਨਹੀਂ ਛਕਿਆ ਅੰਮ੍ਰਿਤ ਪਹਿਲੀ ਵਾਰ ਸਭ ਤੋਂ ਵੱਡਾ ਖੁਲਾਸਾ

Поділитися
Вставка
  • Опубліковано 28 вер 2022
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 571

  • @InderjitSingh-hl6qk
    @InderjitSingh-hl6qk Рік тому +19

    ਧਾਲੀਵਾਲ ਜੀ ਵਰਗੇ ਮਹਾਨ ਇਨਸਾਨ ਉੱਚੀ ਸੋਚ ਦੇ ਮਾਲਕ ਰੱਬ ਕਰੇ ਘਰ ਘਰ ਪੈਦਾ ਹੋਣ, ਬਿਨਾਂ ਸ਼ੱਕ ਹਰ ਇਕ ਗੱਲ ਪਾਏਦਾਰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ, ਤਹਿਦਿਲੋਂ ਧੰਨਵਾਦ ਜੀ

  • @prempauljoshi1666
    @prempauljoshi1666 Рік тому +18

    ਡਾਕਟਰ ਸਾਹਿਬ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ, ਤੁਹਾਡੇ ਵਰਗੇ ਵਿਚਾਰ ਸਭ ਦੇ ਹੋਣ ਤਾਂ ਪੰਜਾਬ ਸਵਰਗ ਬਣ ਜਾਵੇ, ਦਿਲੋਂ ਨਮਨ

  • @vickysinghvicky2618
    @vickysinghvicky2618 Рік тому +126

    ਬਹੁਤੇ ਬ੍ਰਹਮਗਿਆਨੀ ਜਥੇਦਾਰ ਪ੍ਰਧਾਨਾਂ ਬਾਬਿਆਂ ਨਾਲੋਂ ਇਹੋ ਜਿਹੇ ਸਿੱਖ ਬਹੁਤ ਚੰਗੇ ਹਨ

    • @gagan8157
      @gagan8157 Рік тому +6

      Shi gl aaa bilkul

    • @jaspritkaur4464
      @jaspritkaur4464 Рік тому +3

      Right sir

    • @inderjitsingh3693
      @inderjitsingh3693 Рік тому +4

      shayad eh roop sikh da nai… soch har dharam sachi te suchi sikhaunde…… gall ae dharam de raah te chalan di…… fr har vaar sikh hi kyu target kita jaande punjab ch.

    • @jogendersingh5318
      @jogendersingh5318 Рік тому +1

      @@gagan8157 q as 1131

    • @amanindersingh4916
      @amanindersingh4916 Рік тому +7

      ਚੰਗਾ ਹੋਵੇਗਾ ਪਰ ਕੀ ਅਮ੍ਰਿਤ ਬ੍ਰਹਿਮ ਗਿਆਨੀਆਂ ਬਾਬਿਆਂ ਜਾ ਪ੍ਰਧਾਨਾਂ ਕਰਕੇ ਛੱਕਣਾ
      ਗੁਰੂ ਕੀ ਮੱਤ ਤੂੰ ਲੈ ਇਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ

  • @kuljindersingh8282
    @kuljindersingh8282 Рік тому +59

    ਬਹੁਤ ਹੀ ਵਧੀਆ ਵਿਚਾਰ ਨੇ ਜੀ।। ਅਸਲ ਵਿੱਚ ਸੀ੍ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਪੜਿਆ ਜੀ। । ਪ੍ਹਮਾਤਮਾ ਤੁਹਾਡੀ ਉਮਰ ਲੰਬੀ ਕਰੇ ਜੀ।।

    • @paramjeetsinghgill8841
      @paramjeetsinghgill8841 Рік тому +1

      ਬਹੁਤ। ਵਧੀਆ। ਵੀਚਾਰ। ਹਨ। ਵੀਰ। ਜੀ

    • @GodIsOne010
      @GodIsOne010 Рік тому

      ਸਾਤਿਨਾਮੁ ਵਾਹਿਗੁਰੂ ਜੀ🙏🏻

    • @sukhchainsingh4122
      @sukhchainsingh4122 Рік тому

      @@paramjeetsinghgill8841 p

  • @Lovenature-nt8zm
    @Lovenature-nt8zm Рік тому +34

    ਇਨਸਾਨ ਸਿੱਖ ਸੋਚ ਤੋਂ ਹੁੰਦਾ ਹੈ ਸਿਰਫ ਪਹਿਰਾਵਾ ਤੋਂ ਨਹੀਂ 🙏

  • @Parvinderhanda
    @Parvinderhanda Рік тому +49

    ਮੈਨੂੰ ਸਿੱਖ ਨਹੀਂ ਪਿਆਰਾਂ ਮੈਨੂੰ ਰਹਿਤ ਪਿਆਰੀ ਵੱਚਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਓ 🙏🏼 ਦਿਲੋਂ ਸਤਿਕਾਰ ਹੈਂ ਜੀ ਡਾਕਟਰ ਸਾਹਿਬ 🙏🏼

    • @sushilkaur4257
      @sushilkaur4257 Рік тому +1

      ​@@jasmahek

    • @Parvinderhanda
      @Parvinderhanda Рік тому +2

      @@jasmahek ਜੋ ਡਾਕਟਰ ਸਾਹਿਬ ਬਿਆਨ ਦੇ ਰਿਹਾ ਤੁਹਾਨੂੰ ਲੱਗਦਾ ਕਿ ਇਹ ਬਾਣੀ ਨਹੀਂ ਜੱਪਦੇ .....?

    • @sukhjindersinghwahla115
      @sukhjindersinghwahla115 Рік тому +2

      Rehat de vich bande de kes vi ne , 5 Kakara vicho

    • @Parvinderhanda
      @Parvinderhanda Рік тому +1

      @@jasmahek ਕਿੰਨਾਂ ਵਧੀਆਂ ਹੋਣਾ ਸੀ ਜੇਕਰ ਤੁਸੀਂ ਆਪਣੇ ਆਹੀ ਵਿਚਾਰ ਪੰਜਾਬੀ ਬੋਲੀ ਚ ਸਾਂਝਾ ਕਰਦੇ ਧੰਨਵਾਦ

    • @sakinderboparai3046
      @sakinderboparai3046 Рік тому +1

      @@jasmahek Rehat.de.vich.kes.kirpan.kada.kangha.kachera.hai.

  • @narinderbhaperjhabelwali5253
    @narinderbhaperjhabelwali5253 Рік тому +36

    ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਜਦੋਂ ਅਸੀਂ ਰਜਾਈਆਂ ਲੈ ਕੇ ਪੈਂਦੇ ਹਾਂ ਛੋਟੇ ਸਾਹਿਬਜ਼ਾਦਿਆਂ ਨੇ ਠੰਢੇ ਬੁਰਜ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ
    ਕੁਲਵੰਤ ਸਿੰਘ ਧਾਲੀਵਾਲ ਸਾਹਿਬ ਉਨ੍ਹਾਂ ਦਿਨਾਂ ਵਿੱਚ ਭੁੰਜੇ ਪੈਂਦੇ ਹਨ ਮੈਨੂੰ ਇੱਕ ਵਾਰੀ ਉਨ੍ਹਾਂ ਨੇ ਆਪ ਦੱਸਿਆ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @SatnamSingh-bc5zm
    @SatnamSingh-bc5zm Рік тому +59

    ਬੰਦੇ ਦੇ ਕਰਮ ਦਿਸਣੇ ਚਾਹੀਦੇ ਹਨ
    ਨਾ ਕਿ ਵਹਿਮ ਭਰਮ ਅਤੇ ਪਾਖੰਡ।

  • @kartarsingh-ps1ly
    @kartarsingh-ps1ly Рік тому +19

    ਬਹੁਤ ਵਧੀਆ ਹੈ ਧਾਲੀਵਾਲ ਸਾਹਿਬ ਜੀ ਤੁਹਾਡੀ ਸੋਚ ਹੀ ਅਸਲ ਗੁਰਸਿੱਖੀ ਦੀ ਜੀਵਨ ਸ਼ੈਲੀ ਹੈ।
    ਬਹੁਤ ਹੀ ਕਾਬਲ ਏ ਤਾਰੀਫ਼ ਹੈ।

  • @deeprataindia1170
    @deeprataindia1170 Рік тому +5

    ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ।ਬਹੁਤ ਹੀ ਵਧੀਆ ਇੰਨਸਾਨ ਹਨ ਤਨੋ ਮਨੋ ਧਨੋ ਦਿੱਲ ਖੋਲ ਕੇ ਲੋੜਬੰਦ ਇਨਸਾਨਾਂ ਦੀ ਮੱਦਤ ਕਰਦੇ ਹਨ।ਇਹਨਾ ਦੇ ਕੰਮ ਵੈਖ ਕੇ ਦਿੱਲ ਨੂੰ ਸਕੂਨ ਮਿਲਦਾ ਹੈ। ਦਿਲੋਂ ਸਤਿਕਾਰ ਕਰਦੇ ਹਾਂ ਜੀ ਇਸ ਇਨਸਾਨ ਦਾ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਹਨਾ ਤੇ ਦੁਆ ਕਰਦੇ ਹਾਂ ਜੀ।
    ,,Ballu ਰਟੈਂਡਾ,,

  • @bittugarcha8949
    @bittugarcha8949 Рік тому +47

    ਧਾਲੀਵਾਲ ਸਾਹਿਬ ਜੀ ਤੁਹਾਡੀਆ ਗੱਲਾ ਵਿਚੋ ਗੁਰਬਾਣੀ ਦੀ ਝਲਕ ਦਿਖਾਈ ਦਿੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਜੀ

  • @ranjitsinghbains1839
    @ranjitsinghbains1839 Рік тому +37

    ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ ਸਲੂਟ ਹੈ ਤੁਹਾਡੀ ਸੋਚ ਨੂੰ ਕੁਝ ਦਿਨ ਪਹਿਲਾਂ ਇਕ ਭੋਗ ਤੇ ਮਿਲੇ ਸੀ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਧੰਨਵਾਦ ਜੀ🙏

  • @Lovenature-nt8zm
    @Lovenature-nt8zm Рік тому +34

    ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏

    • @JoginderSingh-my1sn
      @JoginderSingh-my1sn Рік тому

      And if your are not in "Dharmik pehraawa" you are free to do any damn thing 😄😄 wah !!

    • @user-hw1fv8ge2l
      @user-hw1fv8ge2l Рік тому

      ਸਹੀ ਕਿਹਾ ਹੈ ਵਿਰੈ ,ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਗੋਲਡੀ ਗੂਰਿਦਰ ਸਿੰਘ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਕੋਈ ਬੋਲਣ ਵਾਲਾ ਨਹੀਂ ਹੈ, ਜ਼ਿਲਾ ਮੋਹਲੀ ਪੰਜਾਬ ਭਾਰਤ,

  • @baldevbhullar3062
    @baldevbhullar3062 Рік тому +8

    ਦਾੜੀ ਮੁੱਛਾਂ ਵਾਲਿਆਂ ਵਿਚ ਮੁਸ਼ਕਲ ਨਾਲ ਹੀ ਕੋਈ ਗੁਰੂ ਦਾ ਸਿੱਖ ਮਿਲੇਗਾ। ਭੇਖੀਆਂ ਨੇ ਹੀ ਸਿੱਖ ਧਰਮ ਨੂੰ ਬਦਨਾਮ ਕੀਤਾ। This gentleman is excellent sikh.

  • @piarasingh6591
    @piarasingh6591 Рік тому +5

    ਮਾਨਯੋਗ ਡਾਕਟਰ ਕੁਲਵੰਤ ਸਿੰਘ ਜੀ ਸੱਚੇ ਸੱਚੇ ਸਿੱਖ ਹਨ। ਅਕਾਲਪੁਰਖ ਇਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਹੋਰ ਚੰਗਾ ਕਰਨਦੀ ਸਮਰੱਥਾ ਬਖਸ਼ਣ ਜੀ।

  • @gurpreetsinghgopi2155
    @gurpreetsinghgopi2155 Рік тому +36

    ਧਾਲੀਵਾਲ ਸਾਹਿਬ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਰੀਰਕ ਤੰਦਰੁਸਤੀ ਤੇ ਲੰਬੀ ਉਮਰ ਬਕਸ਼ਣ ਜੀ

    • @sarbjitsinghnatt7294
      @sarbjitsinghnatt7294 Рік тому +3

      Good jop

    • @jagdeepsingh7172
      @jagdeepsingh7172 Рік тому +1

      ਕੁਲਵੰਤ ਧਾਲੀਵਾਲ ਵਾਕਿਆ ਹੀ ਗੁਰੂ ਦੇ ਆਸ਼ੇ ਮੁਤਾਬਕ ਚੱਲ ਰਹੇ ਨੇ

    • @manpreetsingh-mn5jm
      @manpreetsingh-mn5jm Рік тому

      @@sarbjitsinghnatt7294 pr mom lmm

  • @anmolbrar3391
    @anmolbrar3391 Рік тому +3

    ਡਾਕਟਰ ਧਾਲੀਵਾਲ ਜੀਉ ਹੁਣ ਤੱਕ ਵੀ ਮਨੁੱਖਤਾ ਦੀ ਸਿਹਤ ਦੀ ਜਾਂਚ ਕਰਨ ਅਤੇ ਭਲਾਈ ਲਈ ਬਹੁਤ ਅਹਿਮ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਫ਼ਲਤਾ ਨਾਲ ਬਹੁਤ ਵਧੀਆ ਯੋਗਦਾਨ ਪਾਉਂਦੇ ਆ ਰਹੇ ਹਨ। ਧੰਨਵਾਦ ਜੀਉ।

    • @gurdialsingh1248
      @gurdialsingh1248 Рік тому +1

      ਸਾਰੇ ਹਿੰਦੂ ਤੁਹਾਡੇ ਦੁਸ਼ਮਣ ਬਣ ਜਾਨੇ ਕਿਓ ਕੀ ਇਹ ਸਾਰੇ ਇਹਨਾਂ ਦਾ ਧੰਦਾ ਬਣੇਆ ਹੋਇਆ ਸਰਾਦ ਦੁਸਹਿਰਾ
      ਬਹੁਤ ਬਹੁਤ ਧਨਵਾਦ ਜੀ

  • @happykumar3530
    @happykumar3530 Рік тому +3

    ਗੁਰੂ ਮਹਾਰਾਜ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਢਾਲਣਾ ਹੀ ਗੁਰਸਿੱਖੀ ਹੈ

  • @JagtarSingh-wg2rr
    @JagtarSingh-wg2rr 7 місяців тому +1

    ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੁਲਵੰਤ ਸਿੰਘ ਜੀ ਨਾਲ ਗੱਲਬਾਤ ਕਰਵਾਈ

  • @baldevjassar8059
    @baldevjassar8059 Рік тому +17

    *🙏🫧ਅੱਜ ਦਾ ਵਿਚਾਰ🫧🙏*
    *ਰਿਸ਼ਤੇ ਬੇਸ਼ੱਕ ਘੱਟ ਬਣਾਓ,ਪਰ ਉਹਨਾਂ ਨੂੰ ਦਿਲ ਤੋਂ ਨਿਭਾਓ। ਕਿਉਂਕਿ ਅਕਸਰ ਹੀ ਲੋਕ ਬਿਹਤਰ ਦੀ ਭਾਲ ਵਿੱਚ, ਬਿਹਤਰੀਨ ਗੁਆ ਬੈਠਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @HappySingh-cr5yz
    @HappySingh-cr5yz Рік тому +3

    ਟਹਿਣਾ ਜੀ ਹਰਮਨ ਜੀ ਧਾਲੀਵਾਲ ਸਾਬ ਲਿਖਣ ਨੂੰ ਕੁਝ ਨੀ ਅੱਜ ਕੀ ਟਿਪਣੀ ਕਰੀਏ ਸੋਚ ਇਨੀ ਵਧੀਆ 🙏🙏🙏🙏🙏

  • @anmoldeepsingh6992
    @anmoldeepsingh6992 Рік тому +8

    ਬਹੁਤ ਸੱਚ ਬੋਲਿਆ ਜੀ ਕੁਲਵੰਤ ਸਿੰਘ ਜੀ ਨੇ ਸਭ ਦੇ ਭੁਲੇਖੇ ਕੱਢਤੇ 👍🙏🙏🙏🙏🙏

  • @navidhillon5968
    @navidhillon5968 Рік тому +7

    ਵਾਹਿਗੁਰੂ ਜੀ ਮੇਹਰ ਰੱਖਣ ਸਾਰੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @narindersandhu8298
    @narindersandhu8298 Рік тому +2

    ਟਿਹਣਾਂ ਜੀ ਤਿੰਨਾਂ ਨੂੰ ਸੱਤ ਸ੍ਰੀ ਅਕਾਲ ਇਸ ਵੀਰ ਨੂੰ ਸਲਾਮ ਹੈ

  • @jsshammy1994
    @jsshammy1994 Рік тому +1

    ਬਹੁਤ ਵਧੀਆ ਗਲਾ ਦਸੀਆ ਤੇ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ। ਮੈ ਤੁਹਾਨੂੰ ਸਲੂਟ ਕਰਦਾ ਹਾਂ। ਬੱਸ ਦੁੱਖ ਇਸ ਗਲ ਦਾ ਹੈ ਕਿ ਸਿੱਖ ਵੀਰਾਂ ਨੂੰ ਇਹ ਕੰਮ ਕਰਨੇ ਚਾਹੀਦੇ ਹੈ ਵਜਾਏ ਜਥੇਦਾਰੀ ਪਿੱਛੇ ਲੜਨ ਦੇ। ਸੜਕਾਂ ਤੇ ਟੇਰ ਸੂਟ ਕੇ ਲੰਗਰ ਲਾਉਣ ਨਾਲੋਂ ਇਹ ਕੰਮ ਕਰਨੇ ਚਾਹੀਦੇ।

  • @Amritsingh-vEt.
    @Amritsingh-vEt. Рік тому +2

    ਬਹੁਤ ਵਧੀਆ ਉਪਰਾਲਾ, ਤੁਹਾਡੀ ਸੋਚ ਨੂੰ ਅਣਗਿਣਤ ਵਾਰ ਸਿਜਦਾ ਕਰਦਾ ਹਾਂ, ਵਾਹਿਗੁਰੂ ਜੀ ਤੁਹਾਨੂੰ ਹਿੰਮਤ ਬਖ਼ਸ਼ਣ 🙏

  • @BalkarSingh-gx8gi
    @BalkarSingh-gx8gi Рік тому +2

    ਡਾਕਟਰ ਸਾਹਿਬ ਜੀ ਦੁਸਹਿਰੇ ਦਾ ਤਿਉਹਾਰ ਏਗਜੇਪਲ ਦਿੱਤਾ ਬੁਹਤ ਬੁਹਤ ਧੰਨਵਾਦ ਜੀ

  • @anjubala1982
    @anjubala1982 Рік тому +2

    ਜੇ ਲੋਕ ਤੁਹਾਡੀ ਮੰਨ ਲੈਣ ਤਾਂ ਸਮਾਜ ਹੀ ਸੁਧਰ ਜਾਵੇ ।

  • @boharsingh7725
    @boharsingh7725 Рік тому +18

    ਬਹੁਤ ਹੀ ਵਧੀਆ ਸਰ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

  • @Dhaliwalmanilegendfan
    @Dhaliwalmanilegendfan Рік тому +7

    ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਪ੍ਰੋਗਰਾਮ ਸੀ ਅੱਜ ਤੇ ਮੈ ਅੱਜ ਤੋ ਵਾਅਦਾ ਕਰਦਾ ਮੇਰੇ ਦਾਨ ਦਾ ਪੈਸਾ ਤੱਕ ਵੀ ਗਰੀਬਾ ਦੀ ਦਵਾੲੂ ਲਈ ਜਾਊਗਾ ਸਾਰੀਆ ਸੁੱਖਾਂ ਨਾਨਕ ਨੇ ਆਪੇ ਲਾਹ ਦੇਣੀਆ ਜਿੱਦਣ ਅਸੀ ਵਹਿਮਾਂ ਭਰਮਾਂ ਤੋ ਬਾਹਰ ਨਿਕਲ ਆਏ

  • @gurlalrai2335
    @gurlalrai2335 Рік тому +3

    ਧਾਲੀਵਾਲ ਸਾਹਿਬ ਤੁਸੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਉਹ ਹੀ ਧਰਮ ਹੈ

  • @narinderbhaperjhabelwali5253
    @narinderbhaperjhabelwali5253 Рік тому +12

    ਫ਼ਰੀਦਕੋਟ ਦੀ ਜਰਮਨ ਬਸਤੀ ਵਾਲੇ ਗੁਰਦੁਆਰਾ ਸਾਹਿਬ ਵਿੱਚ ਕਿਰਪਾਨਾਂ ਚੱਲੀਆਂ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @jatinderbhandal5520
    @jatinderbhandal5520 Рік тому +12

    ਅਮ੍ਰਿਤ ਛਕ ਕੇ ਅੱਗ ਉਗਲਣ ਨਾਲੋਂ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

    • @jaswinderpalsingh3622
      @jaswinderpalsingh3622 Рік тому +1

      ਧਾਲੀਵਾਲ ਸਾਬ੍ਹ ਅੰਦਰੋਂ ਬਾਹਰੋਂ ਅਸਲੀ ਸਿੱਖ ਸੱਚ ਬੋਲਦੇ ਨੇ ਮੂੰਹੋਂ ਇਸ ਲਈ ਬਾਹਰੋਂ ਵੀ ਸਿੱਖ ਜਿਹੜੀ ਸੇਵਾ ਕਰਦੇ ਹਨ ਉਹ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਅਸਲੀ ਸਿੱਖਿਆ ਦੇ ਸਹੀ ਫਰਜ਼ ਨਿਭਾ ਰਹੇ ਹਨ

  • @Sk-hw1rt
    @Sk-hw1rt Рік тому +12

    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂਦੁਆਰਾ,ਮੰਦਿਰ ,ਮਸਜਿਦ ਨਿਰਮਾਣ ਵੇਲੇ ਪਹਿਲਾਂ ਸਕੂਲ ਤੇ ਦਵਾਖਾਨਾ ਨਾਲ ਨਾਲ ਬਣਾਉਣੇ ਲਾਜ਼ਮੀ ਸਨ।ਇਹ ਕਾਨੂੰਨ ਸੀ ਖਾਲਸਾ ਰਾਜ ਦਾ।

  • @satdevsharma7039
    @satdevsharma7039 Рік тому +28

    ਕੁਲਵੰਤ ਸਿੰਘ ਧਾਲੀਵਾਲ ਜੀ , ਹਰ ਮਹੀਨੇ ਇਕ ਪ੍ਰੋਗਰਾਮ ਕਰਿਆ ਕਰੋ ਬੇਸ਼ੱਕ ਤਕਨੀਕ ਰਾਹੀਂ ਕਰੋ ਜੀ।ਸਾਡੇ ਇਲਾਕੇ ਦੇ ਹੋਣ ਕਰਕੇ, ਸਾਨੂੰ ਮਾਣ ਹੈ। ਸਭਨਾਂ ਨੂੰ ਸਤਿ ਸ੍ਰੀ ਆਕਾਲ ਜੀ.🙏🌹🇺🇸🇺🇸

  • @gurdialsinghdhillon792
    @gurdialsinghdhillon792 7 місяців тому

    ਧਾਲੀਵਾਲ ਜੀ,ਟਹਿਣਾ ਜੀ,ਅਤੇ ਮੈਡਮ ਜੀ ਬਹੁਤ ਵਧੀਆ ਸੀ।
    ਚੱਜ ਦਾ ਵਿਚਾਰ।
    ਟਹਿਣਾ ਜੀ ਚੰਗਾ ਲੱਗਾ ਇਸ ਤਰਾਂ ਦੀਆਂ ਨਵੀਆਂ ਪੇਸ਼ਕਸ਼ਾਂ ਲਈ ਧੰਨਵਾਦ

  • @gurpreetsinghpb29
    @gurpreetsinghpb29 7 місяців тому

    ਧਰਮ ਦੇ ਠੇਕੇਦਾਰਾਂ ਨਾਲੋਂ ਇਹੋ ਜਿਹੇ ਬੰਦੇ ਬਹੁਤ ਚੰਗੇ ਹੈ ਜੀ

  • @GodIsOne010
    @GodIsOne010 Рік тому +4

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵੀਰ ਜੀ ਤੁਸੀ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ🙏🏻ਧੰਨ ਹੈ ਮੇਰੀ ਮਾਂ ਜਿਸ ਨੇ ਵੀਰ ਨੂੰ ਜਨਮ ਦਿੱਤਾ ਜੀ🙏🏻ਵਾਹਿਗੁਰੂ ਜੀ ਇੱਕ ਹੈ ਜੀ🙏🏻ਸਭ ਰੱਬ ਦੇ ਬੰਦੇ ਨੇ ਜੀ🙏🏻God is One ☝️Always believe in God 🙏🏻
    PLEASE JI respect all Religion ji 🙏🏻Hindu Muslim sikh isaai apas me sab bhai bhai ji 🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @nirmaljitkaur5865
    @nirmaljitkaur5865 Рік тому +2

    ਬਹੁਤ ਵੱਧੀਆਸੋਚ ਨਾਲ ਵੱਧੀਆ ਲੋਕ ਸੇਵਾ ਵਿੱਚ ਵੀਰ ਕੁਲਵੰਤ ਸਿੰਘ ਜੀ ਸੰਸਾਰ ਪੱਧਰ ਤੇ ਭਿਆਨਕ ਮਾਰੂ ਬੀਮਾਰ ਕੈਂਸਰ ਦੇ ਇਲਾਜ਼ ਲਈ ਪੂਰਾ ਯੋਗਦਾਨ ਪਾ ਰਹੇ ਹਨ ਅਤੇ ਨਾਲ ਹੀ ਮਨੁਖੱਤਾ ਨੂੰ ਵਹਿਮ ਭਰਮਾਂ , ਅੰਧਵਿਸ਼ਵਾਸ ਤੋਂ ਉਪੱਰ ਉੱਠ ਕੇ ਮਨੁੱਖਤਾ ਦੀ ਅਸਲ ਸੇਵਾ ਕੀ ਹੈ ਅਤੇ ਕਿੰਵੇਂ ਕਰ ਸਕਣ ਬਾਰੇ ਸਹੀ ਜਾਣਕਾਰੀ ਦੇਣ ਦੀ ਵੀ ਵੱਧੀਆ ਸੇਵਾ ਨਿਭਾ ਰਹੇ ਹਨ । ਵਾਹਿਗੁਰੂ ਉਹਨਾਂ ਦੀ ਨਰੋਈ ਸਿਹੱਤ ਅਤੇ ਲੰਮੀ ਉਮਰ ਬੱਖਸ਼ਣ ਅਤੇ ਉਹਨਾਂ ਦੇ ਇਸ ਪੁੰਨ ਸੇਵਾ ਦੇ ਅਰੰਭੇ ਕਾਰਜ ਨੂੰ ਹੋਰ ਵਧੇਰੇ ਸੱਫਲ ਕਰ ਸੱਕਣ ਦੀ ਸਮਰੱਥਾ ਬੱਖਸ਼ਣ । ਧੰਨਵਾਦ ।

  • @jaswantsingh5604
    @jaswantsingh5604 Рік тому +8

    ਬਹੁਤ ਹੀ ਵਧੀਆ ਜੀ ਧਾਲੀਵਾਲ ਸਾਹਿਬ🙏🙏

  • @niranjansinghsandhu1520
    @niranjansinghsandhu1520 Рік тому +3

    ਬਹੁਤ ਵਧੀਆ ਸ਼ੁਭ ਵੀਚਾਰ ਵਾਹਿਗੁਰੂ ਜੀ ਮੇਹਰ ਕਰਨ ਮੰਨਣ ਦਾ ਬਲ ਬਖਸ਼ਿਸ਼ ਕਰਨ

    • @NarinderSingh-qf7hq
      @NarinderSingh-qf7hq 7 місяців тому

      ਅੰਮ੍ਰਿਤ ਪਾਨ ਕਰਨ ਅੰਮ੍ਰਿਤਪਾਨ ਕਰਨਾ ਕੋਈ ਲੰਡੀ ਬੁੱਚੀ ਦੀ ਖੇਡ ਨਹੀਂ ਹੈ ਇਹ ਤਾਂ ਬਹੁਤ ਵੱਡੇ ਭਾਗ ਹੋਣ ਤਾਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਭਾਈ ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੈ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਇਹ ਭਾਈ ਸਾਹਿਬ ਕਹਿੰਦੇ ਹਨ ਕੀ ਮੈਂ ਪਹਿਲਾਂ ਮਨ ਸਾਫ ਕਰਨਾ ਹੈ ਇਸ ਨੂੰ ਪੁੱਛੋ ਉਹ ਕਿਸ ਤਰਾ ਹੁੰਦਾ ਹੈ ਅੰਮ੍ਰਿਤ ਛੱਕ ਕੇ ਹੀ ਹੋਣਾ ਹੈ

  • @amanbrar273
    @amanbrar273 Рік тому +5

    ਹਮੇਸ਼ਾ ਸੋਚ ਉਚੀ ਹੀ ਸਿਧਾਂਤ ਦੀ ਪ੍ਰਤੀਕ ਹੈ

  • @jaswantrai575
    @jaswantrai575 Рік тому +6

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।

  • @joginderkaur7063
    @joginderkaur7063 7 місяців тому +1

    ਪੁਰਾਣੇ ਸਮਿਆਂ ਵਿੱਚ ਸਿੰਘਾਂ ਨੂੰ ਅੱਟਨਜ ਦੀ ਤਰ੍ਹਾਂ ਨਹੀਂ ਸਗੋ ਪਾਹੁਲ ਛਕਾਉਣ ਤੋਂ ਪਹਿਲਾਂ ਇਸ ਲਈ ਤਿਆਰ ਕੀਤਾ ਜਾਂਦਾ ਸੀ। ਗੁਰਬਾਣੀ ਪੜਾਈ ਜਾਦੀ ਸੀ ਅਤੇ ਪ੍ਰੈਕਟਿਕਲ ਜੀਵਨ ਉਸ ਮੁਤਾਬਿਕ ਢਾਲਣ ਲਈ ਸਮਾਂ ਲੱਗ ਜਾਂਦਾ ਸੀ।ਉਂਚਾ ਸੁਚਾ ਕਿਰਦਾਰ ਬਣ ਜਾਣ ਉਪਰੰਤ ਖੰਡੇ ਦੀ ਪਾਹੁਲ ਗੁਰੂ ਦੀ ਕਿਰਪਾ ਨਾਲ ਕਿਤੇ ਨਸੀਬ ਹੁੰਦੀ ਸੀ। ਗੁਰਬਾਣੀ ਮੁਤਾਬਿਕ ਅੰਮ੍ਰਿਤ ਨਾਮ ਹੈ। ਖੰਡੇ ਦੀ ਪਾਹੁਲ ਪਾਣੀ ਅਤੇ ਖੰਡੇ ਦੀ ਸਹਾਇਤਾ ਨਾਲ ਤਿਆਰ ਕੀਤੀ ਜਾਂਦੀ ਹੈ। ਪਾਹੁਲ ਸ਼ੁਰੂਆਤ ਹੈ। ਨਾਮ ਅੰਮ੍ਰਿਤ ਤਕ ਤਾਂ ਪਹੁੰਚਣਾ ਹੈ।ਝ

  • @googleemail7238
    @googleemail7238 Рік тому +5

    Chajj da vichar best ever. Today our bhaji kulwant Singh ji ਛਾ gaye
    Bahut achhe vichar. We live in uk that's why i said our bhaji, kamaal ਕਰ ਦਿੱਤਾ. May god bless you long live with good health and i am very big fan of both of you ਟਹਿਣਾ sab and ਹਰਮਨ ਥਿੰਦ ji ❤️👌👍🙏🙏

  • @queenscooking4675
    @queenscooking4675 Рік тому +1

    ਬਿਲਕੁਲ ਸਹੀ ਕਿਹਾ ਜੀ ਕੁਲਵੰਤ ਸਿੰਘ ਅਸਲੀ ਸਿੱਖ ਹੈ। ਅਸੀਂ ਸਾਰੇ ਅਸਲੀ ਸਿੱਖ ਬਣੀਏ।

  • @rattandhaliwal
    @rattandhaliwal Рік тому +2

    ਬਹੁਤ ਵਧੀਆ ਜਾਣਕਾਰੀ ਤੇ ਤਰਕਪੂਰਨ ਵਿਚਾਰ ,ਧੰਨਵਾਦ

    • @surindergarg8386
      @surindergarg8386 Рік тому

      ਸਤਿ ਸ਼੍ਰੀ ਅਕਾਲ ਜੀ 🙏🙏

  • @henrybrar
    @henrybrar Рік тому +27

    Kulwant Singh Ji is doing god's work,
    Bless him with good health and long life so he can do more.

  • @PSIGAMERFF
    @PSIGAMERFF Рік тому

    ਡਾਕਟਰ ਸਾਹਿਬ ਆਪਤੇ ਅਕਾਲ ਪੁਰਖ ਦੀ ਬੜੀ ਮੇਹਰ ਹੈ ਇਹ ਕੇਸ ਸਾਨੂੰ ਪ੍ਰਮਾਤਮਾ ਨੇ ਦੇ ਕੇ ਇਸ ਮਾਤ ਲੋਕ ਵਿਚ ਭੇਜਿਆ ਹੈ ਇਹਨਾ ਨੂੰ ਸੰਭਾਲਣਾ ਅਸੀਂ ਖੁਦ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਿੱਖੀ ਸਰੂਪ ਵਿੱਚ ਆ ਜਾਵੋ

  • @devindersidhu650
    @devindersidhu650 Рік тому +1

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਹਰ ਕੈਂਪ ਵਿਚ ਪੂਰਾ ਸਰੀਰਕ check-up ਕਰਨ ਜਰੂਰੀ ਕਰੋ ਹਰ ਕੈਂਪ ਵਿਚ ਪਹੁੰਚਣ ਵਾਲੇ ਦਾ ਮੈਮੋਗਰਾਮਕੀਤਾ ਜਾਵੇ ਤਾਂ ਜੋ ਪਹਿਲੀ ਸਟੇਜ ਚ ਪਤਾ ਲੱਗ ਸਕੇ

  • @jagroopsingh5686
    @jagroopsingh5686 Рік тому +28

    ੳੁੱਚੀ ਸੋਚ ਸਿਰ ਨੀਵਾ ਰੱਖੀ ਵਾਹਿਗੁਰੂ.

  • @KarnailSingh-jl5jv
    @KarnailSingh-jl5jv Рік тому +14

    We proud of you Dhaliwal Sahib. We apriciet your work.

  • @darshangarcha9666
    @darshangarcha9666 Рік тому +3

    Veer ji we know you very well, I’m amritdhari sikh , I’m still not complete because our Guru is complete (ਪੂਰਾ ਹੈ) ਅਸੀਂ ਪੂਰੇ ਕਦੇ ਵੀ ਨਹੀਂ ਹੋ ਸਕਦੇ🙏🙏 carry on the good job, ਹਮ ਨਹੀਂ ਚੰਗੇ🙏🙏

  • @faridkot20
    @faridkot20 Рік тому +19

    Kulwant Singh ji - I could listen to this guy all day. Full salaam to you sir for doing seva where millions (Like myself) sit and postulate. From a fellow Brit Punjabi

  • @narinderbhaperjhabelwali5253
    @narinderbhaperjhabelwali5253 Рік тому +10

    ਸਿਰਫ ਪ੍ਰਾਈਮ ਏਸ਼ੀਆ ਨੇ ਹੀ ਯੂਨੀਵਰਸਿਟੀ ਕਾਂਡ ਦੀ ਸਹੀ ਤੇ ਨਿਰਪੱਖ ਖ਼ਬਰ ਦਿੱਤੀ ਬਾਕੀ ਤਾਂ ਸਾਰੇ ਲਿਫ਼ਾਫ਼ੇ ਛੱਡੀ ਗਏ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @balwantgill3488
    @balwantgill3488 Рік тому +1

    ਧਾਲੀਵਾਲ ਸਾਹਿਬ ਨੇ ਭਾਵੇ ਅਮ੍ਰਿਤ ਨਹੀ ਪਾਨ ਕੀਤਾ ਪਰ ਜੋ ਕੈਂਸਰ ਤੋ ਲੋਕਾ ਨੂੰ ਬਚਾ ਰਹੇ ਉਹ ਬਹੁਤ ਵਧੀਆ ਗੱਲ ਹੈ।

  • @Kabalaboharvala
    @Kabalaboharvala Рік тому +2

    ਵਾਹਿਗੁਰੂ ਜੀ
    ਪ੍ਰਾਈਮ ਏਸ਼ੀਆ ਟੀਵੀ ਚੈਨਲ ਗੁਡ

  • @sgrewal3019
    @sgrewal3019 Рік тому +4

    ਕੁਲਵੰਤ ਸਿੰਘ ਧਾਲੀਵਾਲ ਜੀ ਬੇਨਤੀ ਹੈ ਜੀ ਇੱਕ ਗਰੀਬ ਮਨੁੱਖ ਨਸ਼ਾ ਕਰ ਰਿਹਾ ਹੈ ਕੀ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਜਿਨੇ ਵੀ ਭਿਖਾਰੀ ਸੜਕਾਂ ਤੇ ਜਾਂ ਗਲੀਆਂ ਮੁਹੱਲਿਆਂ ਵਿੱਚ ਮੰਗਦੇ ਹਨ ਤਕਰੀਬਨ ਸਾਰੇ ਨਸ਼ਾ ਕਰ ਰਹੇ ਹਨ ਕੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ

  • @ekamdeep7218
    @ekamdeep7218 Рік тому

    ਟਹਿਣਾ ਸਾਬ ਜਿੰਨਾ ਆਪਣੀ ਕੌਮ ਪਿਛੇ ਸਿੱਖ ਲਾਉਂਦੇ ਪਰ ਸਿੱਖ ਉਹਨਾਂ ਨੂੰ ਲਿਖਣਾ ਚਾਹੀਦਾ ਅੰਮ੍ਰਿਤ ਛਕਿਆ ਹੋਵੇ ਕੇਸ ਦਾੜਾ ਰੱਖਿਆ ਹੋਵੇ ਗੁਰਬਾਣੀ ਪੜਦਾ ਹੋਵੇ ਸੁਣਦਾ ਹੋਵੇ

  • @olddesifusion9806
    @olddesifusion9806 Рік тому +9

    Amazing interview. God bless you guys.

  • @jaspalsangha2643
    @jaspalsangha2643 Рік тому +1

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ ਅਤੇ ਸੱਤ ਸ਼੍ਰੀ ਆਕਾਲ ਜੀ

  • @amarjeetSingh-xi6oe
    @amarjeetSingh-xi6oe Рік тому +5

    ਬਹੁਤ ਵਧੀਆ ਸਰ ਸਤਿ ਸ਼੍ਰੀ ਆਕਾਲ ਜੀ 🙏

  • @baldevjassar8059
    @baldevjassar8059 Рік тому +1

    ਧਾਲੀਵਾਲ ਸਾਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @harmeshlalkataria1505
    @harmeshlalkataria1505 Рік тому

    ਗੁਰੂ ਘਰ ਦਾ ਸਹੀ ਸਿੱਖ
    ਗੁਰੂ ਦੀ ਸਿੱਖਿਆ ਤੇ ਚਲਣ ਵਾਲੇ ਨੂੰ ਸਲਾਮ ਹੈ

  • @user-dz7ic6on2y
    @user-dz7ic6on2y 7 місяців тому

    ਸ. ਕੁਲਵੰਤ ਸਿੰਘ ਧਾਲੀਵਾਲ ਜੀ ਬਹੁਤ ਉੱਚੇ ਵਿਚਾਰਾਂ ਦੇ ਮਾਲਕ ਹੈ, ਦਿਖਾਵੇ ਤੋਂ ਰਹਿਤ ਹੈ, ਸਰਦਾਰੀ ਇਹਨਾਂ ਦੀ ਸੋਚ ਵਿੱਚੋਂ ਉਛਾਲੇ ਮਾਰ ਮਾਰ ਬਾਹਰ ਆ ਰਹੀ ਹੈ, ਵਾਹਿਗੁਰੂ ਇਹਨਾਂ ਨੂੰ ਖੂਭ ਤੰਦਰੁਸਤੀ ਬਖਸ਼ਿਸ਼ ਕਰਨ

  • @gurcharansinghsandhu8427
    @gurcharansinghsandhu8427 Рік тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @daljitsingh-jw1tl
    @daljitsingh-jw1tl Рік тому +5

    Bahut keemti vichar dhariwal sahib.
    Waheguru thanu chardi kala vich rakhe

  • @pritamvirk1310
    @pritamvirk1310 Рік тому +1

    ਬਹੁਤ ਵਧੀਆ ਉਪਰਾਲਾ ਟਹਿਣਾ ਸਾਹਿਬ ਧੰਨਵਾਦ ਜੀ

  • @drharshabhola6038
    @drharshabhola6038 Рік тому +10

    Great motivational and knowledgeable interview. Thanks Prime Asia

  • @sgrewal3019
    @sgrewal3019 Рік тому +2

    ਟਹਿਣਾ ਸਾਹਬ ਜੀ ਆਪ ਜੀ ਨੂੰ ਬੇਨਤੀ ਹੈ ਜੀ ਇਹੋ ਜਿਹੇ ਮਹਾਨ ਪੁਰਸਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਆਪ ਜੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰੋ ਜੀ ਧੰਨਵਾਦ ਜੀ

  • @dhillonparamjit8490
    @dhillonparamjit8490 Рік тому +2

    Wah Dr. Sahib parnam parnam

  • @BalkarSingh-gx8gi
    @BalkarSingh-gx8gi Рік тому +1

    ਸਤਿਕਾਰ ਡਾਕਟਰ ਸਾਹਿਬ ਕੁਲਵੰਤ ਸਿੰਘ ਧਾਲੀਵਾਲ ਸਹਿਬ ਜੀ ਤੇ ਸਵਰਨ ਸਿੰਘ ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆ ਗਹਿਰਾਈ ਆ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @sarbjeetsingh9349
    @sarbjeetsingh9349 Рік тому

    ਧਾਰੀਵਾਲ ਜੀ ਅਸੀ ਆਪ ਜੀ ਨਾਲ ਸਹਿਮਤ ਹਾ ਜੀ

  • @amarajitproductions3902
    @amarajitproductions3902 Рік тому +3

    ਸੱਚੇ ਇਨਸਾਨ ਨੂੰ ਘਰੇ ਸੱਦਣਾ ਮਹਿੰਗਾ ਪੈ ਸਕਦਾ, ਵੇਖੋ ਟਹਿਣਾ ਸਾਹਬ ਨੂੰ ਹੁਣ ਧਾਲੀਵਾਲ ਸਾਹਬ ਦੀਆਂ ਖਰੀਆਂ-ਖਰੀਆਂ ਸੁਣਨੀਆਂ ਪੈ ਗਈਆਂ !!!

    • @Jas-jyoti
      @Jas-jyoti Рік тому +1

      Pel dite aj dono 😂

  • @davinderkaur6000
    @davinderkaur6000 Рік тому +4

    Bahut vadhia vir Ji
    Very nice thinking bhai Sahib
    Your way of donation is very important.

  • @jatindersinghsingh5296
    @jatindersinghsingh5296 7 місяців тому

    ਰੱਬ ਮੇਹਰ ਭਰਿਆ ਹੱਥ ਰੱਖੇ ਸਹੀ ਗੱਲ ਕਰਦੇ ਹਨ ਕਲਵੰਤ ਸਿੰਘ ਧਾਲੀਞਾਲ ਜੀ ਗਰੀਬ ਲੋਕਾ ਲਈ ਰੱਬ ਦਾ ਰੂਪ ਹਨ

  • @bskhara3331
    @bskhara3331 Рік тому

    ਧਾਰੀਵਾਲ ਵੀਰ ਜੀ ਗੁਰੂ ਦੀ ਕਿਰਪਾ ਤਾ ਜਨਮਦਿਨ ਤੋ ਹੋ ਜਾਂਦੀ ਏ ਜਦ ਸਮਝ ਹੋਵੇ ਫਿਰ ਵੀ ਕਹੇ ਗੁਰੂ ਕਿਰਪਾ ਕਰੇਗਾ ਤਾ ਗੁਰੂ ਸਾਹਿਬ ਕਹਿੰਦੇ ਆ
    ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ
    ਸੇਵਾ ਕਰਨੀ ਬਹੁਤ ਵਧੀਆ ਕੰਮ ਏ

  • @aajmaayehuye8678
    @aajmaayehuye8678 Рік тому +5

    A true sikh, synonym of humanity

  • @daljitgarcha
    @daljitgarcha Рік тому +2

    ਬਹੁਤ ਖ਼ੂਬ... 👌

  • @shivdevsingh8458
    @shivdevsingh8458 Рік тому +1

    ਕੁਲਵੰਤ ਸਿੰਘ ਜੀ 🙏 ਬਹੁਤ ਵਧੀਆ ਰਾਹ ਦਿਖਾ ਰਹੇ ਹਨ।

  • @majorsinghsandhu2469
    @majorsinghsandhu2469 7 місяців тому

    ਗੁਰਬਾਣੀ ਦਾ ਉਪਦੇਸ਼ ਮੰਨ ਕੇ ਸਿਖ ਬਣਦਾ ਬਾਈ ਜੀ ਨਾਕਿ ਪਹਿਰਾਵੇ ਨਾਲ

  • @tejindersingh9919
    @tejindersingh9919 Рік тому

    ਸਾਡੇ ਪਿੰਡ ਇਕ ਅਮਲੀ ਹੁੰਦਾ ਸੀ। ਓਹ ਵੀ ਇਹੀ ਯਬਲੀਆਂ ਮਾਰਦਾ ਰਹਿੰਦਾ ਸੀ ਵਾਲ ਰੱਖਣ ਨਾਲ ਕੁਜ਼ ਨਹੀਂ ਹੁੰਦਾ ਰੱਬ ਨਹੀਂ ਮਿਲਦਾ। ਰੱਬ ਦਿਲ ਵਿੱਚ ਹੁੰਦਾ ਬਾਲਾ ਵਿੱਚੋ ਨਹੀਂ। ਹੁਣ ਉਹ ਨਸ਼ੇ ਛੱਡ ਕੇ ਸਿੰਘ ਸੱਜ ਗਿਆ , ਇਹ ਹੁੰਦੀ ਗੁਰੂ ਦੀ ਕਿਰਪਾ। ਹੁਣ ਇਹ ਹਰਨੇਕ ਨੇਕੀ, ਟਟਹਿਣਾ ਤੇ ਇਹ ਕੈਂਸਰ ਵਾਲਾ ਅਸਲ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੰਮ੍ਰਿਤ ਦੀ ਦਾਤ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ਤੇ ਪੰਜਾਬ ਦੀ ਜਵਾਨੀ ਨੂੰ ਸਿੰਘ ਸੱਜਣ ਤੋ ਰੋਕ ਰਹੇ ਹਨ ਤੇ ਓਹਨਾ ਨੂ ਅਗੋ ਕਿ ਜਵਾਬ ਦੇਣਾ ਇਹ ਵੀ ਤਿਆਰ ਕਰ ਰਹੇ ਹਨ । ਜਦੋਂ ਕਿਸੇ ਨੇ ਆਪਣੇ ਮਤਲਬ ਲਈ ਅੰਮ੍ਰਿਤ ਨਹੀਂ ਸ਼ੱਕਣਾ, clean shave ਕਰਵਾ ਕੇ ਹੀਰੋ ਸਟਾਈਲ ਮਾਰਨੇ, ਤਾਂ ਓਹ ਟਟਹਿਣੇ ਵਰਗੇ ਤੇ ਇਹ ਕੈਂਸਰ ਵਾਲੇ ਬਹਾਨੇ ਬਣਾਉਂਦਾ ਹੈ, ਮੇਰਾ ਸਿਰ ਦੁਖਦਾ ਹੈ, ਡਾਕਟਰ ਨੇ ਮਨਾ ਕਿੱਤਾ ਹੈ, ਵਾਲ ਰੱਖਣ ਨਾਲ ਕੁਜ਼ ਨਹੀਂ ਹੁੰਦਾ ਆਦੀ ਆਦੀ। ਜੇਕਰ ਤੁਸੀਂ ਖੁਸਰੇ ਬਣਨਾ ਹੈ ਤਾਂ ਜਰੂਰ ਬਣੋ ਪਰ ਗੁਰੂ ਸਹਿਬ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਤੇ ਕਿੰਤੂ ਪ੍ਰੰਤੂ ਤੇ ਨਾ ਕਰੋ।

  • @manjotsingh9573
    @manjotsingh9573 Рік тому +6

    Waheguru ji 🙏🙏🙏🙏🙏🙏🙏👍👍👍👍👍👍👍❤️❤️❤️❤️❤️❤️ nice veer ji

  • @daljeetkaur7441
    @daljeetkaur7441 3 місяці тому

    Ajj da program bhut sonha lgaa .Dr kujwant singh ji ne bhut sohne bichar dase .

  • @bindersuman7406
    @bindersuman7406 Рік тому +1

    ਬਹੁਤ ਵਧੀਆ ਪ੍ਰੋਗਰਾਮ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @bhagwantdc4554
    @bhagwantdc4554 Рік тому +1

    ਕਾਸ਼ ਕਿਤੇ ਇਹ ਸਾਰੇ ਸਿੱਖ ਅੰਦਰੋਂ ਤੁਹਾਡੇ ਵਰਗੇ ਹੁੰਦੇ।

  • @sukhwantsingh1820
    @sukhwantsingh1820 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avtarsingh5669
    @avtarsingh5669 7 місяців тому

    ਬੰਦੇ ਦੀ ਸੋਚ ਚੰਗੀ ਹੋਵੇ, ਫੇਰ ਉਹ ਕਿਸੇ ਵੀ ਜਾਤ ਦਾ ਜਾ ਕਿਸੇ ਵੀ ਮਜਹਬ ਦਾ ਹੋਵੇ

  • @harjindervirk3500
    @harjindervirk3500 Рік тому +1

    ਬਾਣੀ ਪੜਣ ਤੋਂ ਬਿਨਾਂ ਕੋਈ ਵੀ ਕਾਬੁਲ ਨਹੀਂ ਬਣਦਾ ਅੰਮ੍ਰਿਤ ਸ਼ਕਣ ਵਿੱਚ ..

  • @kashmir2445
    @kashmir2445 Рік тому

    ਇਸ ਭਾਈ ਗੁਰੂ ਘਰ ਚੰਗੇ ਨਹੀਂ ਲੱਗਦੇ ਪਰ ਫੰਡ ਲਈ ਜ਼ਰੂਰ

  • @sukh3817
    @sukh3817 Рік тому +4

    Amazing interview 🙏❤️

  • @richhpalsinghlohgarh5206
    @richhpalsinghlohgarh5206 Рік тому +1

    ਨਫਰਤ ਬੁਰੇ ਕੰਮਾਂ ਨੂੰ ਕਰੋ, ਪਰ ਬੁਰੇ ਬੰਦੇ ਨੂੰ ਨਹੀਂ,

  • @ManjitSingh-eo8gw
    @ManjitSingh-eo8gw Рік тому +1

    ਜਿਵੇਂ ਕਿਸੇ ਵੀ ਸਕੂਲ ਵਿੱਚ "ਪੜ੍ਹਾਈ" ਦੇ ਨਾਲ ਨਾਲ ਸਕੂਲ ਦਾ "ਅਨੁਸ਼ਾਸਨ" ਅਤੇ "ਯੂਨੀਫਾਰਮ" ਵੀ ਲਾਜ਼ਮੀ ਹੁੰਦੀ ਹੈ ਉਵੇਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ ਵਾਲੇ ਲਈ ਵੀ "ਗੁਰਬਾਣੀ-ਗਿਆਨ" ਦੇ ਨਾਲ ਨਾਲ "ਸਿੱਖ ਰਹਿਤ ਮਰਿਯਾਦਾ" ਅਤੇ "ਸਿੱਖੀ ਸਰੂਪ" ਦਾ ਧਾਰਨੀ ਹੋਣਾ ਵੀ ਅਤਿ ਲਾਜ਼ਮੀ ਹੁੰਦਾ ਹੈ। ਇਹਦੇ ਵਿੱਚ "ਅੰਮ੍ਰਿਤ ਛਕਣ ਦੀ ਤਿਆਰੀ" ਅਤੇ "ਗੁਰੂ ਸਾਹਿਬ ਦੀ ਕਿਰਪਾ" ਦੇ ਬਹਾਨੇ ਲਾਉਣ ਵਾਲੇ ਸਿਰੇ ਦੇ ਬਹਾਨੇਬਾਜ, ਝੂਠੇ, ਧੋਖੇਬਾਜ ਅਤੇ ਦੰਭੀ ਹੁੰਦੇਂ ਹਨ। ਉਵੇਂ ਦਾ ਹੀ ਇਹ ਗੰਜਾ ਹੈ। ਇਹ ਸਿਰੇ ਦਾ ਫਰਾਡ ਆਦਮੀ ਹੈ।

  • @Satluj1
    @Satluj1 Рік тому

    ਕੁਲਵੰਤ ਸ ਧਾਲੀਵਾਲ ਜੀ ਤੁਹਾਡੀ ਸੇਵਾ ਤੇ ਸਦਕੇ ਜਾਂਦੇਆ। ਕੁਦਰੱਤ ਦੇ ਸੋਹਣੇ ਮਾਰਗ ਤੇ ਹੱਸਦੇ ਵੱਸਦੇ ਰਹੋ

  • @HarpreetSingh-vr4yz
    @HarpreetSingh-vr4yz Рік тому

    ਸ ਕੁਲਵੰਤ ਸਿੰਘ ਧਾਲੀਵਾਲ 👏👏👏👏👏

  • @harshwinderkaur7260
    @harshwinderkaur7260 Рік тому +2

    ਬਹੁਤ ਹੀ ਵਧੀਆ ਜੀ 👍🏼👍🏼👍🏼

  • @rupinderomana
    @rupinderomana Рік тому +5

    Best episode, best person in the world👍salute a soch nu …

  • @amritgrewal2044
    @amritgrewal2044 Рік тому +11

    God job Dhaiwal g❤

  • @narinderpannu5640
    @narinderpannu5640 Рік тому

    ਧੰਨਵਾਦ ਜੀ

  • @kirankaur4504
    @kirankaur4504 Рік тому +5

    ਸਤਿ ਸ੍ਰੀ ਅਕਾਲ ਜੀ 🙏🙏🙏